ਫਾਜ਼ਿਲਕਾ

ਸ਼ਾਦੀ ਸਮਾਗਮ 'ਚ ਜਾ ਰਹੇ ਦੋ ਨੌਜਵਾਨਾਂ ਦੀ ਫ਼ਾਜ਼ਿਲਕਾ ਨੇੜੇ ਸੜਕ ਹਾਦਸੇ 'ਚ ਮੌਤ

Doaba Headlines Desk
Monday, February 16, 2015

ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ) - ਫ਼ਾਜਿਲਕਾ-ਅਬੋਹਰ ਰੋਡ `ਤੇ ਪਿੰਡ ਖੁਈਖੇੜਾ ਦੇ ਕੋਲ ਇੱਕ ਭਿਆਨਕ ਸੜਕ ਹਾਦਸੇ `ਚ ਫ਼ਾਜ਼ਿਲਕਾ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਨਾਲ ਫ਼ਾਜ਼ਿਲਕਾ ਇਲਾਕੇ ਅੰਦਰ ਪੂਰੀ ਤਰ੍ਹਾਂ ਮਾਤਮ ਛਾ ਗਿਆ ਹੈ। ਬੀਤੀ ਦੇਰ ਰਾਤ ਨੂੰ ਕਰਨ
Full Story

ਚੋਰਾਂ ਨੇ ਸੁਨਿਆਰੇ ਦੀ ਦੁਕਾਨ 'ਚੋਂ ਚੋਰੀ ਕੀਤੇ ਗਹਿਣੇ, ਦੁਕਾਨ ਨੂੰ ਲਾਈ ਅੱਗ

Doaba Headlines Desk
Tuesday, February 3, 2015

ਫ਼ਾਜ਼ਿਲਕਾ, 3 ਫਰਵਰੀ (ਅਮਰਜੀਤ ਸ਼ਰਮਾ)-ਸਥਾਨਕ ਅਹੂਜਾ ਗਲੀ ਵਿਖੇ ਚੋਰਾਂ ਨੇ ਬੀਤੀ ਰਾਤ ਇਕ ਸੁਨਿਆਰੇ ਦੀ ਦੁਕਾਨ `ਚ ਸੋਨੇ ਦੇ ਗਹਿਣੇ ਚੋਰੀ ਕਰਨ ਤੋਂ ਬਾਅਦ ਦੁਕਾਨ ਨੂੰ ਅੱਗ ਲਾ ਕੇ ਲੱਖਾਂ ਰੁਪਏ ਦਾ ਨੁਕਸਾਨ ਕੀਤੇ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਹੂਜਾ ਗਲੀ `ਚ ਸ਼ਨੀ ਮੰਦਰ
Full Story

ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Doaba Headlines Desk
Monday, February 2, 2015

ਅਬੋਹਰ, 1 ਫਰਵਰੀ (ਸੁਖਜੀਤ ਸਿੰਘ ਬਰਾੜ) - ਉਪ ਮੰਡਲ ਦੇ ਪਿੰਡ ਉਸਮਾਨ ਖੇੜਾ ਨੇੜੇ ਨਹਿਰ ਦੀ ਟੇਲ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਵਿਅਕਤੀਆਂ ਨੇ ਨਹਿਰ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਨਾ
Full Story

ਪਿੰਡ ਪੱਤਰੇਵਾਲਾ ਵਿਚ 2 ਦਰਜਨ ਤੋਂ ਵੱਧ ਕਾਂ ਮਰਨ ਕਾਰਨ ਬਰਡ ਫਲੂ ਦਾ ਸ਼ੱਕ

Doaba Headlines Desk
Tuesday, December 30, 2014

ਅਬੋਹਰ, 29 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਚੰਡੀਗੜ੍ਹ ਦੀ ਸੁਖਨਾ ਝੀਲ ਵਿਚ ਜਾਨਵਰਾਂ ਦੇ ਮਰਨ ਬਾਅਦ ਬਰਡ ਫਲੂ ਦੇ ਪੈਦਾ ਹੋਏ ਖ਼ਤਰੇ ਬਾਅਦ ਜਿੱਥੇ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੋਇਆ ਹੈ ਉੱਥੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਪੱਤਰੇਵਾਲਾ ਦੇ ਖੇਤ ਵਿਚ ਕਰੀਬ 30 ਕਾਂ ਮਰੇ
Full Story

