ਮੋਗਾ

ਵੱਖ-ਵੱਖ ਥਾਵਾਂ 'ਤੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Doaba Headlines Desk
Saturday, June 6, 2015

ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਤਾਵਰਣ ਦਿਵਸ ਮਨਾਇਆ ਗਿਆ | ਸਕੂਲ ਦੇ ਡਾਇਰੈਕਟਰ ਕੁਲਦੀਪ ਸਿੰਘ ਸਹਿਗਲ, ਦਵਿੰਦਰਪਾਲ ਸਿੰਘ, ਐਡਮਨਿਸਟੇਟਰ ਮੈਡਮ ਪਰਮਜੀਤ
Full Story

ਅਮਨਦੀਪ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਡੀ.ਸੀ. ਦਫਤਰ ਸਾਹਮਣੇ ਰੋਹ ਭਰਪੂਰ ਧਰਨਾ

Doaba Headlines Desk
Saturday, June 6, 2015

ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-17 ਮਈ ਨੂੰ ਅਮਨਦੀਪ ਕੌਰ ਨੂੰ ਬੇਰਹਿਮੀ ਨਾਲ ਕਤਲ ਕੀਤਿਆਂ ਕਰੀਬ 20 ਦਿਨ ਹੋ ਚੁੱਕੇ ਹਨ, ਪਰ ਪੁਲਿਸ ਇਸ ਕਤਲ ਕਾਂਡ ਦੇ ਰਹਿੰਦੇ ਮੁੱਖ ਦੋਸ਼ੀਆਂ ਨੂੰ ਗਿ੍ਫਤਾਰ ਨਹੀਂ ਕਰ ਸਕੀ ਕਿਉਂਕਿ ਰਹਿੰਦੇ ਦੋਸ਼ੀਆਂ ਨੂੰ ਸੱਤਾਧਾਰੀ ਅਕਾਲੀ ਦਲ ਦੀ ਸਹਿ ਪ੍ਰਾਪਤ ਹੈ |
Full Story

ਮੋਗੇ 'ਚ ਹੋਇਆ ਇਕ ਹੋਰ ਕਾਂਡ, ਭਤੀਜਿਆਂ ਨੇ ਸੜਕ ਵਿਚਕਾਰ ਮਾਰਿਆ ਚਾਚਾ

Doaba
Thursday, June 4, 2015

ਮੋਗਾ (ਪਵਨ ਗਰੋਵਰ) : ਪੰਜਾਬ ਦੇ ਮਸ਼ਹੂਰ ਸ਼ਹਿਰ ਮੋਗਾ ਵਿਚ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਜਿਸ ਦੇ ਚੱਲਦੇ ਬੁੱਧਵਾਰ ਨੂੰ ਫਿਰ ਮੋਗੇ ਵਿਚ ਉਸ ਵੇਲੇ ਵੱਡੀ ਵਾਰਦਾਤ ਹੋ ਗਈ ਜਦੋਂ ਬਲਦੇਵ ਸਿੰਘ ਨਾਮੀ ਵਿਅਕਤੀ ਅਦਾਲਤ ਵਿਚੋਂ ਆਪਣੀ ਤਰੀਕ ਭੁਗਤ ਕੇ ਵਾਪਸ ਜਾ ਰਿਹਾ ਸੀ
Full Story

ਔਰਤਾਂ ਦੇ ਅਜਿਹੇ ਸ਼ਰਮਨਾਕ ਕਾਰੇ ਕਿ ਤੌਬਾ-ਤੌਬਾ ਕਰਨ ਸਾਰੇ!

