ਖੇਡ ਸੰਸਾਰ

INDvsAUS Live : ਭਾਰਤ ਨੂੰ ਮਿਲੀ ਦੂਜੀ ਸਫਲਤਾ, ਫਿੰਚ 107 ਦੌੜਾਂ ਬਣਾ ਕੇ ਆਊਟ

Doaba Headlines Desk
Wednesday, January 20, 2016

ਕੈਨਬਰਾ- ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿਥ ਨੇ ਭਾਰਤ ਖਿਲਾਫ 5 ਮੈਚਾਂ ਦੀ ਵਨਡੇ ਕ੍ਰਿਕਟ ਸੀਰੀਜ਼ ਦੇ ਚੌਥੇ ਮੈਚ `ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਹ ਮੈਚ ਅੱਜ ਇਥੇ ਮਨੁਕਾ ਓਵਲ ਸਟੇਡੀਅਮ `ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਇਸ ਮੈਚ ਲਈ ਆਪਣੇ ਨੌਜਵਾਨ ਤੇਜ਼
Full Story

ਵਾਰਡ ਨੇ ਰਚਿਆ ਇਤਿਹਾਸ, ਅੰਤਰਰਾਸ਼ਟਰੀ ਮੈਚ 'ਚ ਹੈਲਮੇਟ ਪਹਿਨ ਕੇ ਕੀਤੀ ਅੰਪਾਇਰਿੰਗ

Doaba Headlines Desk
Wednesday, January 20, 2016

ਕੈਨਬਰਾ- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬੁੱਧਵਾਰ ਨੂੰ ਚੌਥੇ ਅੰਤਰਰਾਸ਼ਟਰੀ ਵਨਡੇ ਮੈਚ `ਚ ਹੈਲਮੇਟ ਪਹਿਨ ਕੇ ਅੰਪਾਇਰਿੰਗ ਕਰਨ ਉਤਰੇ ਆਸਟ੍ਰੇਲੀਆ ਦੇ ਜੌਨ ਡੈਵਿਡ ਵਾਰਡ ਨੇ ਇਤਿਹਾਸ ਰਚਦਿਆਂ ਅੰਤਰਰਾਸ਼ਟਰੀ ਮੈਚ `ਚ ਅਜਿਹਾ ਕਰਨ ਵਾਲੇ ਪਹਿਲੇ ਅੰਪਾਇਰ ਬਣ ਗਏ। ਵਾਰਡ ਇਸ ਮੈਚ `ਚ ਇੰਗਲੈਂਡ
Full Story

ਦਿੱਲੀ ਲਈ ਰਵਾਨਾ ਹੋਏ ਧੋਨੀ, ਸਾਕਸ਼ੀ-ਜੀਵਾ ਵੀ ਪਹੁੰਚੇ ਏਅਰਪੋਰਟ

Doaba Headlines Desk
Tuesday, August 4, 2015

ਰਾਂਚੀ- ਭਾਰਤੀ ਟੀਮ ਦੇ ਵਨ ਡੇਅ ਅਤੇ ਟੀ-20 ਕਪਤਾਨ ਮਹਿੰਦਰ ਸਿੰਘ ਧੋਨੀ ਕਰੀਬ 37 ਦਿਨਾਂ ਬਾਅਦ ਆਪਣੇ ਸ਼ਹਿਰ ਰਾਂਚੀ ਤੋਂ ਦਿੱਲੀ ਲਈ ਰਵਾਨਾ ਹੋਏ। ਸੋਮਵਾਰ ਨੂੰ ਧੋਨੀ ਨੇ ਬਿਰਸਾ ਮੂੰਡਾ ਏਅਰਪੋਰਟ ਤੋਂ ਰਾਤ 8 ਵਜੇ ਦਿੱਲੀ ਲਈ ਉਡਾਨ ਭਰੀ। ਭਾਰਤੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ
Full Story

