ਪਟਿਆਲਾ

ਘਰ ਤੋਂ ਲੰਘਦੀਆਂ ਹਾਈ ਵੋਲਟੇਜ ਦੀਆਂ ਨੀਵੀਂਆਂ ਤਾਰਾਂ ਕਾਰਨ ਦੋ ਵਿਅਕਤੀ ਝੁਲਸੇ

Doaba Headlines Desk
Saturday, June 13, 2015

ਰਾਜਪੁਰਾ, 13 ਜੂਨ (ਜੀ.ਪੀ. ਸਿੰਘ)- ਅੱਜ ਦੁਪਹਿਰ ਸਥਾਨਕ ਫੋਕਲ ਪੁਆਇੰਟ ਕਾਲੋਨੀ ਵਿਖੇ ਇਕ ਘਰ `ਚ ਕਰੰਟ ਆ ਜਾਣ ਕਾਰਨ ਘਰ `ਚ ਬੈਠੇ ਦੋ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ `ਤੇ ਘਰ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ | ਗੰਭੀਰ ਰੂਪ `ਚ ਜ਼ਖਮੀ ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ `ਚ ਇਲਾਜ ਲਈ ਦਾਖਲ
Full Story

ਤੂੰਬੇ ਵਾਲੀ ਤਾਰ ਵਜਾਉਣ ਵਾਲੇ ਪੌਪ ਗਾਇਕ 'ਦਲੇਰ ਮਹਿੰਦੀ' ਨੂੰ ਵੱਡੀ ਰਾਹਤ!

Doaba
Tuesday, June 2, 2015

ਪਟਿਆਲਾ (ਪਰਮੀਤ)-ਆਪਣੇ ਸਭ ਤੋਂ ਮਸ਼ਹੂਰ `ਤੁਣਕ ਤੁਣਕ` ਗੀਤ `ਚ ਤੂੰਬੇ ਵਾਲੀ ਤਾਰ ਵਜਾਉਣ ਵਾਲੇ ਪੰਜਾਬ ਦੇ ਮਸ਼ਹੂਰ ਅਤੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ `ਚ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਇਸ ਮਾਮਲੇ ਦੇ ਸ਼ਿਕਾਇਤਕਰਤਾ ਦਲੇਰ ਮਹਿੰਦੀ ਨਾਲ ਸਮਝੌਤਾ ਕਰਨ ਲਈ ਤਿਆਰ ਹੋ
Full Story

ਕੋਲਡ ਡਰਿੰਕ ਪੀਣ ਤੋਂ ਪੰਜ ਮਿੰਟ ਬਾਅਦ ਹੋਇਆ ਕੁਝ ਅਜਿਹਾ ਕਿ ਪੂਰੇ ਟੱਬਰ ਦੇ ਪੈ ਗਏ ਖਿਲਾਰੇ

Doaba
Monday, June 1, 2015

ਸਮਾਣਾ (ਦਰਦ) - ਮਸ਼ਹੂਰ ਕੰਪਨੀ ਦੀ ਕੋਲਡ ਡਰਿੰਕ ਪੀਣੀ ਇਕ ਪਰਿਵਾਰ ਨੂੰ ਉਸ ਵੇਲੇ ਭਾਰੀ ਪੈ ਗਈ ਜਦੋਂ ਉਨ੍ਹਾਂ ਦੀ ਹਾਲਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਸਪਤਾਲ ਵਿਚ ਇਲਾਜ ਅਧੀਨ ਪੀੜਤ ਪਰਿਵਾਰ ਦੇ ਮੁਖੀ ਸੋਢੀ ਰਾਮ ਨੇ ਦੱਸਿਆ ਕਿ ਉਸ ਨੇ ਅਮਾਮਗੜ੍ਹ ਵਿਚ
Full Story

