ਮੁਹਾਲੀ

ਮਾਪੇ ਬਣ ਪੁਲਸ ਵਾਲੇ ਖੁਦ ਪਾਲਣ ਲੱਗੇ ਮਾਸੂਮ, ਪੜ੍ਹੋ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ

Doaba
Monday, June 1, 2015

ਮੋਹਾਲੀ- ਇਨਸਾਨ ਗਲਤੀ ਤਾਂ ਕਰਦਾ ਹੈ ਪਰ ਕਈ ਵਾਰ ਉਸਦੀ ਗਲਤੀ ਦੀ ਸਜ਼ਾ ਉਸਦੇ ਹੀ ਧੀਆਂ-ਪੁਤੱਰਾਂ ਨੂੰ ਭੁਗਤਨੀ ਪੈਂਦੀ ਹੈ। ਕੁਝ ਅਜਿਹਾ ਹੀ ਮਾਮਲਾ ਮੋਹਾਲੀ ਦੇ 7 ਫੇਜ਼ `ਚ ਦੇਖਣ ਨੂੰ ਮਲਿਆ। ਜਾਣਕਾਰੀ ਮੁਤਾਬਕ ਮੋਹਾਲੀ ਫੇਜ਼ 7 ਦੇ ਸੁਮਿਤ ਵਿਜ ਅਤੇ ਉਸਦੀ ਪਤਨੀ ਆਦਿਤੀ ਨੇ ਪਿਛਲੇ ਦਿਨੀਂ 46 ਲੱਖ
Full Story

ਮਾਪਿਆਂ ਨੇ ਭੀਖ ਮੰਗਣ ਲਈ ਕੀਤਾ ਮਜਬੂਰ ਤੇ ਇਸ ਧੀ ਨੇ ਦਿਖਾਈ ਸੀ ਹਮਦਰਦੀ ਤੇ ਅੱਜ ਵੀ..

Doaba
Monday, June 1, 2015

ਮੋਹਾਲੀ- ਸੜਕਾਂ `ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਵੀ ਕਈ ਵਾਰ ਦੁੱਖ ਹੁੰਦਾ ਹੋਵੇਗਾ ਕਿ ਇਨ੍ਹਾਂ ਛੋਟੇ ਜਿਹੇ ਬੱਚਿਆਂ ਦਾ ਵੀ ਕੀ ਭਵਿੱਖ ਹੈ। ਅਸੀਂ ਕਈ ਵਾਰ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਤੇ ਸਾਡੇ ਮੂੰਹੋਂ ਇਹ ਹੀ ਨਿਕਲਦਾ ਹੈ ਕਿ ਰੱਬਾਂ ਸਭ ਨੂੰ ਦੋ ਵਕਤ ਦੀ ਰੋਟੀ
Full Story

ਪੈਟ੍ਰੋਲ ਪੰਪ ਤੇਜ਼ਾਬ ਕਾਂਡ ਦੇ ਦੋਸ਼ੀਆਂ ਨੂੰ ਉਮਰ ਕੈਦ

Doaba
Saturday, May 30, 2015

ਮੋਹਾਲੀ (ਨਿਆਮੀਆ)-ਜ਼ਿਲਾ ਮੋਹਾਲੀ ਦੇ ਪਿੰਡ ਦਾਊਂ ਸਥਿਤ ਚਾਵਲਾ ਪੈਟ੍ਰੋਲ ਪੰਪ `ਤੇ ਸਤੰਬਰ 2011 `ਚ ਹੋਏ ਤੇਜ਼ਾਬ ਕਾਂਡ `ਚ ਅੱਜ ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਅਤੇ 5-5 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ 2011 ਨੂੰ ਮੋਹਾਲੀ ਸਥਿਤ
Full Story

ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਕਤਲ ਦਾ ਕੀਤਾ ਖੁਲਾਸਾ

Doaba
Saturday, May 30, 2015

ਮੋਹਾਲੀ (ਰਾਣਾ)- ਵਿਆਹ ਦੇ 8 ਸਾਲਾਂ `ਚੋਂ ਬੀਤੇ ਤਿੰਨ ਸਾਲਾਂ ਤੋਂ ਪ੍ਰੇਮਿਕਾ ਦੇ ਨਾਲ ਰਹਿ ਰਹੇ ਹਾਈਕੋਰਟ ਦੇ ਇਕ ਕਰਮਚਾਰੀ ਹੀਰਾ ਸਿੰਘ (30) ਦੀ ਸ਼ੱਕੀ ਸਥਿਤੀਆਂ `ਚ ਹੋਈ ਮੌਤ ਦੇ ਮਾਮਲੇ `ਚ ਉਸਦੀ ਪ੍ਰੇਮਿਕਾ ਨੀਲਮ ਨੇ ਖੁਲਾਸਾ ਕੀਤਾ ਹੈ। ਨੀਲਮ ਨੇ ਹੀਰਾ ਦੇ ਪਰਿਵਾਰ `ਤੇ ਦੋਸ਼ ਲਗਾਉਂਦਿਆਂ ਐੱਸ.
Full Story

'ਬੱਸ ਆਈ' ਨੇ ਕਰ ਦਿੱਤਾ ਕਮਾਲ, ਹੁਣ ਮਾਪਿਆਂ ਦਾ ਬੱਚਿਆਂ 'ਤੇ ਪੂਰਾ ਹੋਵੇਗਾ ਖਿਆਲ

Doaba News Desk
Monday, May 18, 2015

ਮੋਹਾਲੀ (ਸਾਗਰ, ਪਰਦੀਪ)- ਹਾਲ ਹੀ `ਚ ਚੰਡੀਗੜ੍ਹ ਦੀ ਸਕੂਲ ਬੱਸ ਵਿਚ 5 ਸਾਲ ਦੀ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਥੇ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ, ਉਥੇ ਹੀ ਪੈਕਸਲ ਟੈਕਨਾਲਜੀ ਕੰਪਨੀ ਦੇ ਸਾਫਟਵੇਅਰ ਇੰਜੀਨੀਅਰ ਨੇ ਇਕ ਅਜਿਹਾ
Full Story

ਹੁਣ ਵੋਟਰ ਕਾਰਡ ਤੇ ਅਧਾਰ ਕਾਰਡ ਨੂੰ ਕੀਤਾ ਜਾਏਗਾ ਇਕ

Doaba Headlines Desk
Monday, April 13, 2015

ਮੋਹਾਲੀ : ਵੋਟਾਂ `ਚ ਲਗਾਤਾਰ ਹੋ ਰਹੀ ਹੇਰਾ-ਫੇਰੀ ਨੂੰ ਰੋਕਣ ਲਈ ਅਤੇ ਜਾਅਲੀ ਵੋਟ ਨੂੰ ਜੜ੍ਹੋਂ ਖਤਮ ਕਰਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਕੱਲ ਇਥੇ ਵੋਟਰ ਕਾਰਡ ਦਾ ਲਿੰਕ ਅਧਾਰ ਕਾਰਡ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਥਾਵਾਂ `ਤੇ ਕੈਂਪ ਲਗਾਏ
Full Story

ਬਾਦਲ ਸਰਕਾਰ ਦਾ ਰਵੱਈਆ ਕਿਸਾਨ ਵਿਰੋਧੀ : ਛੋਟੇਪੁਰ

Doaba Headlines Desk
Monday, April 13, 2015

ਮੋਹਾਲੀ (ਪਰਦੀਪ)-ਪੰਜਾਬ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਹੀ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ ਦਾ ਕਾਰਨ ਸਿੱਧ ਹੋ ਰਹੀਆਂ ਹਨ। ਪਿਛਲੇ ਹਫ਼ਤੇ ਹੀ ਮਾਨਸਾ ਜ਼ਿਲੇ ਵਿਚ ਦੋ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨਾ ਵੀ ਅਤਿ-ਦੁੱਖਦਾਈ ਹੈ। ਪੰਜਾਬ ਦੇ
Full Story

ਕੁਰਾਲੀ ਬਾਈਪਾਸ ਸੰਘਰਸ਼ ਕਮੇਟੀ ਨੇ ਡੀ.ਸੀ. ਨੂੰ ਸੌਾਪਿਆ ਮੰਗ-ਪੱਤਰ

Doaba Headlines Desk
Tuesday, April 7, 2015

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)- ਜਿਥੇ ਕੇਂਦਰ ਦੀ ਐਨ. ਡੀ. ਏ. ਸਰਕਾਰ ਵੱਲੋਂ ਭੂਮੀ ਗ੍ਰਹਿਣ ਬਿੱਲ ਪਾਸ ਕਰਨ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਵਿਰੋਧ ਹੋ ਰਿਹਾ ਹੈ, ਉਥੇ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਸੂਬਾ ਪੰਜਾਬ ਦੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ
Full Story

