ਪਠਾਨਕੋਟ

7 ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਨ ਵਾਲੀ ਕੁੜੀ ਨੂੰ ਮੌਤ ਵੀ ਅਜਿਹੀ ਆਈ ਕਿ...

doaba headlines desk
Thursday, July 2, 2015

ਪਠਾਨਕੋਟ (ਆਦਿੱਤਿਆ)-ਘਰਦਿਆਂ ਦੇ ਖਿਲਾਫ ਜਾ ਕੇ 7 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੀ ਕੁੜੀ ਦੀ ਬੀਮਾਰੀ ਕਾਰਨ ਮੌਤ ਹੋ ਗਈ। ਕੁੜੀ ਨੂੰ ਮੌਤ ਵੀ ਅਜਿਹੀ ਆਈ ਕਿ ਜਦੋਂ ਉਸ ਦੀ ਲਾਸ਼ ਨੂੰ ਸੰਸਕਾਰ ਲਈ ਲਿਜਾਇਆ ਗਿਆ ਤਾਂ ਦੋਵੇਂ ਪਰਿਵਾਰ ਹੱਥੋਪਾਈ ਹੋ ਗਏ ਅਤੇ ਫਿਰ ਸ਼ਮਸ਼ਾਨਘਾਟ ਤੋਂ ਚੁੱਕ ਕੇ
Full Story

ਕੈਂਟਰ ਨੇ ਦੋ ਸਾਈਕਲਾਂ ਸਵਾਰਾਂ ਨੂੰ ਆਪਣੀ ਲਪੇਟ 'ਚ ਲਿਆ, ਇਕ ਦੀ ਮੌਤ

Doaba
Wednesday, June 3, 2015

ਸੁਜਾਨਪੁਰ, 2 ਜੂਨ (ਜਗਦੀਪ ਸਿੰਘ) - ਪਠਾਨਕੋਟ-ਜੰਮੂ ਰਾਸ਼ਟਰੀ ਮਾਰਗ `ਤੇ ਸੁਜਾਨਪੁਰ ਦੇ ਪੁਲ ਨੰਬਰ 7 ਨੇੜੇ ਇਕ ਕੈਂਟਰ ਨੇ ਦੋ ਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਇਕ ਵਿਅਕਤੀ ਦੀ ਮੌਕੇ `ਤੇ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਰਕੇਸ਼ ਕੁਮਾਰ ਪੁੱਤਰ ਬੇਲੀ
Full Story

ਕਮਲ ਸ਼ਰਮਾ ਦਾ ਮੁੱਖ ਮੰਤਰੀ ਬਾਦਲ 'ਤੇ ਜ਼ਬਰਦਸਤ ਹਮਲਾ!

Doaba
Thursday, May 28, 2015

ਪਠਾਨਕੋਟ : ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਮੁੱਖ ਮੰਤਰੀ ਬਾਦਲ ਵਲੋਂ ਦਿੱਤੇ ਬਿਆਨ `ਤੇ ਪਲਟਵਾਰ ਕੀਤਾ ਹੈ। ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਚੀਨੀ ਟੈਕਸ ਦੇ ਮੁੱਦੇ `ਤੇ ਕੈਬਨਿਟ ਤੋਂ ਹੱਟ ਕੇ ਪਾਰਟੀ ਪੱਧਰ ਦੇ ਤੌਰ `ਤੇ ਵੱਖ ਗੱਲ ਕਰਨੀ ਚਾਹੀਦੀ ਸੀ। ਕਮਲ ਸ਼ਰਮਾ ਦਾ
Full Story

