ਸਿਹਤ

ਸਿਹਤਮੰਦ ਰਹਿਣ ਦੇ ਤਰੀਕੇ

Doaba Headlines Desk
Thursday, January 15, 2015

ਡਿਟਾਕਸ ਕਰਨਾ ਸਿਹਤਮੰਦ ਰਹਿਣ ਦਾ ਨਵਾਂ ਤਰੀਕਾ ਹੈ। ਜ਼ਿਆਦਾਤਰ ਲੋਕ ਖਾਣੇ ਦੀ ਮਸਤੀ ਵਿੱਚ ਇਹ ਭੁੱਲ ਜਾਂਦੇ ਹਨ ਕਿ ਇਸ ਦਾ ਸਾਡੇ ਸਰੀਰ, ਲਿਵਰ ਅਤੇ ਪਾਚਨ ਪ੍ਰਣਾਲੀ `ਤੇ ਕੀ ਅਸਰ ਪਵੇਗਾ। ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ, ਉਹ ਸ਼ੁਰੂ ਤੋਂ ਹੀ ਖਾਣ-ਪੀਣ ਦਾ ਧਿਆਨ ਰੱਖਦੇ ਹਨ। ਜੇਕਰ ਕਦੀ
Full Story

ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ ਤ੍ਰਾਟਕ ਕਿਰਿਆ

Doaba Headlines Desk
Saturday, December 13, 2014

ਯੋਗ ਵਿੱਚ `ਸ਼ਟਕਰਮ` ਨਾਲ ਸਰੀਰ ਅਤੇ ਮਨ ਨੂੰ ਸ਼ੁੱਧ ਕੀਤਾ ਜਾਂਦਾ ਹੈ। ਸਰੀਰ ਨੂੰ ਸਾਫ਼-ਸੁੰਦਰ ਅਤੇ ਸਿਹਤਮੰਦ ਰੱਖਣ ਲਈ ਸ਼ਟਕਰਮ ਤੋਂ ਉੱਤਮ ਹੋਰ ਕੋਈ ਕਿਰਿਆ ਮੰਨੀ ਹੀ ਨਹੀਂ ਜਾਂਦੀ। ਉਨ੍ਹਾਂ ਸ਼ਟਕਰਮਾਂ ਵਿੱਚੋਂ ਇੱਕ ਕਿਰਿਆ `ਤ੍ਰਾਟਕ` ਕਿਰਿਆ ਵੀ ਹੁੰਦੀ ਹੈ। ਤ੍ਰਾਟਕ ਦੇ ਮਾਧਿਅਮ ਨਾਲ ਅੱਖਾਂ
Full Story

ਘਰੇਲੂ ਨੁਸਖਿਆਂ ਦੁਆਰਾ ਕਰੋ ਬਿਮਾਰੀਆਂ ਦਾ ਇਲਾਜ

Doaba Headlines Desk
Tuesday, May 27, 2014

• ਮਿੱਠੇ ਆਚਾਰ ਦਾ ਰਸ ਕੱਢ ਕੇ ਉਸ ਵਿਚ ਭੁੰਨਿਆ ਹੋਇਆ ਜੀਰਾ ਅਤੇ ਗੁੜ ਮਿਲਾ ਕੇ ਦਿਨ ਵਿਚ ਦੋ ਜਾਂ ਤਿੰਨ ਵਾਰ ਵਰਤੋਂ ਕਰਨ ਨਾਲ ਬਦਹਜ਼ਮੀ ਦੂਰ ਹੋ ਜਾਵੇਗੀ | • ਰਾਤ ਨੂੰ ਛੋਲਿਆਂ ਦੀ ਦਾਲ ਭਿਉਂ ਕੇ ਸਵੇਰੇ-ਸਵੇਰੇ ਸ਼ਹਿਦ ਨਾਲ ਖਾਓ, ਪੱਥਰੀ ਗਲਣ ਲੱਗੇਗੀ | • ਅਦਰਕ ਦਾ ਰਸ ਕੋਸਾ ਕਰਕੇ ਕੰਨ ਵਿਚ
Full Story

