ਫਾਜ਼ਿਲਕਾ

ਬੱਚੀ ਦੀ ਨਹਿਰ 'ਚੋਂ ਮਿਲੀ ਲਾਸ਼

Doaba News Desk
Sunday, August 2, 2015

ਫ਼ਾਜ਼ਿਲਕਾ, 1 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਝੋਕ ਡਿੱਪੂਲਾਣਾ ਤੋਂ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਇਕ 6 ਸਾਲਾ ਬੱਚੀ ਦੀ ਲਾਸ਼ ਮੌਜਮ ਮਾਈਨਰ ਤੋਂ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਪਿ੍ਅੰਕਾ ਪੁੱਤਰੀ ਸੋਹਣਾ ਰਾਮ ਵਾਸੀ ਝੋਕ ਡਿੱਪੂਲਾਣਾ ਜੋ ਕਿ ਪਿਛਲੇ ਸੋਮਵਾਰ ਤੋਂ
Full Story

ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਤਸਕਰੀ ਦੇ ਅੰਤਰਰਾਸ਼ਟਰੀ ਗਿਰੋਹ ਦਾ ਕੀਤਾ ਪਰਦਾਫਾਸ਼ ਪਾਕਿਸਤਾਨ ਨਾਲ ਜੁੜੀਆਂ ਤਾਰਾਂ, ਦਿੱਲੀ, ਮੁੰਬਈ ਅਤੇ ਰਾਜਸਥਾਨ 'ਚ ਕਰਦੇ ਸਨ ਤਸਕਰੀ

Doaba
Friday, June 5, 2015

ਫ਼ਾਜ਼ਿਲਕਾ, 04 ਜੂਨ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਅੰਤਰਰਾਸ਼ਟਰੀ ਹੈਰੋਇਨ ਸਮਗਲਿੰਗ ਗਿਰੋਹ ਦੇ ਪੰਜ ਮੈਂਬਰਾਂ ਨੂੰ 5 ਕਿੱਲੋ ਹੈਰੋਇਨ ਸਮੇਤ ਪਕੜਿਆ ਹੈ। ਜਿਨ੍ਹਾਂ ਦੇ ਸਬੰਧ ਪਾਕਿਸਤਾਨ ਵਿਚ ਬੈਠੇ ਨਸ਼ੇ ਦੇ ਸੌਦਾਗਰਾਂ ਨਾਲ ਜੁੜੇ ਹੋਏ ਹਨ। ਫ਼ਾਜ਼ਿਲਕਾ ਵਿਖੇ ਸੱਦੀ
Full Story

....ਜਦੋਂ ਅਨੁਸ਼ਕਾ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਲਗਾਏ ਠੁਮਕੇ

Doaba
Thursday, May 28, 2015

ਮੁੰਬਈ- ਟੀਵੀ ਸ਼ੋਅ `ਕਾਮੇਡੀ ਨਾਈਟਸ ਵਿਦ ਕਪਿਲ` ਦੇ ਆਉਣ ਵਾਲੇ ਐਪੀਸੋਡ `ਚ ਰਣਵੀਰ ਸਿੰਘ, ਅਨੁਸ਼ਕਾ ਸ਼ਰਮਾ ਅਤੇ ਪ੍ਰਿਯੰਕਾ ਚੋਪੜਾ ਟੈਲੀਵਿਜ਼ਨ ਦੀ ਸਭ ਤੋਂ ਚਰਚਿਤ ਸ਼ਰਮਾ ਫੈਮਿਲੀ ਨਾਲ ਮੌਜ-ਮਸਤੀ ਕਰਦੇ ਦਿਖਾਈ ਦੇਣਗੇ। ਇਹ ਸਾਰੇ ਸਿਤਾਰੇ ਇਥੇ ਫਿਲਮ `ਦਿਲ ਧੜਕਨੇ ਦੋ` ਨੂੰ ਪ੍ਰਮੋਟ ਕਰਨ ਲਈ
Full Story