ਅੰਬਾਨੀ ਵਪਾਰ ਕਰ ਸਕਦੇ ਹਨ ਤਾਂ ਬਾਦਲ ਕਿਉਂ ਨਹੀਂ

Doaba
Monday, June 1, 2015

ਪਟਿਆਲਾ(ਬੀ. ਡੈ.)—ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਅਨਿਲ ਅੰਬਾਨੀ ਵਰਗੇ ਵੱਡੇ ਉਦਯੋਗਪਤੀ ਵਪਾਰ ਕਰ ਸਕਦੇ ਹਨ ਤਾਂ ਬਾਦਲ ਪਰਿਵਾਰ ਕਿਉਂ ਨਹੀਂ ਕਰ ਸਕਦਾ। ਪਟਿਆਲਾ ਵਿਚ ਪੱਤਰਕਾਰਾਂ ਨਾਲ
Full Story

ਕਲਯੁੱਗ ਦਾ ਬੁਰਾ ਜ਼ਮਾਨਾ, ਕੁੜੀ ਮਾਸੀ ਕੋਲ ਆਈ ਤੇ ਬੇਈਮਾਨ ਮਾਸੀ ਨੇ ਕਰਾਤਾ ਵੱਡਾ ਕਾਂਡ

Doaba
Monday, June 1, 2015

ਪਟਿਆਲਾ : ਇਕ ਮਾਸੀ ਵਲੋਂ ਆਪਣੀ ਭਾਣਜੀ ਨੂੰ ਨਸ਼ੀਲੇ ਚੀਜ਼ ਪਿਲਾ ਕੇ ਉਸ ਦੀ ਇੱਜ਼ਤ ਤਾਰ-ਤਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੇ ਮਾਸੀ `ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਉਸ ਦੀ ਮਾਸੀ ਨੇ ਉਸ ਨਸ਼ੀਲੀ ਚੀਜ਼ ਪਿਲਾਈ ਤੇ ਜਦੋਂ ਉਹ ਬੇਹੋਸ਼ ਹੋਣ ਲੱਗੀ ਤਾਂ 3 ਨੌਜਵਾਨ
Full Story

ਖ਼ੂਨਦਾਨ ਕੈਂਪ ਦੌਰਾਨ 71 ਵਿਅਕਤੀਆਂ ਨੇ ਖ਼ੂਨਦਾਨ ਕੀਤਾ

ਪੂਪ
Monday, June 1, 2015

ਰਾਜਪੁਰਾ, 1 ਜੂਨ (ਜੀ.ਪੀ. ਸਿੰਘ)-ਨੇੜਲੇ ਪਿੰਡ ਨਨਹੇੜਾ ਵਿਖੇ ਬਾਬਾ ਸਾਹਿਬ ਸਿੰਘ ਭੱਲਾ ਯੂਥ ਕਲੱਬ ਵੱਲੋਂ ਖ਼ੂਨਦਾਨ ਕੈਂਪ ਕਲੱਬ ਪ੍ਰਧਾਨ ਕਰਮਜੀਤ ਸਿੰਘ ਵਿੱਕੀ ਦੀ ਦੇਖ-ਰੇਖ `ਚ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਨੇ
Full Story

ਪੁਲਿਸ ਨੇ ਰਿਹਾਈ ਦਾ ਭਰੋਸਾ ਦੇ ਭੁੱਖ ਹੜਤਾਲ ਖੁਲ੍ਹਵਾਈ

ੁੀੁ
Monday, June 1, 2015

ਪਟਿਆਲਾ, 1 ਜੂਨ (ਅ.ਸ. ਆਹਲੂਵਾਲੀਆ)-ਪਿਛਲੇ ਦਿਨਾਂ ਦੌਰਾਨ ਪਟਿਆਲਾ ਦੇ ਨਾਭਾ ਰੋਡ `ਤੇ ਸਥਿਤ ਟੋਲ ਪਲਾਜ਼ਾ `ਤੇ ਵਾਪਰੀ ਘਟਨਾ ਤੋਂ ਬਾਦ ਪੁਲਿਸ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਸੂਬਾ ਮੀਤ ਪ੍ਰਧਾਨ ਸਮੇਤ 5 ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ ਕਰ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਰਿਹਾਈ ਲਈ
Full Story