ਐਸਾ ਡਰ ਬੈਠਾ ਮੁੰਡਿਆਂ ਦਾ ਦਿਲ 'ਚ ਕਿ ਕੁੜੀ ਦੀ ਸਾਰੀ ਜ਼ਿੰਦਗੀ 'ਤੇ ਲੱਗ ਗਿਆ ਗ੍ਰਹਿਣ

Doaba
Saturday, May 23, 2015

ਪਠਾਨਕੋਟ- ਹਰ ਰੋਜ਼ ਸਵੇਰੇ ਤਿਆਰ ਹੋ ਕੇ ਪੜ੍ਹਨ ਲਈ ਸਕੂਲ ਜਾਂਦੀ ਸੀ ਪਰ ਇਕ ਦਿਨ ਸਿਰਫਿਰੇ ਮੁੰਡਿਆਂ ਨੇ ਅਜਿਹਾ ਡਰ ਪਾ ਦਿੱਤਾ ਕਿ ਅਨਭੋਲ ਕੁੜੀ ਪੜ੍ਹਾਈ ਭੁੱਲ ਕੇ ਕੱਖਾਂ ਵਾਂਗ ਰੁਲ ਗਈ। ਹੁਣ ਹਾਲਾਤ ਇਹ ਹਨ ਕਿ ਪਿਛਲੇ 2 ਸਾਲਾਂ ਤੋਂ ਕੁੜੀ ਆਪਣੇ ਘਰ `ਚ ਕੈਦ ਹੈ ਅਤੇ ਇੱਥੋਂ ਤੱਕ ਕਿ ਗਲੀ `ਚ
Full Story

ਬੈਂਡ-ਵਾਜਿਆਂ 'ਤੇ ਭੰਗੜੇ ਪਾਉਂਦੀ ਬਰਾਤ ਦੇ ਰਸਤੇ 'ਚ ਹੀ ਪੈਣ ਲੱਗੇ ਛਿੱਤਰ!

Doaba News Desk
Wednesday, May 13, 2015

ਮਾਧੋਪੁਰ-ਘਰੋਂ ਬੈਂਡ-ਵਾਜਿਆਂ ਨਾਲ ਬੜੀ ਠਾਠ ਨਾਲ ਨਿਕਲੀ ਬਰਾਤ ਜਦੋਂ ਰਸਤੇ `ਚ ਭੰਗੜੇ ਪਾ ਰਹੀ ਸੀ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦੋਸ਼ ਸੀ ਕਿ ਬਰਾਤੀ ਇਕ ਨਾਬਾਲਗ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰਨ ਜਾ ਰਹੇ ਹਨ। ਵਜੀਰਪੁਰ ਥਾਣਾ ਇਲਾਕੇ `ਚ
Full Story

ਕਲਯੁੱਗੀ ਪੁੱਤ 'ਤੇ ਲਾਲਚ ਦੀ ਐਸੀ ਚੜ੍ਹੀ ਖੁਮਾਰੀ, ਰੱਬ ਵਰਗੀ ਮਾਂ ਨਾਲ ਕਹਿਰ ਕਮਾ ਗਿਆ ਭਾਰੀ

Doaba News Desk
Wednesday, May 13, 2015

ਪਠਾਨਕੋਟ : ਜਿੱਥੇ ਇਕ ਪਾਸੇ ਬੀਤੇ ਦਿਨ ਹਰ ਪਾਸੇ ਮਦਰਡੇ ਮਨਾਇਆ ਜਾ ਰਿਹਾ ਸੀ ਉਥੇ ਹੀ ਇਕ ਕਲਯੁੱਗੀ ਪੁੱਤ ਆਪਣੀ ਪਤਨੀ ਨਾਲ ਮਿਲ ਕੇ ਆਪਣੀ ਮਾਂ ਨੂੰ ਮਾਰਨ ਦੀਆਂ ਵਿਉਂਤਾ ਬਣਾ ਰਿਹਾ ਸੀ ਜਿਸ ਨੂੰ ਉਸ ਨੇ ਬੀਤੀ ਰਾਤ ਅੰਜਾਮ ਵੀ ਦੇ ਦਿੱਤਾ। ਪਠਾਨਕੋਟ ਦੇ ਪਿੰਡ ਛੰਨੀ `ਚ ਇਕ ਦਿਲ ਕੰਬਾ ਦੇਣ
Full Story