ਵਰਲਡ ਚੈਂਪੀਅਨਸ਼ਿਪ ਤੋਂ ਲੈ ਕੇ ਟਰਮੀਨੇਟਰ ਤੱਕ ਆਰਨੋਲਡ ਦਾ ਸਫਰ

Doaba Headlines Desk
Friday, July 31, 2015

ਨਵੀਂ ਦਿੱਲੀ- ਸਿਰਫ 20 ਸਾਲ ਦੀ ਉਮਰ `ਚ ਜਿੱਤਿਆ ਮਿਸਟਰ ਯੂਨੀਵਰਸ ਅਤੇ ਮਿਸਟਰ ਓਲੰਪੀਆ ਦਾ ਟਾਈਟਲ। ਕੈਲੇਫੋਰਨੀਆਂ ਦਾ ਸਾਬਕਾ ਗਵਰਨਰ। ਫੈਨਸ `ਚ ਨਾਂ ਹੈ ਟਰਮੀਨੇਟਰ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਰਨੋਲਡ ਦੀ। ਵੀਰਵਾਰ ਨੂੰ ਉਨ੍ਹਾਂ ਨੇ ਆਪਣਾ 68ਵਾਂ (30 ਜੁਲਾਈ, 1947) ਜਨਮਦਿਨ ਮਨਾਇਆ। ਬਾਡੀ
Full Story

ਸ਼੍ਰੀਲੰਕਾ ਖਿਲਾਫ ਪਹਿਲਾ ਟੀ-20 ਮੈਚ ਪਾਕਿਸਤਾਨ ਨੇ ਜਿੱਤਿਆ

Doaba Headlines Desk
Friday, July 31, 2015

ਕੋਲੰਬੋ- ਉਮਰ ਅਕਮਲ ਦੀ ਤੂਫਾਨੀ ਪਾਰੀ ਅਤੇ ਸੋਹੇਲ ਤਨਵੀਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਵੀਰਵਾਰ ਨੂੰ ਪਹਿਲੇ ਟੀ-20 ਮੈਚ `ਚ ਸ਼੍ਰੀਲੰਕਾ ਨੂੰ 29 ਦੌੜਾਂ ਨਾਲ ਹਰਾ ਦਿੱਤਾ। ਉਮਰ ਅਕਮਲ ਨੇ 24 ਗੇਂਦਾਂ `ਚ 46 ਦੌੜਾਂ ਦੀ ਪਾਰੀ ਖੇਡੀ ਅਤੇ ਸੋਹੇਲ ਤਨਵੀਰ ਨੇ 29 ਦੌੜਾਂ ਦੇ ਕੇ 3
Full Story

ਬੀ.ਸੀ.ਸੀ.ਆਈ. ਨੂੰ ਮਿਲਿਆ ਨਵਾਂ ਟਾਈਟਲ ਸਪਾਨਸਰ, ਲਗਭਗ 30 ਕਰੋੜ ਦਾ ਹੋਵੇਗਾ ਫਾਇਦਾ

Doaba Headlines Desk
Friday, July 31, 2015

ਨਵੀਂ ਦਿੱਲੀ- ਬੀ.ਸੀ.ਸੀ.ਆਈ ਨੂੰ ਨਵਾਂ ਟਾਈਟਲ ਸਪਾਨਸਰ ਮਿਲ ਗਿਆ ਹੈ। ਬੀ.ਸੀ.ਸੀ.ਆਈ ਨੇ ਪੇਟੀਐਮ ਯਾਨੀ ਕਿ ਵਨ 97 ਕਮਿਊਨੀਕੇਸ਼ਨਸ ਕੰਪਨੀ ਨਾਲ 210 ਕਰੋੜ ਦਾ ਨਵਾਂ ਕਰਾਰ ਕੀਤਾ ਹੈ। ਇਹ ਕਰਾਰ ਅਗਲੇ 4 ਸਾਲਾਂ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕਰਾਕ ਨੂੰ ਹਾਸਲ ਕਰਨ ਲਈ ਮਾਈਕ੍ਰੋਮੈਕਸ ਅਤੇ
Full Story