ਪੁਲਿਸ ਨੇ ਰਿਹਾਈ ਦਾ ਭਰੋਸਾ ਦੇ ਭੁੱਖ ਹੜਤਾਲ ਖੁਲ੍ਹਵਾਈ

ੁੀੁ
Monday, June 1, 2015

ਪਟਿਆਲਾ, 1 ਜੂਨ (ਅ.ਸ. ਆਹਲੂਵਾਲੀਆ)-ਪਿਛਲੇ ਦਿਨਾਂ ਦੌਰਾਨ ਪਟਿਆਲਾ ਦੇ ਨਾਭਾ ਰੋਡ `ਤੇ ਸਥਿਤ ਟੋਲ ਪਲਾਜ਼ਾ `ਤੇ ਵਾਪਰੀ ਘਟਨਾ ਤੋਂ ਬਾਦ ਪੁਲਿਸ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਸੂਬਾ ਮੀਤ ਪ੍ਰਧਾਨ ਸਮੇਤ 5 ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ ਕਰ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਰਿਹਾਈ ਲਈ
Full Story

ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੋਸ ਰੈਲੀ

ੁਪਪ
Monday, June 1, 2015

ਪਟਿਆਲਾ, 1 ਜੂਨ (ਜ.ਸ. ਢਿੱਲੋਂ)-ਅਧਿਆਪਕ ਯੋਗਤਾ ਪ੍ਰੀਖਿਆ (ਈ. ਟੀ. ਟੀ.) ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਇਕਾਈ ਪਟਿਆਲਾ ਵੱਲੋਂ ਅੱਜ ਇੱਥੇ ਨਹਿਰੂ ਪਾਰਕ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ | ਰੈਲੀ ਨੰੂ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ
Full Story

ਸਮਾਣਾ ਸ਼ਹਿਰ 'ਚ ਗਲੀਆਂ-ਸੜਕਾਂ ਦੀ ਜਗ੍ਹਾ 'ਤੇ ਕਬਜ਼ਿਆਂ ਨਾਲ ਆਵਾਜਾਈ ਪ੍ਰਭਾਵਿਤ

ੁਿ
Monday, June 1, 2015

ਸਮਾਣਾ, 1 ਜੂਨ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਗਲੀਆਂ ਅਤੇ ਸੜਕਾਂ ਦੀ ਥਾਂ ਤੋਂ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀ ਨੂੰ ਹਟਾਉਣਾ ਸ਼ਾਇਦ ਕਿਸੇ ਦੇ ਵੱਸ ਵਿਚ ਨਹੀਂ ਲੱਗਦਾ | ਸਾਰਿਆਂ ਦੀਆਂ ਅੱਖਾਂ ਸਾਹਮਣੇ ਗਲੀਆਂ-ਸੜਕਾਂ `ਤੇ ਹੁੰਦੇ ਕਬਜ਼ੇ ਅਤੇ ਉਸਾਰੀ ਰੁਕਣਾ ਤਾਂ ਦੂਰ ਸਗੋਂ ਅਜਿਹਾ ਕਰਨਾ
Full Story

ਪੋਲੋ ਗਰਾਊਾਡ ਵਿਖੇ ਮੁੱਕੇਬਾਜ਼ੀ ਸੈਂਟਰ ਦਾ ਉਦਘਾਟਨ

ਪਪ
Monday, June 1, 2015

ਪਟਿਆਲਾ, 1 ਜੂਨ (ਆਤਿਸ਼ ਗੁਪਤਾ, ਚਹਿਲ)-ਸ਼ਾਹੀ ਸ਼ਹਿਰ ਪਟਿਆਲਾ ਵਿਖੇ ਦਿਨ ਪ੍ਰਤੀ ਦਿਨ ਯੁਵਾ ਪੀੜ੍ਹੀ ਦੇ ਖੇਡਾਂ ਵੱਲ ਵਧਦੇ ਰੁਝਾਨ ਨੂੰ ਦੇਖਦੇ ਹੋਏ ਪੋਲੋ ਗਰਾਊਾਡ ਵਿਖੇ ਸਥਾਪਿਤ ਮੁੱਕੇਬਾਜ਼ੀ ਸੈਂਟਰ ਦਾ ਉਦਘਾਟਨ ਪ੍ਰਵਾਸੀ ਭਾਰਤੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤਾ ਗਿਆ | ਇਸ ਮੌਕੇ
Full Story