ਫੜਿਆ ਗਿਆ ਕਲਯੁੱਗੀ ਪੁੱਤ, ਜਿਸ ਨੇ ਮਾਂ ਨੂੰ ਉਤਾਰਿਆ ਸੀ ਮੌਤ ਦੇ ਘਾਟ

Doaba News Desk
Wednesday, May 13, 2015

ਪਠਾਨਕੋਟ (ਸ਼ਾਰਦਾ)-ਬੀਤੇ ਦਿਨ ਇਕ ਬਜ਼ੁਰਗ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਥਾਣਾ ਕਾਨਵਾਂ ਪੁਲਸ ਨੇ ਮ੍ਰਿਤਕ ਬਜ਼ੁਰਗ ਦੇ ਪੁੱਤਰ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਵਿਚ ਐੱਸ. ਐੱਸ. ਪੀ. ਰਕੇਸ਼ ਕੌਸ਼ਲ ਨੇ ਦੱਸਿਆ ਕਿ ਮ੍ਰਿਤਕਾ ਗੁਰਮੀਤ ਕੌਰ ਦੇ ਕਤਲ ਦੇ ਮਾਮਲੇ ਵਿਚ
Full Story

ਕੁੜੀ ਦੇ ਪਿਆਰ ਨੇ ਇੰਨੀ ਮੱਤ ਮਾਰੀ, ਚੋਟੀ ਦਾ ਅਫਸਰ ਬਣਿਆ ਭਿਖਾਰੀ

Doaba
Tuesday, April 21, 2015

ਪਠਾਨਕੋਟ-ਜਦੋਂ ਇਸ਼ਕ ਮੱਤ ਮਾਰਦਾ ਹੈ ਤਾਂ ਚੰਗਾ ਭਲਾ ਬੰਦਾ ਖੁਦ ਨੂੰ ਭੁੱਲ ਕੇ ਇਸ਼ਕ ਦੇ ਰਾਹਾਂ `ਚ ਰੁਲ ਜਾਂਦਾ ਹੈ। ਕੁਝ ਅਜਿਹਾ ਹੀ ਪਠਾਨਕੋਟ ਦੇ ਇਕ ਏਅਰਫੋਰਸ ਅਫਸਰ ਨਾਲ ਹੋਇਆ, ਜਿਸ ਨੂੰ ਇਕ ਕੁੜੀ ਦੇ ਪਿਆਰ ਨੇ ਭਿਖਾਰੀ ਤੱਕ ਬਣਾ ਦਿੱਤਾ। ਜਾਣਕਾਰੀ ਮੁਤਾਬਕ ਪਠਾਨਕੋਟ ਚ ਉਸ ਸਮੇਂ ਅਜੀਬ
Full Story

ਹਵਸ ਮਿਟਾਈ ਪੂਰੀ ਜਦੋਂ ਆਈਸਕ੍ਰੀਮ ਖਿਲਾ ਕੇ ਕਮਰੇ 'ਚ ਵਾੜ ਲਈ ਕੁੜੀ

Doaba
Saturday, April 18, 2015

ਪਠਾਨਕੋਟ-ਕਲਯੁਗ ਦੇ ਇਸ ਜ਼ਮਾਨੇ `ਚ ਕਿਸੇ ਬੇਗਾਨੇ ਬੰਦੇ `ਤੇ ਭਰੋਸਾ ਕਰਕੇ ਕਈ ਵਾਰ ਇਨਸਾਨ ਬਹੁਤ ਵੱਡਾ ਧੋਖਾ ਖਾ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਪਠਾਨਕੋਟ `ਚ ਸਾਹਮਣੇ ਆਇਆ ਹੈ, ਜਿੱਥੇ ਕੁੜੀ ਨਾਲ ਕੰਮ ਕਰਦੇ ਇਕ ਸ਼ਖਸ ਨੇ ਹੀ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਜਾਣਕਾਰੀ ਮੁਤਾਬਕ
Full Story

ਰਾਤ ਦੇ ਸੰਨਾਟੇ ਨੂੰ ਝੰਜੋੜ ਗਈਆਂ ਮੌਤ ਦੀਆਂ ਚੀਕਾਂ, ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਮੰਜ਼ਰ