Doaba
Saturday, May 30, 2015

ਮੋਗਾ (ਆਜ਼ਾਦ)- ਮੋਗਾ ਪੁਲਸ ਵਲੋਂ ਅੱਜ ਅੰਮ੍ਰਿਤਸਰ ਰੋਡ ਮੋਗਾ `ਤੇ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਇਕ ਦੇਹ ਵਪਾਰ ਦੇ ਅੱਡੇ `ਤੇ ਛਾਪੇਮਾਰੀ ਕਰਕੇ ਉਕਤ ਅੱਡੇ ਦਾ ਪਰਦਾਫਾਸ਼ ਕਰਦਿਆਂ ਅੱਡੇ ਦੀ ਮੁੱਖ ਸੰਚਾਲਕ ਔਰਤ ਸਹਿਤ 7 ਔਰਤਾਂ ਅਤੇ ਇਕ ਲੜਕੇ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ
Full Story

ਪਤੀ ਜੇਲ 'ਚ, ਜੇਠ ਨੇ ਕੀਤਾ ਸ਼ਰਮਨਾਕ ਕਾਰਾ

Doaba
Thursday, May 28, 2015

ਮੋਗਾ (ਆਜ਼ਾਦ) : ਪਿੰਡ ਸਾਫੂਵਾਲਾ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਜੇਠ ਨਿਰਭੈ ਸਿੰਘ `ਤੇ ਉਸ ਨਾਲ ਛੇੜਛਾੜ ਅਤੇ ਧੱਕਾਮੁੱਕੀ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਨੂੰ ਜ਼ਖਮੀ ਹਾਲਤ `ਚ ਡਰੋਲੀ ਭਾਈ ਦੇ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸੰਬੰਧੀ ਥਾਣਾ ਸਦਰ ਮੋਗਾ ਵਲੋਂ ਪੀੜਤਾ ਦੀ ਸ਼ਿਕਾਇਤ
Full Story

ਦੇਖ ਲਓ ਮੋਗੇ ਦੇ ਪਿੰਡਾਂ ਦਾ ਹਾਲ, ਨਿਕਲੀ ਸਰਕਾਰ ਦਾ ਦਾਅਵਿਆਂ ਦੀ ਫੂਕ

Doaba
Monday, May 25, 2015

ਕਿਸ਼ਨਪੁਰਾ ਕਲਾਂ (ਭਿੰਡਰ)- ਭਾਵੇਂ ਕਿ ਪੰਜਾਬ ਸਰਕਾਰ ਅਤੇ ਸਾਡੇ ਮੰਤਰੀ ਸਹਿਬਾਨਾਂ ਵੱਲੋਂ ਆਏ ਦਿਨ ਖਾਸ ਕਰਕੇ ਪਿੰਡਾਂ ਦਾ ਵਿਕਾਸ ਕਰਵਾ ਕੇ ਉਨ੍ਹਾਂ ਨੂੰ ਸ਼ਹਿਰਾਂ ਵਰਗੇ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਕੀਤੇ ਦਾਅਵਿਆਂ ਦੀ ਫੂਕ ਭਿੰਡਰ ਖੁਰਦ ਦੀਆਂ ਟੁੱਟੀਆਂ ਗਲੀਆਂ
Full Story

ਮੋਟਰਸਾਈਕਲ ਸਵਾਰ ਨੌਜਵਾਨ ਨੇ ਔਰਤ ਦਾ ਝਪਟਿਆ ਪਰਸ

Doaba Headlines Desk
Monday, May 25, 2015

ਮੋਗਾ, 25 ਮਈ (ਗੁਰਤੇਜ ਸਿੰਘ)-ਮੋਗਾ ਦੇ ਜ਼ੀਰਾ ਰੋਡ ਗਲੀ ਨੰਬਰ 2 ਸੋਢੀ ਨਗਰ ਨਿਵਾਸੀ ਮਨਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਉਸ ਵਕਤ ਲੁੱਟ ਦਾ ਸ਼ਿਕਾਰ ਹੋ ਗਈ ਜਦੋਂ ਉਹ ਆਪਣੇ ਨਾਲ ਇਕ ਹੋਰ ਔਰਤ ਨਾਲ ਪੈਦਲ ਘਰ ਪਰਤ ਰਹੀ ਸੀ | ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਹਰਜੀਤ ਸਿੰਘ ਚੰਡੀਗੜ੍ਹ ਤੋਂ
Full Story