ਸ਼੍ਰੀਲੰਕਾ ਦੌਰੇ ਲਈ ਭਾਰਤੀ ਖਿਡਾਰੀਆਂ 'ਤੇ ਲੱਗੀ ਇਕ ਖਾਸ ਪਾਬੰਧੀ

Doaba Headlines Desk
Friday, July 31, 2015

ਨਵੀਂ ਦਿੱਲੀ- ਸ਼੍ਰੀਲੰਕਾ ਦੌਰੇ `ਤੇ ਭਾਰਤੀ ਟੀਮ ਦੇ ਖਿਡਾਰੀ ਹੁਣ ਆਪਣੇ ਨਾਲ ਗਰਲਫਰੈਂਡ ਅਤੇ ਘਰਵਾਲੀਆਂ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ। ਇਸ `ਤੇ ਬੀ.ਸੀ.ਸੀ.ਆਈ ਨੇ ਫੈਸਲਾ ਕੀਤਾ ਕਿ ਭਾਰਤੀ ਟੀਮ ਦੇ 15 ਖਿਡਾਰੀਆਂ `ਚੋਂ ਜ਼ਿਆਦਾ ਖਿਡਾਰੀ ਬੰਗਲਾਦੇਸ਼ ਦੌਰੇ ਤੋਂ ਬਾਅਦ ਆਪਣੇ ਪਰਿਵਾਰ ਨਾਲ ਕਾਫੀ
Full Story

ਭਾਰਤੀ ਟੀਮ ਦੇ ਕੋਚ ਬਣਨਾ ਚਾਹੁੰਦੇ ਹਨ ਸਟੁਅਰਟ ਲਾ

Doaba Headlines Desk
Friday, July 31, 2015

ਚੇਨਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੱਖਣੀ ਅਫਰੀਕਾ ਦੇ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਦੇ ਨਵੇਂ ਕੋਚ ਦੀ ਚੌਣ ਨੂੰ ਲੈ ਕੇ ਆਪਣਾ ਵਿਸ਼ਵਾਸ ਜਤਾਇਆ ਹੈ ਅਤੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਅਤੇ ਆਸਟ੍ਰੇਲੀਆ-ਏ ਦੇ ਸਹਾਇਕ ਕੋਚ ਸਟੂਅਰਟ ਲਾ ਨੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਆਪਣੀ ਇੱਛਾ
Full Story

ਵਸੀਮ ਅਕਰਮ ਦੀ ਕੋਚਿੰਗ 'ਚ ਪਾਕਿਸਤਾਨ ਕਰੇਗਾ ਤਿਆਰ ਭਵਿੱਖ ਦੇ ਤੇਜ਼ ਗੇਂਦਬਾਜ਼

doabaheadlines desk
Thursday, July 30, 2015

ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੂੰ ਇਕ ਨਵੀਂ ਅਤੇ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਨੇ ਉਨ੍ਹਾਂ ਨੂੰ ਪਾਕਿਸਤਾਨ ਦੇ 12 ਨੌਜਵਾਨ ਤੇਜ਼ ਗੇਂਦਬਾਜ਼ਾਂ ਨੂੰ ਤਰਾਸ਼ਣ ਦਾ ਕੰਪ ਦਿੱਤਾ ਹੈ। ਉਹ ਇਹ ਟਰੇਨਿੰਗ 12
Full Story

ਕੋਹਲੀ ਦਾ ਵਿਕਟ ਲੈਣਾ ਸੋਨੇ 'ਤੇ ਸੁਹਾਗਾ: ਐਸ਼ਟਰ

doabaheadlines desk
Thursday, July 30, 2015

ਨਵੀਂ ਦਿੱਲੀ- ਆਸਟ੍ਰੇਲੀਆਈ ਖੱਬੇ ਹੱਥ ਦੇ ਸਪਿੰਨਰ ਐਸ਼ਟਨ ਐਗਰ ਨੂੰ ਭਾਰਤ-ਏ ਅਤੇ ਆਸਟ੍ਰੇਲੀਆ-ਏ `ਚ ਚੱਲ ਰਹੇ ਦੂਜੇ ਅਣਅਧਿਕਾਰਤ ਟੈਸਟ ਮੈਚ ਦੇ ਪਹਿਲੇ ਦਿਨ ਵਿਰਾਟ ਦਾ ਕੀਮਤੀ ਵਿਕਟ ਹਾਸਲ ਕਰਨ `ਤੇ ਬਹੁਤ ਖੁਸ਼ੀ ਮਿਲੀ। ਐਗਰ ਨੇ ਮੈਚ ਤੋਂ ਬਾਅਦ ਕਿਹਾ , ``ਵਿਰਾਟ ਦਾ ਵਿਕਟ ਮਿਲਣਾ ਬਹੁਤ ਵਧੀਆ
Full Story

