ਫ਼ਿਰੋਜ਼ਪੁਰ

ਫ਼ਿਰੋਜ਼ਪੁਰ ਧੰਨਬਾਦ ਮੇਲ ਗੱਡੀ ਨੂੰ ਮੱਲਾਂਵਾਲਾ ਖਾਸ ਰੇਲਵੇ ਸਟੇਸ਼ਨ 'ਤੇ ਰੋਕਣ ਦੀ ਮੰਗ

Doaba News Desk
Sunday, August 2, 2015

ਮੱਲਾਂਵਾਲਾ, 2 ਅਗਸਤ (ਗੁਰਦੇਵ ਸਿੰਘ)-ਫ਼ਿਰੋਜ਼ਪੁਰ ਤੋਂ ਧੰਨਬਾਦ ਐਕਸਪ੍ਰੈਸ ਗੱਡੀ ਜਿਸਦਾ ਪਹਿਲਾਂ ਮੱਲਾਂਵਾਲਾ ਖਾਸ ਰੇਲਵੇ ਸਟੇਸ਼ਨ `ਤੇ ਠਹਿਰਾਅ ਹੰੁਦਾ ਸੀ, ਜੋ ਕਿ ਪਿਛਲੇ ਸਮੇਂ ਤੋਂ ਰੇਲਵੇ ਵਿਭਾਗ ਵੱਲੋਂ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧ ਵਿਚ ਇਲਾਕਾ ਨਿਵਾਸੀਆਂ ਦਾ ਵਫਦ ਰੇਲਵੇ
Full Story

ਪਿੰਡਾਂ 'ਚ ਮੌਤ ਵੰਡ ਰਹੇ ਨੇ ਝੋਲਾ ਛਾਪ ਡਾਕਟਰ

Doaba News Desk
Sunday, August 2, 2015

ਫ਼ਿਰੋਜ਼ਪੁਰ, 2 ਅਗਸਤ (ਮਲਕੀਅਤ ਸਿੰਘ)-ਸਿਹਤ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਝੋਲਾ ਛਾਪ ਡਾਕਟਰਾਂ ਵੱਲੋਂ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਤੀਰ-ਤੱੁਕਾ ਲਾਉਂਦਿਆਂ ਇਲਾਜ ਦੇ ਨਾਂਅ `ਤੇ ਮੌਤ ਵੀ ਵੰਡੀ ਜਾ ਰਹੀ ਹੈ | ਝੋਲਾ ਛਾਪ ਡਾਕਟਰਾਂ ਵਿਚ ਬਹੁਤੇ 10ਵੀਂ,
Full Story

ਵਾਰਸ ਵਾਲਾ ਜੱਟਾਂ 'ਚ ਚੱਲੀ ਗੋਲੀ-ਤਿੰਨ ਖਿਲਾਫ਼ ਮਾਮਲਾ ਦਰਜ

Doaba News Desk
Saturday, August 1, 2015

ਫ਼ਿਰੋਜ਼ਪੁਰ, 1 ਅਗਸਤ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਮਖੂ ਤਹਿਤ ਪੈਂਦੇ ਪਿੰਡ ਵਾਰਸਵਾਲਾ ਜੱਟਾ ਵਿਚ ਕੁਝ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੋਟ ਈਸੇ ਖਾਂ ਦੇ ਅਮਰਿੰਦਰ ਸਿੰਘ ਪੱੁਤਰ ਸੁਖਪਾਲ ਸਿੰਘ, ਰੁਪਿੰਦਰ
Full Story

ਫ਼ੌਜ 'ਚ ਭਰਤੀ ਹੋਣ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ

Doaba News Desk
Saturday, August 1, 2015

ਮਖੂ, 1 ਅਗਸਤ (ਮੁਖਤਿਆਰ ਸਿੰਘ ਧੰਜੂ)-ਪੰਜਾਬ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਮੌਕੇ ਹੁੰਦੀ ਖੱਜਲ-ਖੁਆਰੀ ਨੂੰ ਘੱਟ ਕਰਨ ਦੇ ਮਕਸਦ ਤਹਿਤ ਭਾਰਤ ਸਰਕਾਰ ਵੱਲੋਂ ਚਾਹਵਾਨ ਨੌਜਵਾਨਾਂ ਦੇ ਦਸਤਾਵੇਜ਼ ਆਨਲਾਈਨ ਅਪਲਾਈ ਕਰਨ ਲਈ ਪੰਜਾਬ ਦੇ ਸਾਰੇ ਬੀ.ਡੀ.ਪੀ.ਓ. ਦਫ਼ਤਰਾਂ ਵਿਖੇ ਕੈਂਪ ਲਗਾਏ
Full Story