ਬੀਮਾਰ ਅਨੁਸ਼ਕਾ ਨੇ ਨਹੀਂ ਕੀਤੀ ਕੋਲਕਾਤਾ 'ਚ ਪ੍ਰਮੋਸ਼ਨ

Doaba
Monday, May 25, 2015

ਕੋਲਕਾਤਾ- ਇੰਡੀਅਨ ਪ੍ਰੀਮੀਅਰ ਲੀਗ ਦੇ ਐਤਵਾਰ ਨੂੰ ਹੋਏ ਫਾਈਨਲ ਮੈਚ `ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਆਪਣੀ ਫਿਲਮ ਦਿਲ ਧੜਕਨੇ ਦਾ ਪ੍ਰਚਾਰ ਨਹੀਂ ਕਰੇਗੀ। ਉਸ ਨੇ ਆਪਣੀ ਖਰਾਬ ਸਿਹਤ ਦੀ ਵਜ੍ਹਾ ਕਾਰਨ ਪ੍ਰਚਾਰ ਤੋਂ ਦੂਰ ਤੋਂ ਰਹਿਣ ਦਾ ਫੈਸਲਾ ਕੀਤਾ ਹੈ। ਬਿਆਨ ਮੁਤਾਬਕ ਸ਼ਨੀਵਾਰ ਨੂੰ ਮੁੰਬਈ `ਚ
Full Story

''ਨੰਨ੍ਹੀਆਂ ਛਾਵਾਂ'' ਨੇ ਪਿਉ ਦੀ ਕੀਤੀ ਕੁੱਟਮਾਰ

Doaba
Monday, May 25, 2015

ਅਬੋਹਰ, 24 ਮਈ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਮਹਿਰਾਣਾ ਵਿਚ ਦੋ ਸਕੀਆਂ ਭੈਣਾਂ ਨੇ ਆਪਣੇ ਪਿਤਾ ਨੂੰ ਡਾਂਗਾਂ ਨਾਲ ਕੁੱਟਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜੇਰੇ ਇਲਾਜ ਭੁਪਿੰਦਰ ਰਾਮ ਪੁੱਤਰ ਰਾਮ ਸਰੂਪ ਵਾਸੀ
Full Story

ਐਵਾਰਡਸ ਨਾਈਟ 'ਚ ਗਲੈਮਰਸ ਦਿਖਣ ਲਈ ਕੁਝ ਇਸ ਤਰ੍ਹਾਂ ਤਿਆਰ ਹੁੰਦੇ ਹਨ ਟੀਵੀ ਦੇ ਸਿਤਾਰੇ

Doaba News Desk
Tuesday, May 19, 2015

ਮੁੰਬਈ- ਟੈਲੀਵਿਜ਼ਨ `ਤੇ ਦਿਖਾਏ ਜਾਣ ਵਾਲਾ ਸ਼ੋਅ `ਸਟਾਰ ਪਰਿਵਾਰ ਐਵਾਰਡਸ` ਦਾ ਆਯੋਜਨ ਬੀਤੇ ਦਿਨ ਐਤਵਾਰ ਨੂੰ ਮੁੰਬਈ ਦੇ ਇਕ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ `ਚ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੀਵੀ ਦੇ ਮਸ਼ਹੂਰ ਸਿਤਾਰੇ ਦੀਪਿਕਾ ਸਿੰਘ, ਦਿਵਿਆਂਕਾ ਤ੍ਰਿਪਾਠੀ, ਹੀਨਾ ਖਾਨ, ਕਰਨ
Full Story

ਜਾਖੜ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ ਪੁਲਸ ਦੀ ਛਤਰ-ਛਾਇਆ ਹੇਠ ਭੂ-ਮਾਫੀਆ ਨੇ ਵਿਧਵਾ ਤੇ ਉਸ ਦੇ ਪੁੱਤਰ 'ਤੇ ਕੀਤਾ ਅੱਤਿਆਚਾਰ