ਹੁਣ ਲਾਇਲਾਜ ਨਹੀਂ ਅੱਡੀ ਦਾ ਦਰਦ

Doaba Headlines Desk
Tuesday, April 16, 2013

ਪਤਲੇ ਦਿਖਾਈ ਦੇਣਾ ਹਰ ਔਰਤ ਦੀ ਦਿਲੀ ਖਾਹਿਸ਼ ਹੁੰਦੀ ਹੈ ਅਤੇ ਉਹ ਇਸ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਵੀ ਕਰਦੀ ਹੈ, ਪਰ ਇਸ ਚੱਕਰ ਵਿੱਚ ਕੁਝ ਔਰਤਾਂ ਅਜਿਹੇ ਢੰਗਾਂ ਦਾ ਸਹਾਰਾ ਲੈਂਦੀਆਂ ਹਨ, ਜੋ ਉਨ੍ਹਾਂ ਨੂੰ ਸਾਰੀ ਉਮਰ ਲਈ ਰੋਗੀ ਬਣਾ ਦਿੰਦੇ ਹਨ।। ਪਤਲਾ ਦਿਖਾਈ ਦੇਣ ਲਈ ਔਰਤਾਂ ਵਿੱਚ ਉੱਚੀ
Full Story

ਕੀ ਦਿਲ ਦੀ ਬਾਈਪਾਸ ਸਰਜਰੀ ਦੂਸਰੀ ਵਾਰ ਸੰਭਵ ਹੈ?

Doaba Headlines Desk
Tuesday, April 16, 2013

ਪੰਜਾਬ ਵਿੱਚ ਲਗਭਗ ਪਿਛਲੇ ਵੀਹ ਸਾਲ ਤੋਂ ਦਿਲ ਦੀਆਂ ਬੰਦ ਨਾੜੀਆਂ ਦਾ ਇਲਾਜ ਬਾਈਪਾਸ ਸਰਜਰੀ ਦੁਆਰਾ ਕੀਤਾ ਜਾ ਰਿਹਾ ਹੈ।। ਕਈਆਂ ਨੂੰ ਇੱਕ ਵਾਰ ਬਾਈਪਾਸ ਸਰਜਰੀ ਕਰਵਾਉਣ ਤੋਂ ਕੁਝ ਹੀ ਸਾਲਾਂ ਬਾਅਦ ਦੁਬਾਰਾ ਛਾਤੀ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਰਦਿਆਂ ਦੁਬਾਰਾ ਸਾਹ ਚੜ੍ਹਨਾ
Full Story

ਨਸ਼ਿਆਂ ਤੋਂ ਛੁਟਕਾਰਾ ਕਿਵੇਂ ਪਾਈਏ?

Doaba Headlines Desk
Wednesday, April 3, 2013

ਰੋਜ਼ਾਨਾ ਅਖ਼ਬਾਰਾਂ ਵਿੱਚ ਅਤੇ ਰੇਡੀਓ, ਟੀ. ਵੀ. `ਤੇ ਨਸ਼ੇ ਦੀਆਂ ਖ਼ਬਰਾਂ ਅਤੇ ਭਿਆਨਕ ਤਸਵੀਰਾਂ ਦੇਖ ਕੇ ਇੰਝ ਲਗਦਾ ਹੈ, ਜਿਵੇਂਕਿ ਸਾਡੇ ਮੁਲਕ ਦੇ ਨੌਜਵਾਨ ਆਉਂਦੇ ਕੁਝ ਸਾਲਾਂ ਵਿੱਚ ਨਸ਼ਿਆਂ ਦੇ ਕਾਲੇ ਸਮੁੰਦਰ ਵਿੱਚ ਹਮੇਸ਼ਾ ਲਈ ਡੁੱਬ ਜਾਣਗੇ। ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ
Full Story

ਕਣਕ ਦੀ ਐਲਰਜੀ

Doaba Headlines Desk
Tuesday, April 2, 2013

ਕਣਕ ਦੀ ਐਲਰਜੀ ਅਜੋਕੇ ਯੁੱਗ ਦੀਆਂ ਨਵੀਆਂ ਬਿਮਾਰੀਆਂ `ਚੋਂ ਇੱਕ ਮੁੱਖ ਬਿਮਾਰੀ ਹੈ। ਇਸ ਬਿਮਾਰੀ ਤੋਂ ਪੀੜਤ ਮਰੀਜ਼ ਪੁਰਾਣੇ ਵੇਲਿਆਂ ਵਿੱਚ ਬਹੁਤ ਘੱਟ ਸਨ ਜਾਂ ਕਹਿ ਲਓ ਉਸ ਵੇਲੇ ਡਾਕਟਰ ਤੇ ਮਰੀਜ਼ ਇਸ ਬਾਰੇ ਬਹੁਤੇ ਜਾਣੂ ਨਹੀਂ ਸਨ, ਪਰ ਅੱਜ ਬੱਚੇ ਤੇ ਵੱਡੇ ਸਾਰੇ ਇਸ ਬਿਮਾਰੀ ਦੀ ਲਪੇਟ `ਚ
Full Story