ਬੋਲਟ ਨੇ ਜਿੱਤ ਨਾਲ ਕੀਤੀ ਜੋਰਦਾਰ ਵਾਪਸੀ

doabaheadlines desk
Saturday, July 25, 2015

ਲੰਡਨ- ਓਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡਧਾਰੀ ਐਥਲੀਟ ਜਮੈਕਾ ਦੇ ਉਸੈਨ ਬੋਲਟ ਨੇ ਡਾਇਮੰਡ ਲੀ ਮੀਟ `ਚ 100 ਮੀਟਰ ਰੇਸ ਜਿੱਤ ਦੇ ਹੋਏ ਟਰੈਕ `ਤੇ ਜੋਰਦਾਰ ਵਾਪਸੀ ਕੀਤੀ ਹੈ। ਸਾਲ 2012 `ਚ ਲੰਡਨ ਓਲੰਪਿਕ `ਚ 3 ਗੋਲਡ ਜਿੱਤਣ ਵਾਲੇ ਬੋਲਟ ਨੇ ਲੰਡਨ `ਚ ਉਸੇ ਟਰੈਕ `ਤੇ ਹੋ ਰਹੇ ਡਾਇਮੰਡ ਮੀਟ `ਚ 100 ਮੀਟਰ
Full Story

ਸਰਫਰਾਜ਼ ਦੇ ਮੁੰਬਈ ਛੱਡਣ ਨਾਲ ਟੀਮ ਨੂੰ ਵੱਡਾ ਨੁਕਸਾਨ

doabaheadlines desk
Saturday, July 25, 2015

ਮੁੰਬਈ- ਰਾਸ਼ਟਰੀ ਚੌਣ ਕਮੇਟੀ ਪ੍ਰਮੁੱਖ ਸੰਦੀਪ ਪਾਟਿਲ ਨੇ ਕਿਹਾ ਕਿ ਨੌਜਵਾਨ ਕ੍ਰਿਕਟਰ ਸਰਫਰਾਜ਼ ਖਾਨ ਦਾ ਮੁੰਬਈ ਛੱਡ ਕੇ ਉੱਤਰ ਪ੍ਰਦੇਸ਼ ਦੀ ਟੀਮ ਵਲੋਂ ਖੇਡਣਾ ਮੁੰਬਈ ਕ੍ਰਿਕਟ ਲਈ ਇਕ ਵੱਡਾ ਨੁਕਸਾਨ ਹੈ।ਮੁੰਬਈ ਕ੍ਰਿਕਟ ਅਕੈਡਮੀ ਦੀ ਚੌਣ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਮੁੰਬਈ
Full Story

ਬਰਥ ਡੇਅ ਸਪੈਸ਼ਲ: ਜਦੋਂ ਸ਼੍ਰੀਸੰਥ ਨੂੰ ਥੱਪੜ ਮਾਰਨ ਤੋਂ ਬਾਅਦ ਵਿਵਾਦਾਂ 'ਚ ਆਏ ਹਰਭਜਨ ਸਿੰਘ

doaba headlines desk
Friday, July 3, 2015

ਨਵੀਂ ਦਿੱਲੀ- ਭਾਰਤੀ ਟੀਮ ਦੇ ਸਪਿਨਰ ਹਰਭਜਨ ਸਿੰਘ ਦਾ ਅੱਜ 3 ਜੁਲਾਈ ਨੂੰ ਜਨਮਦਿਨ ਹੈ। ਜਿਵੇਂ ਕਿ ਸਾਰੇ ਇਹ ਗੱਲ ਜਾਣਦੇ ਹਨ ਕਿ ਹਰਭਜਨ ਸਿੰਘ ਮੈਦਾਨ `ਤੇ ਅਤੇ ਮੈਦਾਨ `ਤੋਂ ਬਾਹਰ ਵੀ ਚਰਚਾ `ਚ ਰਹਿੰਦੇ ਹਨ। ਇਸ ਦੇ ਨਾਲ - ਨਾਲ ਉਹ ਵਿਵਾਦਾਂ `ਚ ਵੀ ਹਮੇਸ਼ਾ ਜਕੜੇ ਰਹਿੰਦੇ ਹਨ। ਜੇਕਰ ਇਨ੍ਹਾਂ ਦੇ
Full Story

