ਫਤਿਹਗੜ੍ਹ ਸਾਹਿਬ

ਪੁਲਸ ਦੀ ਇਸ ਬਹਾਦਰੀ ਨੂੰ ਦੇਖ ਤੁਸੀਂ ਵੀ ਕਹੋਗੇ ਵਾਹ...! ਪੁਲਸ ਨੇ ਲਾਪਤਾ ਬੱਚਾ 6 ਘੰਟਿਆਂ 'ਚ ਲੱਭਿਆ

Doaba News Desk
Tuesday, May 19, 2015

ਫਤਿਹਗੜ੍ਹ ਸਾਹਿਬ, (ਜੱਜੀ)- ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਲਾਪਤਾ ਬੱਚਾ 6 ਘੰਟਿਆਂ ਵਿਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਅਜੈਪਾਲ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 3 ਵਜੇ ਕ੍ਰਿਸ਼ਨ ਕੁਮਾਰ ਵਾਸੀ ਸਰਹਿੰਦ
Full Story

ਵੱਖ-ਵੱਖ ਜ਼ਿਲਿ੍ਹਆਂ 'ਚ ਪਿਸਤੌਲ ਦਿਖਾ ਕੇ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਸਰਗਣਾ ਸਮੇਤ 3 ਕਾਬੂ

Doaba Headlines Desk
Tuesday, February 17, 2015

ਫ਼ਤਹਿਗੜ੍ਹ ਸਾਹਿਬ, 16 ਫਰਵਰੀ (ਭੂਸ਼ਨ ਸੂਦ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਗੁਰਮੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਣੀ ਇੱਕ ਵਿਸ਼ੇਸ਼ ਟੀਮ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ `ਚ ਪਿਸਤੌਲ ਦਿਖਾ ਕੇ
Full Story

ਜੀਜੇ-ਸਾਲੇ ਦੀ ਮੌਤ

Doaba Headlines Desk
Tuesday, February 17, 2015

ਜਖਵਾਲੀ, 16 ਫਰਵਰੀ (ਨਿਰਭੈ ਸਿੰਘ)-ਮਾਧੋਪੁਰ ਚੌਂਕ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਬਲਜੀਤ ਸਿੰਘ (24) ਵਾਸੀ ਰੁੜਕੀ ਆਪਣੇ ਸਾਲੇ ਦੀਪਕ ਕੁਮਾਰ (27) ਵਾਸੀ ਨਾਹਨ (ਕਾਲਾ ਅੰਬ) ਨਾਲ ਅੱਜ ਸ਼ਾਮ ਕਰੀਬ 4:30 ਵਜੇ ਮੋਟਰਸਾਇਕਲ ਨੰਬਰ
Full Story

ਕੂੜੇ ਦੇ ਢੇਰ ਵਿਚ ਆਪਣਾ ਭਵਿੱਖ ਤਲਾਸ਼ ਦੇ ਬੱਚੇ

Doaba Headlines Desk
Thursday, January 1, 2015

ਫ਼ਤਹਿਗੜ੍ਹ ਸਾਹਿਬ, 1 ਜਨਵਰੀ (ਸਵਰਨਜੀਤ ਸਿੰਘ ਸੇਠੀ)-ਜਿੱਥੇ ਇੱਕ ਪਾਸੇ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੇ ਲਈ ਅਨੇਕਾਂ ਹੀ ਉਪਰਾਲੇ ਕੀਤਾ ਜਾ ਰਹੇ ਹਨ, ਉੱਥੇ ਇਸ ਤੋਂ ਉਲਟ ਕੁੱਝ ਨਾਬਾਲਗ ਬੱਚੇ ਅਜਿਹੇ ਵੀ ਹਨ ਜੋ ਪੜ੍ਹਾਈ ਦੀ ਥਾਂ ਕੂੜੇ ਦੇ
Full Story

ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਸਜਾਇਆ

Doaba Headlines Desk
Tuesday, December 30, 2014

ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਭੂਸ਼ਨ ਸੂਦ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਅਤੇ ਹੋਰ ਸ਼ਹੀਦਾਂ ਨੂੰ ਸਮਰਪਿਤ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਅੱਜ ਮਹੱਲਾ ਸਜਾਇਆ ਗਿਆ | ਇਸ ਮੌਕੇ
Full Story