ਅੱਧੇ ਸਿਰ ਦਾ ਦਰਦ ਨਜ਼ਰ-ਅੰਦਾਜ਼ ਨਾ ਕਰੋ

Doaba Headlines Desk
Monday, February 25, 2013

ਮਾਈਗਰੇਨ ਅ¤ਧੇ ਸਿਰ ਵਿੱਚ ਹੋਣ ਵਾਲੇ ਗੰਭੀਰ ਦਰਦ ਦਾ ਨਾਂਅ ਹੈ।ਆਧਾਸੀਸੀ, ਯੂਰਯਾਵਰਤ ਆਦਿ ਨਾਵਾਂ ਨਾਲ ਜਾਣੇ ਜਾਂਦੇ ਮਾਈਗਰੇਨ ਵਿੱਚ ਦਰਦ ਏਨਾ ਜ਼ਿਆਦਾ ਹੁੰਦਾ ਹੈ ਕਿ ਬਰਦਾਸ਼ਤ ਦੀ ਹ¤ਦ ਤੋਂ ਵੀ ਬਾਹਰ ਹੁੰਦਾ ਹੈ।। ਆਮ ਤੌਰ ’ਤੇ ਰੋਗੀ ਇਸ ਦਰਦ ਨੂੰ ਸਹਾਰ ਨਹੀਂ ਸਕਦਾ। ਜੇਕਰ ਤੁਹਾਨੂੰ ਵੀ
Full Story

ਹੁਣ ਮੋਟਾਪੇ ਨੂੰ ਕਰੋ ਬਾਏ-ਬਾਏ

Doaba Headlines Desk
Tuesday, February 19, 2013

ਅਜਿਹਾ ਨਹੀਂ ਹੈ ਕਿ ਮੋਟੇ ਲੋਕ ਆਪਣੀ ਫਿਟਨੈ¤ਸ ਦਾ ਖਿਆਲ ਨਹੀਂ ਰ¤ਖਦੇ, ਪਰ ਕਈ ਵਾਰ ਹਰ ਤਰ੍ਹਾਂ ਦੀ ਕੋਸ਼ਿਸ਼ ਦੇ ਬਾਵਜੂਦ ਮੋਟਾਪਾ ਨਹੀਂ ਘਟਦਾ ਅਤੇ ਕਾਰਨ ਵੀ ਸਮਝ ਨਹੀਂ ਆਉਂਦਾ। ਆਓ, ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੀਏ।। ਦਰਅਸਲ ਕਈ ਵਾਰ ਅਜਿਹੇ ਛੋਟੇ-ਛੋਟੇ ਕਾਰਨ ਹੁੰਦੇ ਹਨ,
Full Story

ਰਸੌਲੀਆਂ ਤੇ ਬਾਂਝਪਨ

Doaba Headlines Desk
Tuesday, February 19, 2013

ਔਰਤ ਦੇ ਸਰੀਰ ਅੰਦਰ ਦੀਆਂ ਦੋ ਅੰਡੇਦਾਨੀਆਂ ਉਸ ਦੇ ਅੰਦਰ ਹਾਰਮੋਨਜ਼ ਪੈਦਾ ਕਰਦੀਆਂ ਹਨ, ਜੋ ਕਿ ਔਰਤ ਦੀ ਮਾਦਾ ਛਵੀ ਲਈ ਸਹਾਈ ਹੁੰਦੀਆਂ ਹਨ। ਇਨ੍ਹਾਂ ਹਾਰਮੋਨਜ਼ ਕਰਕੇ ਔਰਤ ਨੂੰ ਮਾਹਵਾਰੀ ਆਉਂਦੀ ਹੈ, ਅੰਡਾ ਬਣਦਾ ਹੈ ਤੇ ਗਰਭ ਠਹਿਰਣ ਵਿੱਚ ਵੀ ਇਨ੍ਹਾਂ ਦਾ ਕਾਫ਼ੀ ਯੋਗਦਾਨ ਹੁੰਦਾ ਹੈ।
Full Story