Doaba News Desk
Tuesday, May 19, 2015

ਅਬੋਹਰ, (ਸੁਨੀਲ)- ਸ਼ਿਅਦ-ਭਾਜਪਾ ਵਰਕਰਾਂ ਵੱਲੋਂ ਗਠਿਤ ਭੂ-ਮਾਫੀਆ ਦੀਆਂ ਗਤੀਵਿਧੀਆਂ ਲਈ ਝਗੜੇ `ਚ ਘਿਰੇ ਰਹੇ ਪਿੰਡ ਸੱਪਾਂਵਾਲੀ `ਚ ਬੀਤੀ ਰਾਤ ਖੂਈਆਂ ਸਰਵਰ ਪੁਲਸ ਅਤੇ ਭੂ-ਮਾਫੀਆ ਦੇ ਲੋਕਾਂ ਨੇ ਤੋਤਾ ਰਾਮ ਸ਼ਾਕਿਯ ਦੀ ਵਿਧਵਾ ਪਾਰਵਤੀ ਦੇਵੀ ਤੇ ਉਸ ਦੇ ਪੁੱਤਰ ਲਛਮਣ ਨੂੰ ਹਾਲ ਹੀ `ਚ ਖਰੀਦੀ ਗਈ
Full Story

ਮੁੰਡਾ-ਮੁੰਡਾ ਕਰਨ ਵਾਲੇ ਹੋ ਗਏ ਪਾਣੀ-ਪਾਣੀ, ਜਦੋਂ ਸੁਣੀ ਅਨੋਖੇ ਮਾਪਿਆਂ ਦੀ ਬੇਮਿਸਾਲ ਕਹਾਣੀ

Doaba News Desk
Wednesday, May 13, 2015

ਫਾਜ਼ਿਲਕਾ (ਲੀਲਾਧਰ)-ਪੰਜਾਬ `ਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਕਿ ਜਿੱਥੇ ਲੋਕ ਪੁੱਤ ਜੰਮਣ ਲਈ ਕਈ-ਕਈ ਧੀਆਂ ਪੈਦਾ ਕਰ ਦਿੰਦੇ ਹਨ ਪਰ ਇਕ ਮਾਪੇ ਅਜਿਹੇ ਵੀ ਹਨ, ਜਿਨ੍ਹਾਂ ਨੇ ਧੀ ਦੀ ਚਾਹਤ `ਚ 8 ਮੁੰਡੇ ਪੈਦਾ ਕਰ ਲਏ। ਇਨ੍ਹਾਂ ਮਾਪਿਆਂ ਦੀ ਦਾਸਤਾਨ ਤਾਂ ਸਭ ਦੇ ਸੀਨੇ ਘਰ ਕਰ ਗਈ। ਜਾਣਕਾਰੀ
Full Story

ਮਾਂ-ਪੁੱਤ ਦੇ ਅਜਿਹੇ ਕੰਮ ਦੇਖ ਹਰ ਕੋਈ ਕਰੇ ਤੌਬਾ-ਤੌਬਾ!

Doaba News Desk
Wednesday, May 13, 2015

ਅਬੋਹਰ, (ਸੁਨੀਲ)- ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਮਾਂ-ਪੁੱਤਰ ਨੂੰ ਸਾਢੇ 3 ਕਿਲੋ ਅਫੀਮ ਦਾ ਦੋਸ਼ੀ ਮੰਨਦੇ ਹੋਏ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਦੇ ਤਤਕਾਲੀਨ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਹੇਠ
Full Story

ੜਕਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਮਨਜ਼ੂਰ

Doaba
Saturday, April 18, 2015

ਅਬੋਹਰ (ਸੁਨੀਲ) - ਅਬੋਹਰ ਵਿਧਾਨ ਸਭਾ ਖੇਤਰ ਹੇਠ ਆਉਂਦੇ ਅਨੇਕਾਂ ਪਿੰਡਾਂ ਨੂੰ ਜੋੜਨ ਵਾਲੀ ਸੜਕਾਂ ਦੇ ਨਿਰਮਾਣ ਲਈ ਹਲਕਾ ਇੰਚਾਰਜ ਸ਼੍ਰੀਮਤੀ ਵਿਜੈ ਲਕਸ਼ਮੀ ਭਾਦੂ ਨੇ ਸ਼ਨੀਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾ ਦਿੱਤੀ ਹੈ। ਜਾਣਕਾਰੀ
Full Story

ਹੋਲੀ ਵਾਲੇ ਦਿਨ ਕਹਿਰ ਕਮਾਇਆ ਸੀ ਇਸ ਕਲਯੁੱਗੀ ਪਤਨੀ ਨੇ

Doaba Headlines Desk
Wednesday, March 18, 2015

ਅਬੋਹਰ (ਸੁਨੀਲ)-ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ `ਤੇ ਸਥਿਤ ਉਪ ਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਦੇ ਥਾਣਾ ਮੁਖੀ ਬਚਨ ਸਿੰਘ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਬਲਬੀਰ ਸਿੰਘ ਵੱਲੋਂ ਗ੍ਰਿਫਤਾਰ ਕੀਤੀ ਗਈ ਔਰਤ ਕੈਲਾਸ਼ ਕੌਰ ਅਤੇ ਉਸ ਦੇ ਪ੍ਰੇਮੀ ਤਰਸੇਮ ਸਿੰਘ ਨੂੰ ਗ੍ਰਿਫਤਾਰ
Full Story

ਮਸ਼ਹੂਰ ਅਭਿਨੇਤਰੀਆਂ ਦੀਆਂ ਨਿਊਡ ਤਸਵੀਰਾਂ ਦੇਖ ਤੁਹਾਡੇ ਵੀ ਉੱਡਣਗੇ ਹੋਸ਼

Doaba Headlines Desk
Wednesday, March 18, 2015

ਮੁੰਬਈ- ਮਸ਼ਹੂਰ ਸਿਤਾਰਿਆਂ ਦੀਆਂ ਫੋਟੋਆਂ ਸ਼ੋਸਲ ਸਾਈਟਸ `ਤੇ ਲੀਕ ਹੋਣਾ ਆਮ ਗੱਲ ਹੋ ਗਈ ਹੈ। ਇਨ੍ਹਾਂ ਸਿਤਾਰਿਆਂ `ਚ ਕਈ ਮਸ਼ਹੂਰ ਸਿਤਾਰੇ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕੁਝ ਸਮਾਂ ਪਹਿਲਾਂ ਟਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਹਸਿੰਕਾ ਮੋਟਵਾਨੀ ਦੇ
Full Story

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

Doaba Headlines Desk
Tuesday, March 17, 2015

ਗੋਲੂ ਕਾ ਮੋੜ, 16 ਮਾਰਚ (ਹਰਚਰਨ ਸਿੰਘ ਸੰਧੂ) - ਪਿਛਲੇ ਦਿਨੀਂ ਫ਼ਿਰੋਜ਼ਪੁਰ-ਫਾਜਿਲਕਾ ਰੋਡ `ਤੇ ਪੈਂਦੇ ਪਿੰਡ ਅਲਫੂ ਕੇ ਨਜ਼ਦੀਕ ਟਰੱਕ ਤੇ ਟਰੈਕਸ ਗੱਡੀ ਦੀ ਹੋਈ ਭਿਆਨਕ ਟੱਕਰ `ਚ ਜਿੱਥੇ ਪਹਿਲਾਂ ਹੀ ਟਰੈਕਸ ਗੱਡੀ `ਚ ਸਵਾਰ ਪਿੰਡ ਛਾਂਗਾ ਰਾਏ ਉਤਾੜ ਦੇ 7 ਵਿਅਕਤੀਆਂ ਦੀ ਮੌਤ ਹੋ ਗਈ ਸੀ, ਉੱਥੇ ਇਸ
Full Story

