ਰੂਪਨਗਰ

ਕੈਨੇਡਾ ਭੇਜਣ ਦੇ ਨਾਂਅ 'ਤੇ ਸਾਢੇ 16 ਲੱਖ ਦੀ ਠੱਗੀ

Doaba
Friday, May 29, 2015

ਰੂਪਨਗਰ, 28 ਮਈ (ਹੁੰਦਲ) - ਸਿਟੀ ਪੁਲਿਸ ਰੂਪਨਗਰ ਨੇ ਇਕ ਵਿਅਕਤੀ ਖ਼ਿਲਾਫ਼ 16 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਨੀਸ਼ ਅਧਲਕਾ ਪੁੱਤਰ ਪ੍ਰਲਾਦ ਭਗਤ ਵਾਸੀ ਮੁਹੱਲਾ ਫੂਲ ਚੱਕਰ, ਰੂਪਨਗਰ ਨੇ ਦੱਸਿਆ ਕਿ ਸਤਿਅਮ ਅਰੋੜਾ ਵਾਸੀ ਕੀਰਤੀ ਨਗਰ ਨਵੀਂ
Full Story

ਬਹਿ ਗਿਆ ਰੋਪੜ ਦੇ ਲੋਕਾਂ ਦਾ ਦਿਲ, ਜਦੋਂ ਘਰ ਆ ਗਿਆ ਇੰਨਾ ਵੱਡਾ ਬਿੱਲ

Doaba
Friday, May 22, 2015

ਰੋਪੜ-ਸ਼ਹਿਰ `ਚ ਬਿਜਲੀ ਵਿਭਾਗ ਨੇ ਕਈ ਲੋਕਾਂ ਨੂੰ ਗਲਤ ਬਿੱਲ ਕੱਟ ਕੇ ਭੇਜ ਦਿੱਤੇ, ਜਿਸ ਤੋਂ ਬਾਅਦ ਇੰਨਾ ਜ਼ਿਆਦਾ ਬਿੱਲ ਦੇਖ ਕੇ ਲੋਕਾਂ ਨੂੰ ਝਟਕੇ ਲੱਗਣ ਲੱਗ ਗਏ ਅਤੇ ਉਹ ਹਾਏ-ਹਾਏ ਕਰਨ ਲੱਗੇ। ਅਸਲ `ਚ ਬਿਜਲੀ ਵਿਭਾਗ ਨੇ ਕਈ ਲੋਕਾਂ ਨੂੰ 73 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਭੇਜ ਕੇ ਵੱਡੇ ਝਟਕੇ
Full Story

ਸੱਚੇ ਪਿਆਰ ਨੇ ਹੀ ਪਹੁੰਚਾ ਦਿੱਤਾ ਮੌਤ ਦੇ ਰਸਤੇ ਵਲ...! ਪ੍ਰੇਮਿਕਾ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਿਤ

Doaba News Desk
Tuesday, May 19, 2015

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਮਾਛੀਵਾੜੇ ਤੋਂ ਇਥੇ ਪੁੱਜੇ ਨੌਜਵਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਪੁਲਸ ਮੁਖੀ ਦੇਸਰਾਜ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਇਕ ਨੌਜਵਾਨ ਡਿਗਿਆ ਪਿਆ ਸੀ ਤੇ
Full Story

ਗਰਭਵਤੀ ਦੀ ਗਲਤ ਅਲਟ੍ਰਾਸਾਊਂਡ ਨੇ ਕੀ ਦਾ ਕੀ ਕਰਵਾ ਦਿੱਤਾ

Doaba
Friday, May 15, 2015

ਨੰਗਲ (ਰਾਜਵੀਰ, ਸੈਣੀ)-ਸ਼ਹਿਰ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਗਰਭਪਾਤ ਨੂੰ ਲੈ ਕੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਲਟ੍ਰਾਸਾਊਂਡ ਦੀ ਗਲਤ ਰਿਪੋਰਟ ਕਾਰਨ ਡਾਕਟਰਾਂ ਨੇ 5 ਮਹੀਨੇ ਦੀ ਗਰਭਵਤੀ ਔਰਤ ਦਾ ਭਰੂਣ ਡੇਗ ਦਿੱਤਾ। ਘਟਨਾ ਉਪਰੰਤ ਨਾਅਰੇਬਾਜ਼ੀ ਕਰਦਿਆਂ ਪੀੜਤਾ ਦੇ ਪਰਿਵਾਰ ਵਾਲਿਆਂ
Full Story