Doaba Headlines Desk
Wednesday, April 8, 2015

ਪਠਾਨਕੋਟ/ਭੋਆ/ਤਾਰਾਗੜ(ਸ਼ਾਰਦਾ)-ਭੋਆ ਦੇ ਅਧੀਨ ਆਉਂਦੇ ਕਸਬੇ ਬੇਗੋਵਾਲ ( ਵਿੱਚ ਬੀਤੀ ਰਾਤ ਦੋ ਨਵਜਾਤ ਬੱਚਿਆਂ 3 ਅਨਮੋਲ ਮਨੁੱਖੀ ਜ਼ਿੰਦਗੀਆਂ ਅੱਗ ਦੀ ਭੇਂਟ ਚੜਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਘਟਨਾ ਸੋਮਵਾਰ ਦੀ ਰਾਤ ਨੂੰ ਹੋਈ। ਕਸਬੇ ਦੇ ਇਕ ਘਰ `ਚ ਇਕ
Full Story

50 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਸਕਾਰਪੀਓ ਗੱਡੀ ਕਾਬੂ-ਡਰਾਈਵਰ ਫ਼ਰਾਰ

Doaba Headlines Desk
Saturday, January 31, 2015

ਕਾਠਗੜ੍ਹ/ਰੱਤੇਵਾਲ, 30 ਜਨਵਰੀ (ਰਵਿੰਦਰ ਸੂਰਾਪੁਰੀ, ਜੌਨੀ ਭਾਟੀਆ)- ਬੀਤੀ ਰਾਤ ਰੱਤੇਵਾਲ ਵਿਖੇ ਕਾਠਗੜ੍ਹ ਪੁਲਿਸ ਵੱਲੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਸਕਾਰਪੀਓ ਗੱਡੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਏ. ਐੱਸ. ਆਈ.
Full Story

ਛਾਪੇਮਾਰੀ ਦੌਰਾਨ ਨਮਾਲਾ ਸਕੂਲ 'ਚ 2 ਅਧਿਆਪਕ ਲੇਟ

Doaba Headlines Desk
Tuesday, January 27, 2015

ਪਠਾਨਕੋਟ, 25 ਜਨਵਰੀ (ਰਾਜਨ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਠਾਨਕੋਟ ਪਵਨ ਕੁਮਾਰ ਨੇ ਦੱਸਿਆ ਜਿਨ੍ਹਾਂ ਤਿੰਨ ਸਕੂਲਾਂ ਨੰੂ ਸੰਵੇਦਨਸ਼ੀਲ ਸਕੂਲਾਂ `ਚ ਦਾਖ਼ਲ ਕੀਤਾ ਗਿਆ ਸੀ, ਉਨ੍ਹਾਂ ਸਕੂਲਾਂ ਨੰੂ 2 ਗਠਨ ਨਿਰੀਖਣ ਟੀਮਾਂ ਨੇ ਚੈੱਕ ਕੀਤਾ | ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਚੈਕਿੰਗ ਟੀਮ
Full Story

ਰਣਜੀਤ ਸਾਗਰ ਡੈਮ ਦੀ ਖ਼ਾਲੀ ਹਜ਼ਾਰਾਂ ਏਕੜ ਜ਼ਮੀਨ 'ਤੇ ਖੇਤੀ ਕਿਸ ਦੀ ਸ਼ਹਿ 'ਤੇ

Doaba Headlines Desk
Tuesday, January 27, 2015

ਪਠਾਨਕੋਟ, 25 ਜਨਵਰੀ (ਚੌਹਾਨ)-ਭਾਰਤ ਦੀ ਬਹੁਮੰਤਵੀ ਡੈਮ ਪਰਿਯੋਜਨਾ ਜਿਸ `ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚੇ ਮਗਰੋਂ ਹੋਂਦ `ਚ ਲਿਆਂਦਾ ਗਿਆ ਹੈ ਤੇ ਜੋ ਆਪਣਾ ਲਾਗਤ ਮੁੱਲ ਵੀ ਪੂਰਾ ਕਰ ਚੁੱਕਾ ਹੈ, ਉਹ ਹੈ ਰਣਜੀਤ ਸਾਗਰ ਡੈਮ | ਇਸ ਡੈਮ ਦੀ ਝੀਲ ਵਾਸਤੇ ਸਰਕਾਰ ਨੇ ਦਰਜਨਾਂ ਹੀ ਪਿੰਡਾਂ ਨੰੂ ਉੱਥੋਂ
Full Story

ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ 70 ਪ੍ਰਤੀਸ਼ਤ ਬੇਸ਼ਕੀਮਤੀ ਜਾਨਾਂ ਬਚਾਅ ਸਕਦੇ ਹਾਂ- ਐਸ.ਐਚ.ਓ.

