ਫਾਜ਼ਿਲਕਾ

ਆਂਗਣਵਾੜੀ ਸੈਂਟਰਾਂ 'ਚ ਰਾਸ਼ਨ ਮੁੱਕਣ ਨਾਲ 7 ਲੱਖ ਤੋਂ ਵੱਧ ਬੱਚੇ ਪ੍ਰਭਾਵਿਤ ਗਰਮੀਆਂ ਦੇ ਦਿਨਾਂ 'ਚ ਭੁੱਖੇ ਹੀ ਮੁੜ ਰਹੇ ਨੇ ਗ਼ਰੀਬ ਬੱਚੇ * 300 ਦਿਨ ਰਾਸ਼ਨ ਦੇਣਾ ਜ਼ਰੂਰੀ ਪਰ ਮਿਲਦਾ ਮਸਾਂ ਹੀ ਅੱਧੇ ਦਿਨ

Doaba Headlines Desk
Wednesday, June 4, 2014

ਅਬੋਹਰ, 3 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਸੂਬੇ ਦੇ ਆਂਗਣਵਾੜੀ ਸੈਂਟਰਾਂ `ਚ ਪੜ੍ਹਦੇ ਬੱਚਿਆਂ ਦੀ ਸਿਹਤ ਨਾਲ ਲਾਪ੍ਰਵਾਹੀ ਸਦਕਾ ਵਿਭਾਗ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਇਸ ਲਈ ਸਿੱਧੇ ਤੌਰ `ਤੇ ਸੂਬਾ ਸਰਕਾਰ ਜ਼ਿੰਮੇਵਾਰ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਆਂਗਣਵਾੜੀ
Full Story

ਫ਼ਾਜ਼ਿਲਕਾ ਡਿਸਟ੍ਰੀਬਿਉਟਰੀ ਨਹਿਰ 'ਚ ਪਿਆ ਪਾੜ

Doaba Headlines Desk
Tuesday, June 3, 2014

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਢਾਣੀ ਖ਼ਰਾਸ ਵਾਲੀ ਦੇ ਨੇੜਿਓਾ ਲੰਘਦੀ ਡਿਸਟ੍ਰਬਿਉਟਰੀ ਨਹਿਰ `ਤੇ ਬੀਤੀ ਰਾਤ ਪਾੜ ਪੈ ਜਾਣ ਸੈਂਕੜੇ ਏਕੜ ਫ਼ਸਲ ਵਿਚ ਪਾਣੀ ਭਰ ਗਿਆ | ਜਿਸ ਨਾਲ ਹਰੇ ਚਾਰੇ ਦੀ ਫ਼ਸਲ ਅਤੇ ਖੇਤਾਂ ਵਿਚ ਬਿਜਾਈਾ ਗਈ ਝੋਨੇ ਦੀ ਪਨੀਰੀ ਪ੍ਰਭਾਵਿਤ ਹੋ ਗਈ |
Full Story

ਸੇਲ ਟੈਕਸ ਵਿਭਾਗ ਨੇ ਨੇਚਰਵੇਅ ਕੰਪਨੀ ਦਾ ਬਿਨਾਂ ਬਿੱਲ ਮਾਲ ਕਾਬੂ ਕੀਤਾ

Doaba Headlines Desk
Tuesday, June 3, 2014

ਅਬੋਹਰ, 2 ਜੂਨ (ਕੁਲਦੀਪ ਸਿੰਘ ਸੰਧੂ)-ਮੋਬਾਈਲ ਵਿੰਗ ਇੰਚਾਰਜ ਆਬਕਾਰੀ ਤੇ ਕਰ ਅਫ਼ਸਰ ਵਰੁਨ ਨਾਗਪਾਲ ਦੀ ਅਗਵਾਈ `ਚ ਚੱਲ ਰਹੀ ਟੈਕਸ ਚੋਰਾਂ ਿਖ਼ਲਾਫ਼ ਮੁਹਿੰਮ ਦੌਰਾਨ ਟੀਮ ਨੇ ਨੇਚਰਵੇ ਨੈ ੱਟਵਰਕ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦੀਆਂ ਬਿਨਾਂ ਬਿੱਲ ਅੱਠ ਐਲ. ਈ ਡੀ. ਕਾਬੂ ਕੀਤੀਆਂ
Full Story