ਬੱਚਿਆਂ ਦੀਆਂ ਪੁਰਾਤਨ ਖੇਡਾਂ ਦੀ ਥਾਂ ਲਈ ਕੰਪਿਊਟਰ ਗੇਮਾਂ, ਪਲੇ ਸਟੇਸ਼ਨਾਂ ਆਦਿ ਨੇ

Doaba Headlines Desk
Saturday, February 16, 2013

ਪੰਜਾਬ ਆਪਣੇ ਅਮੀਰ ਵਿਰਸੇ ਕਰਕੇ ਹਮੇਸ਼ਾ ਹੀ ਦੁਨੀਆਂ ਭਰ `ਚ ਚਰਚਾ ਦਾ ਵਿਸ਼ਾ ਰਿਹਾ ਹੈ। ਪਰ ਸਮਾਜ `ਚ ਆਏ ਬਦਲਾਅ ਤੇ ਤਕਨੀਕਾਂ ਨੇ ਪੰਜਾਬ ਦੀਆਂ ਖੇਡਾਂ `ਤੇ ਵੀ ਡੂੰਘਾ ਅਸਰ ਪਾਇਆ ਹੈ। ਕਦੇ ਬੱਚਿਆਂ `ਚ ਹਰਮਨ ਪਿਆਰੀਆਂ ਹੁੰਦੀਆਂ ਖੇਡਾਂ ਹੁਣ ਅਲੋਪ ਹੋਣ ਕੰਢੇ ਹਨ। ਬਚਪਨ `ਚ ਸ਼ਾਇਦ ਸਾਰਿਆਂ ਨੇ
Full Story

ਸਿਹਤ ਖਬਰ- ਕਾਲੀ ਚਾਹ ਹੈ ਲਾਭਦਾਇਕ

Doaba Headlines Desk
Friday, February 1, 2013

ਕਾਲੀ ਚਾਹ ਦਿਲ ਨੂੰ ਠੀਕ ਰੱਖਣ ਵਿੱਚ ਸਹਾਇਕ ਹੈ। ਖੋਜੀਆਂ ਦਾ ਮਤ ਹੈ ਕਿ ਰੋਜ਼ਾਨਾ 3 ਕਪ ਕਾਲੀ ਚਾਹ ਪੀਣ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਾਲੀ ਚਾਹ ਕੈਂਸਰ ਤੋਂ ਵੀ ਬਚਾਅ ਕਰਦੀ ਹੈ। ਇਸ ਵਿੱਚ ਅਜਿਹੇ ਰਸਾਇਣ ਮਿਲਦੇ ਹਨ ਜੋ ਕੋਸ਼ਿਕਾਵਾਂ
Full Story

ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਅਤੇ ਹੱਥ, ਪੈਰ ਜਾਂ ਲੱਤ ਦਾ ਸੌਣਾ

Doaba Headlines Desk
Thursday, December 20, 2012

ਅਕਸਰ ਅਧਖੜ ਜਾਂ ਵਡੇਰੀ ਉਮਰ ਦੇ ਲੋਕਾਂ ਵਿੱਚ ਹ¤ਥ, ਪੈਰ ਜਾਂ ਲ¤ਤ ਸੌਂ ਜਾਣ ਦੀ ਤਕਲੀਫ਼ ਆਮ ਵੇਖਣ ਨੂੰ ਮਿਲਦੀ ਹੈ. ਜ਼ਿਆਦਾਤਰ ਲੋਕਾਂ ਵਿੱਚ ਨਾੜਾਂ ਦਾ ਦਬਾਅ ਜਾਂ ਨਾੜਾਂ ਵਿੱਚ ਨੁਕਸ ਪੈਣਾ ਹੀ ਹ¤ਥ, ਪੈਰ ਜਾਂ ਲ¤ਤ ਸੌਂ ਜਾਣ ਦਾ ਕਾਰਨ ਹੁੰਦਾ ਹੈ।। ਕਈਆਂ ਦੇ ਦੋਵੇਂ ਹ¤ਥ ਤੇ ਪੈਰ ਸੌਂਦੇ ਹਨ,
Full Story

