ਫਾਜ਼ਿਲਕਾ

ਫ਼ੋਨ 'ਤੇ ਤੰਗ ਕਰਨ ਵਾਲੇ ਵਿਰੁੱਧ ਮਾਮਲਾ ਦਰਜ

Doaba Headlines Desk
Monday, December 31, 2012

ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ)-ਐੱਸ.ਐੱਸ.ਪੀ. ਫ਼ਾਜ਼ਿਲਕਾ ਅਮਰ ਸਿੰਘ ਚਾਹਲ ਨੇ ਦੱਸਿਆ ਹੈ ਕਿ ਲੜਕੀਆਂ ਨੂੰ ਲੜਕੀਆਂ ਨਾਲ ਛੇੜਛਾੜ ਕਰਨ ਤੇ ਮੋਬਾਈਲ ਫੋਨਾਂ `ਤੇ ਗ਼ਲਤ ਸੁਨੇਹਾ ਭੇਜਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹਲ ਨੇ ਅੱਜ ਬੁਲਾਈ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ
Full Story

ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ

Doaba Headlines Desk
Monday, December 31, 2012

ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਇਕ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ 3 ਵਿਅਕਤੀਆਂ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਨੂਰਸ਼ਾਹ ਵਾਸੀ ਸਤਿੰਦਰ ਕੌਰ (ਕਾਲਪਨਿਕ ਨਾਂਅ) ਪੁੱਤਰੀ ਮਹਿਲ ਸਿੰਘ ਨੇ ਪੁਲਿਸ ਨੂੰ ਦਿੱਤੇ
Full Story

ਨਰਸ ਨਾਲ ਜਬਰ ਜਨਾਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ-ਐੱਸ.ਐੱਸ.ਪੀ.

Doaba Headlines Desk
Monday, December 31, 2012

ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ/ਬੇਦੀ)-ਫ਼ਾਜ਼ਿਲਕਾ ਦੇ ਪਿੰਡ ਸਿੰਘਪੁਰਾ ਦੀ ਲੜਕੀ ਸ਼ੀਨਮ (ਨਾਂ ਬਦਲਿਆ) ਦੇ ਪਿਤਾ ਓਮ ਪ੍ਰਕਾਸ਼ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਜੋ ਕਿ ਨਰਸ ਦਾ ਕੰਮ ਕਰਦੀ ਹੈ ਤੇ ਪਿੰਡ ਰਾਮਕੋਟ ਵਾਸੀ ਨਿੰਮੋ ਬਾਈ ਤੇ ਰਮੇਸ਼ ਕੁਮਾਰ
Full Story

ਡੀ. ਸੀ. ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

Doaba Headlines Desk
Tuesday, November 20, 2012

ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਬਸੰਤ ਗਰਗ ਵੱਲੋਂ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਅਕਤੂਬਰ ਮਹੀਨੇ ਦੌਰਾਨ ਪੂਰੇ ਕੀਤੇ ਗਏ , ਚੱਲ ਰਹੇ
Full Story

ਪਰੂਥੀ ਪਰਿਵਾਰ ਨਾਲ ਦੁੱਖ ਸਾਂਝਾ

Doaba Headlines Desk
Thursday, October 18, 2012

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸ. ਅਵਤਾਰ ਸਿੰਘ ਪਰੂਥੀ ਦੇ ਸ਼ੋਕ ਗ੍ਰਸਤ ਪਰਿਵਾਰ ਨਾਲ ਇਕਬਾਲ ਪ੍ਰੀਤ ਸਿੰਘ ਸਹੋਤਾ ਆਈ.ਜੀ. ਸ੍ਰੀ ਅੰਮ੍ਰਿਤਸਰ ਸਾਹਿਬ, ਯੂਥ ਅਕਾਲੀ ਦਲ ਦੇ ਕੌਮੀ ਸਲਾਹਕਾਰ ਵਰਦੇਵ ਸਿੰਘ ਨੌਨੀ ਮਾਨ, ਪੰਜਾਬ ਸਟੇਟ ਸਹਿਕਾਰੀ
Full Story

ਲੜਕੀਆਂ ਲਈ ਮੁਫ਼ਤ ਵਿੱਦਿਆ ਦਾ ਨੋਟੀਫ਼ਿਕੇਸ਼ਨ ਨਾ ਜਾਰੀ ਕਰਨ 'ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Doaba Headlines Desk
Saturday, July 28, 2012