ਵਿਆਹੁਤਾ ਨੂੰ ਦਾਜ ਲਈ ਤੰਗ ਕਰਨ 'ਤੇ ਸਹੁਰਾ ਪਰਿਵਾਰ ਦੇ 8 ਜੀਆਂ 'ਤੇ ਪਰਚਾ

Doaba Headlines Desk
Tuesday, June 3, 2014

ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਝੋਕ ਡਿੱਪੂਲਾਣਾ ਦੀ ਇਕ ਵਿਆਹੁਤਾ ਦੇ ਬਿਆਨਾਂ `ਤੇ ਉਸ ਦੇ ਸਹੁਰੇ ਪਰਿਵਾਰ ਦੀਆਂ 2 ਔਰਤਾਂ ਸਮੇਤ 8 ਵਿਅਕਤੀਆਂ ਦੇ ਖ਼ਿਲਾਫ਼ ਦਾਜ ਮੰਗਣ ਤੇ ਮਾਰਕੁੱਟ ਕਰਨ ਦਾ ਮਾਮਲਾ ਦਰਜ਼ ਕੀਤਾ ਹੈ। ਸਦਰ ਪੁਲਿਸ ਨੂੰ ਦਿੱਤੇ ਆਪਣੇ
Full Story

ਦੋਸਤ ਹੀ ਨਿਕਲਿਆ ਆਪਣੇ ਦੋਸਤ ਦਾ ਕਾਤਲ

Doaba Headlines Desk
Tuesday, June 3, 2014

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਅੰਨੇ੍ਹ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸਵਪਨ ਸ਼ਰਮਾ ਆਈ. ਪੀ. ਐਸ. ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ 23 ਮਈ ਨੂੰ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਕੁਲਦੀਪ
Full Story

ਬੀਬੀ ਹਰਸਿਮਰਤ ਦੇ ਮੰਤਰੀ ਬਣਨ ਨਾਲ ਪੰਜਾਬੀਆਂ ਦਾ ਮਾਣ ਵਧਿਆ-ਘੁੜਿਆਣਾ

Doaba Headlines Desk
Monday, June 2, 2014

ਅਬੋਹਰ, 1 ਜੂਨ (ਕੁਲਦੀਪ ਸਿੰਘ ਸੰਧੂ)-ਕੇਂਦਰ ਦੀ ਐੱਨ. ਡੀ. ਏ. ਸਰਕਾਰ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੈਬਨਿਟ ਮੰਤਰੀ ਬਣਨ ਨਾਲ ਜਿੱਥੇ ਸਮੂਹ ਪੰਜਾਬੀਆਂ ਦਾ ਮਾਣ ਵਧਿਆ ਹੈ ਉੱਥੇ ਸੂਬੇ ਲਈ ਤਰੱਕੀ ਕਰਨ ਦੇ ਮੌਕੇ ਵੀ ਪੈਦਾ ਹੋਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੱਲੂਆਣਾ ਦੇ
Full Story

ਨਹਿਰ 'ਚ ਡੁੱਬਣ ਨਾਲ ਵਿਅਕਤੀ ਦੀ ਮੌਤ

Doaba Headlines Desk
Tuesday, May 20, 2014

ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ) - ਉਪ ਮੰਡਲ ਦੇ ਪਿੰਡ ਕੁਲਾਰ ਦੇ ਵਸਨੀਕ ਇੱਕ ਵਿਅਕਤੀ ਦੀ ਨਹਿਰ `ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਾਸੀ ਰਾਜੂ ਰਾਮ (40) ਪੁੱਤਰ ਜੈਲਾਰਾਮ ਜੋ ਕਿ ਮਿਰਗੀ ਦੇ ਦੌਰੇ ਦੀ ਬਿਮਾਰੀ ਤੋਂ ਪੀੜਤ ਸੀ, ਬੀਤੀ ਸ਼ਾਮ ਨਹਿਰ `ਤੇ
Full Story