ਛਿਲਕੇ-ਪੱਤਿਆਂ ਵਿੱਚ ਛੁਪਿਆ ਤੰਦਰੁਸਤੀ ਦਾ ਰਾਜ਼

Doaba Headlines Desk
Thursday, December 20, 2012

ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਸਬਜ਼ੀਆਂ, ਫਲਾਂ ਦਾ ਇਸਤੇਮਾਲ ਕਰਦੇ ਸਮੇਂ ਉਨ੍ਹਾਂ ਦੇ ਛਿਲਕੇ ਅਤੇ ਪ¤ਤੇ ਸੁ¤ਟ ਦਿੰਦੇ ਹਾਂ, ਜਦੋਂਕਿ ਇੱਕ ਖੋਜ ਦੌਰਾਨ ਇਹ ਗ¤ਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਇਹ ਛਿਲਕੇ ਉਨ੍ਹਾਂ ਫਲਾਂ ਅਤੇ ਸਬਜ਼ੀਆਂ ਤੋਂ ਕਿਤੇ ਵ¤ਧ ਪੌਸ਼ਟਿਕ ਅਤੇ ਫਾਇਦੇਮੰਦ
Full Story

ਬੀਮਾਰੀਆਂ ਨਾਲ ਪਿਆਰ ਹੈ ਤਾਂ ਦੇਖਦੇ ਰਹੋ ਟੀ. ਵੀ.

Doaba Headlines Desk
Wednesday, November 21, 2012

ਇੱਕ ਔਸਤ ਵਿਅਕਤੀ ਪ੍ਰਤੀ ਦਿਨ ਚਾਰ ਘੰਟੇ ਟੈਲੀਵਿਜ਼ਨ ਦੇਖਦਾ ਹੈ, ਪਰ ਖੋਜਾਂ ਤੋਂ ਇਹ ਨਤੀਜੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਕਿ ਜ਼ਿਆਦਾ ਟੀ. ਵੀ. ਦੇਖਣ ਨਾਲ ਤੁਹਾਡੀ ਅਤੇ ਤੁਹਾਡੇ ਬ¤ਚਿਆਂ ਦੀ ਸਿਹਤ ਵੀ ਬਰਬਾਦ ਹੋ ਸਕਦੀ ਹੈ।।ਹਾਲਾਂਕਿ ਫਿਲਮੀ ਸਿਤਾਰਿਆਂ ਦੀ ਵਜ੍ਹਾ ਨਾਲ ‘ਸਿਕਸ ਪੈਕ’
Full Story

ਹੋਮਿਓਪੈਥੀ ਦੇ ਝਰੋਖੇ ’ਚੋਂ - ਨੱਕ ਦਾ ਮਾਸ ਵਧਣਾ

Doaba Headlines Desk
Monday, October 15, 2012

ਨ¤ਕ ਮਨੁ¤ਖੀ ਸਰੀਰ ਦਾ ਇੱਕ ਮਹ¤ਤਵਪੂਰਣ ਹਿ¤ਸਾ ਹੈ, ਇਸ ਰਾਹੀਂ ਮਨੁ¤ਖ ਸਾਹ ਲੈਣ ਦੀ ਤੇ ਸੁੰਘਣ ਦੀ ਸ਼ਕਤੀ ਮਹਿਸੂਸ ਕਰਦਾ ਹੈ, ਪਰ ਜਦ ਕਿਸੇ ਨੂੰ ਨ¤ਕ ਦੀ ਬਿਮਾਰੀ ਕਰਕੇ ਇਨ੍ਹਾਂ ਦੋਹਾਂ ਸ਼ਕਤੀਆਂ ਵਿੱਚ ਰੁਕਾਵਟ ਹੋ ਜਾਵੇ ਤਾਂ ਉਸ ਦੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਨ¤ਕ ਦੀਆਂ
Full Story

ਮੋਟਾਪਾ ਅਨੇਕਾਂ ਸਮੱਸਿਆਵਾਂ ਦੀ ਜੜ੍ਹ

Doaba Headlines Desk
Wednesday, June 8, 2011

ਅਸਲ ਵਿਚ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਵਾਧੂ ਚਰਬੀ ਦੇ ਜਮ੍ਹਾ ਹੋਣ ਅਤੇ ਬੇਹੱਦ ਭਾਰ ਵਧ ਜਾਣ ਨੂੰ ਹੀ ਮੋਟਾਪਾ ਕਹਿੰਦੇ ਹਨ ਜਾਂ ਫਿਰ ਇਕ ਖਾਸ ਉਮਰ ਅਤੇ ਕੱਦ ਅਨੁਸਾਰ ਸਰੀਰ ਦਾ ਭਾਰ ਆਮ ਭਾਰ ਤੋਂ 10 ਫੀਸਦੀ ਵਧ ਜਾਵੇ ਤਾਂ ਅਸੀਂ ਮੋਟਾਪਾ ਕਹਿ ਸਕਦੇ ਹਾਂ। ਮੋਟਾਪਾ ਬੱਚਿਆਂ, ਨੌਜਵਾਨਾਂ,
Full Story