ਵਿਭਾਗ ਦਾ ਕੰਮ ਪਿੰਡ ਵਾਸੀਆਂ ਨੇ ਕੀਤਾ

Doaba Headlines Desk
Tuesday, March 10, 2015

ਬੇਲਾ, 9 ਮਾਰਚ (ਮਨਜੀਤ ਸਿੰਘ ਸੈਣੀ)-ਬੇਲਾ-ਚਮਕੌਰ ਸਾਹਿਬ ਸਾਹਿਬ ਮੁੱਖ ਮਾਰਗ ਤੋਂ ਪਿੰਡ ਜਟਾਣਾ ਨੂੰ ਜਾਂਦੀ ਲਿੰਕ ਸੜਕ ਦੇ ਬਰਮਾਂ ਦੀ ਮਿੱਟੀ ਪੂਰੀ ਤਰ੍ਹਾਂ ਖਰ੍ਹ ਚੁੱਕੀ ਹੈ ਜਿਸ ਨਾਲ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਸੀ ਅਤੇ ਬਰਮ ਨਾ ਹੋਣ ਕਾਰਨ ਸੜਕ ਕਿਨਾਰੇ ਸੂਏ ਦੇ ਡੰੂਘੇ ਖੱਡੇ ਵਿੱਚ
Full Story

ਐਡਵੋਕੇਟ ਕਿਰਨਜੀਤ ਰਾਣਾ 'ਆਪ' 'ਚ ਸ਼ਾਮਿਲ

Doaba Headlines Desk
Tuesday, March 10, 2015

ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਵਕੀਲ ਅਤੇ ਨੇੜਲੇ ਪਿੰਡ ਮਟੋਰ ਦੀ ਜੰਮਪਲ ਐਡਵੋਕੇਟ ਕਿਰਨਜੀਤ ਕੌਰ ਰਾਣਾ ਵੱਲੋਂ ਹੋਲਾ ਮਹੱਲਾ ਮੌਕੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ |
Full Story

ਇਮਾਨਦਾਰੀ ਜ਼ਿੰਦਾ ਹੈ

Doaba Headlines Desk
Tuesday, March 10, 2015

ਕੀਰਤਪੁਰ ਸਾਹਿਬ, 9 ਮਾਰਚ (ਸੰਨੀ)-ਅੱਜ ਇੱਕ ਪ੍ਰਾਈਵੇਟ ਬੱਸ ਦੇ ਕੰਡਕਟਰ ਵੱਲੋਂ ਬੱਸ ਵਿੱਚੋਂ ਮਿਲਿਆ ਪੈਸਿਆਂ ਵਾਲਾ ਪਰਸ ਅਸਲ ਵਾਰਸਾਂ ਹਵਾਲੇ ਕਰਕੇ ਇਮਾਨਦਾਰੀ ਦੀ ਤਾਜ਼ਾ ਮਿਸਾਲ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਲਛਮੀ ਦੇਵੀ ਆਪਣੀ ਮਾਂ ਰਾਧਾ ਦੇਵੀ ਨਾਲ 6 ਮਾਰਚ ਨੂੰ ਜਰਗ ਬੱਸ ਵਿੱਚ
Full Story

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ 'ਚ ਖਾਲਸਾਈ ਜਾਹੋ ਜਲਾਲ ਨਾਲ ਕੌਮੀ ਮੇਲਾ ਹੋਲਾ ਮਹੱਲਾ ਆਰੰਭ

Doaba Headlines Desk
Thursday, March 5, 2015

ਸ੍ਰੀ ਅਨੰਦਪੁਰ ਸਾਹਿਬ, 4 ਮਾਰਚ (ਜੰਗ ਸਿੰਘ, ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਵੱਲੋਂ ਸਿੱਖ ਪੰਥ ਨੂੰ ਬਖਸ਼ਿਸ਼ ਕੀਤਾ ਹੋਲੇ ਮਹੱਲੇ ਦਾ ਤਿਉਹਾਰ ਜੋ ਕਿ ਖਾਲਸਾ ਪੰਥ ਦੀ ਚੜਦੀ ਕਲਾ ਤੇ ਬੁਲੰਦੀਆਂ ਦਾ ਧਾਰਮਿਕ ਤਿਉਹਾਰ ਮੰਨਿਆ
Full Story