ਮਿਡ ਡੇ ਮੀਲ ਵਰਕਰਾਂ ਨੇ ਸਰਕਾਰ ਖ਼ਿਲਾਫ਼ ਛੇੜੀ ਆਰ-ਪਾਰ ਦੀ ਜੰਗ

Doaba Headlines Desk
Tuesday, May 20, 2014

ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਸੈੱਲ ਲਈ ਭਰਤੀ ਕੀਤੇ ਗਏ ਸਹਾਇਕ ਬਲਾਕ ਮੈਨੇਜਰਾਂ ਨੇ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਸੰਬੰਧੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਨੂੰ ਸੰਬੋਧਨ ਕਰਦਿਆਂ
Full Story

ਦਿਨ-ਦਿਹਾੜੇ ਇਕ ਲੱਖ 30 ਹਜ਼ਾਰ ਖੋਹ ਕੇ ਫ਼ਰਾਰ

Doaba Headlines Desk
Saturday, May 17, 2014

ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਸ਼ਹਿਰ ਵਿਚ ਅੱਜ ਭਾਰੀ ਪੁਲਿਸ ਫੋਰਸ ਤੈਨਾਤ ਹੋਣ ਦੇ ਬਾਵਜੂਦ ਅਣਪਛਾਤੇ ਲੁਟੇਰੇ ਦਿਨ ਦਿਹਾੜੇ ਇਕ ਵਿਅਕਤੀ ਤੋਂ ਇਕ ਲੱਖ 30 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਭਾਗਸਰ ਦਾ ਵਸਨੀਕ ਆਦਰਾਮ ਪੁੱਤਰ ਮੂਲਾ ਰਾਮ ਸਥਾਨਕ ਗਊਸ਼ਾਲਾ
Full Story

ਮਾਨਸਾ ਕਾਂਡ ਵਿਰੁੱਧ ਡਾਕਟਰਾਂ ਨੇ ਕੰਮਕਾਜ ਰੱਖਿਆ ਠੱਪ

Doaba Headlines Desk
Saturday, May 17, 2014

ਫ਼ਾਜ਼ਿਲਕਾ, 16 ਮਈ (ਹਰਸਰਨ ਸਿੰਘ ਬੇਦੀ)-ਬੀਤੇ ਦਿਨੀਂ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿਖੇ ਕੁਝ ਲੋਕਾਂ ਵੱਲੋਂ ਤੋੜ-ਭੰਨ ਕਰਨ ਦੇ ਵਿਰੋਧ `ਚ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸੱਦੇ `ਤੇ ਫ਼ਾਜ਼ਿਲਕਾ ਵਿਖੇ ਡਾਕਟਰਾਂ ਨੇ ਆਪਣਾ ਕੰਮਕਾਜ ਠੱਪ ਰੱਖਿਆ | ਐਸੋਸੀਏਸ਼ਨ ਦੀ ਸਥਾਨਕ
Full Story