ਪਿੰਡ ਬੜੌਦੀ 'ਚ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਵਿਕ ਰਹੀ ਸਮੈਕ ਖਿਲਾਫ਼ ਸਿਆਸੀ ਆਗੂ ਚੁੱਪ

Doaba Headlines Desk
Tuesday, April 7, 2015

ਮਾਜਰੀ, 6 ਅਪ੍ਰੈਲ (ਧੀਮਾਨ)- ਬਲਾਕ ਮਾਜਰੀ ਇਲਾਕੇ ਦੇ ਸਿਆਸੀ ਆਗੂਆਂ ਵੱਲੋਂ ਜੇਕਰ ਕਿਧਰੇ ਵੀ ਕੋਈ ਬੇਇਨਸਾਫੀ ਜਾਂ ਧੱਕਾ ਹੁੰਦਾ ਹੋਵੇ ਤਾਂ ਇੱਕ ਦੂਜੇ ਤੋਂ ਅੱਗੇ ਹੋ ਕੇ ਇਲਾਕੇ ਦੇ ਲੋਕਾਂ ਦੀ ਬਿਹਤਰੀ ਲਈ ਹਰ ਉਪਰਾਲਾ ਕੀਤਾ ਜਾਂਦਾ ਹੈ, ਪਰ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਹੋ ਰਹੀ
Full Story

ਵੱਖ-ਵੱਖ ਮਾਮਲਿਆਂ 'ਚ ਲੋੜੀਂਦਾ ਦੋਸ਼ੀ ਜ਼ੀਰਕਪੁਰ ਤੋਂ ਕਾਬੂ

Doaba Headlines Desk
Tuesday, April 7, 2015

ਜ਼ੀਰਕਪੁਰ, 6 ਅਪ੍ਰੈਲ (ਅਵਤਾਰ ਸਿੰਘ)- ਸੀ. ਆਈ. ਏ. ਸਟਾਫ ਮੁਹਾਲੀ ਨੇ ਕਤਲ ਕੇਸਾਂ ਅਤੇ ਇਰਾਦਾ ਕਤਲ ਕੇਸਾਂ `ਚ ਮੋਗਾ ਪੁਲਿਸ ਨੂੰ ਲੁੜੀਂਦੇ ਇੱਕ ਕਥਿਤ ਦੋਸ਼ੀ ਨੂੰ ਜ਼ੀਰਕਪੁਰ ਤੋਂ ਗਿ੍ਫਤਾਰ ਕਰਨ `ਚ ਸਫਲਤਾ ਹਾਸਿਲ ਕੀਤੀ ਹੈ | ਦੋਸ਼ੀ ਤੋਂ 315 ਬੋਰ ਦੀ ਪਿਸਤੌਲ ਅਤੇ ਕਾਰਤੂਸਾਂ ਤੋਂ ਇਲਾਵਾ ਇੱਕ
Full Story

ਬੈਂਕ ਦੇ ਕੰਪਿਊਟਰਾਂ ਵਿਚ ਹੁੰਦੀ ਖਰਾਬੀ ਤੋਂ ਪ੍ਰੇਸ਼ਾਨ ਗਾਹਕਾਂ ਵੱਲੋਂ ਰੋਸ ਪ੍ਰਗਟਾਵਾ

Doaba Headlines Desk
Tuesday, April 7, 2015

ਕੁਰਾਲੀ, 6 ਅਪ੍ਰੈਲ (ਹਰਪ੍ਰੀਤ ਸਿੰਘ)- ਸ਼ਹਿਰ ਦੇ ਚੰਡੀਗੜ੍ਹ ਮਾਰਗ `ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਦੇ ਕੰਪਿਊਟਰਾਂ ਵਿਚ ਆਈ ਖਰਾਬੀ ਕਾਰਨ ਬੈਂਕ ਨਾਲ ਲੈਣ ਦੇਣ ਕਰਨ ਵਾਲੇ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੈਂਕ ਵਿਚਲੇ ਆਪਣੇ ਖਾਤਿਆਂ
Full Story

ਆਧਾਰ ਕਾਰਡ ਜ਼ਰੂਰ ਬਣਵਾਓ, ਏ. ਡੀ. ਸੀ. ਦੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ

Doaba Headlines Desk
Tuesday, April 7, 2015

ਪੰਚਕੂਲਾ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ. ਸੀ. ਅਰੋੜਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਧਾਰ ਕਾਰਡ ਜ਼ਰੂਰ ਬਣਵਾ ਲੈਣ | ਇੰਦਰਾ ਕਾਲੋਨੀ ਤੇ ਰਾਜੀਵ ਕਾਲੋਨੀ `ਚ ਆਧਾਰ ਕਾਰਡ ਬਣਾਉਣ ਲਈ ਦੋ ਮਸ਼ੀਨਾਂ ਸੈਕਟਰ 9, ਸ਼ਿਵ ਮੰਦਿਰ `ਚ 2
Full Story

ਪੁਲਿਸ ਨੂੰ ਦੇਖ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਮਹਿਲਾ ਹੋਈ ਰਫ਼ੂਚੱਕਰ

Doaba Headlines Desk
Tuesday, April 7, 2015

ਡੇਰਾਬੱਸੀ, 6 ਅਪ੍ਰੈਲ (ਸੰਧੂ)- ਦੇਹ ਵਪਾਰ `ਚ ਸ਼ਾਮਿਲ ਇਕ ਮਹਿਲਾ ਅੱਜ ਡੇਰਾਬੱਸੀ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਰਫ਼ੂ ਚੱਕਰ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਸੀ ਕਿ ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹਰਾਹ `ਤੇ ਡੇਰਾਬੱਸੀ ਸਥਿਤ ਰੇਲਵੇ ਓਵਰ ਬਿ੍ਜ਼
Full Story

ਬੇਦੀ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

Doaba Headlines Desk
Tuesday, April 7, 2015

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਨਗਰ ਨਿਗਮ ਐੱਸ. ਏ. ਐੱਸ. ਨਗਰ ਦੇ ਮੇਅਰ ਦੀ ਚੋਣ ਦੇ ਮਾਮਲੇ `ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਅੱਜ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 17 ਤੋਂ ਚੁਣੇ ਗਏ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਐਾਡ ਹਰਿਆਣਾ ਹਾਈਕੋਰਟ ਵੱਲੋਂ
Full Story

ਬੇਦੀ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

D
Tuesday, April 7, 2015

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਨਗਰ ਨਿਗਮ ਐੱਸ. ਏ. ਐੱਸ. ਨਗਰ ਦੇ ਮੇਅਰ ਦੀ ਚੋਣ ਦੇ ਮਾਮਲੇ `ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਅੱਜ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 17 ਤੋਂ ਚੁਣੇ ਗਏ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਐਾਡ ਹਰਿਆਣਾ ਹਾਈਕੋਰਟ ਵੱਲੋਂ
Full Story

ਪਿਛਲੀ ਲੈਅ ਬਰਕਰਾਰ ਰੱਖਣ ਲਈ ਉਤਰੇਗੀ ਕਿੰਗਜ਼ ਇਲੈਵਨ ਪੰਜਾਬ

Doaba Headlines Desk
Monday, April 6, 2015

ਮੋਹਾਲੀ(ਅਨਸ)-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸ਼ੁਰੂਆਤੀ 6 ਸੈਸ਼ਨਾਂ `ਚ ਕੋਈ ਖਾਸ ਪ੍ਰਦਰਸ਼ਨ ਨਾਂ ਕਰਨ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਸਾਲ 7ਵੇਂ ਸੈਸ਼ਨ `ਚ ਸ਼ਾਨਦਾਰ ਵਾਪਸੀ ਕੀਤੀ ਅਤੇ ਉਪ-ਜੇਤੂ ਰਿਹਾ ਤੇ ਇਸ ਵਾਰ ਵੀ ਉਸ ਦਾ ਟੀਚਾ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਨੂੰ ਬਰਕਰਾਰ
Full Story

ਬੈਂਕ ਦੀ ਕੈਸ਼ ਵੈਨ ਲੁੱਟਣ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਨੂੰ ਭੇਜਿਆ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ

Doaba Headlines Desk
Friday, March 13, 2015

ਖਰੜ, 12 ਮਾਰਚ (ਜੰਡਪੁਰੀ/ਪ. ਪ) - ਖਰੜ ਦੀ ਮਾਣਯੋਗ ਅਦਾਲਤ ਨੇ ਐਕਸਿਸ ਬੈਂਕ ਦੀ ਕੈਸ਼ ਵੈਨ ਲੁੱਟਣ ਦੇ ਮਾਮਲੇ `ਚ ਨਾਮਜ਼ਦ ਅੱਠ ਵਿਅਕਤੀਆਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ `ਤੇ ਭੇਜਣ ਦੇ ਹੁਕਮ ਸੁਣਾਏ ਹਨ, ਜਿਨ੍ਹਾਂ ਨੂੰ ਖਰੜ ਦੀ ਸਦਰ ਪੁਲਿਸ ਤੇ ਸੀ. ਆਈ. ਸਟਾਫ਼ ਦੀ ਟੀਮ ਵੱਲੋਂ ਸਾਂਝੇ ਤੌਰ `ਤੇ
Full Story

ਕੂੜਾਂਵਾਲਾ ਦੇ ਸਾਬਕਾ ਕਾਰਜਕਾਰੀ ਸਰਪੰਚ 'ਤੇ ਹਮਲਾ, ਬੁਰੀ ਤਰ੍ਹਾਂ ਫੱਟੜ

Doaba Headlines Desk
Tuesday, March 10, 2015

ਡੇਰਾਬੱਸੀ, 9 ਮਾਰਚ (ਕਰਮ ਸਿੰਘ)- ਕੂੜਾਂਵਾਲਾ ਦੇ ਸਾਬਕਾ ਕਾਰਜਕਾਰੀ ਸਰਪੰਚ `ਤੇ ਅੱਜ ਪਿੰਡ ਦੇ ਹੀ ਕੁਝ ਬੰਦੇ ਜਾਨਲੇਵਾ ਹਮਲਾ ਕਰਕੇ ਫਰਾਰ ਹੋ ਗਏ | ਬੁਰੀ ਤਰ੍ਹਾਂ ਜ਼ਖਮੀ ਹੋਏ ਸਮੇਸ਼ਰ ਸਿੰਘ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ
Full Story

ਪੁਲਿਸ ਵੱਲੋਂ ਚੋਰੀ ਦੇ ਸਾਮਾਨ ਸਮੇਤ ਦੋ ਨੌਜਵਾਨ ਕਾਬੂ

Doaba Headlines Desk
Tuesday, March 10, 2015

ਐੱਸ. ਏ. ਐੱਸ. ਨਗਰ, 9 ਮਾਰਚ (ਸੁਖਦੀਪ ਸਿੰਘ)- ਇਥੋਂ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਬੀਤੇ ਦਿਨੀਂ ਉਦਯੋਗਿਕ ਖੇਤਰ ਫੇਜ਼-9 `ਚ ਹੋਈ ਚੋਰੀ ਦੇ ਮਾਮਲੇ `ਚ ਦੋ ਨੌਜਵਾਨਾਂ ਨੂੰ ਚੋਰੀ ਦੇ ਸਾਮਾਨ ਸਮੇਤ ਗਿ੍ਫਤਾਰ ਕਰਨ `ਚ ਸਫਲਤਾ ਹਾਸਿਲ ਕੀਤੀ ਹੈ | ਇਸ ਮਾਮਲੇ ਸਬੰਧੀ ਏ. ਐਸ. ਆਈ. ਬਲਰਾਜ ਸਿੰਘ ਨੇ ਦੱਸਿਆ
Full Story

ਗਲੀਆਂ-ਨਾਲੀਆਂ ਦੇ ਅਧੂਰੇ ਪਏ ਕੰਮ ਕਰਕੇ ਲੋਕ ਹੋ ਰਹੇ ਨੇ ਪ੍ਰੇਸ਼ਾਨ

Doaba Headlines Desk
Tuesday, March 10, 2015

ਐੱਸ. ਏ. ਐੱਸ. ਨਗਰ, 9 ਮਾਰਚ (ਨਰਿੰਦਰ ਸਿੰਘ ਝਾਂਮਪੁਰ)- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਲੇ ਪਿੰਡ ਬਾਕਰਪੁਰ ਦੇ ਵਸਨੀਕਾਂ ਵੱਲੋਂ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪਿੰਡ ਬਾਕਰਪੁਰ ਦੀਆਂ ਗਲੀਆਂ ਨਾਲੀਆਂ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਵਾਉਣ ਲਈ ਮੰਗ ਪੱਤਰ ਸੌਾਪਿਆ ਗਿਆ, ਜਿਸ `ਚ
Full Story