ਚਾਈਂ-ਚਾਈਂ ਵਿਆਹੁਣ ਜਾ ਰਹੇ ਮੁੰਡੇ ਵਾਲਿਆਂ ਨਾਲ ਹੋਇਆ ਕੁਝ ਅਜਿਹਾ ਕਿ ਲਗ ਗਏ ਲਾਸ਼ਾਂ ਦੇ ਢੇਰ

Doaba Headlines Desk
Saturday, February 21, 2015

ਰੂਪਨਗਰ (ਵਿਜੇ) : ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ `ਚ ਬਦਲ ਗਈਆਂ ਜਦੋਂ ਬਾਰਾਤੀਆਂ ਦੀ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿਚ 5 ਬਰਾਤੀਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਲੱਗਭਗ 8 ਵਜੇ ਨਵਾਂਸ਼ਹਿਰ ਤੋਂ ਖਰੜ ਵਲ
Full Story

ਪੰਚਾਇਤੀ ਨੁਮਾਇੰਦਿਆਂ ਵੱਲੋਂ ਪੁਲਿਸ ਸਾਂਝ ਕੇਂਦਰ ਦਾ ਦੌਰਾ

Doaba Headlines Desk
Wednesday, January 28, 2015

ਕੀਰਤਪੁਰ ਸਾਹਿਬ, 27 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਪੁਲਿਸ ਸਾਂਝ ਕੇਂਦਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਦੀਆਂ ਅੱਧੀ ਦਰਜਨ ਦੇ ਕਰੀਬ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਸਥਾਨਕ ਪੁਲਿਸ ਸਾਂਝ ਕੇਂਦਰ ਦਾ ਦੌਰਾ ਕੀਤਾ | ਇਸ ਦੌਰਾਨ ਸਾਂਝ
Full Story

ਨਸ਼ੀਲੀ ਗੋਲੀਆਂ ਤੇ ਤਰਲ ਪਦਾਰਥ ਰੱਖਣ ਦੇ ਦੋਸ਼ ਹੇਠ ਇਕ ਨੂੰ 10 ਸਾਲ ਦੀ ਕੈਦ ਤੇ ਜੁਰਮਾਨਾ

Doaba Headlines Desk
Wednesday, January 28, 2015

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)-ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਹਰੀਸ਼ ਅਨੰਦ ਦੀ ਅਦਾਲਤ ਨੇ ਅੱਜ ਨਸ਼ੀਲਾ ਪਦਾਰਥ ਅਤੇ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਹੇਠ ਇਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ
Full Story

ਅਗਵਾ ਤੇ ਕਤਲ ਦੇ ਮਾਮਲੇ 'ਚ ਇੱਕ ਵਿਅਕਤੀ ਦੋਸ਼ੀ ਕਰਾਰ

Doaba Headlines Desk
Wednesday, January 28, 2015

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਅਮਰਜੋਤ ਭੱਟੀ ਦੀ ਅਦਾਲਤ ਨੇ ਅੱਜ ਅਗਵਾ ਕਰਕੇ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਿਸ ਦੀ ਸਜ਼ਾ ਦਾ ਐਲਾਨ 29 ਜਨਵਰੀ ਨੂੰ ਕੀਤਾ ਜਾਵੇਗਾ | ਪ੍ਰਾਪਤ
Full Story

ਗੱਲਾਂ ਦੇ ਕੜਾਹ ਨਾਲ ਨਹੀਂ ਹੋਣਾ ਪੰਜਾਬੀ ਭਾਸ਼ਾ ਦਾ ਵਿਕਾਸ- ਡਾ: ਗੁਲਜ਼ਾਰ ਸਿੰਘ ਕੰਗ

Doaba Headlines Desk
Wednesday, January 28, 2015

ਨੰਗਲ, 27 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-`ਪੰਜਾਬੀ ਭਾਸ਼ਾ ਦਾ ਵਿਕਾਸ ਗੱਲਾਂ ਦੇ ਕੜਾਹ ਨਾਲ ਨਹੀਂ ਹੋਣਾ ਸਗੋਂ ਇਸ ਲਈ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣਾ ਪਵੇਗਾ` ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਦੇ ਸ੍ਰੀ ਗੁਰੂ ਗੰ੍ਰਥ ਸਾਹਿਬ ਅਧਿਐਨ ਵਿਭਾਗ ਦੇ
Full Story

