ਸੰਗਰੂਰ

ਗਰਮੀਆਂ 'ਚ ਅੰਬ ਦਾ ਸਵਾਦ ਲੈਣ ਵਾਲਿਓ, ਪਹਿਲਾਂ ਸੱਚਾਈ ਜਾਣ ਲਓ ਫਿਰ ਚੱਖਿਓ ਮਜ਼ਾ

Doaba
Saturday, May 30, 2015

ਮਲੇਰਕੋਟਲਾ : ਗਰਮੀ ਦੇ ਇਸ ਮੌਸਮ ਵਿਚ ਕਿਹੜਾ ਅਜਿਹਾ ਸ਼ਖਸ ਹੋਵੇਗਾ ਜਿਹੜਾ ਅੰਬ ਖਾਣ ਦਾ ਸ਼ੌਕੀਨ ਨਾ ਹੋਵੇ ਪਰ ਇਸ ਅੰਬ ਦੀ ਅਜਿਹੀ ਸੱਚਾਈ ਸਾਹਮਣੇ ਆਈ ਹੈ ਕਿ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੇ ਅਸੀਂ ਤੁਹਾਨੂੰ ਇਹ ਵਿਖਾਈਏ ਕਿ ਗੂੜਾ ਪੀਲਾ ਦਿਖਣ ਵਾਲਾ ਇਹ ਅੰਬ ਕਿਸ ਤਰ੍ਹਾਂ ਪਕਾਇਆ ਜਾਂਦਾ
Full Story

ਭਗਵੰਤ ਮਾਨ ਨੇ ਚੁੱਕਿਆ ਉਹ ਕਦਮ ਜਿਹੜਾ ਅੱਜ ਤੱਕ ਕਿਸੇ ਹੋਰ ਨੇ ਨਹੀਂ ਚੁੱਕਿਆ

Doaba
Saturday, May 30, 2015

ਸੰਗਰੂਰ : ਅੱਜ ਜਿੱਥੇ ਇਕ ਤੋਂ ਬਾਅਦ ਇਕ ਹੋਏ ਕਾਂਡ ਕਰਕੇ ਪੰਜਾਬ ਦੀਆਂ ਬੱਸਾਂ ਆਪਣੀਆਂ ਕਾਰਗੁਜ਼ਾਰੀਆਂ ਸਦਕਾ ਬਦਨਾਮ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਕ ਬੱਸ ਰਾਹੀਂ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਦਰਅਸਲ ਮਾਨ ਨੇ ਆਪਣੇ ਫੇਸਬੁੱਕ
Full Story

ਦਸਵੀਂ ਦਾ ਨਤੀਜਾ ਮਾੜਾ ਆਉਣ ਉੱਤੇ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

Doaba
Friday, May 29, 2015

ਸੁਨਾਮ ਊਧਮ ਸਿੰਘ ਵਾਲਾ, 28 ਮਈ (ਭੁੱਲਰ, ਧਾਲੀਵਾਲ, ਸੱਗੂ) - ਬੀਤੀ ਕੱਲ੍ਹ ਇੱਕ ਵਿਦਿਆਰਥਣ ਵੱਲੋਂ ਉਸ ਦਾ ਦਸਵੀਂ ਜਮਾਤ ਦਾ ਨਤੀਜਾ ਮਾੜਾ ਆਉਣ ਕਾਰਨ ਕੋਈ ਜ਼ਹਿਰੀਲੀ ਚੀਜ਼ ਖ਼ਾਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਦੁਖਦਾਈ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਲੜਕੀ ਦੇ
Full Story

ਬਾਦਲ ਨੇ ਇਰਾਕ ਘਟਨਾ 'ਤੇ ਜਤਾਇਆ ਅਫਸੋਸ

Doaba News Desk
Friday, May 15, 2015

ਸੰਗਰੂਰ- ਮੁੱਖ ਮੰਤਰੀ ਬਾਦਲ ਨੇ ਇਰਾਕ `ਚ 39 ਭਾਰਤੀਆਂ ਦੇ ਮਾਰੇ ਜਾਣ ਦੀ ਘਟਨਾ `ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਭਾਰਤੀਆਂ `ਤੇ ਪੂਰੀ ਨਜ਼ਰ ਰੱਖ ਰਹੀ ਸੀ। ਬਾਦਲ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਪੂਰੀ ਸੱਚਾਈ ਜਾਨਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
Full Story

ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨ ਵੱਲੋਂ ਆਤਮ-ਹੱਤਿਆ-ਖੇਤ ਵਿਚ ਖੜ੍ਹੀ ਕਣਕ ਨੂੰ ਅੱਗ ਲੱਗਣ ਮਗਰੋਂ ਪ੍ਰੇਸ਼ਾਨ ਸੀ

Doaba News Desk
Thursday, May 14, 2015

ਧੂਰੀ, 13 ਮਈ (ਮਨੋਹਰ ਸਿੰਘ ਸੱਗੂ) - ਲੰਘੀ ਦੇਰ ਸ਼ਾਮ ਪਿੰਡ ਕਹੇਰੂ ਵਿਖੇ ਕਰਜ਼ੇ ਦੇ ਭਾਰ ਹੇਠ ਦੱਬੇ ਇੱਕ ਕਿਸਾਨ ਵੱਲੋਂ ਕਥਿਤ ਤੌਰ ਉੱਤੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ। ਸਿਵਲ ਹਸਪਤਾਲ ਧੂਰੀ ਵਿਖੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਆਏ ਪਿੰਡ ਵਾਸੀਆਂ ਦੇ ਦੱਸਣ
Full Story

ਜਾਅਲੀ ਕਰੰਸੀ ਛਾਪਣ ਵਾਲਾ ਗਿਰੋਹ ਕਾਬੂ ਸਾਢੇ 6 ਲੱਖ ਰੁਪਏ ਤੋਂ ਵੱਧ ਦੀ ਜਾਅਲੀ ਕਰੰਸੀ ਬਰਾਮਦ

Doaba News Desk
Thursday, May 14, 2015

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ) - ਜਾਅਲੀ ਕਰੰਸੀ ਨੋਟ ਛਾਪਣ ਦੇ ਧੰਦੇਬਾਜਾਂ ਦੇ ਇਕ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 6 ਲੱਖ 54 ਹਜ਼ਾਰ 9 ਸੌ ਰੁਪਏ ਦੇ ਜਾਅਲੀ ਨੋਟ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ
Full Story

ਸੂਬੇ ਕੋਲ ਜ਼ਰੂਰਤ ਅਨੁਸਾਰ ਬਿਜਲੀ ਉਪਲਬਧ - ਬਾਦਲ ਬਿਜਲੀ ਦੇ ਕੱਟ ਤਕਨੀਕੀ ਨੁਕਸ ਕਾਰਨ ਧੰਨਵਾਦੀ ਦੌਰੇ ਦੌਰਾਨ ਸੰਗਤ ਦਰਸ਼ਨ ਕਰ ਕੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਗਰਾਂਟਾਂ ਦੇਣ ਦਾ ਐਲਾਨ

Doaba News Desk
Thursday, May 14, 2015

ਧੂਰੀ, 14 ਮਈ (ਸੰਜੇ ਲਹਿਰੀ) - ਧੂਰੀ ਦੀ ਜ਼ਿਮਨੀ ਚੋਣ ਅਕਾਲੀ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਜਿੱਤਣ ਤੋਂ ਬਾਅਦ ਹਲਕੇ ਦੇ ਤਿੰਨ ਰੋਜ਼ਾ ਧੰਨਵਾਦੀ ਦੌਰੇ `ਤੇ ਪਹੁੰਚੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਧੰਨਵਾਦੀ ਦੌਰੇ ਦੇ ਦੂਜੇ ਦਿਨ ਪਿੰਡ ਭਲਵਾਨ ਵਿਖੇ ਪਹੁੰਚ ਕੇ
Full Story

ਜ਼ਿਲ੍ਹਾ ਸੰਗਰੂਰ ਦੇ ਉਦਯੋਗਪਤੀ ਤੇ ਕਰ ਵਿਭਾਗ ਦੇ ਅਧਿਕਾਰੀ ਆਹਮੋ-ਸਾਹਮਣੇ

Doaba News Desk
Wednesday, May 13, 2015

ਸੰਗਰੂਰ, 12 ਮਈ (ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਇੰਡਸਟਰੀਜ਼ ਚੈਂਬਰਜ਼ ਐਸੋਸੀਏਸ਼ਨ ਤੇ ਸਥਾਨਕ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਦੇ ਅਮਲੇ ਵਿਚਕਾਰ ਪੈਦਾ ਹੋਇਆ ਰੇੜਕਾ ਅੱਜ ਉਸ ਸਮੇਂ ਵਧ ਗਿਆ ਜਦੋਂ ਇੰਡਸਟਰੀ ਚੈਂਬਰਜ ਵੱਲੋਂ ਵਿਭਾਗੀ ਅਧਿਕਾਰੀਆਂ ਵਿਰੁੱਧ ਵਿਭਾਗ ਦੇ ਸਥਾਨਕ ਦਫ਼ਤਰ
Full Story

