ਚੰਡੀਗੜ੍ਹ

ਪਿੰਡ ਬਲੌਾਗੀ ਦੀ ਪੰਚਾਇਤੀ ਜ਼ਮੀਨ 'ਚ 8 ਸਾਲ ਪਹਿਲਾਂ ਉਸਾਰਿਆ ਸੀ ਕਮਿਊਨਿਟੀ ਸੈਂਟਰ-ਮਾਨ

Doaba Headlines Desk
Monday, June 29, 2015

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਲਈ ਪਿੰਡ ਬਲੌਾਗੀ ਨੂੰ ਮਿਲੀਆਂ ਗ੍ਰਾਂਟਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਪਿੰਡ ਦੇ
Full Story

ਪ੍ਰਾਇਮਰੀ ਸਕੂਲ ਬੰਦ ਸਬੰਧੀ ਸਰਕਾਰ ਦਾ ਫ਼ੈਸਲਾ ਮੁੱਢਲੀ ਸਿੱਖਿਆ ਦੇ ਬੱਚਿਆਂ ਦੇ ਅਧਿਕਾਰ 'ਤੇ ਡਾਕਾ-ਜੀ.ਟੀ.ਯੂ.

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਅਜਾਇਬ ਸਿੰਘ ਔਜਲਾ)-ਬੱਚਿਆਂ ਦੀ ਘੱਟ ਗਿਣਤੀ ਦੇ ਆਧਾਰ `ਤੇ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਮੁੱਢਲੀ ਸਿੱਖਿਆ ਦੇ ਬੱਚਿਆਂ ਦੇ ਅਧਿਕਾਰ ਤੇ ਡਾਕਾ ਕਰਾਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ-ਪੰਜਾਬ (ਜੀ.ਟੀ.ਯੂ.) ਨੇ ਦੋਸ਼ ਲਾਇਆ ਕਿ ਸਕੂਲ ਬੰਦ ਕਰਕੇ
Full Story

ਧੋਖਾਧੜੀ ਤੇ ਯੋਜਨਾਬੱਧ ਤਰੀਕੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ 'ਚ ਹਲੇ ਤੱਕ ਨਹੀਂ ਹੋਈ ਸੁਣਵਾਈ

Doaba Headlines Desk
Monday, June 29, 2015

ਪੰਚਕੂਲਾ, 29 ਜੂਨ (ਕਪਿਲ)-ਪੁਲਿਸ ਸ਼ਿਕਾਇਤ ਕਰਨ ਦੇ 6 ਮਹੀਨੇ ਪੂਰਾ ਹੋਣ ਤੋਂ ਬਾਅਦ ਵੀ ਕਾਗਨੀਜੇਬਲ ਦੋਸ਼ ਲਈ ਜਲਦ ਤੋਂ ਜਲਦ ਪੰਜੀਕਿ੍ਤ ਨਾ ਹੋਣਾ ਨਾਗਰਿਕਾਂ ਦੇ ਨਾਲ-ਨਾਲ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਹੈ, ਜਿਸ `ਤੇ ਧਿਆਨ ਦੇਣਾ ਜ਼ਰੂਰੀ ਹੈ | ਇਹ ਵਿਚਾਰ ਪੰਚਕੂਲਾ `ਚ ਸੁਰੇਂਦਰ ਸਿੰਘ
Full Story

ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਸਰਕਾਰ ਦੇ ਮੱਥੇ 'ਤੇ ਕਲੰਕ-ਜੱਟ ਮਹਾਂਸਭਾ

Doaba Headlines Desk
Monday, June 29, 2015

ਐੱਸ. ਏ. ਐੱਸ. ਨਗਰ, 29 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਕਿਸਾਨਾਂ ਵੱਲੋਂ ਕਰਜੇ ਦੇ ਬੋਝ ਥੱਲ੍ਹੇ ਦਬਕੇ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਮੱਥੇ `ਤੇ ਕਲੰਕ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੱਟ ਮਹਾਂਸਭਾ ਮੁਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਮਨਾਣਾ
Full Story