ਪਾਵਰ ਕਾਮ ਦੀ ਖ਼ਰਾਬ ਕਾਰਗੁਜ਼ਾਰੀ ਵਿਰੁੱਧ ਮੁਹੱਲਾ ਨਿਵਾਸੀਆਂ ਵਲੋਂ ਅੱਧੀ ਰਾਤ ਨੂੰ ਧਰਨਾ

Doaba Headlines Desk
Saturday, May 17, 2014

ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ) - ਪਿਛਲੇ ਤਿੰਨ ਦਿਨਾਂ ਤੋਂ ਮੁਹੱਲੇ ਅੰਦਰ ਬਿਜਲੀ ਸਪਲਾਈ ਨਾ ਆਉਣ ਕਰਕੇ ਸਥਾਨਕ ਰਾਧਾ ਸੁਆਮੀ ਕਾਲੋਨੀ ਧਾਨਕਾ ਮੁਹੱਲਾ ਦੇ ਲੋਕਾਂ ਨੇ ਬਿਜਲੀ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਔਰਤਾਂ ਤੇ ਬੱਚਿਆਂ ਨਾਲ ਮਿਲ ਕੇ ਬੀਤੀ ਰਾਤ ਰਾਜਾ ਸਿਨੇਮਾ ਰੋਡ ਨੇੜੇ
Full Story

ਪਾਵਰ ਕਾਮ ਦੀ ਖ਼ਰਾਬ ਕਾਰਗੁਜ਼ਾਰੀ ਵਿਰੁੱਧ ਮੁਹੱਲਾ ਨਿਵਾਸੀਆਂ ਵਲੋਂ ਅੱਧੀ ਰਾਤ ਨੂੰ ਧਰਨਾ

Doaba Headlines Desk
Saturday, May 17, 2014

ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ) - ਪਿਛਲੇ ਤਿੰਨ ਦਿਨਾਂ ਤੋਂ ਮੁਹੱਲੇ ਅੰਦਰ ਬਿਜਲੀ ਸਪਲਾਈ ਨਾ ਆਉਣ ਕਰਕੇ ਸਥਾਨਕ ਰਾਧਾ ਸੁਆਮੀ ਕਾਲੋਨੀ ਧਾਨਕਾ ਮੁਹੱਲਾ ਦੇ ਲੋਕਾਂ ਨੇ ਬਿਜਲੀ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਔਰਤਾਂ ਤੇ ਬੱਚਿਆਂ ਨਾਲ ਮਿਲ ਕੇ ਬੀਤੀ ਰਾਤ ਰਾਜਾ ਸਿਨੇਮਾ ਰੋਡ ਨੇੜੇ
Full Story

ਸਹਿਕਾਰੀ ਸਭਾਵਾਂ ਤੇ ਸਰਕਾਰੀ ਅਦਾਰਿਆਂ ਵੱਲੋਂ ਬਾਜ਼ਾਰ ਨਾਲੋਂ ਮਹਿੰਗੇ ਵੇਚੇ ਜਾ ਰਹੇ ਨਰਮੇ ਦੇ ਬੀਜ

Doaba Headlines Desk
Wednesday, May 14, 2014

ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਤੇ ਹੋਰ ਸਰਕਾਰੀ ਅਦਾਰਿਆਂ ਰਾਹੀਂ ਬੀਟੀ ਨਰਮੇ ਦਾ ਬੀਜ ਕਰੀਬ 100 ਰੁਪਏ ਪ੍ਰਤੀ ਪੈਕਟ ਮਗਰ ਮਹਿੰਗਾ ਵੇਚਿਆ ਜਾ ਰਿਹਾ ਹੈ। ਜਦ ਕਿ ਇਹੀ ਬੀਜ ਕਿਸਾਨਾਂ ਨੂੰ ਬਾਜ਼ਾਰ `ਚੋਂ ਸਸਤੇ ਭਾਅ `ਤੇ ਮਿਲ ਰਿਹਾ ਹੈ। ਮਾਰਕਫੈੱਡ
Full Story