ਚੜਿੱਕ ਬਿਜਲੀ ਘਰ ਦੇ ਬਰੇਕਰ ਹੋ ਚੁੱਕੇ ਹਨ ਬੇਕਾਰ-ਮਖੂ

Doaba Headlines Desk
Monday, May 25, 2015

ਮੋਗਾ, 25 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਟੈਕਨੀਕਲ ਸਰਵਿਸਜ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਤੇ ਲੋਕ ਸੰਗਰਾਮ ਮੰਚ ਪੰਜਾਬ ਦੇ ਆਗੂ ਬਲਵੰਤ ਮਖੂ ਨੇ ਪ੍ਰੈੱਸ ਦੇ ਨਾਂਅ ਲਿਖਤੀ ਬਿਆਨ ਜ਼ਾਰੀ ਕਰਦੇ ਹੋਏ ਕਿਹਾ ਕਿ 66 ਕੇ ਵੀ ਬਿਜਲੀ ਘਰ ਚੜਿੱਕ ਵਿਖੇ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ
Full Story

ਢੁੱਡੀਕੇ ਪਿੰਡ ਦੇ ਫੌਜੀ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਦੇ ਰਹੇ ਭਰਤੀ ਲਈ ਫੌਜੀ ਸਿਖਲਾਈ

Doaba Headlines Desk
Monday, May 25, 2015

ਅਜੀਤਵਾਲ, 25 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਾਬਕਾ ਫੌਜੀਆਂ ਨੇ ਨੌਜਵਾਨਾਂ `ਚ ਦੇਸ਼ ਲਈ ਆਪਾ ਵਾਰਨ ਅਤੇ ਮੌਜੂਦਾ ਫੌਜ ਦੀ ਭਰਤੀ ਲਈ ਉਤਸ਼ਾਹਿਤ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਹਨ ਤਾਂ ਕਿ ਬੇਰੁਜ਼ਗਾਰੀ ਤੋਂ ਵੀ ਬਚ ਸਕਣ | ਇਸੇ ਤਹਿਤ ਜਸਵੰਤ ਸਿੰਘ, ਨਿਰਮਲ ਸਿੰਘ ਫੌਜੀਆਂ ਅਤੇ ਮਾਸਟਰ ਰਿੰਕੂ ਨੇ
Full Story

ਬਿਜਲੀ ਦਾ ਕਰੰਟ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ, ਦੂਸਰਾ ਝੁਲਸਿਆ

Doaba Headlines Desk
Monday, May 25, 2015

ਮੋਗਾ, 25 ਮਈ (ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਬਾਬਾ ਨੰਦ ਸਿੰਘ ਨਗਰ ਵਿਖੇ ਨਿਰਮਾਣ ਅਧੀਨ ਛੱਤ `ਤੇ ਕੰਮ ਕਰਦੇ ਦੋ ਮਜ਼ਦੂਰਾਂ ਦੇ ਉੱਪਰੋਂ ਲੰਘਦੀਆਂ ਤਾਰਾਂ ਨਾਲ ਕਰੰਟ ਦੇ ਲਪੇਟ `ਚ ਆਉਣ ਨਾਲ ਇਕ ਮਜ਼ਦੂਰ ਦੀ ਬੁਰੀ ਤਰ੍ਹਾਂ ਝੁਲਸ ਜਾਣ ਨਾਲ ਮੌਤ ਹੋ ਗਈ ਅਤੇ ਇਕ ਹੋਰ ਦੂਸਰਾ ਮਜ਼ਦੂਰ ਜ਼ਿੰਦਗੀ
Full Story

ਥਾਣਾ ਮੁਖੀ ਧਰਮਕੋਟ ਨੇ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ

Doaba Headlines Desk
Monday, May 25, 2015

ਧਰਮਕੋਟ, 25 ਕੀਤੀ ਮੁਹਿੰਮ ਤਹਿਤ ਥਾਣਾ ਮੱੁਖੀ ਧਰਮਕੋਟ ਨਰਿੰਦਰ ਸਿੰਘ ਵੱਲੋਂ ਸ਼ਹਿਰ ਦੇ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਨਰਿੰਦਰ ਸਿੰਘ ਨੇ ਸਮੂਹ ਮੈਡੀਕਲ ਸਟੋਰ ਮਾਲਕਾਂ ਨੂੰ ਸਖਤ ਤਾੜਨਾਂ ਕੀਤੀ ਕਿ ਉਹ ਨਸ਼ੇ ਵਾਲੀ ਕਿਸੇ ਵੀ
Full Story