ਕ੍ਰਾਈਮ ਬ੍ਰਾਂਚ ਨੇ ਸੱਟੇਬਾਜ਼ਾਂ 'ਤੇ ਕੱਸਿਆ ਸ਼ਿਕੰਜਾ, ਤਿੰਨ ਮਾਮਲੇ ਦਰਜ

Doaba Headlines Desk
Monday, June 29, 2015

ਮਨੀਮਾਜਰਾ, 29 ਜੂਨ (ਅਗਨੀਹੋਤਰੀ)-ਕ੍ਰਾਈਮ ਬ੍ਰਾਂਚ ਨੇ ਮਨੀਮਾਜਰਾ ਅਤੇ ਮੌਲੀ ਜਾਗਰਾਂ ਵਿਚ ਮੁਹਿੰਮ ਚਲਾਕੇ ਸੱਟੇਬਾਜ਼ਾਂ `ਤੇ ਸ਼ਿਕੰਜਾ ਕੱਸਦਿਆਂ ਤਿੰਨ ਵੱਖ-ਵੱਖ ਮਾਮਲਿਆਂ `ਚ ਤਿੰਨ ਦੋਸ਼ੀਆਂ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਸੱਟੇ ਲਈ ਵਰਤੀ ਜਾਣ ਵਾਲੀ ਨਕਦੀ ਬਰਾਮਦ ਕੀਤੀ ਹੈ | ਇਸ
Full Story

ਕੈਮੀਕਲ ਯੂਨਿਟ 'ਚੋਂ ਗੈਸ ਲੀਕ ਹੋਣ ਕਾਰਨ ਲਾਲੜੂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ

Doaba Headlines Desk
Monday, June 29, 2015

ਲਾਲੜੂ, 29 ਜੂਨ (ਰਾਜਬੀਰ ਸਿੰਘ)-ਲਾਲੜੂ ਵਿਖੇ ਇਕ ਕੈਮੀਕਲ ਯੂਨਿਟ `ਚੋਂ ਅੱਜ ਸਵੇਰੇ ਗੈਸ ਲੀਕ ਹੋਣ ਕਾਰਨ ਲਾਲੜੂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ `ਚ ਦਹਿਸ਼ਤ ਫੈਲ ਗਈ | ਹਾਲਾਂਕਿ ਕੁਝ ਮਿੰਟਾਂ ਬਾਅਦ ਹੀ ਗੈਸ ਲੀਕੇਜ਼ `ਤੇ ਕਾਬੂ ਪਾ ਲਿਆ ਗਿਆ, ਜਿਸਦੇ ਚਲਦਿਆਂ ਵੱਡਾ ਹਾਦਸਾ ਹੋਣੋਂ ਟਲ ਗਿਆ | ਇਹ
Full Story

ਫੇਸਬੁੱਕ ਫਰੈਂਡ ਨਾਲ ਇਕ ਸਾਲ ਤੱਕ ਕਰਦਾ ਰਿਹਾ ਜਬਰ-ਜਨਾਹ

Doaba Headlines Desk
Monday, June 29, 2015

ਐੱਸ. ਏ. ਐੱਸ. ਨਗਰ, 28 ਜੂਨ (ਜਸਬੀਰ ਸਿੰਘ ਜੱਸੀ)-ਇੱਕ ਲੜਕੀ ਨੂੰ ਚਾਕਲੇਟ `ਚ ਨਸ਼ੀਲਾ ਪਦਾਰਥ ਮਿਲਾਕੇ ਖਵਾਉਣ ਤੋਂ ਬਾਅਦ ਜਬਰ-ਜਨਾਹ ਕਰਨ ਮਗਰੋਂ ਇੱਕ ਸਾਲ ਤੱਕ ਜਬਰਦਸਤੀ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਨੇ ਕਿਸੇ ਤਰ੍ਹਾਂ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਅਤੇ ਮਾਪਿਆਂ
Full Story

ਜੇ. ਬੀ. ਟੀ. ਅਧਿਆਪਕਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਸੌਾਪਿਆ ਮੰਗ-ਪੱਤਰ

Doaba Headlines Desk
Monday, June 29, 2015

ਪੰਚਕੂਲਾ, 29 ਜੂਨ (ਕਪਿਲ)-ਪਾਤਰ ਅਧਿਆਪਕ ਸੰਘ ਵੱਲੋਂ ਨਵੇਂ ਚੁਣੇ ਗਏ 9455 ਜੇ. ਬੀ. ਟੀ. ਅਧਿਆਪਕਾਂ ਨੂੰ 1 ਜੁਲਾਈ ਤੋਂ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਪਿਛਲੇ ਅੱਠ ਦਿਨਾਂ ਤੋਂ ਪੰਚਕੂਲਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਅੱਜ ਅਧਿਆਪਕਾਂ ਵੱਲੋਂ ਪੰਚਕੂਲਾ ਵਿਚਲੇ ਭਾਜਪਾ
Full Story

