ਬਰਨਾਲਾ

ਛੱਲਾਂ ਮਾਰਦੇ ਪਾਣੀ 'ਚ ਰੁੜ ਗਏ ਤਿੰਨ ਭਰਾ, ਧਾਹਾਂ ਮਾਰ-ਮਾਰ ਰੋਂਦਾ ਪਰਿਵਾਰ

Doaba
Monday, June 1, 2015

ਬਰਨਾਲਾ (ਵਿਵੇਕ ਸਿੰਧਵਾਨੀ) - ਬਰਨਾਲਾ ਸ਼ਹਿਰ ਦੇ ਤਿੰਨ ਨੌਜਵਾਨਾਂ ਭਰਾਵਾਂ ਦੀ ਨਹਿਰ ਵਿਚ ਨਹਾਉਣ ਸਮੇਂ ਡੁੱਬ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਸ਼ਦੀਪ (24), ਵਿਕਾਸਦੀਪ (22) ਪੁਤਰਾਨ ਮੋਹਨ ਲਾਲ ਅਤੇ ਉਨ੍ਹਾਂ ਦਾ ਚਚੇਰਾ ਭਰਾ ਚੀਨੂੰ
Full Story

ਓਰਬਿਟ ਬੱਸ ਦਾ ਘਿਰਾਓ ਕਰਦੇ ਕਾਂਗਰਸੀਆਂ 'ਤੇ ਲਾਠੀਚਾਰਜ

Doaba
Saturday, May 30, 2015

ਬਰਨਾਲਾ (ਵਿਵੇਕ ਸਿੰਧਵਾਨੀ)- ਕਚਹਿਰੀ ਚੌਕ `ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਯੂਥ ਕਾਂਗਰਸੀ ਆਗੂਆਂ ਨੇ ਗੁਰਕੀਮਤ ਸਿੰਘ ਸਿੱਧੂ ਦੀ ਅਗਵਾਈ `ਚ ਬਠਿੰਡਾ ਵਾਇਆ ਬਰਨਾਲਾ ਹੁੰਦੀ ਹੋਈ ਲੁਧਿਆਣਾ-ਹੁਸ਼ਿਆਰਪੁਰ ਨੂੰ ਜਾਣ ਵਾਲੀ ਓਰਬਿਟ ਕੰਪਨੀ ਦੀ ਬੱਸ ਦਾ ਘਿਰਾਓ ਕੀਤਾ ਅਤੇ ਧਰਨਾ
Full Story

ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Doaba Headlines Desk
Saturday, May 23, 2015

ਸ਼ਹਿਣ ਾ, 23 ਮਈ (ਸੁਰੇਸ਼ ਗੋਗੀ)-ਪਿੰਡ ਪੱਖੋਕੇ ਦੇ ਸਰਕਾਰੀ ਹਾਈ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਚ ਵਿਸ਼ੇਸ਼ ਧਿਆਨ ਮੰਗਦੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ ਚੇਤਨਾ ਪੈਦਾ ਕਰਨ ਲਈ ਸਫ਼ਾਈ ਨਸ਼ਿਆਂ ਅਤੇ ਟਰੈਫ਼ਿਕ
Full Story

ਜਸ਼ਨਦੀਪ ਸਿੰਘ ਸੇਖੋਂ ਦੀ ਪ੍ਰੇਰਨਾ ਸਦਕਾ ਸੈਂਕੜੇ ਨੌਜਵਾਨ ਯੂਥ ਅਕਾਲੀ ਦਲ 'ਚ ਸ਼ਾਮਿਲ

Doaba Headlines Desk
Saturday, May 23, 2015

ਬਰਨਾਲਾ, 23 ਮਈ (ਗੁਰਪ੍ਰੀਤ ਸਿੰਘ ਲਾਡੀ)-ਯੂਥ ਅਕਾਲੀ ਦਲ ਵਿਚ ਸ਼ੁਰੂ ਕੀਤੀ ਗਈ ਨੌਜਵਾਨਾਂ ਦੀ ਭਰਤੀ ਮੁਹਿੰਮ ਦੌਰਾਨ ਅੱਜ ਬਰਨਾਲਾ ਵਿਖੇ ਵਾਰਡ ਨੰ: 22 ਵਿਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸ਼ਨਦੀਪ ਸਿੰਘ ਸੇਖੋਂ ਵੱਲੋਂ ਸੈਂਕੜੇ ਨੌਜਵਾਨਾਂ ਨੂੰ ਸ਼ਾਮਲ
Full Story