ਜਾਟ ਮਹਾਂਸਭਾ ਦੇ ਆਗੂਆਂ ਨੇ ਤੇਲ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Doaba Headlines Desk
Monday, May 25, 2015

ਧਰਮਕੋਟ, 25 ਮਈ (ਪਰਮਜੀਤ ਸਿੰਘ)-ਜਾਟ ਮਹਾਂਸਭਾ ਜ਼ਿਲ੍ਹਾ ਮੋਗਾ ਵੱਲੋਂ ਅੱਜ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਜਾਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬੀੜ ਚੜਿੱਕ ਦੀ ਅਗਵਾਈ ਅਤੇ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਇੰਚਾਰਜ ਕਾਂਗਰਸ ਧਰਮਕੋਟ
Full Story

ਗੋਦਾਮ 'ਚੋਂ 6 ਲੱਖ 37 ਹਜ਼ਾਰ ਦੀ ਕਣਕ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ

Doaba
Saturday, May 23, 2015

ਧਰਮਕੋਟ, 22 ਮਈ (ਪਰਮਜੀਤ ਸਿੰਘ) - ਸਥਾਨਕ ਸ਼ਹਿਰ ਦੇ ਮੋਗਾ ਰੋਡ `ਤੇ ਡੇਰਾ ਰਾਧਾ ਸੁਆਮੀ ਸਤਿਸੰਗ ਨਜ਼ਦੀਕ ਮਾਰਕਫੈੱਡ ਦੇ ਓਪਨ ਗੋਦਾਮ ਵਿਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ 735 ਗੱਟੇ ਕਣਕ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਬਿਆਨਾਂ ਵਿਚ
Full Story

ਨੰੂਹ ਨੇ ਅਸ਼ਲੀਲ ਹਰਕਤਾਂ ਖਿਲਾਫ਼ ਸਹੁਰੇ 'ਤੇ ਮੁਕੱਦਮਾ ਦਰਜ ਕਰਵਾਇਆ

Doaba Headlines Desk
Saturday, May 23, 2015

ਮੋਗਾ, 23 ਮਈ (ਸ਼ਿੰਦਰ ਸਿੰਘ ਭੁਪਾਲ)-ਰਮਨਪ੍ਰੀਤ ਕੌਰ ਪੁੱਤਰੀ ਹਰਚੰਦ ਸਿੰਘ ਵਾਸੀ ਮੋਗਾ ਦਾ ਵਿਆਹ 10 ਜਨਵਰੀ 2015 ਹਰਜਿੰਦਰ ਸਿੰਘ ਵਾਸੀ ਘੱਲਕਲਾਂ ਨਾਲ ਹੋਇਆ ਸੀ | ਵਿਆਹ ਤੋਂ ਲਗਭਗ ਚਾਰ ਮਹੀਨੇ ਬਾਅਦ ਰਮਨਪ੍ਰੀਤ ਕੌਰ ਨੇ ਥਾਣਾ ਸਦਰ ਮੋਗਾ ਵਿਖੇ ਦਰਜ ਕਰਵਾਇਆ ਕਿ ਵਿਆਹ ਤੋਂ ਥੋੜਾ ਅਰਸਾ ਬਾਅਦ ਹੀ
Full Story

ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਬਰਾੜ ਦੇ ਗੰਨਮੈਨ ਵਾਪਸ ਲੈਣ 'ਤੇ ਕਾਂਗਰਸ ਅੰਦਰ ਗੁੱਸੇ ਦੀ ਲਹਿਰ

Doaba Headlines Desk
Saturday, May 23, 2015

ਨਿਹਾਲ ਸਿੰਘ ਵਾਲਾ, 23 ਮਈ (ਮਨਜੀਤ ਸਿੰਘ ਬਿਲਾਸਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪੰਜਾਬ ਸਰਕਾਰ ਵੱਲੋਂ ਗੰਨਮੈਨ ਵਾਪਸ ਲਏ ਜਾਣ `ਤੇ ਕਾਂਗਰਸ ਪਾਰਟੀ ਅੰਦਰ ਭਾਰੀ ਗੁੱਸੇ ਦੀ ਲਹਿਰ ਹੈ | ਜਿਸ ਸਬੰਧੀ ਬਰਾੜ
Full Story