''ਕਾਲ ਮੀ ਇੰਡੀਆ ਟੀ-20 ਕ੍ਰਿਕਟ ਲੀਗ'' ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕੀਤਾ ਸਨਮਾਨਿਤ

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਔਜਲਾ)-ਕਾਲ ਮੀ ਇੰਡੀਆ ਗਰੁੱਪ ਅਤੇ ਕਵੀਨ ਈਵੇਂਟ ਦੁਆਰਾ ਆਯੋਜਿਤ `ਕਾਲ ਮੀ ਇੰਡੀਆ ਟੀ-20 ਕ੍ਰਿਕਟ ਲੀਗ` ਦਾ ਅੱਜ ਤਾਊ ਦੇਵੀ ਲਾਲ ਸਟੇਡੀਅਮ, ਪੰਚਕੂਲਾ ਦੇ ਵਿਚ ਮਿਨਰਵਾ ਟੀਮ ਅਤੇ ਐਚ.ਐਸ. ਟਾਗਰਾ ਇਲੈਵਨ ਟੀਮ ਦੇ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ | ਇਸ ਮੌਕੇ `ਤੇ ਹਰਿਆਣਾ
Full Story

ਸਮਾਰਟ ਸਿਟੀ ਲਈ ਇਸ ਹਫ਼ਤੇ ਤੋਂ ਹੀ ਕੰਮ ਸ਼ੁਰੂ ਕਰੇਗਾ ਪ੍ਰਸ਼ਾਸਨ

Doaba Headlines Desk
Monday, June 29, 2015

ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ)-ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਗਏ ਸਮਾਰਟ ਸਿਟੀ ਕਾਂਸੇਪਟ ਵਿਚ ਚੰਡੀਗੜ੍ਹ ਦਾ ਨਾਮ ਸ਼ਾਮਿਲ ਹੋ ਚੁੱਕਾ ਹੈ ਅਤੇ ਹੁਣ ਇਸ ਪ੍ਰੋਜੈਕਟ ਉੱਤੇ ਚੰਡੀਗੜ੍ਹ ਇਸੇ ਹਫ਼ਤੇ ਤੋਂ ਕੰਮ ਸ਼ੁਰੂ ਕਰ ਦੇਵੇਗਾ¢ ਇਸਦੇ ਲਈ ਸਲਾਹਕਾਰ ਵਿਜੇ ਕੁਮਾਰ ਦੇਵ ਇਸ
Full Story

ਚੰਡੀਗੜ੍ਹ 'ਸਟਾਈਲ ਵੀਕ' ਸ਼ਾਨੋ-ਸ਼ੌਕਤ ਨਾਲ ਨੇਪਰੇ ਚੜਿ੍ਹਆ

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਅਜਾਇਬ ਸਿੰਘ ਔਜਲਾ)-ਅੱਜ ਇੱਥੇ ``ਚੰਡੀਗੜ੍ਹ ਸਟਾਈਲ ਵੀਕ`` ਦਾ ਸ਼ਾਨਦਾਰ ਸਮਾਪਤ ਹੋਇਆ ¢ ਸਟਾਰਮ ਫ਼ੈਸ਼ਨ ਕੰਪਨੀ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ `ਚ ਡਿਜ਼ਾਇਨਾਂ ਦਾ ਮਨਮੋਹਕ ਸੁਮੇਲ ਦੇਖਣ ਨੂੰ ਮਿਲਿਆ¢ ਪ੍ਰਸਿੱਧ ਡਿਜ਼ਾਇਨਰ ਲੇਬਲ ਰੇਡ ਸਿਸਟਰ ਬਲਿਊ, ਰਿਤੂ ਕੋਲੇਂਟਾਈਨ
Full Story

ਅੱਠ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ, ਦੋਸ਼ੀ ਕਾਬੂ

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਗੁਰਪ੍ਰੀਤ ਸਿੰਘ ਨਿੱਝਰ)-ਚੰਡੀਗੜ੍ਹ `ਚ ਪੈਂਦੇ ਮਲੋਆ ਇਲਾਕੇ ਦੀ ਰਹਿਣ ਵਾਲੀ ਅੱਠ ਸਾਲਾਂ ਦੀ ਬੱਚੀ ਨਾਲ ਯੂ.ਪੀ. ਨਿਵਾਸੀ ਇੱਕ ਪ੍ਰਵਾਸੀ ਮਜ਼ਦੂਰ ਸ਼ਿਵਾ ਨੇ ਜਬਰ ਜਨਾਹ ਦਾ ਸ਼ਿਕਾਰ ਬਣਾ ਕੇ ਚੰਡੀਗੜ੍ਹ-ਮੋਹਾਲੀ ਬਾਡਰ ਕੋਲ ਝਾੜੀਆਂ `ਚ ਸੁੱਟ ਦਿੱਤਾ ਜਿਥੋਂ ਕਿ ਬੱਚੀ ਨੂੰ
Full Story