Doaba Headlines Desk
Friday, January 2, 2015

ਤਲਵਾੜਾ, 1 ਜਵਨਰੀ (ਰਾਜੀਵ ਓਸ਼ੋ)- ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ | ਇਹ ਵਿਚਾਰ ਐਸ. ਐਚ. ਓ ਤਲਵਾੜਾ ਪ੍ਰਦੀਪ ਸਿੰਘ ਨੇ ਐਨ. ਐਸ. ਐਸ. ਕੈਂਪ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ
Full Story

ਆਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾ ਰਹੇ ਫ਼ਸਲੀ ਉਜਾੜੇ ਨੂੰ ਰੋਕਣ ਲਈ ਕਿਸਾਨਾਂ ਨੇ ਕੀਤੀ ਮੀਟਿੰਗ

Doaba Headlines Desk
Friday, January 2, 2015

ਕਾਠਗੜ, 1 ਜਨਵਰੀ (ਸੂਰਾਪੁਰੀ)- ਬਲਾਚੌਰ ਇਲਾਕੇ ਦੇ ਕਿਸਾਨਾਂ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਪਿੰਡ ਜੰਡੀ ਵਿਖੇ ਗੁਰਦੇਵ ਸਿੰਘ ਸੁੱਧਾਮਾਜਰਾ, ਦਰਗੇਸ਼ ਜੰਡੀ, ਓਮ ਪ੍ਰਕਾਸ਼ ਬਾਂਠ, ਗਿਆਨੀ ਕੰਧਾਰਾ ਸਿੰਘ ਪੰਨੂੰ ਦੀ ਅਗਵਾਈ ਹੇਠ ਕਿਸਾਨਾਂ ਦੀ ਇੱਕ ਵਿਸ਼ੇਸ਼
Full Story

ਜਨਰਲ ਸੁਹਾਗ 5 ਨੂੰ ਮਮੂਨ ਕੈਂਟ ਵਿਖੇ ਆਉਣਗੇ

Doaba Headlines Desk
Wednesday, November 5, 2014

ਪਠਾਨਕੋਟ, 4 ਨਵੰਬਰ (ਚੌਹਾਨ)-ਥਲ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ 5 ਨਵੰਬਰ ਨੂੰ ਮਮੂਨ ਕੈਂਟ ਵਿਖੇ ਪੁੱਜ ਰਹੇ ਹਨ। ਇਥੇ ਉਨ੍ਹਾਂ ਨੂੰ ਸੈਨਾ ਦੀ 50ਵੀਂ ਤੇ 84ਵੀਂ ਆਰਮਡ ਰੈਜੀਮੈਂਟ ਦੇ ਵਧੀਆ ਪ੍ਰਦਰਸ਼ਨ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਧਰ ਜ਼ਿਲ੍ਹਾ ਪੁਲਿਸ ਨੇ
Full Story

ਮਿੱਤਲ ਵੱਲੋਂ ਸੀ.ਈ.ਟੀ.ਪੀ. ਦੀ ਸਮਰੱਥਾ ਵਧਾਉਣ ਲਈ ਹਰੀ ਝੰਡੀ

Doaba Headlines Desk
Wednesday, October 1, 2014

ਲੁਧਿਆਣਾ,1 ਅਕਤੂਬਰ (ਪੁਨੀਤ ਬਾਵਾ)-ਸੀ.ਈ.ਟੀ.ਪੀ. ਪਲਾਂਟ ਦੀ ਸਮਰੱਥਾ ਵਧਾਉਣ ਲਈ ਲੁਧਿਆਣਾ ਇਨਫ਼ੂਲੈਂਟ ਟ੍ਰੀਟਮੈਂਟ ਸੁਸਾਇਟੀ (ਲੈਟਸ) ਦੇ ਇਕ ਵਫ਼ਦ ਨੇ ਸੀ.ਈ.ਓ. ਅਵਤਾਰ ਸਿੰਘ ਦੀ ਅਗਵਾਈ ਹੇਠ ਉਦਯੋਗ ਤੇ ਵਣਜ ਮੰਤਰੀ ਮਦਨ ਮੋਹਨ ਮਿੱਤਲ ਨਾਲ ਮੁਲਾਕਾਤ ਕੀਤੀ, ਜਿਸ ਉਪਰੰਤ ਸ਼੍ਰੀ ਮਿੱਤਲ ਨੇ
Full Story