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਕੀਤੀ ਗਲਾ ਘੁੱਟ ਕੇ ਹੱਤਿਆ

Doaba Headlines Desk
Friday, March 13, 2015

ਅਬੋਹਰ, 13 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਉਪ ਮੰਡਲ ਦੇ ਪਿੰਡ ਤੂਤ ਵਾਲਾ ਵਿਖੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੋਲੀ ਵਾਲੇ ਦਿਨ ਹੱਤਿਆ ਕਰ ਦਿੱਤੀ ਗਈ ਸੀ ਤੇ ਉਦੋਂ ਦਿਲ ਦਾ ਦੌਰਾ ਪੈਣਾ ਮੌਤ ਦਾ ਕਾਰਨ ਬਣਾਇਆ ਗਿਆ ਸੀ। ਜਾਂਚ ਬਾਅਦ ਤੇ ਮ੍ਰਿਤਕ ਦੇ ਪੁੱਤਰ ਵੱਲੋਂ
Full Story

ਇਸ ਪਤੀ-ਪਤਨੀ ਦੀ ਕਰਤੂਤ ਨੇ ਤਾਂ ਹੱਦਾਂ ਹੀ ਟੱਪ ਦਿੱਤੀਆਂ

Doaba Headlines Desk
Friday, March 13, 2015

ਫਾਜ਼ਿਲਕਾ (ਨਾਗਪਾਲ) : ਇਕ ਪਤੀ-ਪਤਨੀ ਵਲੋਂ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੇ ਪਹਿਲਾਂ ਤਾਂ ਪਿੰਡ ਦੀ ਰਹਿਣ ਵਾਲੀ ਹੀ ਇਕ ਵਿਆਹੁਤਾ ਨੂੰ ਧੋਖੇ ਨਾਲ ਘਰ ਬੁਲਾਇਆ ਅਤੇ ਫਿਰ ਪਤੀ ਨੇ ਪਤਨੀ ਦੇ ਸਾਹਮਣੇ ਹੀ ਉਸ ਨਾਲ ਬਲਾਤਕਾਰ ਦਿੱਤਾ, ਇੰਨਾ ਹੀ
Full Story

ਵਪਾਰੀ ਨੂੰ ਬਚਾਉਂਦਿਆਂ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਧਿਆਪਕ ਨੇ ਤੋੜਿਆ ਦਮ

Doaba Headlines Desk
Monday, March 9, 2015

ਫ਼ਾਜ਼ਿਲਕਾ, 9 ਮਾਰਚ (ਦਵਿੰਦਰ ਪਾਲ ਸਿੰਘ) - ਲੁਟੇਰਿਆਂ ਹੱਥੋਂ ਵਪਾਰੀ ਨੂੰ ਬਚਾਉਂਦਿਆਂ ਜ਼ਖ਼ਮੀ ਹੋਏ ਅਧਿਆਪਕ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਅੱਜ ਆਖ਼ਿਰ ਦਮ-ਤੋੜ ਹੀ ਦਿੱਤਾ। 15 ਫਰਵਰੀ ਰਾਤ ਨੂੰ ਦੇਸੀ ਦਵਾਈਆਂ ਦੇ ਇੱਕ ਵਪਾਰੀ ਨੂੰ ਲੁਟੇਰਿਆਂ ਹੱਥੋਂ ਬਚਾਉਂਦਿਆਂ ਅਧਿਆਪਕ ਸੰਦੀਪ ਕੁਮਾਰ
Full Story

ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਦੀ ਵੱਡੀ ਸਫਲਤਾ, ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ, ਹਥਿਆਰ 'ਤੇ ਸੋਨਾ ਬਰਾਮਦ