ਮਲੋਟ ਵਿਖੇ ਹੋਟਲ 'ਚੋਂ ਨੌਜਵਾਨ ਦੀ ਲਾਸ਼ ਮਿਲੀ

Doaba Headlines Desk
Tuesday, December 30, 2014

ਮਲੋਟ, 29 ਦਸੰਬਰ (ਅਜਮੇਰ ਸਿੰਘ ਬਰਾੜ)-ਸ਼ਹਿਰ ਦੇ ਅਬੋਹਰ ਰੋਡ `ਤੇ ਸਥਿਤ ਰਾਇਲ ਹੋਟਲ ਦੇ ਕਮਰੇ ਵਿਚ ਬੀਤੇ ਦਿਨ ਅਬੋਹਰ ਵਾਸੀ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ | ਥਾਣਾ ਸਦਰ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਤੇ ਜਲੰਧਰ ਦੀ ਇੱਕ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ
Full Story

ਆਪਣੇ ਲਵ ਅਫੇਅਰ ਬਾਰੇ ਪਰਿਣੀਤੀ ਨੇ ਕੀਤਾ ਖੁਲਾਸਾ

Doaba Headlines Desk
Monday, December 29, 2014

ਮੁੰਬਈ- ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਇਕ ਇੰਟਰਵਿਊ `ਚ ਆਪਣੇ ਰਿਲੇਸ਼ਨਸ਼ਿਪ ਦਾ ਰਾਜ਼ ਸਾਂਝਾ ਕੀਤਾ ਹੈ। ਪਰਿਣੀਤੀ ਨੇ ਮੰਨਿਆ ਕਿ ਉਨ੍ਹਾਂ ਦੇ ਦੋ ਰਿਲੇਸ਼ਨਸ਼ਿਪ `ਚ ਬ੍ਰੇਕਅਪ ਦਾ ਕਾਰਨ ਖੁਦ ਹੀ ਰਹੀ ਹੈ। ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਨੇ ਇਸ ਗੱਲ ਦਾ ਖੁਲਾਸਾ
Full Story

ਬਰਡ ਫਲੂ ਨੂੰ ਲੈ ਕੇ ਸਿਵਲ ਸਰਜਨ ਨੇ ਜ਼ਿਲ੍ਹੇ ਭਰ 'ਚ ਕੀਤੀਆਂ ਵਿਸ਼ੇਸ਼ ਟੀਮਾਂ ਗਠਿਤ

Doaba Headlines Desk
Monday, December 22, 2014

ਫ਼ਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ) - ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਬਰਡ ਫਲ ਦੇ ਬਚਾਅ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਇੱਕ ਮੀਟਿੰਗ ਸਿਵਲ ਸਰਜਨ ਡਾ. ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਦਵਿੰਦਰ ਭੁੱਕਲ ਐੱਸ.ਐਮ.ਓ. ਫ਼ਾਜ਼ਿਲਕਾ, ਡਾ. ਐੱਸ.ਪੀ. ਗਰਗ ਜ਼ਿਲ੍ਹਾ
Full Story

ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਨੀਂਦਾ ਹਰਾਮ ਕਰ ਰਿਹੈ ਪਾਵਰ ਕਾਮ ਤਿੰਨ ਫੇਸ ਬਿਜਲੀ ਰਾਤ ਸਮੇਂ ਮਿਲਣ ਕਾਰਨ ਕਿਸਾਨਾਂ 'ਚ ਮਚੀ ਭਾਰੀ ਹਾਹਾਕਾਰ

Doaba Headlines Desk
Monday, December 22, 2014

ਫ਼ਾਜ਼ਿਲਕਾ, 21 ਦਸੰਬਰ (ਦਵਿੰਦਰ ਪਾਲ ਸਿੰਘ)-ਧੁੰਦ ਅਤੇ ਭਾਰੀ ਠੰਢ ਦੌਰਾਨ ਪੰਜਾਬ ਪਾਵਰ ਕਾਰਪੋਰੇਸ਼ਨ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਨੀਂਦਾ ਹਰਾਮ ਕਰ ਰਿਹਾ ਹੈ। ਸਿਆਸੀ ਆਗੂ ਅਤੇ ਉੱਚ ਅਧਿਕਾਰੀ ਇਸ ਸਬੰਧੀ ਚੁੱਪ ਸਾਧੀ ਬੈਠੇ ਹਨ। ਪਿਛਲੇ 10 ਦਿਨਾਂ ਤੋਂ ਭਾਰੀ
Full Story