ਅਲਟਰਾਸਾਊਾਡਾਂ ਤੇ ਟੈੱਸਟਾਂ 'ਚ ਡਾਕਟਰਾਂ ਵੱਲੋਂ ਕਰਵਾਈ ਜਾ ਰਹੀ ਮਰੀਜ਼ਾਂ ਦੀ ਲੁੱਟ

Doaba Headlines Desk
Saturday, May 23, 2015

ਬਰਨਾਲਾ, 23 ਮਈ (ਗੁਰਪ੍ਰੀਤ ਸਿੰਘ ਲਾਡੀ)-ਡਾਕਟਰ ਜਿਨ੍ਹਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਜੇਕਰ ਆਪਣੀਆਂ ਜੇਬਾਂ ਭਰਨ ਖ਼ਾਤਰ ਗ਼ਰੀਬ ਮਰੀਜ਼ਾਂ ਦੀ ਮਜਬੂਰੀ ਦਾ ਨਜਾਇਜ਼ ਫ਼ਾਇਦਾ ਉਠਾਉਂਦਿਆਂ ਬਿਮਾਰੀ ਲਈ ਕਰਵਾਏ ਜਾਂਦੇ ਟੈੱਸਟਾਂ, ਅਲਟਰਸਾਊਾਡਾਂ ਅਤੇ ਬੇਲੋੜੀਆਂ ਦਵਾਈਆਂ ਲਿਖਕੇ
Full Story

ਲਟਕਦਿਆਂ ਝਗੜਿਆਾ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਓ-ਤਿ੍ਪਤਜੋਤ ਕੌਰ

Doaba Headlines Desk
Saturday, May 23, 2015

ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਸਥਾਨਕ ਐਮ.ਜੇ.ਡੀ. ਡਿਗਰੀ ਕਾਲਜ ਫ਼ਾਰ ਵੁਮੈਨ ਵਿਖੇ ਕੌਮੀ ਕਾਨੂੰਨੀ ਸੇਵਾਵਾਾ ਅਥਾਰਿਟੀ, ਨੈਸ਼ਨਲ ਪਲਾਨ ਆਫ਼ ਐਕਸ਼ਨ 2015-16 ਅਤੇ ਸ੍ਰੀਮਤੀ ਸੁਖਵਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਾ ਅਥਾਰਿਟੀ ਬਰਨਾਲਾ ਦੇ
Full Story

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਨੇ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Doaba Headlines Desk
Saturday, May 23, 2015

ਬਰਨਾਲਾ, 23 ਮਈ (ਅਸ਼ੋਕ ਭਾਰਤੀ)-ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਬਰਨਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਜ਼ਿਲ੍ਹਾ ਪ੍ਰਧਾਨ ਨਿਰਮਲ ਚੁਹਾਣਕੇ ਦੀ ਅਗਵਾਈ ਵਿਚ ਸਹਾਇਕ ਕਮਿਸ਼ਨਰ (ਜ) ਬਰਨਾਲਾ ਸੋਨਮ ਚੌਧਰੀ ਨੂੰ ਮੰਗ ਪੱਤਰ ਦਿੱਤਾ | ਜਿਸ ਵਿਚ ਅਧਿਆਪਕਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ
Full Story

ਪ੍ਰੇਮੀ ਜੋੜੇ ਦਾ ਸ਼ਰਮਨਾਕ ਕਾਰਾ ਉਦੋਂ ਪਿਆ ਮਹਿੰਗਾ ਜਦੋਂ ਲੋਕਾਂ ਰੰਗੇ ਹੱਥੀਂ ਦਬੋਚ ਲਿਆ

Doaba News Desk
Thursday, May 21, 2015

ਤਪਾ ਮੰਡੀ (ਸ਼ਾਮ,ਗਰਗ)- ਢਿਲਵਾਂ ਰੋਡ `ਤੇ ਸਥਿਤ ਇਕ ਕਿਰਾਏ ਦੇ ਮਕਾਨ `ਚੋਂ ਇਕ ਪ੍ਰੇਮੀ ਜੋੜੇ ਨੂੰ ਬਸਤੀ ਨਿਵਾਸੀਆਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਮਕਾਨ ਮਾਲਕ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਬਸਤੀ ਨਿਵਾਸੀਆਂ ਦਾ ਕਹਿਣਾ ਹੈ ਕਿ ਬਸਤੀ `ਚ ਇਕ ਵਿਅਕਤੀ ਵਲੋਂ
Full Story