ਭਾਰਤੀ ਟੀਮ 'ਚ ਜਲਦੀ ਹੀ ਵਾਪਸੀ ਕਰਾਂਗਾ

doaba headlines desk
Friday, July 3, 2015

ਨਵੀਂ ਦਿੱਲੀ- ਪਿਛਲੇ ਕੁਝ ਮੈਚਾਂ `ਚ ਆਪਣੇ ਖ਼ਰਾਬ ਪ੍ਰਦਰਸ਼ਨ ਕਰਕੇ ਬਾਹਰ ਹੋਏ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਭਾਰਤੀ ਟੈਸਟ ਟੀਮ `ਚ ਵਾਪਸੀ ਕਰਨ ਲਈ ਬੇਤਾਬ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ `ਚ ਉਹ ਟੀਮ `ਚ ਆਖਰੀ 11 `ਚ ਆਪਣੀ ਜਗ੍ਹਾ ਪੱਕੀ ਕਰ ਲੈਣਗੇ। ਪੁਜਾਰਾ ਨਾ ਸਿਰਫ ਭਾਰਤ ਏ ਕ੍ਰਿਕਟ
Full Story

ਜਿੱਤ ਦੀ ਖੁਮਾਰੀ 'ਚ ਅੰਨੇ ਹੋਏ ਬੰਗਲਾਦੇਸ਼ ਨੇ ਭਾਰਤੀ ਟੀਮ ਨਾਲ ਕੀਤੀ ਘਟੀਆ ਕਰਤੂਤ

doaba headlines desk
Tuesday, June 30, 2015

ਢਾਕਾ- ਭਾਰਤ ਦੀ ਟੀਮ ਨੂੰ ਪਹਿਲੀ ਵਾਰ ਬੰਗਲਾਦੇਸ਼ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦਾ ਰੱਜ ਕੇ ਮਜ਼ਾਕ ਉਡਾਇਆ ਗਿਆ। ਬੰਗਲਾਦੇਸ਼ ਦੀ ਇਕ ਮੈਗਜ਼ੀਨ ਨੇ ਇਕ ਤਸਵੀਰ ਛਾਪੀ ਹੈ, ਜਿਸ `ਚ ਭਾਰਤੀ ਟੀਮ ਦੇ ਖਿਡਾਰੀਆਂ ਦੇ ਅੱਧੇ ਸਿਰ ਮੁੰਡੇ ਹੋਏ ਹਨ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਈ
Full Story

ਵਿਰਾਟ ਕੋਹਲੀ ਨੇ ਕਮਰੇ 'ਚ ਮਾਰਿਆ ਇਕ ਸ਼ਖਸ ਨੂੰ ਥੱਪੜ

doaba headlines desk
Tuesday, June 30, 2015

ਨਵੀਂ ਦਿੱਲੀ- ਆਪਣੇ ਗੁੱਸੇ ਕਾਰਨ ਚਰਚਾ `ਚ ਰਹਿਣ ਵਾਲੇ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਇਕ ਵੀਡੀਓ ਇਨ੍ਹੀਂ ਦਿਨੀਂ `ਚ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਹੈ ਜਿਸ `ਚ ਵਿਰਾਟ ਨੇ ਇਕ ਕਮਰੇ `ਚ ਕਿਸੇ ਨੂੰ ਥੱਪੜ ਮਾਰਿਆ ਹੈ। ਹੈਰਾਨ ਨਾ ਹੋਵੋ, ਵਿਰਾਟ ਨੇ ਇਹ ਗੁੱਸੇ `ਚ ਨਹੀਂ ਸਗੋਂ
Full Story

7 ਫੁੱਟ ਦੇ ਸੱਤੇ ਲਈ ਅਮਰੀਕਾ ਤੋਂ ਆਉਂਦੇ ਸਨ 21 ਨੰਬਰ ਦੇ ਬੂਟ

Doaba Headlines Desk
Saturday, June 27, 2015

ਲੁਧਿਆਣਾ/ਤਪਾ ਮੰਡੀ, (ਵਿੱਕੀ, ਸ਼ਾਮ, ਗਰਗ)- ਦੁਨੀਆ ਭਰ ਵਿਚ ਸਭ ਤੋਂ ਮਸ਼ਹੂਰ ਅਮਰੀਕਾ ਦੀ ਲੀਗ ਐੱਨ. ਬੀ. ਏ. (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਵਿਚ ਖੇਡਣ ਲਈ ਚੁਣਿਆ ਗਿਆ ਪੰਜਾਬ ਦਾ ਖਿਡਾਰੀ 7 ਫੁੱਟ 2 ਇੰਚ ਕੱਦ ਵਾਲਾ ਸਤਨਾਮ ਸਿੰਘ ਸੱਤਾ ਲੁਧਿਆਣਾ ਬਾਸਕਟਬਾਲ ਅਕੈਡਮੀ ਵਿਚ ਤਿਆਰ ਹੋ ਕੇ ਨਿੱਖਰਿਆ
Full Story