ਫ਼ਾਜ਼ਿਲਕਾ, 28 ਜੁਲਾਈ (ਅਮਰਜੀਤ ਸ਼ਰਮਾ)- ਅੱਜ ਸਥਾਨਕ ਐਮ. ਆਰ ਸਰਕਾਰੀ ਕਾਲਜ ਵਿਖੇ ਐਮ.ਏ. ਤੱਕ ਲੜਕੀਆਂ ਲਈ ਮੁਫ਼ਤ ਵਿੱਦਿਆ ਦਾ ਨੋਟੀਫ਼ਿਕੇਸ਼ਨ ਨਾ ਜਾਰੀ ਕਰਨ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਐਮ. ਆਰ. ਕਾਲਜ ਦੀ
Full Story

ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮਾਡਲ ਟਾਊਨ ਵਾਸੀਆਂ ਨੇ ਕੀਤੀ ਸੜਕ ਜਾਮ

Doaba Headlines Desk
Wednesday, July 11, 2012

ਅਬੋਹਰ, 11 ਜੁਲਾਈ (ਕੁਲਦੀਪ ਸਿੰਘ ਸੰਧੂ)-ਸਥਾਨਕ ਸੀਤੋ ਗੁੰਨੋ ਰੋਡ `ਤੇ ਸਥਿਤ ਮਾਡਲ ਟਾਊਨ ਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ `ਤੇ ਜਾਮ ਲਗਾਇਆ ਅਤੇ ਨਗਰ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਹੱਲਾ ਵਾਸੀ ਕੁਲਵੰਤ ਸਿੰਘ ਗਿੱਲ,
Full Story

ਪੁਲਿਸ ਨੇ ਵਾਹਨਾਂ ਦੇ ਸ਼ੀਸ਼ਿਆਂ 'ਤੋਂ ਉਤਾਰੀਆਂ ਕਾਲੀਆਂ ਫ਼ਿਲਮਾਂ

Doaba Headlines Desk
Wednesday, July 11, 2012

ਫ਼ਾਜ਼ਿਲਕਾ, 11 ਜੁਲਾਈ (ਦਵਿੰਦਰ ਪਾਲ ਸਿੰਘ):ਜ਼ਿਲ੍ਹਾ ਟਰੈਫ਼ਿਕ ਇੰਚਾਰਜ ਗੁਰਪਿਆਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਫ਼ਾਜ਼ਿਲਕਾ ਟਰੈਫ਼ਿਕ ਪੁਲਿਸ ਨੇ ਅੱਜ ਸਥਾਨਕ ਸੰਜੀਵ ਸਿਨੇਮਾ ਚੌਂਕ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਕਾਲੀਆਂ ਫ਼ਿਲਮਾਂ ਵਾਲੀਆਂ ਗੱਡੀਆਂ ਦੇ ਚਲਾਨ ਕੱਟੇ।
Full Story

ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਯੂਥ ਕਾਂਗਰਸ ਵੱਲੋਂ ਪ੍ਰੋਗਰਾਮ

Doaba Headlines Desk
Wednesday, June 20, 2012

ਜ਼ੀਰਾ, 20 ਜੂਨ (ਨਿੱਜੀ ਪੱਤਰ ਪ੍ਰੇਰਕ)- ਰਾਹੁਲ ਗਾਂਧੀ ਦਾ ਜਨਮ ਦਿਨ ਯੂਥ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ: ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਯੋਗ ਅਗਵਾਈ ਹੇਠ ਇਕ ਸਮਾਗਮ ਕਰਕੇ ਮਨਾਇਆ। ਇਸ ਮੌਕੇ ਰਸਮੀ ਤੌਰ `ਤੇ ਕੇਕ ਕੱਟਣ ਉਪਰੰਤ
Full Story

ਰੇਲ ਗੱਡੀ ਚਲਾਉਣ ਲਈ ਭੁੱਖ ਹੜਤਾਲ ਜਾਰੀ

Doaba Headlines Desk
Wednesday, June 20, 2012

ਫ਼ਾਜ਼ਿਲਕਾ, 20 ਜੂਨ (ਹਰਸਰਨ ਸਿੰਘ ਬੇਦੀ)- ਅੱਜ ਫ਼ਾਜ਼ਿਲਕਾ ਤੋਂ ਅਬੋਹਰ ਰੇਲ ਗੱਡੀ ਚਲਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਵਿਚ ਅੱਜ ਸੇਵਾ ਭਾਰਤੀ ਫ਼ਾਜ਼ਿਲਕਾ ਅਤੇ ਸਿਟੀਜ਼ਨ ਵੈੱਲਫੇਅਰ ਕਲੱਬ ਜਲਾਲਾਬਾਦ ਦੇ ਅਹੁਦੇਦਾਰ ਸਾਂਝੇ ਤੌਰ `ਤੇ ਭੁੱਖ ਹੜਤਾਲ `ਤੇ ਬੈਠੇ। ਇਸ ਮੌਕੇ `ਤੇ ਸੇਵਾ ਭਾਰਤੀ ਦੇ
Full Story

ਪੈਸੇ ਲਏ ਇੰਗਲੈਂਡ ਦੇ ਤੇ ਪਹੁੰਚਾ ਦਿ¤ਤਾ ਨੇਪਾਲ!