ਕਰਜ਼ਾ ਲੈ ਕੇ ਕੀਤਾ ਸੀ ਕੰਮ ਸ਼ੁਰੂ, ਪਰ ਕਿਸਮਤ ਨੇ ਨਾ ਦਿੱਤਾ ਸਾਥ

Doaba Headlines Desk
Monday, April 13, 2015

ਧੂਰੀ- ਧੂਰੀ ਇਲਾਕੇ `ਚ ਇਕ ਦੁਕਾਨ ਅੱਗ ਦੀ ਲਪੇਟ `ਚ ਆ ਕੇ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਿਟ ਦੱਸਿਆ ਜਾ ਰਿਹਾ ਹੈ। ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਬੈਂਕ ਤੋਂ ਕਰਜਾ ਲੈ ਕੇ ਦੁਕਾਨ ਚਲਾ ਰਿਹਾ ਸੀ ਅਤੇ ਇਸ ਅੱਗ ਨੇ ਉਸਦਾ ਸਭ ਕੁਝ ਤਬਾਹ ਕਰ ਦਿੱਤਾ
Full Story

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਕੜੇ ਇੰਤਜ਼ਾਮ

Doaba Headlines Desk
Monday, April 13, 2015

ਧੂਰੀ, 12 ਅਪ੍ਰੈਲ (ਸੰਜੇ ਲਹਿਰੀ), ਹਲਕਾ ਧੂਰੀ ਦੀ ਜ਼ਿਮਨੀ ਚੋਣ `ਚ ਵਰਤੀਆਂ ਗਈਆਂ ਮਤਦਾਨ ਮਸ਼ੀਨਾਂ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸੀ.ਆਰ.ਪੀ.ਐਫ. , ਆਈ.ਆਰ.ਬੀ. ਤੇ ਸਥਾਨਕ ਪੁਲਿਸ ਵਲੋਂ ਕਰੜੇ ਸੁਰੱਖਿਆ ਇੰਤਜ਼ਾਮਾਂ ਹੇਠ ਸਾਂਭੀਆਂ ਗਈਆਂ ਹਨ। ਅੱਜ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ
Full Story

ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਅਕਾਲੀਆਂ 'ਤੇ ਲਗਾਇਆ ਧੱਕੇਸ਼ਾਹੀ ਦਾ ਦੋਸ਼

Doaba Headlines Desk
Saturday, April 11, 2015

ਧੂਰੀ, 11 ਅਪ੍ਰੈਲ (ਸੰਜੇ ਲਹਿਰੀ) - ਧੂਰੀ ਚੋਣਾਂ `ਚ ਅੱਜ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਅਕਾਲੀਆਂ `ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਧੂਰੀ ਰੋੜ `ਤੇ ਬਾਗੜੀਆਂ ਰੋਡ `ਤੇ ਇੱਕ ਬੂਥ `ਤੇ ਬਾਹਰੋਂ ਆਏ ਅਕਾਲੀਆਂ ਨੇ ਵੋਟਰਾਂ
Full Story

ਅਕਾਲੀ ਉਮੀਦਵਾਰ ਗੋਬਿੰਦ ਸਿੰਘ ਨੇ ਕਾਂਗਰਸ ਦੇ ਧੱਕੇਸ਼ਾਹੀ ਦੇ ਦੋਸ਼ਾਂ ਦੀ ਕੀਤਾ ਖੰਡਨ

Doaba Headlines Desk
Saturday, April 11, 2015

ਧੂਰੀ, 11 ਅਪ੍ਰੈਲ (ਸੰਜੇ ਲਹਿਰੀ) - ਧੂਰੀ `ਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਵੱਲੋਂ ਲਗਾਏ ਗਏ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ
Full Story