ਸ਼ਹਿਰ ਦੀ ਵਾਰਡਬੰਦੀ ਤੋਂ ਭਾਜਪਾਈ ਨਾਖੁਸ਼, ਵਾਰਡ ਬਦਲਣ ਨਾਲ ਚੋਣ ਲੜਨ ਦੇ ਇੱਛੁਕਾਂ 'ਚ ਮਾਯੂਸੀ ਛਾਈ

Doaba Headlines Desk
Tuesday, December 23, 2014

ਨੰਗਲ, 22 ਦਸੰਬਰ (ਬਰਾਰੀ)- ਸਰਕਾਰ ਵੱਲੋਂ ਨੰਗਲ ਸ਼ਹਿਰ ਦੀ ਨਵੇਂ ਸਿਰਿਓਾ ਕਰਵਾਈ ਗਈ ਵਾਰਡਬੰਦੀ ਤੋਂ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂ ਨਾਖੁਸ਼ ਜਾਪ ਰਹੇ ਹਨ ਅਤੇ ਚੋਣਾਂ ਲੜਨ ਦੇ ਇਛੁੱਕ ਸੱਤਾਧਾਰੀ ਲੋਕਾਂ ਵਿੱਚ ਵੀ ਵਾਰਡ ਬਦਲਣ ਕਾਰਨ ਮਾਯੂਸੀ ਦਾ ਆਲਮ ਪਾਇਆ ਜਾ ਰਿਹਾ ਹੈ | ਇਸ ਬਾਰੇ ਨਗਰ
Full Story

ਪਿੰਡ ਸ਼ਾਹਪੁਰ ਵਾਸੀਆਂ ਨੇ ਨਗਰ ਪੰਚਾਇਤ 'ਚ ਸ਼ਾਮਿਲ ਕਰਨ ਦਾ ਕੀਤਾ ਵਿਰੋਧ

Doaba Headlines Desk
Tuesday, December 23, 2014

ਕੀਰਤਪੁਰ ਸਾਹਿਬ, 22 ਦਸੰਬਰ (ਢਿੱਲੋਂ)-ਹਾਲ ਹੀ ਵਿਚ ਨਵੀਂ ਬਣਾਈ ਗਈ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਹੋਈ ਵਾਰਡਬੰਦੀ ਜਿੱਥੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਨਗਰ ਪੰਚਾਇਤ ਵਿੱਚ ਪਿੰਡ ਸ਼ਾਹਪੁਰ ਬੇਲਾ ਨੂੰ ਸ਼ਾਮਲ ਕਰਨ ਤੇ ਪਿੰਡ ਵਾਸੀਆਂ ਨੇ ਸਿੱਧਾ ਵਿਰੋਧ ਕਰਦਿਆਂ
Full Story

ਸ੍ਰੀ ਦਸਮੇਸ਼ ਪੈਦਲ ਮਾਰਚ ਦੇ ਕੀਰਤਪੁਰ ਸਾਹਿਬ ਵਿਖੇ ਪਹੁੰਚਣ 'ਤੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

Doaba Headlines Desk
Tuesday, December 23, 2014

ਕੀਰਤਪੁਰ ਸਾਹਿਬ, 22 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)- ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋਏ ਸ੍ਰੀ ਦਸਮੇਸ਼ ਪੈਦਲ ਮਾਰਚ ਦੇ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਤੇ ਵੱਡੀ ਗਿਣਤੀ ਵਿਚ ਸਥਾਨਕ ਸੰਗਤਾਂ ਨਤਮਸਤਕ ਹੋਈਆਂ | ਪੈਦਲ ਮਾਰਚ ਵਿਚ ਸ਼ਾਮਲ ਸੰਗਤਾਂ ਸਤਿਨਾਮ ਵਾਹਿਗੁਰੂ ਦਾ
Full Story

ਜੇਲ੍ਹਾਂ ਅੰਦਰ ਸਿੱਖਾਂ ਦੇ ਲਈ ਵੱਖਰਾ ਕਾਲ਼ਾ ਕਾਨੂੰਨ ਕਿਉਂ ? - ਗਿਆਨੀ ਮੱਲ ਸਿੰਘ

Doaba Headlines Desk
Tuesday, December 23, 2014

ਅਨੰਦਪੁਰ ਸਾਹਿਬ, 22 ਦਸੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)- ਸਿੱਖ ਕੌਮ ਇੱਕ ਐਸੀ ਕੌਮ ਹੈ ਜੋ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਦੂਸਰਿਆਂ ਧਰਮਾਂ ਦੀ ਰੱਖਿਆ ਅਤੇ ਆਣ ਇੱਜਤ ਲਈ ਕੁਰਬਾਨੀਆਂ ਕਰਦੀ ਆਈ ਹੈ | ਪਰ ਸਿੱਖ ਜਦ ਆਪਣੇ ਗੁਰੂ ਦੇ ਸਤਿਕਾਰ ਜਾਂ ਧਾਰਮਿਕ ਅਸਥਾਨਾਂ `ਤੇ ਸ਼ਹੀਦਾਂ
Full Story