ਮਾਸਟਰ ਬਲਾਸਟਰ ਚੁਣੇ ਗਏ 21ਵੀਂ ਸਦੀ ਦੇ ਬੈਸਟ ਟੈਸਟ ਕ੍ਰਿਕਟਰ

Doaba Headlines Desk
Wednesday, June 24, 2015

ਮੈਲਬਰਨ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਚਾਹੇ 2 ਸਾਲ ਪਹਿਲਾਂ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਨ੍ਹਾਂ ਨੂੰ ਮਿਲਣ ਵਾਲੇ ਸਨਮਾਨ ਅਤੇ ਇਨਾਮਾਂ ਦਾ ਸਿਲਸਿਲਾ ਖਤਮ ਨਹੀਂ ਹੋਇਆ। ਉਨ੍ਹਾਂ ਨੂੰ ਕ੍ਰਿਕਟ ਆਸਟ੍ਰੇਲੀਆ ਵੱਲੋਂ ਕਰਵਾਈ ਗਈ ਆਨਲਾਈਨ ਪੋਲ `ਚ 21ਵੀਂ ਸਦੀ ਦਾ ਬੈਸਟ
Full Story

ਹੁਣ ਕੀ ਅਸੀਂ ਮੁਸਤਾਫਿਜ਼ੁਰ ਨੂੰ ਅਗਵਾ ਕਰ ਲਈਏ : ਅਸ਼ਵਿਨ

Doaba Headlines Desk
Wednesday, June 24, 2015

ਮੀਰਪੁਰ, (ਭਾਸ਼ਾ)- ਰਵੀਚੰਦਰਨ ਅਸ਼ਵਿਨ ਨੂੰ ਉਸਦੀ ਹਾਜ਼ਿਰ ਜਵਾਬੀ ਲਈ ਜਾਣਿਆ ਜਾਂਦਾ ਹੈ। ਅੱਜ ਵੀ ਕੁਝ ਅਜਿਹਾ ਹੋਇਆ, ਜਦੋਂ ਉਸ ਤੋਂ ਦੋ ਮੈਚਾਂ ਵਿਚ ਭਾਰਤ ਦੀਆਂ 11 ਵਿਕਟਾਂ ਲੈ ਕੇ ਪਹਿਲੀ ਵਾਰ ਆਪਣੇ ਦੇਸ਼ ਨੂੰ ਦੋ-ਪੱਖੀ ਲੜੀ ਜਿਤਾਉਣ ਵਾਲੇ ਬੰਗਲਾਦੇਸ਼ੀ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੇ
Full Story

ਬੰਗਲਾਦੇਸ਼ੀਆਂ ਨੇ ਕੀਤਾ ਸ਼ਰਮਨਾਕ ਕਾਰਾ, ਭਾਰਤੀ ਟੀਮ ਦੇ ਪ੍ਰਸ਼ੰਸਕ ਸੁਧੀਰ ਗੌਤਮ 'ਤੇ ਕੀਤਾ ਪੱਥਰਾਂ ਨਾਲ ਹਮਲਾ

Doaba Headlines Desk
Monday, June 22, 2015

ਮੀਰਪੁਰ- ਭਾਰਤ-ਬੰਗਲਾਦੇਸ਼ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ `ਚ ਭਾਰਤੀ ਟੀਮ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਸੁਧੀਰ ਗੌਤਮ `ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਸੁਧੀਰ ਨੇ 2 ਪੁਲਸ ਵਾਲਿਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਆਪਣੀ ਜਾਣ ਬਚਾਈ। ਸੁਧੀਰ ਮੁਤਾਬਕ ਉਹ ਜਦੋਂ ਆਟੋ `ਤੇ ਬੈਠਣ ਲੱਗਾ
Full Story