ਸਿੱਖ ਨੌਜਵਾਨ ਨੇ ਚੁੱਕਿਆ ਅਜਿਹਾ ਕਦਮ ਕੀ ਹਰ ਕੋਈ ਕਰਦਾ ਇਸਦੀ ਸੋਚ ਨੂੰ ਸਲਾਮ

Doaba
Saturday, May 30, 2015

ਪਟਿਆਲਾ- ਇਥੋਂ ਦੇ ਗੁਰਜੀਤ ਸਿੰਘ ਪਿਛਲੇ ਸਾਲ ਦਸੰਬਰ ਤੋਂ ਆਪਣੇ ਸਾਈਕਲ `ਤੇ ਪੁਰੇ ਦੇਸ਼ `ਚ ਘੁੰਮ ਕੇ ਲੋਕਾਂ ਨੂੰ ਭਰੂਣ ਹੱਤਿਆ ਤੋਂ ਜਾਗਰੂਕ ਕਰ ਕੇ ਬੇਟਿਆਂ ਨੂੰ ਪੜਾਉਣ ਲਈ ਸੰਦੇਸ਼ ਦੇ ਰਿਹਾ ਹੈ। ਬਿਨ੍ਹਾਂ ਕਿਸੇ ਨਿਜੀ ਮਤਲਬ ਤੋਂ ਨਿਕਲਿਆ ਇਹ ਸਿੱਖ ਨੌਜਵਾਨ ਪੁਰੇ ਦੇਸ਼ `ਚ ਚਰਚਾ ਦਾ ਵਿਸ਼ਾ
Full Story

ਅਚਾਨਕ ਲੱਗੀ ਅੱਗ ਨਾਲ 10 ਗੁਹਾਰੇ 2 ਕੁੱਪ ਸੜ ਕੇ ਸੁਆਹ

Doaba Headlines Desk
Wednesday, May 27, 2015

ਡਕਾਲਾ, 27.ਮਈ (ਠਾਕੁਰ ਸਿੰਘ ਮਾਨ)-ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜ੍ਹਾ ਵਿਖੇ ਅਚਾਨਕ ਅੱਗ ਲੱਗ ਜਾਣ ਕਾਰਨ 10 ਗੁਹਾਰੇ ਤੇ 2 ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ ਹਨ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਇਹ ਅੱਗ ਲਗਭਗ ਦੁਪਹਿਰ ਦੋ ਵਜੇ ਲੱਗੀ ਜਿਸ `ਤੇ ਸਥਾਨਕ ਲੋਕਾਂ ਵੱਲੋਂ ਆਪਣੇ
Full Story

ਜ਼ਿਲ੍ਹੇ ਨੰੂ ਸੂਬੇ 'ਚੋਂ ਮਿਲਿਆ ਤੀਜਾ ਸਥਾਨ...

Doaba Headlines Desk
Wednesday, May 27, 2015

ਪਟਿਆਲਾ, 27(ਗੁਰਪ੍ਰੀਤ ਸਿੰਘ ਚੱਠਾ) ਮਈ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਐਲਾਨੇ ਗਏ ਨਤੀਜੇ `ਚ ਪਟਿਆਲਾ ਜ਼ਿਲ੍ਹੇ ਦੇ 35 ਵਿਦਿਆਰਥੀ ਮੈਰਿਟ ਸੂਚੀ ਵਿਚ ਸ਼ਾਮਲ ਹੋਣ ਨਾਲ ਜ਼ਿਲ੍ਹੇ ਨੰੂ ਸੂਬੇ ਵਿਚ ਤੀਜਾ ਸਥਾਨ ਹਾਸਲ ਹੋਇਆ ਹੈ | ਇਸ ਨਤੀਜੇ ਵਿਚ ਜਿੱਥੇ ਪ੍ਰਾਈਵੇਟ ਸਕੂਲਾਂ ਦੇ
Full Story