ਸ਼ਹੀਦੀ ਜੋੜ ਮੇਲੇ ਸਬੰਧੀ ਚੱਲ ਰਹੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ

Doaba Headlines Desk
Tuesday, December 23, 2014

ਫ਼ਤਹਿਗੜ੍ਹ ਸਾਹਿਬ, 22 ਦਸੰਬਰ (ਭੂਸ਼ਨ ਸੂਦ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਮੁਕੰਮਲ ਰੂਪ ਵਿਚ ਸ਼ਹੀਦੀਆਂ ਨਾਲ ਲਬਰੇਜ਼ ਹੈ | ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਰਬੰਸ ਵਾਰਨ ਦੀ ਗਾਥਾ ਦੁਨੀਆ ਦੇ ਇਤਿਹਾਸ ਦੇ ਇਤਿਹਾਸ
Full Story

ਨਕਾਬਪੋਸ਼ ਚੋਰਾਂ ਨੇ ਯੂਕੋ ਬੈਂਕ ਦੀ ਏ.ਟੀ.ਐਮ ਮਸ਼ੀਨ ਨੂੰ ਬਣਾਇਆ ਨਿਸ਼ਾਨਾ

Doaba Headlines Desk
Monday, December 22, 2014

ਮੰਡੀ ਗੋਬਿੰਦਗੜ੍ਹ, 22 ਦਸੰਬਰ (ਮੁਕੇਸ਼ ਘਈ, ਬਲਜਿੰਦਰ ਸਿੰਘ) - ਬੀਤੀ ਰਾਤ ਤਿੰਨ ਨਕਾਬ ਪੋਸ਼ ਚੋਰਾਂ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਮੁੱਖ ਬੱਸ ਅੱਡੇ ਦੇ ਸਾਹਮਣੇ ਜੀ.ਟੀ ਰੋਡ ਤੇ ਲੱਗੀ ਯੂਕੋ ਬੈਂਕ ਦੀ ਏ.ਟੀ.ਐਮ ਮਸ਼ੀਨ ਨੂੰ ਨਿਸ਼ਾਨਾ ਬਣਾ ਕੇ ਉਸ ਵਿਚ ਪਿਆ ਕੈਸ਼ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰ
Full Story

ਸੜਕ ਹਾਦਸੇ 'ਚ ਅਣਪਛਾਤੇ ਨੌਜਵਾਨ ਨੇਪਾਲੀ ਵਿਅਕਤੀ ਦੀ ਮੌਤ

Doaba Headlines Desk
Tuesday, December 9, 2014

ਫ਼ਤਹਿਗੜ੍ਹ ਸਾਹਿਬ, 8 ਦਸੰਬਰ (ਭੂਸ਼ਨ ਸੂਦ)-ਸਰਹਿੰਦ ਤੋਂ ਕਰੀਬ 4 ਕਿੱਲੋਮੀਟਰ ਦੂਰ ਜੀ.ਟੀ.ਰੋਡ ਤੇ ਇੱਕ ਅਣਪਛਾਤੇ ਵਾਹਨ ਵਲੋਂ ਇਕ ਅਣਪਛਾਤੇ ਨੌਜਵਾਨ ਨੇਪਾਲੀ ਵਿਅਕਤੀ ਨੰੂ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਅਵਤਾਰ
Full Story

ਸੜਕ ਹਾਦਸੇ 'ਚ 5 ਵਿਅਕਤੀ ਜ਼ਖ਼ਮੀ

Doaba Headlines Desk
Monday, December 8, 2014

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਭੂਸ਼ਨ ਸੂਦ)-ਆਮ ਖ਼ਾਸ ਬਾਗ਼ ਸਰਹਿੰਦ ਨੇੜੇ ਇਕ ਜੈਨ ਕਾਰ ਅਤੇ ਸਕਾਰਪੀਓ ਦੀ ਟੱਕਰ `ਚ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਇਕ ਜੈਨ ਕਾਰ ਮੋਰਿੰਡਾ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਭਵਾਨੀਗੜ੍ਹ ਵੱਲ ਨੂੰ
Full Story