ਗੋਦਾਮ 'ਚੋਂ 6 ਲੱਖ 37 ਹਜ਼ਾਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕਣਕ ਚੋਰੀ

Doaba Headlines Desk
Saturday, May 23, 2015

ਧਰਮਕੋਟ, 23 ਮਈ (ਪਰਮਜੀਤ ਸਿੰਘ)-ਸਥਾਨਕ ਸ਼ਹਿਰ ਦੇ ਮੋਗਾ ਰੋਡ `ਤੇ ਡੇਰਾ ਰਾਧਾ ਸੁਆਮੀ ਸਤਿਸੰਗ ਨਜ਼ਦੀਕ ਮਾਰਕਫੈੱਡ ਦੇ ਓਪਨ ਗੋਦਾਮ `ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ 735 ਗੱਟੇ ਕਣਕ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਬਿਆਨਾਂ `ਚ ਮਾਰਕਫੈੱਡ
Full Story

ਨਾਲੇ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਗਲੀ ਸੜੀ ਲਾਸ਼

Doaba Headlines Desk
Saturday, May 23, 2015

ਬਾਘਾ ਪੁਰਾਣਾ, 23 ਮਈ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਵੱਲੋਂ ਪਿੰਡ ਗਿੱਲ ਲਾਗਲੇ ਡਰੇਨ ਨਾਲੇ `ਚੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੁਤਾਬਿਕ ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਤੋਂ
Full Story

ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Doaba Headlines Desk
Saturday, May 23, 2015

ਬਾਘਾ ਪੁਰਾਣਾ, 23 ਮਈ (ਬਲਰਾਜ ਸਿੰਗਲਾ)- ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਅੰਦਰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ | ਇਸੇ ਕੜੀ ਤਹਿਤ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ `ਚ ਚੇਅਰਮੈਨ ਜਥੇਦਾਰ
Full Story

ਮੋਗਾ ਬੱਸ ਕਾਂਡ : ਸੁਖਬੀਰ ਬਾਦਲ ਤੇ ਹਰਸਿਮਰਤ ਤੋਂ ਹਾਈਕੋਰਟ ਨੇ ਮੰਗਿਆ ਜਵਾਬ

Doaba News Desk
Tuesday, May 19, 2015

ਚੰਡੀਗੜ੍ਹ (ਵਿਵੇਕ)-ਮੋਗਾ ਬੱਸ ਕਾਂਡ ਦੇ ਮਾਮਲੇ `ਚ ਮੰਗਲਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸ਼ਮੂਲੀਅਤ ਦੇ ਚੱਲਦਿਆਂ ਮਾਮਲੇ ਦੀ ਸੀ. ਬੀ. ਆਈ. ਜਾਂਚ ਸੰਬੰਧੀ ਪਟੀਸ਼ਨ ਹਾਈਕੋਰਟ `ਚ ਦਾਇਰ ਹੋਈ। ਇਸ
Full Story

ਅਕਾਲੀ ਪਿਓ-ਪੁੱਤ ਦਾ ਕਾਰਾ, ਜਿਸ ਨੂੰ ਦੇਖਦੇ ਹੀ ਲੋਕਾਂ ਦੇ ਸੀਨੇ ਅੱਗ ਲੱਗ ਗਈ

Doaba News Desk
Tuesday, May 19, 2015

ਮੋਗਾ-ਇੱਥੇ ਧਰਮਕੋਟ ਨੇੜੇ ਸੋਮਵਾਰ ਨੂੰ ਇਕ ਅਕਾਲੀ ਨੇਤਾ ਦੀ ਕਾਰ ਹੇਠ ਆ ਕੇ ਇਕ ਮੁੰਡੇ ਅਤੇ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਅਕਾਲੀ ਨੇਤਾ ਦੇ ਪੁੱਤ ਨੇ ਹਾਦਸੇ `ਚ ਜ਼ਖਮੀਂ ਹੋਏ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਕੇ ਲੋਕਾਂ ਦਾ ਪਾਰਾ ਚੜ੍ਹ ਗਿਆ ਅਤੇ
Full Story