ਮੋਮਬੱਤੀਆਂ ਜਗਾ ਕੇ ਸ਼ਹੀਦ ਊਧਮ ਸਿੰਘ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

Doaba News Desk
Saturday, August 1, 2015

ਫ਼ਿਰੋਜ਼ਪੁਰ, 1 ਅਗਸਤ (ਪੱਤਰ ਪ੍ਰੇਰਕ)- ਸ਼ਹੀਦ ਊਧਮ ਸਿੰਘ ਦੇ 75ਵੇਂ ਸ਼ਹੀਦੀ ਦਿਹਾੜੇ ਮੌਕੇ ਦੇਰ ਸ਼ਾਮ ਮੋਮਬੱਤੀਆਂ ਜਗ੍ਹਾ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ, ਟੀਚਰ ਕਲੱਬ, ਕਲਾਪੀਠ ਸੰਸਥਾ ਵੱਲੋਂ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ | ਸੁਸਾਇਟੀ ਦੇ ਪ੍ਰਧਾਨ
Full Story

ਜ਼ਮੀਨੀ ਝਗੜੇ ਵਿਚ ਇਕ ਵਿਅਕਤੀ ਦੀ ਮੌਤ

Doaba
Saturday, May 30, 2015

ਮੱਲਾਂਵਾਲਾ, 29 ਮਈ (ਗੁਰਦੇਵ ਸਿੰਘ ਪੱਤਰ ਪ੍ਰੇਰਕ)-ਪਿੰਡ ਆਸ਼ੀਏ ਕੇ ਵਿੱਚ ਜ਼ਮੀਨ ਦੀ ਰੰਜ਼ਿਸ਼ ਕਾਰਨ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਥਾਣਾ ਮੁਖੀ ਸ: ਜਗਦੇਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਨਿਸ਼ਾਨ ਸਿੰਘ ਦੀ ਪਤਨੀ ਰਾਜ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ
Full Story

ਸੜਕ ਹਾਦਸੇ 'ਚ ਇਕੋ ਪਿੰਡ ਦੇ ਤਿੰਨ ਨੌਜਵਾਨ ਜ਼ਖ਼ਮੀ, ਇਕ ਦੀ ਮੌਤ

Doaba News Desk
Tuesday, May 19, 2015

ਜ਼ੀਰਾ, 18 ਮਈ (ਜਗਤਾਰ ਸਿੰਘ ਮਨੇਸ ਪੱਤਰ ਪ੍ਰੇਰਕ) - ਜ਼ੀਰਾ ਤਹਿਸੀਲ ਦੇ ਪਿੰਡ ਮਨਸੂਰਵਾਲ ਕਲਾਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ `ਚ ਇਕੋਂ ਪਿੰਡ ਦੇ ਤਿੰਨ ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਤੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਤੋਂ ਪ੍ਰਾਪਤ
Full Story

ਭੰਡਾਰੇ ਲਈ ਡੇਰੇ ਗਏ ਟੱਬਰ ਨੂੰ ਘਰ ਆਉਂਦੇ ਹੀ ਪੈ ਗਈਆਂ ਗਸ਼ੀਆਂ

Doaba News Desk
Monday, May 18, 2015

ਫਿਰੋਜਪੁਰ-ਇੱਥੇ ਭੰਡਾਰੇ ਲਈ ਡੇਰੇ ਗਏ ਇਕ ਪਰਿਵਾਰ ਦੇ ਘਰ `ਚ ਚੋਰਾਂ ਨੇ ਹੱਥ ਸਾਫ ਕੀਤਾ ਹੈ। ਜਦੋਂ ਪਰਿਵਾਰ ਡੇਰੇ ਤੋਂ ਵਾਪਸ ਆਇਆ ਤਾਂ ਘਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਫਿਰੋਜਪੁਰ `ਚ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਲੱਖ ਰੁਪਏ
Full Story