ਸਾਰਥਿਕ ਫ਼ਿਲਮਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ-ਅਮਰਦੀਪ ਸਿੰਘ ਗਿੱਲ

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਅਜਾਇਬ ਸਿੰਘ ਔਜਲਾ)-ਫ਼ਿਲਮ ਨਿਰਮਾਤਾ, ਨਿਰਦੇਸ਼ਕ ਤੇ ਉੱਘੇ ਗੀਤਕਾਰ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਤ ਕੀਤੀ ਨਵੀਂ ਫ਼ਿਲਮ `ਖੂਨ` ਦਾ ਸਕਰੀਨਿੰਗ ਸਮਾਰੋਹ ਕਰਵਾਇਆ ਗਿਆ | ਬੇਅੰਤ ਸਿੰਘ ਮੈਮੋਰੀਅਲ ਲਾਇਬਰੇਰੀ ਦੇ ਆਡੀਟੋਰੀਅਮ ਵਿਖੇ ਨਾਰਥ ਜ਼ੋਨ ਫ਼ਿਲਮ ਐਾਡ
Full Story

ਵਿਸ਼ਵ ਪ੍ਰਸਿੱਧ ਸੁਖਨਾ ਝੀਲ ਨੂੰ ਵੀ ਮੌਨਸੂਨ ਦਾ ਇੰਤਜ਼ਾਰ

Doaba Headlines Desk
Monday, June 29, 2015

ਚੰਡੀਗੜ੍ਹ, 29 ਜੂਨ (ਵਿਕਰਮਜੀਤ ਸਿੰਘ ਮਾਨ)-ਵਿਸ਼ਵ ਪ੍ਰਸਿੱਧ ਸੁਖਨਾ ਝੀਲ ਨੂੰ ਵੀ ਗਰਮੀ ਦੀ ਮਾਰ ਪੈ ਰਹੀ ਹੈ ਜਿਸਦੇ ਚੱਲਦੇ ਝੀਲ ਨੂੰ ਵੀ ਮੌਨਸੂਨ ਦੀ ਉਡੀਕ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਵਿਚਲੇ ਪਾਣੀ ਦਾ ਪੱਧਰ ਨਿੱਤ 8 ਤੋਂ 9 ਐਮ.ਐਮ ਨੀਚੇ ਵੱਲ ਜਾ ਰਿਹਾ ਹੈ, ਜੋ ਸੈਲਾਨੀਆਾ ਦਾ ਮਜ਼ਾ
Full Story

ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

Doaba Headlines Desk
Monday, June 22, 2015

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਪਿੰਡ ਭਾਗੋਮਾਜਰਾ `ਚ ਬੀਤੀ ਦੇਰ ਰਾਤ ਇਕ ਸਪੇਅਰ ਪਾਰਟਸ ਤੇ ਮਕੈਨਿਕ ਦੀ ਦੁਕਾਨ `ਚ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਸਥਾਨਕ ਲੋਕਾਂ ਵੱਲੋਂ ਫਾਇਰ ਬਿ੍ਗੇਡ ਦੇ ਆਉਣ ਤੱਕ ਅੱਗ `ਤੇ ਕਾਬੂ ਪਾ ਲਿਆ ਗਿਆ ਸੀ ਕਿਉਂਕਿ ਗੱਡੀ ਕਰੀਬ
Full Story

ਕਿਸਾਨ ਵੱਲੋਂ ਤਿਆਰ ਕੀਤੀ ਗਈ ਝੋਨੇ ਦੀ ਪੌਦ ਨੂੰ ਦਵਾਈ ਪਾ ਕੇ ਸਾੜਿਆ

Doaba Headlines Desk
Monday, June 22, 2015

ਖਰੜ, 22 ਜੂਨ (ਗੁਰਮੁੱਖ ਸਿੰਘ ਮਾਨ)-ਪਿੰਡ ਮਜਾਤ ਵਿਖੇ ਇਕ ਕਿਸਾਨ ਵੱਲੋਂ ਝੋਨੇ ਲਈ ਤਿਆਰ ਕੀਤੀ ਗਈ ਪੌਦ `ਤੇ ਸ਼ਰਾਰਤੀ ਅਨਸਰਾਂ ਵੱਲੋਂ ਦਵਾਈ ਪਾ ਕੇ ਇਸਨੂੰ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਕਿਸਾਨ ਸੋਹਨ ਸਿੰਘ ਚੀਮਾ ਨੇ ਦੱਸਿਆ ਕਿ ਉਸਨੇ 16-20 ਏਕੜ ਲਈ ਮਹੀਨਾ ਕੁ ਪਹਿਲਾਂ ਆਪਣੇ
Full Story