ਔਰਤ ਨੇ ਇਕ ਨਹੀਂ, ਦੋ ਨਹੀਂ, 5-5 ਧੀਆਂ ਨੂੰ ਇਕੱਠੇ ਦਿੱਤਾ ਜਨਮ

Doaba News Desk
Wednesday, May 6, 2015

ਭੁੱਚੋ ਮੰਡੀ-ਅਕਸਰ ਘਰ ਦੇ ਬਜ਼ੁਰਗਾਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਰੱਬ ਦੇ ਰੰਗ ਨਿਆਰੇ ਹਨ ਅਤੇ ਉਹਦੀਆਂ ਉਹ ਹੀ ਜਾਣ ਸਕਦਾ ਹੈ। ਰੱਬ ਦੇ ਇਨ੍ਹਾਂ ਰੰਗਾਂ ਦਾ ਜਲਵਾ ਭੁੱਚੋ ਮੰਡੀ `ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਔਰਤ ਨੇ ਇਕ ਨਹੀਂ, ਦੋ ਨਹੀਂ, ਸਗੋਂ 5 ਬੱਚੀਆਂ ਨੂੰ ਇਕੱਠੇ
Full Story

ਪੜਾਈ ਵਿਚ ਚੰਗੇ ਨੰਬਰ ਨਾ ਆਉਣ ਕਰ ਕੇ ਨੌਜਵਾਨ ਲੜਕੀ ਵੱਲੋ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Doaba News Desk
Tuesday, May 5, 2015

ਸੁਨਾਮ ਊਧਮ ਸਿੰਘ ਵਾਲਾ, 5 ਮਈ (ਰੁਪਿੰਦਰ ਸਿੰਘ ਸੱਗੂ) - ਵਾਰਡ ਨੰਬਰ 3 ਵਿਚ ਬੀਤੀ ਰਾਤ ਇੱਕ ਐਮ.ਏ ਦੀ ਪੜਾਈ ਕਰ ਰਹੀ ਲੜਕੀ ਵੱਲੋ ਪੜਾਈ ਵਿਚ ਵਧੀਆ ਨੰਬਰ ਨਾ ਆਉਣ ਕਰ ਕੇ ਆਪਣੇ ਘਰ ਅੰਦਰ ਹੀ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ
Full Story

ਅੱਗ ਲੱਗਣ ਕਾਰਨ ਕਣਕ ਦੀ 6 ਏਕੜ ਫ਼ਸਲ ਸੜ ਕੇ ਸੁਆਹ

Doaba
Tuesday, April 21, 2015

ਕੁੱਪ ਕਲਾਂ, 20 ਅਪ੍ਰੈਲ (ਰਵਿੰਦਰ ਸਿੰਘ ਬਿੰਦਰਾ) - ਪਿੰਡ ਭੋਗੀਵਾਲ ਵਿਖੇ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ 6 ਏਕੜ ਫ਼ਸਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੀਰਤਨ ਸਿੰਘ ਪੁੱਤਰ ਵਾਹਿਗੁਰੂ ਸਿੰਘ ਦੀ 5 ਏਕੜ ਤੇ ਅਵਤਾਰ ਸਿੰਘ ਪੁੱਤਰ ਵਾਹਿਗੁਰੂ
Full Story

ਕਰਜ਼ਾ ਦੇਣ ਦੇ ਨਾਂ 'ਤੇ ਸਵਾ ਲੱਖ ਦੀ ਠੱਗੀ, ਸੇਲਜ਼ ਅਫ਼ਸਰ ਦੀ ਤਲਾਸ਼ ਜਾਰੀ

Doaba
Monday, April 20, 2015

ਸੰਗਰੂਰ, 19 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਪਰਚਾ ਦਰਜ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਸੀਨੀਅਰ ਪੁਲਿਸ ਕਪਤਾਨ ਦੇ ਆਦੇਸ਼ਾਂ ਉੱਪਰ
Full Story