ਪਨਸਪ ਦੇ ਗੋਦਾਮ ਵਿਚ ਵਿਜੀਲੈਂਸ ਦਾ ਛਾਪਾ, ਵੱਡਾ ਘਪਲਾ ਸਾਹਮਣੇ ਆਉਣ ਦੇ ਆਸਾਰ

Doaba Headlines Desk
Friday, December 19, 2014

ਅਬੋਹਰ, 18 ਦਸੰਬਰ (ਕੁਲਦੀਪ ਸਿੰਘ ਸੰਧੂ) - ਸਥਾਨਕ ਹਨੂੰਮਾਨਗੜ੍ਹ ਰੋਡ `ਤੇ ਸਥਿਤ ਪਨਸਪ ਦੇ ਅਜ਼ਬ ਨਿਓਲ ਓਪਨ ਪਲੰਥ ਗੋਦਾਮ ਵਿਚ ਪਈ ਕਣਕ ਦੇ ਸਟਾਕ ਵਿਚ ਹੇਰਾ ਫੇਰੀ ਦੀਆਂ ਅਟਕਲਾਂ ਦੇ ਚੱਲਦਿਆਂ ਅੱਜ ਡੀ.ਐੱਸ.ਪੀ. ਵਿਜੀਲੈਂਸ ਜਗਦੀਸ਼ ਸਿੰਘ ਜੰਜੂਆ ਦੀ ਅਗਵਾਈ ਹੇਠ ਟੀਮ ਨੇ ਤੜਕਸਾਰ ਛਾਪਾ ਮਾਰਿਆ।
Full Story

ਅਧਿਆਪਕਾਂ ਨੂੰ ਸਿਖਾਏ ਪੜ੍ਹਾਉਣ ਦੇ ਤਰੀਕੇ

Doaba Headlines Desk
Tuesday, December 9, 2014

ਜਲਾਲਾਬਾਦ, 8 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸ਼ਹਿਰ ਦੇ ਬਲਾਕ ਜਲਾਲਾਬਾਦ-1 ਦੇ ਰਿਸੋਰਸ ਸੈਂਟਰ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਵਿਚ ਰਿਸੋਰਸ ਪਰਸਨ ਹਰਵਿੰਦਰ ਸਿੰਘ ਅਤੇ ਪਰਮਿੰਦਰ
Full Story

ਨਸ਼ਿਆਂ ਵਿਰੁੱਧ ਸ਼ੋ੍ਰਮਣੀ ਅਕਾਲੀ ਦਲ ਛੇੜੇਗੀ ਵਿਸ਼ੇਸ਼ ਮੁਹਿੰਮ

Doaba Headlines Desk
Tuesday, December 9, 2014

ਜਲਾਲਾਬਾਦ, 8 ਦਸੰਬਰ (ਜਤਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਅੱਜ ਹੋਈ ਇਸ ਮੀਟਿੰਗ ਵਿਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ
Full Story

ਲੋਕਾਂ ਲਈ ਘੱਟ ਤੇ ਦੁਕਾਨਦਾਰਾਂ ਲਈ ਫ਼ਾਇਦੇ ਦਾ ਸੌਦਾ ਬਣਿਆ ਫਲਾਈ ਓਵਰ

Doaba Headlines Desk
Tuesday, December 9, 2014

ਫ਼ਾਜ਼ਿਲਕਾ, 8 ਦਸੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਦੇ ਸਾਹਮਣੇ ਬਣਿਆ ਫਲਾਈ ਓਵਰ ਲੋਕਾਂ ਲਈ ਲਾਹੇਵੰਦ ਘੱਟ ਅਤੇ ਨੁਕਸਾਨਦਾਇਕ ਜ਼ਿਆਦਾ ਸਿੱਧ ਹੋ ਰਿਹਾ ਹੈ | ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਇਹ ਫਲਾਈ ਓਵਰ ਨੇੜਲੇ ਦੁਕਾਨਦਾਰਾਂ ਦਾ ਸਟੋਰ ਬਣ ਕੇ ਰਹਿ ਗਿਆ ਹੈ |
Full Story