ਸੈਂਚੁਰੀ 'ਚ ਕੰਡਿਆਲੀ ਤਾਰ ਨਾਲ ਜੰਗਲੀ ਜੀਵ ਹੋ ਰਹੇ ਨੇ ਖ਼ਤਮ

Doaba Headlines Desk
Monday, May 18, 2015

ਸੀਤੋ ਗੁੰਨੋ, 18 ਮਈ (ਬਲਜਿੰਦਰ ਸਿੰਘ ਭਿੰਦਾ)-ਏਸ਼ੀਆ ਦੀ ਸਭ ਤੋਂ ਵੱਡੀ ਜੰਗਲੀ ਜੀਵ ਸੈਂਚੁਰੀ ਸੀਤੋ ਗੁੰਨੋ ਕਾਲੇ ਹਿਰਨ ਦੇ ਨਾਂਅ `ਤੇ ਮਸ਼ਹੂਰ ਹੈ ਇਸ ਸੈਂਚੁਰੀ ਏਰੀਏ ਵਿਚ 13 ਪਿੰਡ ਆਉਂਦੇ ਹਨ ਅਤੇ ਇਨ੍ਹਾਂ ਪਿੰਡਾਂ ਵਿਚ ਸ਼ਿਕਾਰ ਕਰਨਾ, ਜਾਨਵਰ ਨੂੰ ਡਰਾਉਣਾ ਸਖ਼ਤ ਮਨ੍ਹਾ ਹੈ | ਇਸ ਵਿਚ
Full Story

ਲੋਕ ਭਾਰਤ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਉੁਠਾਉਣ-ਘੁਬਾਇਆ

Doaba Headlines Desk
Monday, May 18, 2015

ਮੰਡੀ ਲਾਧੂਕਾ, 18 ਮਈ (ਰਾਕੇਸ਼ ਛਾਬੜਾ)-ਇਸ ਸਰਹੱਦੀ ਖੇਤਰ ਦੇ ਲੋਕ ਭਾਰਤ ਸਰਕਾਰ ਵੱਲੋਂ ਚਲਾਈਆਂ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਬੀਮਾ ਯੋਜਨਾ ਵਰਗੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਉਠਾਉਣ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਿਰੋਜਪੁਰ ਦੇ ਐਮੱ ਪੀ ਸੇਰ ਸਿੰਘ ਘੁਬਾਇਆ ਨੇ ਪਿੰਡ ਲਾਲ
Full Story

ਡਰੇਨ 'ਤੇ ਖੁੱਲੇ੍ਹ ਸਾਈਫ਼ਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਜੀ. ਟੀ. ਰੋਡ 'ਤੇ ਲਗਾਇਆ ਜਾਮ

Doaba Headlines Desk
Monday, May 18, 2015

ਫ਼ਾਜ਼ਿਲਕਾ, 18 ਮਈ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਸੈਕੜੇ ਕਿਸਾਨਾਂ ਨੇ ਸੇਮ-ਨਾਲ਼ੇ ਉੱਪਰ ਖੁੱਲੇ੍ਹ ਸਾਈਫ਼ਨ ਦੀ ਮੰਗ ਕਰਦਿਆਂ ਪਹਿਲਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਫਿਰ ਫ਼ਾਜ਼ਿਲਕਾ ਅਬੋਹਰ ਜੀ.ਟੀ. ਰੋਡ `ਤੇ ਪਿੰਡ ਬੇਗਾਵਾਲੀ ਦੇ ਕੋਲ ਰੋਸ ਧਰਨਾ
Full Story

ਜਾਅਲੀ ਪਤਨੀ ਬਣਨ ਵਾਲੀ ਔਰਤ ਤੇ ਉਸ ਦੇ ਧੀ-ਜਵਾਈ ਖਿਲਾਫ਼ ਮੁਕੱਦਮਾ ਦਰਜ

Doaba Headlines Desk
Monday, May 18, 2015

ਫ਼ਿਰੋਜ਼ਪੁਰ, 18 ਮਈ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਖੇਤਰ ਬਸਤੀ ਮਾਛੀਆਂ ਵਿਖੇ ਇਕ ਔਰਤ ਵੱਲੋਂ ਆਪਣੇ ਆਪ ਨੂੰ ਕਿਸੇ ਹੋਰ ਦੀ ਪਤਨੀ ਦੱਸ ਕੇ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੇ ਜਾਣ ਦਾ ਪਤਾ ਲੱਗਣ `ਤੇ ਪੁਲਿਸ ਨੇ
Full Story

ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Doaba Headlines Desk
Monday, May 18, 2015

ਅਬੋਹਰ, 18 ਮਈ (ਸੁਖਜੀਤ ਸਿੰਘ ਬਰਾੜ)-ਜਗਰਾਉਂ ਨੇੜੇ ਇੱਕ ਪਿੰਡ ਵਿਚ ਪੁਲਿਸ ਵੱਲੋਂ ਕਿਸਾਨਾਂ `ਤੇ ਕੀਤੇ ਲਾਠੀਚਾਰਜ ਦੇ ਰੋਸ ਵਿਚ ਵੱਖ-ਵੱਖ ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਥਾਨਕ ਸ਼ਹਿਰ `ਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਜਮਹੂਰੀ ਕਿਸਾਨ ਸਭਾ
Full Story

ਬੀ. ਐੱਸ. ਐੱਫ. 'ਤੇ ਕਿਸਾਨਾਂ ਲਗਾਏ ਤਾਰੋਂ ਪਾਰ ਖੇਤ 'ਚ ਖੜ੍ਹੀਆਂ ਫ਼ਸਲਾਂ ਵਾਹੁਣ ਦੇ ਦੋਸ਼

Doaba Headlines Desk
Monday, May 18, 2015

ਫ਼ਿਰੋਜ਼ਪੁਰ, 18 ਮਈ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ `ਤੇ ਪੈਂਦੀ ਚੌਂਕੀ ਜਗਦੀਸ਼ ਬੀ. ਐਸ. ਐਫ. ਦੇ ਖੇਤਰ `ਚ ਲੱਗੀ ਕੰਡਿਆਲੀ ਤਾਰੋਂ ਪਾਰ ਕਿਸਾਨਾਂ ਦੇ ਖੇਤਾਂ `ਚ ਖੜ੍ਹੀਆਂ ਫ਼ਸਲਾਂ ਅਤੇ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਲਗਾਈ ਚਾਰ-ਚੁਫੇਰੇ ਕੰਡਿਆਲੀ ਤਾਰ ਨੂੰ ਬੀ. ਐਸ. ਐਫ. ਦੇ ਇਕ
Full Story

ਪਾਵਨ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਜ਼ੀਰਾ 'ਚ ਉਮੜਿਆ ਸੰਗਤਾਂ ਦਾ ਸੈਲਾਬ

Doaba Headlines Desk
Monday, May 18, 2015

ਜ਼ੀਰਾ, 18 ਮਈ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)- ਪੰਜਾਬ ਸਰਕਾਰ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਗੁਰੂ ਸਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਯਾਤਰਾ ਜਿਸ ਨੇ ਕੱਲ ਮੋਗਾ ਤੋਂ ਕੋਟ ਈਸੇ ਖਾਂ ਹੁੰਦੇ ਹੋਏ ਪੰਜ ਪਿਆਰਿਆਂ ਦੀ
Full Story

ਕਾਰ ਚਾਲਕ ਔਰਤ ਨੇ ਸਾਈਕਲ ਸਵਾਰ ਦਰੜਿਆ ਇਕ ਦੀ ਮੌਤ, ਇਕ ਜ਼ਖ਼ਮੀ

Doaba News Desk
Saturday, May 16, 2015

ਮਖੂ, 15 ਮਈ (ਮੁਖ਼ਤਿਆਰ ਸਿੰਘ ਧੰਜੂ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਮਖੂ-ਜਲੰਧਰ ਸੜਕ `ਤੇ ਪੈਂਦੇ ਟੀ ਪੁਆਇੰਟ ਨੇੜੇ ਕਾਰ ਚਾਲਕ ਔਰਤ ਵੱਲੋਂ ਮਾਰੀ ਟੱਕਰ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਅਤੇ ਕਾਰ ਚਾਲਕ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
Full Story