ਭਗਵੰਤ ਮਾਨ ਦਾ ਇਹ ਸਟਰਿੰਗ ਆਪਰੇਸ਼ਨ ਤੁਹਾਨੂੰ ਵੀ ਕਰ ਦੇਵੇਗਾ ਹੈਰਾਨ

Doaba Headlines Desk
Monday, April 13, 2015

ਮਾਨਸਾ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੂਪ ਬਦਲ ਤ੍ਰਿਵੇਣੀ ਚੌਕ `ਤੇ ਟਰੈਫਿਕ ਹੌਲਦਾਰ ਧਰਮਪਾਲ ਸਿੰਘ ਨੂੰ ਇਕ ਕਿਸਾਨ ਤੋਂ 300 ਰੁਪਏ ਰਿਸ਼ਵਤ ਲੈਂਦੇ ਫੜਿਆ। ਡੀ. ਸੀ. ਅਤੇ ਐੱਸ. ਐੱਸ. ਪੀ. ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਪੁਲਸ ਨੇ ਹੌਲਦਾਰ ਨੂੰ ਗ੍ਰਿਫਤਾਰ ਕਰ ਲਿਆ। ਮਾਨ
Full Story

ਕਿਤੇ ਮਜੀਠੀਆ ਨੂੰ ਰੋਟੀ ਨਾ ਪੁੱਛ ਲੈਣਾ : ਕੈਪਟਨ

D
Tuesday, April 7, 2015

ਧੂਰੀ-ਧੂਰੀ ਜਿਮਨੀ ਚੋਣ ਲਈ ਪ੍ਰਚਾਰ ਕਰਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਅੰਦਾਜ਼ `ਚ ਨਜ਼ਰ ਆਏ। ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ `ਤੇ ਸ਼ਬਦੀ ਵਾਰ ਕਰਨ ਵਾਲੇ ਕੈਪਟਨ ਨੇ ਧੂਰੀ `ਚ ਵੀ ਮਜੀਠੀਆ ਨੂੰ ਆੜੇ ਹੱਥੀਂ ਲਿਆ। ਕੈਪਟਨ ਨੇ ਇਸ ਦੌਰਾਨ ਮਜ਼ਾਕੀਆ
Full Story

ਦੇਸ਼ ਭਰ 'ਚ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋ ਚੁੱਕਾ ਹੈ - ਬਾਦਲ

Doaba Headlines Desk
Monday, April 6, 2015

ਧੂਰੀ, 5 ਅਪ੍ਰੈਲ (ਨਰਿੰਦਰ ਸੇਠ) - ਦੇਸ਼ `ਤੇ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਪੰਜਾਬ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਜਿਸ ਸਦਕਾ ਅੱਜ ਦੇਸ਼ ਭਰ `ਚ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋ ਗਿਆ ਹੈ ਤੇ ਧੂਰੀ ਜ਼ਿਮਨੀ ਚੋਣ `ਚ ਕਾਂਗਰਸ ਨੂੰ ਮੈਦਾਨ `ਚ ਉਤਾਰਨ ਲਈ ਆਪਣਾ ਉਮੀਦਵਾਰ ਹੀ
Full Story

ਕੈਪਟਨ ਦਾ ਧੂਰੀ ਚੋਣ ਦੌਰਾ ਕਲ ਤੋਂ

D
Monday, April 6, 2015

ਧੂਰੀ, 5 ਅਪ੍ਰੈਲ (ਨਰਿੰਦਰ ਸੇਠ) - ਲੋਕ ਸਭਾ `ਚ ਕਾਂਗਰਸ ਦੇ ਉਪ ਨੇਤਾ `ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੂਰੀ ਜ਼ਿਮਨੀ ਚੋਣ ਤੋਂ ਕਾਂਗਰਸ ਤੇ ਸਾਂਝੇ ਮੋਰਚੇ ਦੇ ਉਮੀਦਵਾਰ ਸ: ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਹੱਕ `ਚ 6 ਤੇ 8 ਅਪ੍ਰੈਲ ਨੂੰ ਧੂਰੀ ਦੇ ਵੱਖ ਵੱਖ ਪਿੰਡਾਂ `ਚ ਚੋਣ
Full Story

