ਫਰੀਦਕੋਟ

ਪਾਵੇ ਮਾਰ ਕੇ ਨੌਜਵਾਨ ਦਾ ਕਤਲ

Doaba News Desk
Tuesday, May 19, 2015

ਕੋਟਕਪੂਰਾ, (ਨਰਿੰਦਰ)- ਬੀਤੀ ਰਾਤ ਹਰੀਨੌ ਰੋਡ ਨੇੜੇ ਮੁਹੱਲਾ ਨਿਰਮਾਣਪੁਰਾ ਵਿਖੇ ਇਕ ਨੌਜਵਾਨ ਦਾ ਕਤਲ ਹੋ ਗਿਆ। ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ `ਤੇ ਛੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ `ਚ ਲਿਆਂਦੀ। ਜੋਗਿੰਦਰ ਸਿੰਘ
Full Story

ਡਾਕਟਰ ਕੱਟਦੈ ਬੀੜੀਆਂ ਦੇ ਚਾਲਾਨ, ਦੱਸੋ ਮਰੀਜ਼ ਕਿੱਧਰ ਨੂੰ ਜਾਣ

Doaba News Desk
Wednesday, May 13, 2015

ਸਾਦਿਕ (ਪਰਮਜੀਤ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀਆਂ ਹਦਾਇਤਾਂ `ਤੇ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਥਾਂ-ਥਾਂ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਲਗਾਏ ਜਾ ਰਹੇ ਹਨ। ਤਮਾਕੂ ਰਹਿਤ ਖੇਤਰ ਬਣਾਉਣ ਲਈ ਸਕੂਲਾਂ ਦੇ ਪ੍ਰਿੰਸੀਪਲ, ਕਾਲਜ-ਸਕੂਲ
Full Story

ਜਦ ਮਾੜਾ ਕੰਮ ਨਹੀਂ ਕੀਤਾ ਤਾਂ ਗੰਨਮੈਨਾਂ ਦੀ ਕੀ ਲੋੜ : ਭਗਵੰਤ ਮਾਨ

Doaba Headlines Desk
Monday, March 16, 2015

ਫਰੀਦਕੋਟ : ਦਿੱਲੀ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਨੂੰ ਫਤਿਹ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ਵਿਚ ਫਰੀਦਕੋਟ ਪਹੁੰਚੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਨੇ ਸਰਕਾਰ ਖਿਲਾਫ ਟਿੱਪਣੀ ਕਰਦੇ ਹੋਏ ਕਿਹਾ ਕਿ
Full Story

ਸੜਕ ਹਾਦਸੇ 'ਚ ਨੌਜਵਾਨ ਲੜਕੇ ਦੀ ਮੌਤ, ਇੱਕ ਗੰਭੀਰ ਜ਼ਖਮੀ

Doaba Headlines Desk
Monday, March 16, 2015

ਬਾਜਾਖਾਨਾ, 14 ਮਾਰਚ (ਜੀਵਨ ਗਰਗ, ਪੱਤਰ ਪ੍ਰੇਰਕ) - ਨੇੜਲੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਸੜਕ ਹਾਦਸੇ `ਚ ਇੱਕ ਨੌਜਵਾਨ ਲੜਕੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਉਰਫ਼ ਬਿੱਟੂ ਜੋ ਕਿ ਬਾਜਾਖਾਨਾ ਵਿਖੇ ਬੈਟਰੀਆਂ ਦੀ ਦੁਕਾਨ ਕਰਦਾ ਹੈ
Full Story

ਹਾਦਸੇ ਦੌਰਾਨ 100 ਦੇ ਕਰੀਬ ਮੁਰਗ਼ੀਆਂ ਮਰੀਆਂ

Doaba Headlines Desk
Wednesday, February 18, 2015

ਭਦੌੜ, 18 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਨੇੜਲੇ ਪਿੰਡ ਦੀਪਗੜ੍ਹ ਵਿਖੇ ਅੱਜ ਸਵੇਰੇ ਮੁਰਗ਼ੀਆਂ ਦੀ ਸਪਲਾਈ ਕਰਨ ਵਾਲੀ ਮਹਿੰਦਰਾ ਪਿਕਅਪ ਗੱਡੀ ਧੁੰਦ ਹੋਣ ਕਰਕੇ ਸਕੂਲ ਦੀ ਕੰਧ ਨਾਲ ਟਕਰਾਉਣ ਕਰਕੇ 100 ਤੋਂ ਉੱਪਰ ਮੁਰਗ਼ੀਆਂ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ
Full Story

ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਪੰਜ ਮੌਤਾਂ

Doaba Headlines Desk
Tuesday, February 3, 2015

ਬਾਜਾਖਾਨਾ/ ਕੋਟਕਪੁਰਾ, 2 ਫਰਵਰੀ (ਜੀਵਨ ਗਰਗ, ਮੋਹਰ ਗਿੱਲ)-ਬਾਜਾਖਾਨਾ ਦੇ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਸਮੇਤ ਪੰਜ ਵਿਅਕਤੀਆਂ ਦੀ ਇਕ ਸੜਕ ਹਾਦਸੇ `ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਿਕ ਅੱਜ ਸ਼ਾਮ ਸਥਾਨਕ ਮੋਗਾ ਰੋਡ ਨਜ਼ਦੀਕ ਮਿਲਨ ਪੈਲੇਸ ਸਾਹਮਣੇ ਇਕ ਕਾਰ ਅਤ ਮੋਟਰ
Full Story

ਪੰਜਾਬ ਨੂੰ ਬਚਾਉਣ ਲਈ ਲਲਕਾਰ ਰੈਲੀ 'ਚ ਕੈਪਟਨ ਦਾ ਸਾਥ ਦਿਓ: ਕਿੱਕੀ ਢਿੱਲੋਂ

Doaba Headlines Desk
Friday, January 23, 2015

ਫ਼ਰੀਦਕੋਟ, 22 ਜਨਵਰੀ (ਸਟਾਫ਼ ਰਿਪੋਰਟਰ)-ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬ ਨੂੰ ਅਜਿਹੇ ਮੋੜ `ਤੇ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ ਹੈ ਜਿੱਥੇ ਹੁਣ ਤੁਰੰਤ ਪੰਜਾਬ ਨੂੰ ਧੜੱਲੇਦਾਰ ਆਗੂ ਦੀ ਅਗਵਾਈ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ
Full Story

ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਯਤਨਸ਼ੀਲ-ਗੁਪਤਾ

Doaba Headlines Desk
Thursday, January 1, 2015

ਮਲੋਟ, 31 ਦਸੰਬਰ (ਅਜਮੇਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਇਕ ਸਥਾਨਕ ਗੈਸਟ ਹਾਊਸ `ਚ ਬੀਤੇ ਦਿਨ ਹੋਈ | ਮੀਟਿੰਗ ਦੌਰਾਨ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਮੋਹਿਤ ਗੁਪਤਾ ਤੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਮੀਟਿੰਗ `ਚ ਸੁਰੇਸ਼ ਸ਼ਰਮਾ ਨੂੰ
Full Story

ਪਸ਼ੂ ਪਾਲਣ ਵਿਭਾਗ ਨੇ 14 ਕੁਇੰਟਲ ਧਾਤਾਂ ਦਾ ਚੂਰਾ ਸਬਸਿਡੀ 'ਤੇ ਵੰਡਿਆ-ਡੀ. ਸੀ.

Doaba Headlines Desk
Thursday, January 1, 2015

ਫ਼ਰੀਦਕੋਟ, 31 ਦਸੰਬਰ (ਸਟਾਫ਼ ਰਿਪੋਰਟਰ)- ਪੰਜਾਬ ਦੀ ਕਿਸਾਨੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਸ਼ੂ ਪਾਲਣ ਧੰਦੇ ਨੂੰ ਹੋਰ ਬੁਲੰਦੀਆਂ `ਤੇ ਪੁਚਾਉਣ ਲਈ ਪਸ਼ੂ ਪਾਲਨ ਵਿਭਾਗ ਪੰਜਾਬ ਸਿਰਤੋੜ ਕੋਸ਼ਿਸ਼ਾਂ `ਚ ਲੱਗਿਆ ਹੋਇਆ ਹੈ | ਇਸ ਲੜੀ ਤਹਿਤ ਪਸ਼ੂ ਪਾਲਕਾਂ ਨੂੰ 14 ਕੁਇੰਟਲ ਸਪੈਸੀਫਿਕ
Full Story

ਪ੍ਰੋ: ਸਾਧੂ ਸਿੰਘ ਨੇ ਹਲਕਾ ਕੋਟਕਪੂਰਾ ਨੂੰ 18.5 ਲੱਖ ਰੁਪਏ ਦੀ ਗਰਾਂਟ ਦਿੱਤੀ

Doaba Headlines Desk
Thursday, January 1, 2015

ਕੋਟਕਪੂਰਾ, 31 ਦਸੰਬਰ (ਮੇਘਰਾਜ)- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਆਪਣੀ ਪਹਿਲੀ ਐਮ.ਪੀ. ਲੈਂਡ ਕਿਸ਼ਤ ਵਿਚੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਲਈ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ | ਬੀਤੇ ਦਿਨੀਂ ਸਾਢੇ 18 ਲੱਖ ਰੁਪਏ ਦੇ ਚੈੱਕ ਪ੍ਰੋ. ਸਾਧੂ ਸਿੰਘ
Full Story