ਘਨੌਰੀ ਕਲਾਂ 'ਚ ਬੁੱਚੜਖ਼ਾਨੇ ਦਾ ਅਸਰ ਅਜੇ ਵੀ ਜਾਰੀ

Doaba Headlines Desk
Saturday, April 11, 2015

ਧੂਰੀ, 11 ਅਪ੍ਰੈਲ (ਅ.ਬ) - ਧੂਰੀ `ਚ ਵੋਟਾਂ ਪੈਣ ਦਾ ਕੰਮ ਜਾਰੀ ਹੈ। ਇੱਥੇ ਘਨੌਰੀ ਕਲਾਂ `ਚ ਪਿਛਲੇ ਸਾਲ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਦੀ ਸਹਾਇਤਾ ਨਾਲ ਇੱਕ ਬੁੱਚੜਖ਼ਾਨਾ ਖੋਲ੍ਹਿਆ ਪਰ ਲੋਕਾਂ ਨੇ ਇਸ ਦਾ ਵਿਰੋਧ ਕਰਕੇ ਇਸਨੂੰ ਢਾਹ ਦਿੱਤਾ ਸੀ। ਇਸ ਦੇ ਵਿਰੋਧ `ਚ ਭੁੱਖ ਹੜਤਾਲ ਵੀ ਕੀਤੀ ਗਈ
Full Story

ਧੂਰੀ ਜ਼ਿਮਨੀ ਚੋਣ ਨੇ ਇਕੱਠੀ ਕੀਤੀ ਸੂਬਾ ਕਾਂਗਰਸ

Doaba Headlines Desk
Wednesday, April 8, 2015

ਧੂਰੀ : ਆਪਣੇ ਹੀ ਵਿਧਾਇਕ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਧੂਰੀ ਵਿਧਾਨ ਸਭਾ ਸੀਟ ਨੂੰ ਲੈ ਕੇ ਪੰਜਾਬ ਦੀ ਸਮੁੱਚੀ ਕਾਂਗਰਸ ਇਕਜੁੱਟ ਹੋ ਗਈ ਲੱਗਦੀ ਹੈ। ਇਸ ਦਾ ਨਜ਼ਾਰਾ ਸੋਮਵਾਰ ਨੂੰ ਕਾਂਗਰਸ ਉਮੀਦਵਾਰ ਸਿਮਰਪ੍ਰੀਤ ਬਰਨਾਲਾ ਦੇ ਹੱਕ `ਚ ਕੀਤੀ ਗਈ ਰੈਲੀ ਦੌਰਾਨ ਦੇਖਣ ਨੂੰ ਮਿਲਿਆ।
Full Story

ਬੇਮੌਸਮੀ ਬਾਰਸ਼ ਨੇ ਮਜ਼ਦੂਰਾਂ-ਕਿਸਾਨਾਂ ਦੀ ਚਿੰਤਾ ਵਧਾਈ

D
Tuesday, April 7, 2015

ਤਪਾ ਮੰਡੀ, 6 ਮਾਰਚ (ਯਾਦਵਿੰਦਰ ਸਿੰਘ ਤਪਾ) - ਇਸ ਖ਼ਿੱਤੇ `ਚ ਕਣਕ ਦੀ ਫ਼ਸਲ ਲਗਾਤਾਰ ਬੱਦਲਵਾਈ ਤੇ ਬੇਮੌਸਮੀ ਵਰਖਾ ਹੁੰਦੇ ਰਹਿਣ ਦੇ ਬਾਵਜੂਦ ਪੱਕ ਗਈ ਹੈ ਪਰ ਅਜੇ ਵੀ ਬੱਦਲਵਾਈ ਦੇ ਬਣੇ ਰਹਿਣ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤਾ ਹੈ। ਆਮ ਤੌਰ ਤੇ ਪਿਛਲੇ ਵਰ੍ਹੇ ਇਨ੍ਹਾਂ ਦਿਨਾਂ `ਚ ਕਣਕ ਦੀ ਹੱਥੀ
Full Story

ਹਾਈਕੋਰਟ ਵੱਲੋਂ ਮੁਹੰਮਦ ਸਦੀਕ ਦੀ ਚੋਣ ਰੱਦ

D
Tuesday, April 7, 2015

ਜਲੰਧਰ, 7 ਅਪ੍ਰੈਲ (ਨੀਲ ਭਲਿੰਦਰ ਸਿੰਘ ) - ਅੱਜ ਗਾਇਕ ਮੁਹੰਮਦ ਸਦੀਕ ਨੂੰ ਵੱਡਾ ਝਟਕਾ ਲੱਗਾ ਹੈ। ਭਦੌੜ ਤੋਂ ਵਿਧਾਇਕ ਮੁਹੰਮਦ ਸਦੀਕ ਦੀ ਚੋਣ ਹਾਈਕੋਰਟ ਨੇ ਰੱਦ ਕਰ ਦਿੱਤੀ
Full Story