ਪਿਓ-ਪੁੱਤ ਬੀਮਾਰੀ ਦਾ ਸ਼ਿਕਾਰ, ਧੀ ਹੋਈ ਮੁਟਿਆਰ, ਕੋਈ ਤਾਂ ਲਵੋ ਸਾਰ

Doaba Headlines Desk
Saturday, March 21, 2015

ਮਲੇਰਕੋਟਲਾ-ਜਦੋਂ ਘਰ `ਚ ਅੱਤ ਦੀ ਗਰੀਬੀ ਹੋਵੇ, ਉੱਪਰੋਂ ਬਿਮਾਰੀਆਂ ਨੇ ਘੇਰਾ ਪਾਇਆ ਹੋਵੇ ਤਾਂ ਗਰੀਬ ਆਦਮੀ `ਤੇ ਕੀ ਗੁਜ਼ਰਦੀ ਹੈ, ਇਹ ਤਾਂ ਉਹ ਹੀ ਜਾਣਦਾ ਹੈ। ਗਰੀਬੀ ਕਾਰਨ ਉਹ ਇਲਾਜ ਨਹੀਂ ਕਰਾ ਸਕਦਾ ਅਤੇ ਬਿਮਾਰੀ ਉਸ ਦਾ ਖੂਨ ਚੂਸਦੀ ਰਹਿੰਦੀ ਹੈ। ਮਲੇਰਕੋਟਲਾ `ਚ ਵੀ ਇਕ ਪਰਿਵਾਰ ਅਜਿਹੇ
Full Story

ਨਕਲ ਦੇ ਕੋਹੜ੍ਹ ਨੰੂ ਖ਼ਤਮ ਕਰਨ ਲਈ ਬੱਚਿਆਂ ਦੇ ਮਾਪੇ ਸਹਿਯੋਗ ਦੇਣ-ਜਹਾਂਗੀਰ

Doaba Headlines Desk
Tuesday, March 10, 2015

ਸੰਗਰੂਰ, 9 ਮਾਰਚ (ਧੀਰਜ ਪਸ਼ੌਰੀਆ) -ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਨਛੱਤਰ ਸਿੰਘ ਜਹਾਂਗੀਰ, ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਸਫੀ ਮੁਹੰਮਦ ਮੰੂਗੋ ਨੇ ਕਿਹਾ ਹੈ ਕਿ 12ਵੀਂ ਸ਼ੇ੍ਰਣੀ ਦੀ ਸ਼ੁਰੂ ਹੋਈ ਸਾਲਾਨਾ ਪ੍ਰੀਖਿਆ ਦੌਰਾਨ ਨਕਲ ਦੇ ਕੋਹੜ
Full Story

ਸਕੂਲ ਡਾਇਰੈਕਟਰ ਮਨੋਜ ਕਾਜਲਾ ਦੇ ਕਾਤਲਾਂ ਦੀ ਗਿ੍ਫਤਾਰੀ ਨਾ ਕਰਨ ਵਜੋਂ ਰੋਸ ਮਾਰਚ

Doaba Headlines Desk
Tuesday, March 10, 2015

ਧੂਰੀ, 9 ਮਾਰਚ (ਸੇਠ, ਸੱਗੂ) -ਧੂਰੀ ਦੇ ਵਸਨੀਕ ਤੇ ਗੋਲਡਨ ਏਰਾ ਪਬਲਿਕ ਸਕੂਲ ਦਿੱਤੁਪੁਰ ਜ਼ਿਲ੍ਹਾ ਪਟਿਆਲਾ ਦੇ ਡਾਇਰੈਕਟਰ ਮਨੋਜ ਕਾਜਲਾ, ਜਿਸ ਦੀ ਬੀਤੀ 1 ਮਾਰਚ ਨੂੰ ਪਿੰਡ ਰੱਖੜਾ ਨੇੜੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ, ਦੇ ਕਾਤਲਾਂ ਦੀ ਹੁਣ ਤੱਕ ਗਿ੍ਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ
Full Story

ਪਤੀ ਦੀ ਰਜ਼ਾਮੰਦੀ ਤੋਂ ਬਗੈਰ ਗਰਭਪਾਤ ਕਰਵਾਉਣ ਵਾਲੀ ਔਰਤ ਿਖ਼ਲਾਫ਼ ਮਾਮਲਾ ਦਰਜ

Doaba Headlines Desk
Tuesday, March 10, 2015

ਧੂਰੀ, 9 ਮਾਰਚ (ਮਨੋਹਰ ਸਿੰਘ ਸੱਗੂ) - ਸਦਰ ਪੁਲਿਸ ਧੂਰੀ ਵੱਲੋਂ ਆਪਣੇ ਪਤੀ ਦੀ ਰਜ਼ਾਮੰਦੀ ਤੋਂ ਬਗੈਰ ਗਰਭਪਾਤ ਕਰਵਾਉਣ ਦੇ ਦੋਸ਼ ਹੇਠ ਇਕ ਔਰਤ ਿਖ਼ਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਸੂਤਰਾਂ ਅਨੁਸਾਰ ਦੀਪਕ ਕੁਮਾਰ ਵਾਸੀ ਰੁਲਦੂ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੰੂ
Full Story