ਅਬੋਹਰ ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ, ਬਠਿੰਡਾ 'ਚ ਲੁੱਟ ਖੋਹ ਤੇ ਚੋਰੀਆਂ ਕਰਨ ਵਾਲੇ ਤਿੰਨ ਗਰੋਹ ਕਾਬੂ-ਐੱਸ.ਐੱਸ.ਪੀ. ਤਿੰਨ ਗਰੋਹ ਦੇ ਸੱਤ ਮੈਂਬਰ ਕਾਬੂ ਦੋ ਗਰੋਹਾਂ ਦਾ ਇੱਕ-ਇੱਕ ਮੈਂਬਰ ਫ਼ਰਾਰ

Doaba Headlines Desk
Monday, December 8, 2014

ਅਬੋਹਰ, 7 ਦਸੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ ਤੇ ਬਠਿੰਡਾ ਸਮੇਤ ਨੇੜਲੇ ਇਲਾਕਿਆਂ `ਚ ਲੁੱਟ ਖੋਹ ਤੇ ਚੋਰੀਆਂ ਆਦਿ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਗਰੋਹਾਂ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਦ ਕਿ ਦੋ ਗਰੋਹਾਂ ਦਾ ਇੱਕ-ਇੱਕ
Full Story

ਵਿਨੋਦ ਕੁਮਾਰ ਫ਼ਾਜ਼ਿਲਕਾ ਅਤੇ ਕ੍ਰਿਸ਼ਨ ਨਾਗਪਾਲ ਅਬੋਹਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਾਮਜ਼ਦ

Doaba Headlines Desk
Saturday, December 6, 2014

ਫ਼ਾਜ਼ਿਲਕਾ, 5 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਨੇ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਤੇ ਫ਼ਾਜ਼ਿਲਕਾ ਦੀਆਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਨਾਮਜ਼ਦ ਕੀਤੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ
Full Story

ਜੁਆਇੰਟ ਫੋਰਮ ਦੇ ਸੱਦੇ 'ਤੇ ਫ਼ਾਜ਼ਿਲਕਾ ਦੇ ਸਮੂਹ ਰਾਸ਼ਟਰੀ ਬੈਂਕ ਰਹੇ ਪੂਰਨ ਤੌਰ 'ਤੇ ਬੰਦ ਗ੍ਰਾਹਕਾਂ ਨੂੰ ਹੋਈ ਭਾਰੀ ਪਰੇਸ਼ਾਨੀ

Doaba Headlines Desk
Thursday, December 4, 2014

ਫ਼ਾਜ਼ਿਲਕਾ, 02 ਦਸੰਬਰ(ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਤਨਖ਼ਾਹਾਂ ਵਿਚ ਵਾਧੇ ਨੂੰ ਲੈ ਕੇ ਅੱਜ ਰਾਸ਼ਟਰੀ ਬੈਂਕਾਂ ਦੀ ਪੂਰਨ ਤੌਰ ਹੜਤਾਲ ਰਹੀ, ਜਿਸ ਨਾਲ ਗ੍ਰਾਹਕਾਂ ਨੂੰ ਪੂਰੀ ਤਰ੍ਹਾਂ ਨਾਲ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਨਿੱਜੀ ਬੈਂਕ ਆਮ ਦੀ ਤਰ੍ਹਾਂ ਖੁੱਲ੍ਹੇ ਰਹੇ।
Full Story

ਆਈ ਐਸ ਆਈ ਨੂੰ ਖੁਫ਼ੀਆ ਜਾਣਕਾਰੀ ਦੇਣ ਵਾਲੇ ਨੌਜਵਾਨ ਨੂੰ 8 ਸਾਲ ਕੈਦ

Doaba Headlines Desk
Wednesday, November 5, 2014

ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਨੇ ਇਕ ਮਾਮਲੇ `ਚ ਨੌਜਵਾਨ ਨੰੂ 8 ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ | ਥਾਣਾ ਸਿਟੀ ਜਲਾਲਾਬਾਦ ਨੇ 20-3-2013 ਨੰੂ ਤਰਸੇਮ ਸਿੰਘ ਉਰਫ਼ ਲਾਲੀ ਪੁੱਤਰ ਨਿਰੰਕਾਰ ਿਖ਼ਲਾਫ਼
Full Story