ਡਾਊਨਲੋਡਿੰਗ ਦੇ ਲਾਇਸੈਂਸ ਬਣਾਉਣ ਲਈ ਕੰਪਨੀ ਵੱਲੋਂ ਵੱਧ ਪੈਸੇ ਲੈਣ ਕਾਰਨ ਦੁਕਾਨ ਮਾਲਕਾਂ 'ਚ ਰੋਸ

Doaba Headlines Desk
Monday, September 29, 2014

ਸੁਜਾਨਪੁਰ, 29 ਸਤੰਬਰ (ਜਗਦੀਪ ਸਿੰਘ) - ਕੰਪਿਊਟਰ ਰਾਹੀਂ ਮੋਬਾਈਲਾਂ `ਚ ਗਾਣੇ ਤੇ ਫ਼ਿਲਮਾਂ ਡਾਊਨਲੋਡ ਕਰਨ ਲਈ ਲਾਇਸੈਂਸ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਦੁਕਾਨਦਾਰਾਂ ਕੋਲੋਂ ਫ਼ੀਸ ਤੋਂ ਵੱਧ ਪੈਸੇ ਲਏ ਜਾਣ ਕਾਰਨ ਦੁਕਾਨਦਾਰਾਂ `ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ
Full Story

ਖਸਤਾ ਹਾਲਤ ਸੜਕ ਤੋਂ ਲੋਕ ਪ੍ਰੇਸ਼ਾਨ

Doaba Headlines Desk
Saturday, September 27, 2014

ਸ਼ਾਹਪੁਰ ਕੰਢੀ, 27 ਸਤੰਬਰ (ਰਣਜੀਤ/ਬੈਂਸ)-ਜੁਗਿਆਲ ਬੈਰੀਅਰ ਤੋਂ ਸੁਜਾਨਪੁਰ ਨੂੰ ਜਾਣ ਵਾਲੀ 10 ਕਿੱਲੋਮੀਟਰ ਲੰਮੀ ਸੜਕ ਦੀ ਹਾਲਤ ਅੱਤ ਤਰਸਯੋਗ ਬਣੀ ਹੋਈ ਹੈ। ਪਿਛਲੇ ਲੰਮੇ ਸਮੇਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਸੜਕ ਉੱਪਰ ਪੈਦਲ ਚੱਲਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ। ਬੈਂਕ ਅਧਿਕਾਰੀ ਰਾਜ
Full Story

ਪਠਾਨਕੋਟ ਵਿਚ ਖੂਹ ਦੀ ਸਫ਼ਾਈ ਦੌਰਾਨ ਇਕ ਡੁੱਬਿਆ-2 ਜ਼ਖ਼ਮੀ

Doaba Headlines Desk
Monday, September 15, 2014

ਪਠਾਨਕੋਟ, 14 ਸਤੰਬਰ (ਚੌਹਾਨ)-ਪਠਾਨਕੋਟ ਦੇ ਮੁਹੱਲਾ ਗਾਂਧੀ ਨਗਰ ਵਿਖੇ ਪੁਰੀਆਂ ਦੇ ਖੂਹ ਨਾਲ ਮਸ਼ਹੂਰ ਸਦੀਆਂ ਪੁਰਾਣੇ ਇਕ ਖੂਹ ਦੀ ਸਫ਼ਾਈ ਕਰਦੇ ਹੋਏ ਦੋ ਕਾਰੀਗਰ ਤੇ ਇਕ ਮਜ਼ਦੂਰ ਖੂਹ `ਚ ਜਾ ਡਿੱਗੇ, ਜਿਨ੍ਹਾਂ `ਚੋਂ ਮਜ਼ਦੂਰ ਜ਼ਖ਼ਮੀ ਹੋ ਗਿਆ ਅਤੇ ਕਾਰੀਗਰ ਹਰਬੰਸ (70) ਨਿਵਾਸੀ ਗਾਂਧੀ
Full Story