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ

Doaba Headlines Desk
Monday, April 6, 2015

ਬਰਨਾਲਾ, 5 ਅਪ੍ਰੈਲ (ਧਰਮਪਾਲ ਸਿੰਘ) - ਅੱਜ ਕਰੀਬ ਸਾਢੇ ਕੁ 12 ਵਜੇ ਸਥਾਨਕ ਰੇਲਵੇ ਸਟੇਸ਼ਨ `ਤੇ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਮਾਲ ਗੱਡੀ ਦੀ ਲਪੇਟ `ਚ ਆ ਜਾਣ ਕਾਰਨ ਘਟਨਾ ਸਥਾਨ `ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਪੁਲਿਸ ਚੌਕੀ ਦੇ
Full Story

ਬਿਜਲੀ ਖੰਭਾ ਡਿੱਗਣ ਕਰਕੇ ਸਕੂਲੀ ਬੱਚੇ ਵਾਲ ਵਾਲ ਬਚੇ ਟਰੱਕ ਨੇ ਤੋੜਿਆਂ ਖੰਭਾ

Doaba Headlines Desk
Saturday, March 21, 2015

ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਮੱਠ ਦੇ ਗੇਟ ਅੱਗੇ ਚੌਕ `ਚ ਬਿਜਲੀ ਦਾ ਖੰਭਾ ਡਿੱਗਣ ਕਰਕੇ ਸਕੂਲੀ ਬੱਚੇ ਅਤੇ ਉੱਥੇ ਖੜੇ ਲੋਕ ਵਾਲ ਵਾਲ ਬਚ ਗਏ। ਜਾਣਕਾਰੀ ਮੁਤਾਬਿਕ ਬਾਬਾ ਮੱਠ ਦੇ ਪਿਛਲੇ ਪਾਸੇ ਟਰੱਕ ਯੂਨੀਅਨ ਦੇ ਇੱਕ ਟਰੱਕ ਆ ਕੇ ਸਿੱਧਾ ਬਿਜਲੀ
Full Story

ਵੈਂਕਈਆ ਨਾਇਡੂ ਨੇ ਕਾਂਗਰਸ ਨੂੰ ਕਿਹਾ, ਗੈਰ ਮੁੱਦੇ ਨੂੰ ਮੁੱਦਾ ਨਾ ਬਣਾਓ

Doaba Headlines Desk
Monday, March 16, 2015

ਹੈਦਰਾਬਾਦ, 16 ਮਾਰਚ (ਏਜੰਸੀ) - ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਾਂਗਰਸ ਤੇ ਉਸਦੇ ਸਾਥੀਆਂ `ਤੇ ਇਲਜ਼ਾਮ ਲਗਾਇਆ ਹੈ ਕਿ ਉਹ ਦਿੱਲੀ ਪੁਲਸ ਕਰਮੀਆਂ ਦੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਘਰ `ਤੇ ਜਾਣ ਜਿਹੇ ਗੈਰ ਮੁੱਦੇ ਨੂੰ ਇੱਕ ਮੁੱਦਾ ਬਣਾ ਰਹੇ ਹਨ। ਨਾਇਡੂ ਨੇ ਇੱਥੇ ਪੱਤਰਕਾਰਾਂ
Full Story

ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਉਮੀਦਵਾਰਾਂ ਦੀ ਹਮਾਇਤ ਦਾ ਫ਼ੈਸਲਾ

Doaba Headlines Desk
Monday, March 16, 2015

ਸੰਗਰੂਰ, 16 ਮਾਰਚ (ਸੁਖਵਿੰਦਰ ਸਿੰਘ ਫੁੱਲ) -ਪੰਜਾਬ ਸਟੇਟ ਫਰੀਡਮ ਫਾਈਟਰ ਤੇ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਸੂਬਾ ਦਫ਼ਤਰ ਪ੍ਰੇਮ ਬਸਤੀ ਸੰਗਰੂਰ ਵਿਖੇ ਹੋਈ | ਬੁਲਾਰਿਆਂ ਨੇ ਧੂਰੀ ਦੀ
Full Story