Doaba Headlines Desk
Monday, March 9, 2015

ਫ਼ਾਜ਼ਿਲਕਾ, 8 ਮਾਰਚ (ਦਵਿੰਦਰ ਪਾਲ ਸਿੰਘ) - ਪੰਜਾਬ ਭਰ `ਚ ਵੱਧ ਰਹੀਆਂ ਅਪਰਾਧਕ ਗਤੀਵਿਧੀਆਂ ਤੇ ਗੈਂਗਸਟਰਾਂ ਦੇ ਵੱਧ ਰਹੇ ਹੌਂਸਲਿਆਂ ਤੋਂ ਬਾਅਦ ਪੁਲਿਸ ਵਲੋਂ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਬਠਿੰਡਾ ਜ਼ੋਨ ਦੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਨਸ਼ੀਲੇ ਪਦਾਰਥ,
Full Story

ਰਾਜਸਥਾਨ 'ਚ ਪੋਸਤ ਠੇਕਿਆਂ ਦੀ ਮਿਆਦ ਵਧਣ ਨਾਲ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੱਗੇਗਾ ਧੱਕਾ-ਅਮਲੀਆਂ ਤੇ ਪੁਲਸੀਆਂ ਦੀ ਸਾਲ ਭਰ ਰਹੇਗੀ 'ਕਾਟੋ ਫੁੱਲਾਂ 'ਤੇ'

Doaba Headlines Desk
Friday, February 27, 2015

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਰਾਜਸਥਾਨ ਸਰਕਾਰ ਵੱਲੋਂ ਸਾਲ 2015-16 ਲਈ ਡੋਡਾ-ਪੋਸਤ ਸੰਬੰਧੀ ਨਵੀਂ ਨੀਤੀ ਲਾਗੂ ਕਰਦਿਆਂ ਸੂਬਾ ਭਰ `ਚ ਇੱਕ ਸਾਲ ਹੋਰ ਡੋਡਾ-ਪੋਸਤ ਦੀ ਵਿਕਰੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਚਲਾਈ ਜਾ ਰਹੀ ਨਸ਼ਾ
Full Story

ਕਾਂਗਰਸ ਕਿੰਨਰ ਰਾਹੀਂ ਅਜ਼ਮਾਏਗੀ ਹੁਣ ਕਿਸਮਤ

Doaba Headlines Desk
Friday, February 20, 2015

ਫਾਜ਼ਿਲਕਾ : ਪੰਜਾਬ `ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ `ਚ ਹਰ ਪਾਰਟੀ ਨੇ ਕਮਰ ਕੱਸੀ ਹੋਈ ਹੈ। ਗੱਲ ਫਾਜ਼ਿਲਕਾ ਦੇ ਵਾਰਡ ਨੰਬਰ 14 ਦੀ ਕਰੀਏ ਤਾਂ ਇਥੋਂ ਕਾਂਗਰਸ ਨੇ ਕਿੰਨਰ ਨੂੰ ਚੋਣ ਮੈਦਾਨ `ਚ ਉਤਾਰਿਆ ਹੈ। ਜਿਥੇ ਇਕ ਪਾਸੇ ਇਹ ਮਹੰਤ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ ਉਥੇ ਹੀ ਆਪਣੇ
Full Story

ਅੱਜ ਤੋਂ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

Doaba Headlines Desk
Tuesday, February 17, 2015

ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ਸਰਹੱਦੀ ਦੀ ਸਾਦਕੀ ਚੌਕੀ ਦੇ ਦੋਹਾਂ ਦੇਸ਼ਾਂ ਦੇ ਕੌਮੀ ਝੰਡੀਆਂ ਨੂੰ ਉਤਾਰਨ ਦੀ ਰਸਮ ਦਾ ਸਮਾਂ ਅੱਜ ਤੋਂ ਤਬਦੀਲ ਹੋ ਜਾਵੇਗਾ | ਹੁਣ 4.30 ਤੋਂ ਬਦਲ ਕੇ ਸ਼ਾਮ ਨੂੰ 5 ਵਜੇ ਸਮਾ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ
Full Story