ਟ੍ਰੈਫਿਕ ਪੁਲਿਸ ਵਲੋਂ ਕੱਟੇ ਗਏ ਚਲਾਨ

Doaba Headlines Desk
Saturday, December 20, 2014

ਕੋਟਕਪੂਰਾ (ਸੁਨੀਲ ਸਿੰਘ ਕਪੂਰ ਚਮਚੜਿੱਕ) ਟਰੈਫ਼ਿਕ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਟਰੈਫ਼ਿਕ ਪੁਲਿਸ ਨੇ ਅਣਗਿਣਤ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ
Full Story

ਕਾਰ ਦਾ ਸ਼ੀਸ਼ਾ ਤੋੜ ਕੇ 3 ਲੱਖ ਦੀ ਨਕਦੀ ਚੋਰੀ

Doaba Headlines Desk
Wednesday, November 26, 2014

ਕੋਟਕਪੂਰਾ, 25 ਨਵੰਬਰ (ਮੋਹਰ ਗਿੱਲ)-ਸਥਾਨਕ ਸ਼ਹਿਰ `ਚ ਚੋਰੀ ਦੀ ਹੋਈ ਇਕ ਵਾਰਦਾਤ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਈ ਕਰੀਬ 3 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਥਾਣਾ ਸਿਟੀ ਕੋਟਕਪੂਰਾ ਨੂੰ ਦਿੱਤੀ ਸੂਚਨਾ `ਚ ਨੇੜਲੇ
Full Story

ਕਿਸਾਨ ਖੇਤੀਬਾੜੀ ਦੇ ਕਿੱਤੇ ਦੇ ਨਾਲ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਨ: ਜਥੇਦਾਰ ਤੋਤਾ ਸਿੰਘ

Doaba Headlines Desk
Sunday, November 23, 2014

ਫ਼ਰੀਦਕੋਟ, 23 ਨਵੰਬਰ (ਮੱਘਰ ਸਿੰਘ, ਅਜੀਤ ਪ੍ਰਤੀਨਿਧ)-ਕੈਬਨਿਟ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਫ਼ਰੀਦਕੋਟ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਅਵਤਾਰ ਸਿੰਘ ਬਰਾੜ ਚੇਅਰਮੈਨ ਪੀ. ਆਰ. ਟੀ. ਸੀ ਦੇ ਘਰ ਵਿਸ਼ੇਸ਼ ਤੌਰ `ਤੇ ਪੁੱਜੇ। ਇਸ ਮੌਕੇ ਨਵਦੀਪ ਸਿੰਘ ਬਰਾੜ ਸਾਬਕਾ
Full Story

ਕਿਸਾਨੀ ਮਸਲਿਆਂ ਲਈ ਚੰਡੀਗੜ੍ਹ 'ਚ ਧਰਨਾ 17 ਨਵੰਬਰ ਨੂੰ -ਰਾਜੇਵਾਲ

Doaba Headlines Desk
Wednesday, November 5, 2014

ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਯੂਨੀਅਨ 17 ਨਵੰਬਰ ਤੋਂ ਚੰਡੀਗੜ੍ਹ ਵਿਖੇ ਅਣਮਿਥੇ ਸਮੇਂ ਲਈ ਧਰਨਾ ਦੇਣ ਜਾ ਰਹੀ ਹੈ | ਅੱਜ ਇੱਥੇ ਮਾਰਕੀਟ ਕਮੇਟੀ
Full Story

ਨੌਜਵਾਨ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

Doaba Headlines Desk
Tuesday, October 28, 2014

ਫ਼ਰੀਦਕੋਟ, 27 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪਿੰਡ ਬੀਹਲੇਵਾਲਾ ਦੇ ਨੌਜਵਾਨ ਸਰਪੰਚ ਬਲਦੇਵ ਸਿੰਘ ਉਰਫ਼ ਟੈਨੀ (42) ਦੀ ਇਥੋਂ ਦੇ ਹਰਿੰਦਰਾ ਨਗਰ ਵਿਖੇ ਅਣਪਛਾਤੇ ਵਿਅਕਤੀ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਕਰੀਬ 10 ਵਜੇ ਸਰਪੰਚ ਬਲਦੇਵ ਸਿੰਘ
Full Story