ਕਿਸੇ ਨਾਲ ਸਿਆਸੀ ਤੌਰ 'ਤੇ ਧੱਕਾ ਨਹੀਂ ਹੋਵੇਗਾ : ਐੱਸ.ਪੀ. ਮੱਲ੍ਹੀ

Doaba Headlines Desk
Monday, November 3, 2014

ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਪੰਜਾਬ ਪੁਲਿਸ ਵੱਲੋਂ ਪਿੰਡ ਬਾਂਡੀਵਾਲਾ ਦੇ ਇੱਕ ਦੁਕਾਨਦਾਰ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਦਰਜ ਕੀਤੇ ਮੁਕੱਦਮੇ ਦੇ ਖ਼ਿਲਾਫ਼ ਅੱਜ ਪਿੰਡ ਬਾਂਡੀਵਾਲਾ ਤੋਂ ਇਲਾਵਾ ਆਸ ਪਾਸ ਦੇ ਹੋਰ ਪਿੰਡਾਂ ਦੇ ਲੋਕਾਂ ਅਤੇ ਅਗਰਵਾਲ ਸਮਾਜ ਨਾਲ
Full Story

ਰਿਕਾਰਡ ਤੋੜ ਛਾਪੇਮਾਰੀ ਬੇਨਤੀਜਾ,ਸਿੱਖਿਆ ਵਿਭਾਗ ਪੰਜਾਬ ਦੇ ਕਰੋੜਾਂ ਰੁਪਏ ਪਏ ਖੂਹ ਖਾਤੇ

Doaba Headlines Desk
Monday, November 3, 2014

ਫ਼ਾਜ਼ਿਲਕਾ, 3 ਨਵੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਰੱਖਣ ਲਈ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਕਿ ਉਹ ਅਚਨਚੇਤ ਨਿਰੀਖਣ ਕਰਕੇ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣ। ਮੁੱਖ ਮੰਤਰੀ ਪੰਜਾਬ ਵੱਲੋਂ
Full Story

ਮ੍ਰਿਤਕ ਔਰਤ ਦੀ ਲਾਸ਼ ਬਰਾਮਦ

Doaba Headlines Desk
Saturday, November 1, 2014

ਅਬੋਹਰ, 30 ਅਕਤੂਬਰ (ਸੁਖਜੀਤ ਸਿੰਘ ਬਰਾੜ) - ਨਗਰ ਥਾਣਾ ਪੁਲਿਸ ਵੱਲੋਂ ਅੱਜ ਸਥਾਨਕ ਸਰਕੂਲਰ ਰੋਡ ਦੀ 15 ਨੰਬਰ ਗਲੀ ਦੇ ਇੱਕ ਬੰਦ ਪਏ ਘਰ `ਚੋਂ ਕਰੀਬ 50 ਸਾਲ ਦੀ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਾਂਤਾ ਰਾਣੀ ਪੁੱਤਰੀ ਬਨਵਾਰੀ ਲਾਲ ਦੇ
Full Story

ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਕੋਰਾ ਝੂਠ-ਬਰਾੜ

Doaba Headlines Desk
Wednesday, October 29, 2014

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)-ਕਿਸੇ ਵੀ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਅਫ਼ਵਾਹਾਂ ਮੇਰੇ ਸਿਆਸੀ ਵਿਰੋਧੀਆਂ ਵੱਲੋਂ ਉਡਾਈਆਂ ਜਾ ਰਹੀਆਂ ਹਨ, ਜੋ ਵਰਕਰ ਸਮੁੱਚਾ ਫ਼ੈਸਲਾ ਕਰਨਗੇ, ਉਸ ਨੂੰ ਮੈ ਸਿਰ ਮੱਥੇ ਪ੍ਰਵਾਨ ਕਰਾਂਗਾ | ਇਹ ਸ਼ਬਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ
Full Story