20ਵਾਂ ਅਲੌਕਿਕ ਸ੍ਰੀ ਦਸਮੇਸ਼ ਪੈਦਲ ਮਾਰਚ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਰਵਾਨਾ

Doaba Headlines Desk
Tuesday, December 23, 2014

ਸ੍ਰੀ ਅਨੰਦਪੁਰ ਸਾਹਿਬ, 22 ਦਸੰਬਰ (ਜੰਗ ਸਿੰਘ, ਕਰਨੈਲ ਸਿੰਘ, ਜੇ². ਐਸ. ਨਿੱਕੂਵਾਲ)-ਪੋਹ ਸੁਦੀ ਸੱਤਵੀਂ 1704 ਈ: ਜਿਸ ਦਿਨ ਦਸਮ ਪਾਤਸ਼ਾਹ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਛੱਡਿਆ ਸੀ ਇਸ ਯਾਦ ਨੂੰ ਤਾਜ਼ਾ ਕਰਾਉਂਦਾ 20ਵਾਂ ਅਲੌਕਿਕ ਸ੍ਰੀ ਦਸਮੇਸ਼ ਪੈਦਲ ਮਾਰਚ ਅੱਜ ਕਿਲ੍ਹਾ ਅਨੰਦਗੜ੍ਹ ਸਾਹਿਬ
Full Story

ਬੱਚੇ ਦਾ ਗਲਤ ਆਪ੍ਰੇਸ਼ਨ ਕਰਨ 'ਤੇ ਨਿੱਜੀ ਹਸਪਤਾਲ 'ਚ ਹੰਗਾਮਾ

Doaba Headlines Desk
Tuesday, December 9, 2014

ਅਨੰਦਪੁਰ ਸਾਹਿਬ, 8 ਦਸੰਬਰ (ਕਰਨੈਲ ਸਿੰਘ, ਜੰਗ ਸਿੰਘ, ਨਿੱਕੂਵਾਲ)-ਆਨੰਦਪੁਰ ਸਾਹਿਬ ਦੇ ਕੈਲਾਸ਼ ਹਸਪਤਾਲ ਵਿਖੇ ਅੱਜ ਇੱਕ ਬੱਚੇ ਦੇ ਕਥਿਤ ਗਲਤ ਆਪ੍ਰੇਸ਼ਨ ਕਰਨ `ਤੇ ਭੜਕੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਵੱਡੇ ਪੱਧਰ `ਤੇ ਹੰਗਾਮਾ ਕੀਤਾ ਜੋ ਬਾਅਦ ਆਪਸੀ ਹੱਥੋਪਾਈ ਤੋਂ ਵੱਧ ਕੇ
Full Story

ਪੱਤਰਕਾਰ 'ਤੇ ਜਾਅਲਸਾਜ਼ੀ ਅਤੇ ਜ਼ਮੀਨੀ ਠੱਗੀ ਮਾਰਨ ਦਾ ਮਾਮਲਾ ਦਰਜ

Doaba Headlines Desk
Monday, November 3, 2014

ਰੂਪਨਗਰ/ਕਾਹਨਪੁਰ ਖੂਹੀ, 2 ਨਵੰਬਰ (ਪ. ਪ. ਰਾਹੀਂ)-ਖੇਤਰ ਦੇ ਇਕ ਪੱਤਰਕਾਰ ਸਮੇਤ 3 ਹੋਰ ਵਿਅਕਤੀਆਂ ਖਿਲਾਫ ਸਥਾਨਕ ਪੁਲਿਸ ਵੱਲੋਂ ਜਾਅਲਸਾਜ਼ੀ ਅਤੇ ਸਵਾ ਕਰੋੜ ਦੀ ਜ਼ਮੀਨੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਸਰਬਜੀਤ ਕੌਰ ਪਤਨੀ ਸਵ: ਇਕਬਾਲ ਸਿੰਘ ਵਾਸੀ ਪਿੰਡ ਕਲਵਾਂ ਦੀ
Full Story