ਮਿਲਕਫ਼ੈੱਡ ਵੱਲੋਂ ਵੱਧ ਕੀਮਤ 'ਤੇ ਵੇਰਕਾ ਦਾ ਦੁੱਧ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ਼ ਜਾਂਚ ਸ਼ੁਰੂ

Doaba Headlines Desk
Monday, June 22, 2015

ਨਵਾਂਗਰਾਉਂ, 22 ਜੂਨ (ਵਜੀਦਪੁਰ)-ਸਥਾਨਕ ਕਸਬੇ ਵਿਖੇ ਦੁਕਾਨਦਾਰਾਂ ਵੱਲੋਂ ਵੇਰਕਾ ਦਾ ਦੁੱਧ ਬਣਦੀ ਕੀਮਤ ਤੋਂ ਵੱਧ ਕੀਮਤ `ਤੇ ਵੇਚਣ ਦਾ ਮਾਮਲਾ ਉਜਾਗਰ ਹੋਣ `ਤੇ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਸਥਾਨਕ ਦੁਕਾਨਦਾਰਾਂ ਵੱਲੋਂ ਵੇਰਕਾ ਦੁੱਧ ਦੇ ਬੰਦ ਪੈਕਟ ਜਿਸਦੀ
Full Story

ਪਲਸ ਪੋਲੀਓ ਮੁਹਿੰਮ ਤਹਿਤ 1139 ਟੀਮਾਂ ਬਣਾਈਆਂ ਗਈਆਂ-ਡਾ: ਭਾਰਦਵਾਜ

Doaba Headlines Desk
Monday, June 22, 2015

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਰਾਸ਼ਟਰੀ ਪਲਸ ਪੋਲੀਓ ਮੁਹਿੰਮ ਅਧੀਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 0-5 ਸਾਲ ਦੇ ਬੱਚਿਆਂ ਨੂੰ 21 ਜੂਨ ਤੋਂ 23 ਜੂਨ ਤੱਕ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ | ਅੱਜ ਇਸ ਮੁਹਿੰਮ ਤਹਿਤ ਸਿਵਲ ਸਰਜਨ ਐੱਸ. ਏ. ਐੱਸ. ਨਗਰ ਡਾ: ਨੀਲਮ
Full Story

ਚੰਡੀਗੜ੍ਹ 'ਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਖ-ਵੱਖ ਥਾਂੲੀਂ ਕੈਂਪਾਂ ਦਾ ਆਯੋਜਨ

Doaba Headlines Desk
Monday, June 22, 2015

ਚੰਡੀਗੜ੍ਹ, 22 ਜੂਨ (ਵਿਕਰਮਜੀਤ ਸਿੰਘ ਮਾਨ)-ਅੱਜ ਜਿਥੇ ਦੇਸ਼ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਉੱਥੇ ਚੰਡੀਗੜ੍ਹ `ਚ ਵੀ ਵੱਖ-ਵੱਖ ਥਾਂਵਾਂ `ਤੇ ਇਸ ਸਬੰਧੀ ਕੈਂਪ ਲਾਏ ਗਏ | ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਸਮੇਤ
Full Story

ਬਡਾਲੀ ਕ੍ਰਿਕਟ ਟੂਰਨਾਮੈਂਟ 'ਚ ਮੇਜ਼ਬਾਨ ਟੀਮ ਜੇਤੂ

Doaba News Desk
Saturday, June 20, 2015

ਕੁਰਾਲੀ,20 ਜੂਨ (ਅਕਾਲਗੜ੍ਹੀਆ)-ਕੁਰਾਲੀ ਨੇੜਲੇ ਪਿੰਡ ਬਡਾਲੀ ਵਿਖੇ ਸਟਾਰ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਕਰੀਬ 25 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਅੰਤਿਮ ਦਿਨ ਫਾਈਨਲ ਮੈਚ ਮੇਜ਼ਬਾਨ ਬਡਾਲੀ ਤੇ ਹਵਾਰਾ
Full Story