ਪੰਜਾਬ ਬਿਜਲੀ ਨਿਗਮ ਵੱਲੋਂ ਵੱਡੀ ਪੱਧਰ 'ਤੇ ਇੰਜੀਨੀਅਰਾਂ ਦੇ ਤਬਾਦਲੇ ਕਰਕੇ ਨਵੀਆਂ ਨਿਯੁਕਤੀਆਂ

Doaba Headlines Desk
Wednesday, May 27, 2015

ਪਟਿਆਲਾ(ਜਸਪਾਲ ਸਿੰਘ ਢਿੱਲੋਂ)27 ਮਈ-ਪੰਜਾਬ ਬਿਜਲੀ ਨਿਗਮ ਨੇ ਹਾਲ ਹੀ `ਚ 100 ਤੋਂ ਵੱਧ ਇੰਜੀਨੀਅਰਾਂ ਦੇ ਤਬਾਦਲਿਆਂ ਕਰਕੇ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਨਵੇਂ ਅਲਾਟ ਕੀਤੇ ਸਟੇਸ਼ਨਾਂ `ਤੇ ਤੈਨਾਤ ਕਰਨ ਲਈ ਆਦੇਸ਼ ਦਿੱਤੇ ਗਏ ਹਨ | ਇਨ੍ਹਾਂ ਇੰਜੀਨੀਅਰਾਂ `ਚ ਕੰਵਲ ਜਸਵੰਤ
Full Story

ਪੰਜਾਬ ਬਿਜਲੀ ਨਿਗਮ ਵੱਲੋਂ ਵੱਡੀ ਪੱਧਰ 'ਤੇ ਇੰਜੀਨੀਅਰਾਂ ਦੇ ਤਬਾਦਲੇ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ

Doaba Headlines Desk
Wednesday, May 27, 2015

ਪਟਿਆਲਾ (ਜਸਪਾਲ ਸਿੰਘ ਢਿੱਲੋਂ)27 ਮਈ-ਪੰਜਾਬ ਬਿਜਲੀ ਨਿਗਮ ਨੇ ਹਾਲ ਹੀ `ਚ 100 ਤੋਂ ਵੱਧ ਇੰਜੀਨੀਅਰਾਂ ਦੇ ਤਬਾਦਲਿਆਂ ਕਰਕੇ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਨਵੇਂ ਅਲਾਟ ਕੀਤੇ ਸਟੇਸ਼ਨਾਂ `ਤੇ ਤੈਨਾਤ ਕਰਨ ਲਈ ਆਦੇਸ਼ ਦਿੱਤੇ ਗਏ ਹਨ | ਇਨ੍ਹਾਂ ਇੰਜੀਨੀਅਰਾਂ `ਚ ਕੰਵਲ
Full Story

ਹਾਦਸਾ ਪੀੜਤਾਂ ਤੇ ਅੱਗ ਲੱਗਣ 'ਤੇ ਬਚਾਓ ਕਾਰਜਾਂ ਦੀ ਦਿੱਤੀ ਸਿਖਲਾਈ

Doaba Headlines Desk
Monday, May 25, 2015

ਪਟਿਆਲਾ, 25 ਮਈ (ਅਜੀਤ ਬਿਊਰੋ) -ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਫ਼ਸਟ ਏਡ ਦੇ ਮੁੱਢਲੇ ਸਿਧਾਂਤਾਂ ਸਮੇਤ ਹਾਦਸਾ ਪੀੜਤਾਂ ਅਤੇ ਅੱਗ ਲੱਗਣ ਆਦਿ ਸਮੇਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਬਚਾਓ ਅਤੇ ਸਿਖਲਾਈ ਕਾਰਜਾਂ `ਚ ਤੇਜ਼ੀ ਲਿਆਂਦੀ ਗਈ ਹੈ | ਇਸ ਸਬੰਧ ਵਿਚ ਡਾਈਟ ਕਾਲਜ ਨਾਭਾ
Full Story