ਫ਼ਾਜ਼ਿਲਕਾ ਮੰਡੀ 'ਚ ਲੱਖਾਂ ਬੋਰੀ ਕਣਕ ਚੜ੍ਹੀ ਮੀਂਹ ਦੀ ਭੇਟ

Doaba Headlines Desk
Tuesday, May 13, 2014

ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ) - ਬੀਤੀ ਦੇਰ ਸ਼ਾਮ ਫ਼ਾਜ਼ਿਲਕਾ ਇਲਾਕੇ ਅੰਦਰ ਆਏ ਤੇਜ਼ ਝੱਖੜ ਤੋਂ ਬਾਅਦ ਭਾਰੀ ਮੀਂਹ ਨਾਲ ਸਰਕਾਰ ਤੇ ਖਰੀਦ ਏਜੰਸੀਆਂ ਦੀ ਅਣਗਹਿਲੀ ਨਾਲ ਲੱਖਾਂ ਬੋਰੀ ਕਣਕ ਮੀਂਹ ਦੀ ਭੇਂਟ ਚੜ੍ਹ ਗਈ। ਮੰਡੀਆਂ `ਚੋਂ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਭਾਵੇਂ ਮਾਰਕੀਟ
Full Story

ਸੀ. ਆਈ. ਏ. ਸਟਾਫ਼ 'ਤੇ ਗੋਲੀਆਂ ਚਲਾਈਆਂ, 8 ਖਿਲਾਫ਼ ਮਾਮਲਾ ਦਰਜ

Doaba Headlines Desk
Tuesday, May 13, 2014

ਅਬੋਹਰ, 12 ਮਈ (ਕੁਲਦੀਪ ਸਿੰਘ ਸੰਧੂ)-ਨਾਕਾਬੰਦੀ ਦੌਰਾਨ ਥਾਣਾ ਸੀ. ਆਈ. ਏ. ਸਟਾਫ਼ ਪੁਲਿਸ `ਤੇ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ `ਤੇ ਸਥਾਨਕ ਥਾਣਾ ਸਦਰ ਵਿਖੇ ਅੱਠ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਸੀ.
Full Story

ਅਕਾਲੀ ਭਾਜਪਾ ਸਰਕਾਰ ਮੰਡੀਆਂ 'ਚੋ ਕਣਕ ਚੁੱਕਣ 'ਚ ਰਹੀ ਹੈ ਅਸਫਲ : ਰਿਣਵਾ, ਜੋਸਨ

Doaba Headlines Desk
Monday, May 12, 2014

ਫ਼ਾਜ਼ਿਲਕਾ, 11 ਮਈ (ਅਜੀਤ ਬਿਉਰੋ) - ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜੋ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੀ ਹੈ, ਮੰਡੀਆਂ `ਚੋਂ ਕਣਕ ਦੀ ਫ਼ਸਲ ਚੁੱਕਣ `ਚ ਅਸਫਲ ਸਾਬਤ ਹੋਈ ਹੈ, ਜਿਸ ਦਾ ਪ੍ਰਮਾਣ ਮੰਡੀਆਂ `ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਹਨ। ਇਹ ਸ਼ਬਦ ਫ਼ਾਜ਼ਿਲਕਾ ਦੇ ਸਾਬਕਾ
Full Story

ਨਰੇਗਾ ਫ਼ੰਡ ਖ਼ਰਚਣ 'ਚ ਪੰਜਾਬ ਸਰਕਾਰ ਦੀ ਰੁਚੀ ਨਹੀਂ: ਜਾਖੜ

Doaba Headlines Desk
Monday, May 12, 2014

ਅਬੋਹਰ, 11 ਮਈ (ਸੁਖਜੀਤ ਸਿੰਘ ਬਰਾੜ) - ਨਰੇਗਾ ਫ਼ੰਡ ਖ਼ਰਚਣ `ਚ ਪੰਜਾਬ ਸਰਕਾਰ ਬਿਲਕੁਲ ਹੀ ਰੁਚੀ ਨਹੀਂ ਲੈ ਰਹੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨੇਤਾ ਤੇ ਸਥਾਨਕ ਕਾਂਗਰਸ ਵਿਧਾਇਕ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨਰੇਗਾ ਦਾ
Full Story