ਗਰਮੀ ਦੇ ਮੌਸਮ ਵਿਚ ਕੀ ਖਾਈਏ ਅਤੇ ਕੀ ਨਾ ਖਾਈਏ

Doaba Headlines Desk
Sunday, June 5, 2011

ਗਰਮੀ ਦੇ ਦਿਨਾਂ ਵਿਚ ਧਨੀਆਂ, ਪੁਦੀਨਾ ਅਤੇ ਕੱਚੇ ਅੰਬ ਦੀ ਚਟਨੀ ਭੋਜਨ ਦੇ ਸਵਾਦ ਨੂੰ ਕਈ ਗੁਣਾ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਪੁਦੀਨਾ, ਖੀਰਾ, ਟਮਾਟਰ, ਬੂੰਦੀ ਅਤੇ ਬਾਥੂ ਦੇ ਰਾਇਤੇ ਦੇ ਅਜਬ ਸੁਆਦ ਦੇ ਕੀ ਕਹਿਣੇ। ਕੁੱਲ ਮਿਲਾ ਕੇ ਇਨ੍ਹਾਂ ਪਦਾਰਥਾਂ ਨੂੰ ਖਾਣ ਦਾ ਇਕ ਮਤਲਬ ਹੈ ਠੰਢਕ, ਸਿਰਫ਼
Full Story

ਗਰਦਨ ਦਾ ਦਰਦ ਤੇ ਇਲਾਜ

Doaba Headlines Desk
Thursday, June 2, 2011

ਮਨੁੱਖ ਦਾ ਜੀਵਨ ਅੱਜਕਲ੍ਹ ਬਹੁਤ ਹੀ ਜ਼ਿਆਦਾ ਰੁਝੇਵਿਆਂ ਭਰਿਆ ਹੋ ਗਿਆ ਹੈ। ਕੀ ਸ਼ਹਿਰ, ਕੀ ਪਿੰਡ ਲੋਕ ਇੰਨੇ ਰੁਝੇ ਹੁੰਦੇ ਹਨ ਕਿ ਦਿਨ ਭਰ ਭੱਜ-ਨੱਠ ਦੇ ਬਾਵਜੂਦ ਪਤਾ ਹੀ ਨਹੀਂ ਲਗਦਾ ਕਿ ਸਾਨੂੰ ਕਦੋਂ ਕਿਸੇ ਨਵੀਂ ਬਿਮਾਰੀ ਨੇ ਆ ਘੇਰਿਆ ਹੈ। ਰੁਝੇਵਿਆਂ ਦੇ ਕਾਰਨ ਹੀ ਪੈਦਾ ਹੋਣ ਵਾਲੀ ਇਕ
Full Story

ਦਿਮਾਗ ਦੀਆਂ ਬਿਮਾਰੀਆਂ ਉਦਾਸੀਪਣ ਬਣਦਾ ਹੈ ਨਸ਼ਿਆਂ ਦਾ ਇਕ ਕਾਰਨ

Doaba Headlines Desk
Monday, May 2, 2011

ਅਸੀਂ ਸਭ ਕਿਸੇ ਨਾ ਕਿਸੇ ਕਾਰਨ ਕੁਝ ਸਮੇਂ ਵਾਸਤੇ ਉਦਾਸ ਤਾਂ ਹੁੰਦੇ ਹੀ ਹਾਂ ਪਰ ਜੇਕਰ ਸਾਨੂੰ ਇਹ ਉਦਾਸੀ ਸਦਾ ਲਈ ਰਹਿਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਇਹ ਇਕ ਦਿਮਾਗੀ ਬਿਮਾਰੀ ਉਦਾਸੀਪਣ ਹੈ। ਉਦਾਸੀਪਣ ਦੀ ਸਭ ਤੋਂ ਵਧੇਰੇ ਖਤਰਨਾਕ ਗੱਲ ਇਹ ਹੈ ਕਿ ਜੇਕਰ ਇਸ ਦਾ ਇਲਾਜ ਸਮੇਂ ਸਿਰ ਨਾ ਕੀਤਾ
Full Story