...ਜਦੋਂ ਬੀ. ਐਸ. ਐਨ. ਐਲ. ਵਰਕਰਜ਼ ਯੂਨੀਅਨ ਦੇ ਕਾਰਕੁਨ ਧਰਨੇ ਦੌਰਾਨ ਤਾਸ਼ ਖੇਡਦੇ ਰਹੇ

Doaba Headlines Desk
Monday, December 8, 2014

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਸਵਰਨਜੀਤ ਸਿੰਘ ਸੇਠੀ)-ਬੀ.ਐਸ.ਐਨ.ਐਲ ਵਰਕਰਜ਼ ਯੂਨੀਅਨ ਏਟਕ ਵਲੋਂ ਟੈਲੀਫ਼ੋਨ ਐਕਸਚੇਂਜ ਦੇ ਮੇਨ ਗੇਟ ਅੱਗੇ ਰੋਸ ਮੁਜ਼ਾਹਰਾ ਕੀਤੇ ਜਾਣ ਦਾ ਐਲਾਨ ਕੀਤਾ ਸੀ, ਪ੍ਰੰਤੂ ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਪਹੁੰਚੀ ਤਾਂ ਲੰਮਾ ਸਮਾਂ ਇਹ ਮੁਲਾਜ਼ਮ ਟੋਲੇ ਬਣਾ ਕੇ
Full Story

ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਅਪਣਾ ਕੇ ਅਸੀਂ ਕੁਰੀਤੀਆਂ ਦੂਰ ਕਰ ਸਕਦੇ ਹਾਂ-ਬਾਬਾ ਰੰਧਾਵਾ

Doaba Headlines Desk
Wednesday, October 29, 2014

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਭੂਸ਼ਨ ਸੂਦ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਗਏ ਸਿਧਾਂਤਾਂ ਨੂੰ ਮੂਲ ਰੁਪ ਵਿਚ ਲਾਗੂ ਕਰਕੇ ਅਸੀਂ ਸਦਾਚਾਰਕ ਜੀਵਨ ਵਿਚ ਪੈਦਾ ਹੋ ਰਹੀਆਂ ਗਿਰਾਵਟਾਂ ਜਿਨ੍ਹਾਂ ਵਿਚ ਨਸ਼ੇ, ਪਤਿਤਪੁਣਾ, ਪਦਾਰਥਵਾਦੀ ਅਤੇ ਸੁਆਰਥ ਵਾਦੀ ਸੋਚ ਤੋਂ ਬਚ ਸਕਦੇ ਹਾਂ।
Full Story

ਮੁੱਲਾਂਪੁਰ ਨੇੜੇ ਵੱਡੀ ਮਾਤਰਾ 'ਚ ਹਥਿਆਰਾਂ ਦੀ ਖੇਪ ਮਿਲੀ

Doaba Headlines Desk
Wednesday, September 24, 2014

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਭੂਸ਼ਨ ਸੂਦ)-ਥਾਣਾ ਸਰਹਿੰਦ ਅਧੀਨ ਪੈਂਦੇ ਪਿੰਡ ਮੁੱਲਾਂਪੁਰ ਨੇੜਿਓ ਵੱਡੀ ਮਾਤਰਾ `ਚ ਹਥਿਆਰਾਂ ਖੇਪ ਪੁਲਿਸ ਨੂੰ ਮਿਲੀ ਹੈ | ਥਾਣਾ ਸਰਹਿੰਦ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਮੁੱਲਾਂਪੁਰ ਦੇ ਕਿਸਾਨ ਨੇ ਟੈਲੀਫ਼ੋਨ ਰਾਹੀਂ ਸੂਚਿਤ
Full Story