ਜ਼ੀਰਾ ਨੇੜੇ ਧੂੰਅੇ ਕਾਰਨ ਵਾਪਰੇ ਸੜਕ ਹਾਦਸੇ 'ਚ ਦੋ ਦੀ ਮੌਤ

Doaba News Desk
Monday, May 11, 2015

ਜ਼ੀਰਾ, 10 ਮਈ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਕੋਟ ਈਸੇ ਖਾਂ ਰੋਡ `ਤੇ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਧੂੰਅੇ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿਚ ਦੋ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਵੇਰਵਿਆਂ ਅਨੁਸਾਰ ਜ਼ੀਰਾ ਕੋਟ ਈਸੇ ਖਾਂ ਰੋਡ `ਤੇ ਸਥਿਤ ਪਿੰਡ ਤਲਵੰਡੀ ਜੱਲੇ
Full Story

ਹੁਣ ਪੰਜਾਬ 'ਚ ਕਾਲੇ ਸ਼ੀਸ਼ੇ ਤੇ ਪਰਦਾ ਲਗਾਉਣ ਵਾਲੀਆਂ ਬੱਸਾਂ ਦੀ ਖ਼ੈਰ ਨਹੀਂ....!

Doaba News Desk
Tuesday, May 5, 2015

ਫ਼ਿਰੋਜ਼ਪੁਰ, 4 ਮਈ (ਤਪਿੰਦਰ ਸਿੰਘ) - ਮੋਗਾ ਔਰਬਿਟ ਕਾਂਡ ਤੋਂ ਬਾਅਦ ਹੁਣ ਪੰਜਾਬ ਦੀਆਂ ਬੱਸਾਂ `ਚ ਕਾਲੇ ਸ਼ੀਸ਼ੇ ਤੇ ਪਰਦਾ ਲਗਾਉਣ ਵਾਲਿਆਂ ਦੀ ਖ਼ੈਰ ਨਹੀਂ ਹੋਵੇਗੀ, ਕਿਉਂਕਿ ਸਰਵ ਉੱਚ ਅਦਾਲਤ ਵੱਲੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਸਖ਼ਤ ਕਦਮ ਉਠਾਉਣ ਲਈ ਸੂਬਿਆਂ ਦੀਆਂ ਸਰਕਾਰਾਂ ਨੂੰ
Full Story

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ

Doaba News Desk
Tuesday, May 5, 2015

ਤਲਵੰਡੀ ਭਾਈ, 4 ਮਈ (ਕੁਲਜਿੰਦਰ ਸਿੰਘ ਗਿੱਲ ਵਿਸ਼ੇਸ਼ ਪ੍ਰਤੀਨਿਧ) - ਅੱਜ ਸਵੇਰੇ ਇੱਥੇ ਅਨਾਜ ਮੰਡੀ ਦੇ ਗੇਟ `ਤੇ ਕਣਕ ਨਾਲ ਲੱਦੇ ਟਰੈਕਟਰ-ਟਰਾਲੀ ਦੀ ਲਪੇਟ `ਚ ਆਉਣ ਕਰਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਬਿਨਾਂ ਨੰਬਰ ਫੋਰਡ ਟਰੈਕਟਰ
Full Story

5 ਵਿਅਕਤੀਆਂ 'ਤੇ ਜਬਰ ਜਨਾਹ ਦਾ ਮਾਮਲਾ ਦਰਜ

Doaba News Desk
Monday, April 27, 2015

ਜਲਾਲਾਬਾਦ, 26 ਅਪ੍ਰੈਲ (ਜਤਿੰਦਰ ਪਾਲ ਸਿੰਘ) - ਫ਼ਿਰੋਜਪੁਰ ਰੋਡ `ਤੇ ਸਥਿਤ ਆਈ ਟੀ ਆਈ ਕੋਲ ਰਹਿੰਦੀ 1 ਔਰਤ ਵੱਲੋਂ 5 ਵਿਅਕਤੀਆਂ `ਤੇ ਜਬਰ ਜਨਾਹ ਦਾ ਦੋਸ਼ ਲਾਇਆ ਗਿਆ ਹੈ। ਉਕਤ ਔਰਤ ਵੱਲੋਂ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਹੋ ਕੇ ਇਹ ਦੋਸ਼ ਲਾਏ ਗਏ ਜਿਸ `ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ
Full Story