ਖਦਸਾ ਹਾਲਤ ਸੜਕਾਂ ਦੀ ਹਾਲਤ 'ਤੇ ਆਿਖ਼ਰ ਕਿਉਂ ਨੀ ਖਾਂਦੀ ਤਰਸ ਸਰਕਾਰ...!

Doaba Headlines Desk
Monday, May 25, 2015

ਘਨੌਰ, 25 ਮਈÐ (ਬਲਜਿੰਦਰ ਸਿੰਘ ਗਿੱਲ)-ਗੱਲ ਪਿੰਡ ਫਰੀਦਪੁਰ ਜੱਟਾਂ ਦੀ ਸੜਕ ਦੀ ਕੀਤੀ ਜਾਵੇ ਤਾਂ ਖਦਸਾ ਹਾਲਤ ਹੋਈ ਇਸ ਸੜਕ `ਤੇ ਸਰਕਾਰ ਤਰਸ ਕਿਉਂ ਨੀ ਖਾ ਰਹੀ ਇਹ ਸਵਾਲ ਆਪ ਮੁਹਾਰੇ ਹੀ ਨਿਕਲ ਜਾਂਦੇ ਹਨ | ਪਰ ਜਵਾਬ ਕੋਈ ਨਹੀ ਦਿੰਦਾ | ਦੇਵੇ ਵੀ ਕੋਣ ਜਵਾਬ, ਆਿਖ਼ਰ ਵੋਟਾਂ ਨਾਲ ਚੁਣੀ ਸਰਕਾਰ ਕਦੋਂ
Full Story

ਪਾਰਟੀ ਵੱਲੋਂ ਸੌਾਪੀ ਸੇਵਾ ਨੂੰ ਹੋਰ ਵੀ ਜ਼ੋਰਦਾਰ ਢੰਗ ਨਾਲ ਨਿਭਾਵਾਂਗਾ-ਅਬਲੋਵਾਲ

Doaba Headlines Desk
Monday, May 25, 2015

ਪਟਿਆਲਾ, 25 ਮਈ (ਜ.ਸ.ਢਿੱਲੋਂ) -ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਿਕਟਵਰਤੀ ਪੰਜਾਬ ਸੈਰ-ਸਪਾਟਾ ਵਿਭਾਗ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ ਦਾ ਵੱਖ-ਵੱਖ ਸਮਾਗਮਾਂ `ਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਬਲੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੋ
Full Story

ਪ੍ਰਦੂਸ਼ਣ ਚੈਕਿੰਗ ਦੇ ਰੇਟ ਵਧਾਉਣ ਦੀ ਮੰਗ

Doaba Headlines Desk
Monday, May 25, 2015

ਸਮਾਣਾ, 25 ਮਈ (ਪ੍ਰੀਤਮ ਸਿੰਘ ਨਾਗੀ)-ਪੰਜਾਬ ਪ੍ਰਦੂਸ਼ਣ ਅੰਡਰ ਕੰਟਰੋਲ ਅਪਰੇਟਰ ਦੀ ਇਕ ਮੀਟਿੰਗ ਗੁਰਜੀਤ ਸਿੰਘ ਕਾਲੇਕਾਂ ਦੀ ਅਗਵਾਈ ਵਿਚ ਹੋਈ | ਬੈਠਕ `ਚ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਧਦੀ ਮਹਿੰਗਾਈ ਤੇ ਖਰਚ ਨੂੰ ਦੇਖਦੇ ਹੋਏ ਪੰਜਾਬ `ਚ ਪ੍ਰਦੂਸ਼ਣ ਚੈਕਿੰਗ ਦੇ ਰੇਟ
Full Story