... ਤੇ ਹੁਣ ਰੁੱਖ ਹੋਏ ਅਮਰੀਕਨ ਸੁੰਡੀ ਦਾ ਸ਼ਿਕਾਰ

Doaba Headlines Desk
Monday, October 27, 2014

ਬਰਗਾੜੀ, 26 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ, ਪੱਤਰ ਪ੍ਰੇਰਕ)-ਪਹਿਲਾ ਅਮਰੀਕਨ ਸੁੰਡੀ ਨੇ ਹਮਲਾ ਕਰਕੇ ਪੰਜਾਬ `ਚ ਨਰਮੇ ਦੀ ਫ਼ਸਲ ਦਾ ਬਿਲਕੁਲ ਸਫ਼ਾਇਆ ਕਰ ਦਿੱਤਾ ਸੀ ਤੇ ਇਸ ਨੇ ਰੁੱਖਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦੀ ਤਾਜ਼ਾ ਉਦਾਹਰਨ ਕੌਮੀ ਸਾਹ ਮਾਰਗ ਨੰ. 15 `ਤੇ ਗੋਂਦਾਰਾ ਪਿੰਡ ਦੇ
Full Story

ਗਾਇਕ ਯੋ ਯੋ ਹਨੀ ਸਿੰਘ ਨੂੰ ਅਗਵਾ ਕਰਨ ਦੀ ਯੋਜਨਾ ਨਾਕਾਮ

Doaba Headlines Desk
Wednesday, October 22, 2014

ਫ਼ਰੀਦਕੋਟ, 21 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਪੁਲਿਸ ਨੇ ਪ੍ਰਸਿੱਧ ਗਾਇਕ ਯੋ-ਯੋ ਹਨੀ ਸਿੰਘ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਅੱਠ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਗਰੋਹ ਦੇ ਮੈਂਬਰ ਵਿਦੇਸ਼ੀ ਹਥਿਆਰਾਂ ਦੀ
Full Story

ਚੋਰ 15 ਤੋਲੇ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ

Doaba Headlines Desk
Saturday, September 27, 2014

ਬਾਜਾਖਾਨਾ, 26 ਸਤੰਬਰ (ਜੀਵਨ ਗਰਗ, ਪੱਤਰ ਪ੍ਰੇਰਕ)-ਨੇੜਲੇ ਪਿੰਡ ਲੰਭਵਾਲੀ ਵਿਖੇ ਲਗਭਗ 15 ਤੋਲੇ ਸੋਨਾ ਅਤੇ 21500 ਰੁਪਏ ਨਕਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਸਾਬਕਾ ਪੰਚ ਪਿੰਡ ਲੰਭਵਾਲੀ ਦੇ ਘਰ ਬੀਤੀ ਰਾਤ ਚੋਰ ਘਰ ਦੇ
Full Story

ਕਰੀਬ ਵੀਹ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਕੋਈ ਉੱਘ ਸੁੱਗ ਨਹੀਂ ਮਿਲੀ

Doaba Headlines Desk
Saturday, September 27, 2014

ਫ਼ਰੀਦਕੋਟ, 27 ਸਤੰਬਰ (ਸਟਾਫ਼ ਰਿਪੋਰਟਰ)-ਸਥਾਨਕ ਬਲਬੀਰ ਬਸਤੀ ਦੇ ਰਹਿਣ ਵਾਲੇ ਇਕ ਨੌਜਵਾਨ ਲੜਕੇ ਅਮਨਦੀਪ ਦੇ ਲਾਪਤਾ ਹੋਣ ਦੇ ਕਰੀਬ 20 ਦਿਨਾਂ ਬਾਅਦ ਵੀ ਕੋਈ ਉੱਘ ਸੁੱਗ ਨਹੀਂ ਮਿਲੀ। ਥਾਣਾ ਸਿਟੀ ਕੋਤਵਾਲੀ ਵਿਖੇ ਗਗਨ ਪੁੱਤਰ ਜਗਦੀਸ਼ ਕੁਮਾਰ ਵਾਸੀ ਬਲਬੀਰ ਬਸਤੀ ਨੇ ਸੂਚਨਾ ਦਿੱਤੀ ਕਿ ਉਸਦਾ ਭਰਾ
Full Story

ਸੰਤ ਦਾਦੂਵਾਲ ਦੀ ਅਦਾਲਤੀ ਹਿਰਾਸਤ 19 ਸਤੰਬਰ ਤੱਕ ਵਧੀ

Doaba Headlines Desk
Saturday, September 6, 2014

ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਉਸ ਿਖ਼ਲਾਫ਼ ਪੰਜ ਸਾਲ ਪਹਿਲਾਂ ਦਰਜ ਕੀਤੇ ਮੁਕੱਦਮੇ ਵਿਚ ਅੱਜ ਇਥੇ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ | ਡਿਊਟੀ ਮੈਜਿਸਟਰੇਟ ਨੇ ਸੰਤ ਦਾਦੂਵਾਲ ਦੀ ਅਦਾਲਤੀ ਹਿਰਾਸਤ ਵਿਚ 19 ਸਤੰਬਰ ਤੱਕ ਵਾਧਾ ਕਰ ਦਿੱਤਾ
Full Story