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

Doaba Headlines Desk
Saturday, May 10, 2014

ਜਲਾਲਾਬਾਦ 9 ਮਈ (ਟੋਨੀ ਛਾਬੜਾ/ਹਰਪ੍ਰੀਤ ਸਿੰਘ ਪਰੂਥੀ) - ਲੰਘੇ ਐਤਵਾਰ ਨੂੰ ਪਿੰਡ ਲਮੋਚੜ ਕਲਾਂ `ਚ ਘਰ `ਚ ਇਕੱਲੀ ਵਿਆਹੁਤਾ ਔਰਤ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਪੰਜ ਦਿਨ੍ਹਾਂ `ਚ ਸੁਲਝਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਆਪਣੀ ਪਤਨੀ ਦਾ ਕਾਤਲ ਕਰਨ ਦੇ ਦੋਸ਼ `ਚ ਕਾਬੂ
Full Story

ਦਰਜਾ ਚਾਰ ਕਰਮਚਾਰੀ ਤੇ ਮਿਡ ਡੇ ਮੀਲ ਕੁੱਕਾਂ ਨੇ ਮੰਗਾਂ ਨੂੰ ਲੈ ਕੇ ਮਰਨ ਵਰਤ ਦੀ ਦਿੱਤੀ ਧਮਕੀ

Doaba Headlines Desk
Saturday, May 10, 2014

ਫ਼ਾਜ਼ਿਲਕਾ, 10 ਮਈ (ਦਵਿੰਦਰ ਪਾਲ ਸਿੰਘ) - ਦਰਜਾ ਚਾਰ ਕਰਮਚਾਰੀ ਤੇ ਕੁੱਕਾਂ ਦੀ ਮੀਟਿੰਗ ਸ੍ਰੀਮਤੀ ਰਾਧਾ ਰਾਣੀ ਮਿਡ ਡੇ ਮੀਲ ਪ੍ਰਧਾਨ ਤੇ ਦਰਜਾ ਚਾਰ ਯੂਨੀਅਨ ਦੇ ਜਨਰਲ ਸਕੱਤਰ ਯੁਗਰਾਜ ਸਿੰਘ ਬਾਘੇਵਾਲਾ ਦੀ ਪ੍ਰਧਾਨਗੀ ਹੇਠ ਪ੍ਰਤਾਪ ਬਾਗ ਵਿਖੇ ਹੋਈ। ਮੀਟਿੰਗ `ਚ ਕੱਚੇ ਕਰਮਚਾਰੀਆਂ ਨੂੰ ਪੱਕੇ
Full Story

ਤਿੰਨ ਔਰਤਾਂ ਤੇ ਇਕ ਵਿਅਕਤੀ ਸੋਨੇ ਦਾ ਕੜਾ ਖੋਹ ਕੇ ਫ਼ਰਾਰ

Doaba Headlines Desk
Saturday, May 10, 2014

ਅਬੋਹਰ, 10 ਮਈ (ਸੁਖਜੀਤ ਸਿੰਘ ਬਰਾੜ) - ਕਾਰ `ਤੇ ਸਵਾਰ ਹੋ ਕੇ ਆਈਆਂ ਤਿੰਨ ਔਰਤਾਂ ਤੇ ਇਕ ਵਿਅਕਤੀ ਸ਼ਹਿਰ ਦੇ ਇਕ ਵਿਅਕਤੀ ਦਾ ਸੋਨੇ ਦਾ ਕੜਾ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਨਗਰ ਥਾਣਾ ਇਕ ਦੇ ਮੁਖੀ ਰਾਮ ਸਿੰਘ ਨੂੰ ਦਿੱਤੇ ਮੰਗ ਪੱਤਰ ਰਾਹੀ ਲਿੰਬਾ ਕਲਾਥ ਹਾਊਸ ਮੁਖਰਜੀ ਮਾਰਕੀਟ ਦੇ ਸੰਚਾਲਕ
Full Story