ਮੁੱਲਾਂਪੁਰ ਨੇੜੇ ਵੱਡੀ ਮਾਤਰਾ 'ਚ ਹਥਿਆਰਾਂ ਦੀ ਖੇਪ ਮਿਲੀ

Doaba Headlines Desk
Wednesday, September 24, 2014

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਭੂਸ਼ਨ ਸੂਦ)-ਥਾਣਾ ਸਰਹਿੰਦ ਅਧੀਨ ਪੈਂਦੇ ਪਿੰਡ ਮੁੱਲਾਂਪੁਰ ਨੇੜਿਓ ਵੱਡੀ ਮਾਤਰਾ `ਚ ਹਥਿਆਰਾਂ ਖੇਪ ਪੁਲਿਸ ਨੂੰ ਮਿਲੀ ਹੈ | ਥਾਣਾ ਸਰਹਿੰਦ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਮੁੱਲਾਂਪੁਰ ਦੇ ਕਿਸਾਨ ਨੇ ਟੈਲੀਫ਼ੋਨ ਰਾਹੀਂ ਸੂਚਿਤ
Full Story

ਖਮਾਣੋਂ ਨੇੜੇ ਪਤਨੀ ਤੇ ਬੱਚੇ ਦਾ ਕਤਲ ਕਰਕੇ ਖੁਦਕੁਸ਼ੀ

Doaba Headlines Desk
Tuesday, September 2, 2014

ਖਮਾਣੋਂ, 1 ਸਤੰਬਰ (ਜੋਗਿੰਦਰਪਾਲ, ਮਨਮੋਹਣ ਸਿੰਘ ਕਲੇਰ)-ਨਜ਼ਦੀਕੀ ਪਿੰਡ ਬਰਵਾਲੀ ਕਲਾਂ ਦੇ ਅੰਮ੍ਰਿਤਧਾਰੀ ਨੌਜਵਾਨ ਵਲੋਂ ਆਪਣੀ ਪਤਨੀ ਤੇ ਮਾਸੂਮ ਬੱਚੇ ਦਾ ਕਤਲ ਕਰਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਨੇ ਆਪਣੀ ਪਤਨੀ ਤੇ ਮਾਸੂਮ ਬੱਚੇ ਦੀਆਂ
Full Story

ਲੀਬੀਆ 'ਚ ਵੀ ਫਸੇ ਹਨ ਪੰਜਾਬ ਦੇ ਕਰੀਬ ਇਕ ਦਰਜਨ ਨੌਜਵਾਨ

Doaba Headlines Desk
Monday, August 4, 2014

ਜ਼ੀਰਾ, 3 ਅਗਸਤ (ਰਾਜੇਸ਼ ਢੰਡ)- ਇਰਾਕ ਵਾਂਗ ਲੀਬੀਆ ਵਿਚ ਜੰਗ ਕਾਰਨ ਲਗਭਗ ਇਕ ਦਰਜ਼ਨ ਪ੍ਰਵਾਸੀ ਪੰਜਾਬੀ ਨੌਜਵਾਨ ਉਥੇ ਫਸੇ ਹੋਏ ਹਨ, ਜਿੰਨ੍ਹਾਂ ਵੱਲੋਂ ਲਗਾਤਾਰ ਸ਼ੋਸ਼ਲ ਮੀਡੀਆ ਜਾਂ ਫੋਨ ਸੰਦੇਸ਼ ਰਾਹੀਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਬੀਆ ਵਿਚ ਫਸੇ
Full Story

ਅਕਾਲੀ ਦਲ (ਅ) ਨੇ 27 ਨੂੰ ਅੰਮਿ੍ਤਸਰ 'ਚ ਵੱਖਰੀ ਕੌਮੀ ਇਕੱਠ ਸੱਦਿਆ

Doaba Headlines Desk
Thursday, July 24, 2014

ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਭੂਸ਼ਨ ਸੂਦ)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਿਆਸੀ ਮਾਮਲਿਆਂ ਦੀ ਅੱਜ ਇੱਥੇ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਕਰੀਬ 6 ਘੰਟੇ ਚੱਲੀ ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ
Full Story

ਮੰਡੀ ਗੋਬਿੰਦਗੜ੍ਹ 'ਚ ਨਵ-ਵਿਆਹੇ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲਿਆ

Doaba Headlines Desk
Monday, July 21, 2014

ਮੰਡੀ ਗੋਬਿੰਦਗੜ੍ਹ, 20 ਜੁਲਾਈ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਨਸਰਾਲੀ ਵਿਖੇ ਇੱਕ ਨਵ-ਵਿਆਹੇ ਜੋੜੇ ਵਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਲੈਣ ਕਾਰਨ ਪਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਜ਼ੇਰੇ ਇਲਾਜ ਹੈ | ਮਿਲੀ ਜਾਣਕਾਰੀ ਮੁਤਾਬਿਕ ਜਗਦੇਵ ਸਿੰਘ ਪੁੱਤਰ ਰੁਲਦਾ ਸਿੰਘ
Full Story

ਬਿਜਲੀ ਦੀਆਂ ਲਟਕਦੀਆਂ ਤਾਰਾਂ ਤੋਂ ਪ੍ਰੇਸ਼ਾਨ ਦੁਕਾਨਦਾਰ

Doaba Headlines Desk
Wednesday, July 16, 2014

ਮੰਡੀ ਗੋਬਿੰਦਗੜ੍ਹ, 16 ਜੁਲਾਈ (ਮੁਕੇਸ਼ ਘਈ ਨਿ.ਪ.ਪ)-ਬਿਜਲੀ ਦੀ ਨੰਗੀ ਤਾਰਾਂ ਤੋਂ ਹੋ ਰਹੀ ਸਪਾਰਕਿੰਗ ਬੀ.ਡੀ ਕੰਪਲੈਕਸ ਮਾਰਕੀਟઠਦੇ ਦੁਕਾਨਦਾਰਾਂ ਲਈ ਮੁਸੀਬਤ ਬਣੀ ਹੋਈ ਹੈ।ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਵਿੱਚ ਲਟਕਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਜਿੱਥੇ ਹਰ
Full Story

ਸ਼੍ਰੋਮਣੀ ਕਮੇਟੀ ਵਲੋਂ ਬਿਨਾਂ ਭੇਦ ਭਾਵ ਤੋਂ ਕੈਂਸਰ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ: ਚੀਮਾ

Doaba Headlines Desk
Monday, July 7, 2014

ਫ਼ਤਹਿਗੜ੍ਹ ਸਾਹਿਬ, 6 ਜੁਲਾਈ (ਸਵਰਨਜੀਤ ਸਿੰਘ ਸੇਠੀ ਪੱਤਰ ਪ੍ਰੇਰਕ) - ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਪੀੜਤਾਂ ਲਈ ਆਏ 20-20 ਹਜ਼ਾਰ ਰੁਪਏ ਦੇ ਸਹਾਇਤਾ ਚੈੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਰਣਧੀਰ ਸਿੰਘ ਚੀਮਾ, ਅਵਤਾਰ ਸਿੰਘ
Full Story

ਫ਼ਤਹਿਗੜ੍ਹ ਸਾਹਿਬ 'ਚ ਨਵੀਂ ਆਟਾ-ਦਾਲ ਸਕੀਮ ਦੀ ਸ਼ੁਰੂਆਤ

Doaba Headlines Desk
Wednesday, July 2, 2014

ਫ਼ਤਹਿਗੜ੍ਹ ਸਾਹਿਬ/ਅਮਲੋਹ, 1 ਜੁਲਾਈ (ਭੂਸ਼ਨ ਸੂਦ, ਸਵਰਨਜੀਤ ਸਿੰਘ ਸੇਠੀ, ਰਾਮ ਸਰਨ ਸੂਦ)-ਪੰਜਾਬ ਸਰਕਾਰ ਦੀ ਨਵੀਂ ਆਟਾ-ਦਾਲ ਸਕੀਮ ਦੇਸ਼ ਦੀ ਪਹਿਲੀ ਅਜਿਹੀ ਨਿਵੇਕਲੀ ਸਕੀਮ ਹੈ ਜਿਸ ਅਧੀਨ ਆਰਥਿਕ ਤੌਰ `ਤੇ ਪਛੜੇ ਲੋੜਵੰਦ ਪਰਿਵਾਰਾਂ ਨੂੰ ਬਿਨਾਂ ਕਿਸੇ ਜਾਤੀ ਭੇਦ-ਭਾਵ ਤੋਂ 1 ਰੁਪਏ ਕਿੱਲੋ ਕਣਕ
Full Story