Doaba Headlines Desk
Monday, February 20, 2012

ਅਬੋਹਰ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ) ਇਕ ਨੌਜਵਾਨ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲ¤ਖਾਂ ਰੁਪਏ ਦੀ ਠ¤ਗੀ ਮਾਰਨ ਦੇ ਮਾਮਲੇ ‘ਚ ਨਾਮਜ਼ਦ ਇਕ ਦੋਸ਼ੀ ਨੂੰ ਨਗਰ ਥਾਣਾ ਦੋ ਦੀ ਪੁਲਸ ਪ੍ਰੋਟੈਕਸ਼ਨ ਵਾਰੰਟ ’ਤੇ ਦਿ¤ਲੀ ਤੋਂ ਅਬੋਹਰ ਲੈ ਆਈ ਹੈ, ਜਦੋਂਕਿ ਪੁਲਸ ਵਲੋਂ ਦੋ ਹੋਰ ਦੋਸ਼ੀਆਂ ਦੀ ਭਾਲ
Full Story

ਜ਼ਿਲ੍ਹਾ ਫਾਜ਼ਿਲਕਾ 'ਚ ਅਮਨ-ਅਮਾਨ ਨਾਲ ਚੋਣ ਪ੍ਰਕਿਰਿਆ ਦਾ ਕੰਮ ਸਿਰੇ ਚੜ੍ਹਿਆ

Doaba Headlines Desk
Tuesday, January 31, 2012

ਫਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ, ਬੇਦੀ)-14ਵੀਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਕੰਮ ਨਵੇਂ ਬਣੇ ਜ਼ਿਲ੍ਹਾ ਫਾਜ਼ਿਲਕਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਅੱਜ ਪੂਰੇ ਅਮਨ- ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ । ਵੋਟਿੰਗ ਪ੍ਰਕਿਰਿਆ ਵਿਚ ਜ਼ਿਲ੍ਹੇ ਦੇ ਵੋਟਰਾਂ ਵੱਲੋਂ ਪੂਰੇ ਉਤਸ਼ਾਹ
Full Story

30 ਜਨਵਰੀ ਨੂੰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ 'ਚ ਛੁੱਟੀਂ ਰਹੇਗੀ-ਜ਼ਿਲ੍ਹਾ ਚੋਣ ਅਫ਼ਸਰ

Doaba Headlines Desk
Saturday, January 28, 2012

ਫਾਜ਼ਿਲਕਾ 28 ਜਨਵਰੀ (ਹਰਸਰਨ ਸਿੰਘ ਬੇਦੀ)-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਸਮੂਹ ਸਰਕਾਰੀ ਅਦਾਰਿਆਂ ਵਿਚ ਛੁੱਟੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ
Full Story

ਤਿੰਨ ਫਰਵਰੀ ਤੋਂ ਚਲੇਗੀ ਆਭਾ ਐਕਸਪ੍ਰੈੱਸ

Doaba Headlines Desk
Saturday, January 28, 2012

ਅਬੋਹਰ, 28 ਜਨਵਰੀ (ਕੁਲਦੀਪ ਸਿੰਘ ਸੰਧੂ)-ਸ੍ਰੀਗੰਗਾਨਗਰ ਤੋਂ ਹਾਵੜਾ ਤੱਕ ਚੱਲਣ ਵਾਲੀ ਉਧਾਨ ਆਭਾ ਐਕਸਪ੍ਰੈੱਸ ਨੰਬਰ 13007-08 ਜਿਸ ਨੂੰ ਧੁੰਦ ਕਾਰਨ ਰੇਲਵੇ ਵਿਭਾਗ ਨੇ ਇਕ ਦਸੰਬਰ ਤੋਂ ਬੰਦ ਕਰ ਦਿੱਤਾ ਸੀ, ਹੁਣ ਦੁਬਾਰਾ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਹਨੂੰਮਾਨ ਦਾਸ ਗੋਇਲ
Full Story

ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ

Doaba Headlines Desk
Saturday, January 28, 2012

ਅਬੋਹਰ, 28 ਜਨਵਰੀ (ਸੁਖਜੀਤ ਸਿੰਘ ਬਰਾੜ)-ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਦੇ ਰਾਸ਼ਟਰੀ ਕਮੇਟੀ ਮੈਂਬਰ ਡੂੰਗਰ ਰਾਮ ਗੇਧਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਮਾਸਟਰ ਕਸ਼ਮੀਰ ਸਿੰਘ ਦੇ ਹੱਕ ਵਿਚ ਚੋਣ
Full Story