ਮਾਨਸਾ

ਹੁਣ ਮਾਨਸਾ 'ਚ ਹੋਇਆ ਵੱਡਾ ਕਾਂਡ, ਪੁਲਸ ਨੇ ਕੀਤਾ ਮਸ਼ਹੂਰ ਗੈਂਗਸਟਰ ਦਾ ਐਨਕਾਊਂਟਰ

Doaba
Monday, June 1, 2015

ਮਾਨਸਾ (ਬਲਵਿੰਦਰ ਸ਼ਰਮਾ) : ਇਥੋਂ ਦੇ ਪਿੰਡ ਉੱਭਾ `ਚ ਉਸ ਵੇਲੇ ਸਥਿਤੀ ਭਿਆਨਕ ਹੋ ਗਈ ਜਦੋਂ ਪੁਲਸ ਦਾ ਖਤਰਨਾਕ ਗੈਂਗਸਟਰ ਮਨੋਜ ਕੁਮਾਰ ਮੌਜੀ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿਚ ਪੁਲਸ ਨੇ ਗੈਂਗਸਟਰ ਮਨੋਜ ਦਾ ਐਨਕਾਊਂਟਰ ਕੀਤਾ ਜਿਸ ਵਿਚ ਮਨੋਜ ਗੰਭੀਰ ਰੂਪ `ਚ ਜ਼ਖਮੀ ਹੋ ਗਿਆ ਅਤੇ ਉਸ ਨੂੰ
Full Story

ਮੋਗਾ ਬੱਸ 'ਚ ਅਧਿਆਪਿਕਾ ਨਾਲ ਹੋਈ ਛੇੜਛਾੜ ਮਾਮਲੇ 'ਚ ਆਇਆ ਨਵਾਂ ਮੋੜ

Doaba
Thursday, May 28, 2015

ਮੋਗਾ- ਸਕੂਲ ਵੈਨ ਦੇ ਡਰਾਈਵਰ ਵਲੋਂ ਸਕੂਲ ਦੀ ਅਧਿਆਪਿਕਾ ਨਾਲ ਹੋਈ ਛੇੜਛਾੜ ਦੇ ਮਾਮਲੇ `ਚ ਪੰਜ ਮਹੀਨੇ ਬਾਅਦ ਪੁਲਸ ਨੇ ਦੋਸ਼ੀ ਡਰਾਈਵਰ ਸੁਖਜੀਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੋਗਾ ਦੇ ਨਿੱਜੀ ਸਕੂਲ ਦੀ ਅਧਿਆਪਿਕਾ ਨਾਲ ਪਛਿਲੇ ਸਾਲ 24 ਦਸੰਬਰ ਨੂੰ ਡਰਾਈਵਰ ਵਲੋਂ ਛੇੜਛਾੜ ਕੀਤੀ ਗਈ ਸੀ।
Full Story

ਫੇਲ ਹੋਣ ਦਾ ਦੁਖ ਤਾਂ ਸਹਿ ਲਿਆ ਪਰ ਸਾਥੀਆਂ ਤੋਂ ਵੱਖ ਹੋਣਾ ਨਾ ਸਹਿ ਸਕਿਆ ਤੇ ਲੈ ਲਿਆ ਵੱਡਾ ਫੈਸਲਾ

Doaba News Desk
Thursday, May 14, 2015

ਬੁਢਲਾਡਾ : 11ਵੀਂ ਕਲਾਸ `ਚੋਂ ਫੇਲ ਹੋਣ ਅਤੇ ਦੋਸਤਾਂ ਦਾ ਸਾਥ ਛੁੱਟਣ ਦੇ ਸਦਮੇ ਕਾਰਨ 17 ਸਾਲਾ ਇਕ ਵਿਦਿਆਰਥੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਬੁਢਲਾਡਾ ਦੇ ਪਿੰਡ ਅਕਬਰਪੁਰ ਖੁਡਾਲ ਕਲਾਂ ਦਾ ਬਲਕਾਰ ਖਾਂ ਪੁੱਤਰ
Full Story

ਨੰਨ੍ਹੇ ਮਹਿਮਾਨ ਦੀਆਂ ਗੂੰਜਦੀਆਂ ਕਿਲਕਾਰੀਆਂ, ਪਹਿਲਾਂ ਹੀ ਟੱਬਰ ਨੂੰ ਮੌਤ ਨੇ ਵਾਜਾਂ ਮਾਰੀਆਂ

Doaba
Wednesday, May 13, 2015

ਮਾਨਸਾ-ਪੰਜਾਬ ਦੇ ਮਾਨਸਾ `ਚ ਸੋਮਵਾਰ ਨੂੰ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ, ਜਿਸ `ਚ ਪੂਰੇ ਦਾ ਪੂਰਾ ਟੱਬਰ ਉੱਜੜ ਗਿਆ ਅਤੇ ਪੂਰਾ ਘਰ ਖਾਲੀ ਹੋ ਗਿਆ। ਅਸਲ `ਚ ਕਾਰ `ਚ ਸਵਾਰ ਹੋ ਕੇ ਇਕ ਨੌਜਵਾਨ ਆਪਣੀ ਮਾਂ ਅਤੇ ਗਰਭਵਤੀ ਪਤਨੀ ਨਾਲ ਦਵਾਈ ਲੈਣ ਜਾ ਰਿਹਾ ਸੀ ਕਿ ਭਿਆਨਕ ਹਾਦਸੇ ਦੌਰਾਨ ਸਭ ਦੀ
Full Story

ਸਿਹਤ ਵਿਭਾਗ ਨੇ 17 ਸਾਲਾ ਬੱਚੇ ਦੇ ਦਿਲ ਦਾ ਆਪ੍ਰੇਸ਼ਨ ਸਰਕਾਰੀ ਖ਼ਰਚ 'ਤੇ ਕਰਵਾਇਆ

Doaba Headlines Desk
Monday, March 2, 2015

ਬੁਢਲਾਡਾ, 1 ਮਾਰਚ (ਸਵਰਨ ਸਿੰਘ ਰਾਹੀ)-ਸਿਹਤ ਵਿਭਾਗ ਦੀ ਸਕੀਮ ਰਾਸ਼ਟਰੀ ਬਾਲ ਸੁਰੱਖਿਆ ਕਾਰਈਕ੍ਰਮ (ਆਰ. ਬੀ. ਐੱਸ. ਕੇ.) ਤਹਿਤ ਸਥਾਨਕ ਸਬ ਡਵੀਜ਼ਨਲ ਹਸਪਤਾਲ ਵੱਲੋਂ ਇਕ 17 ਸਾਲਾ ਬੱਚੇ ਦੇ ਦਿਲ ਦਾ ਸਫਲ ਆਪ੍ਰੇਸ਼ਨ ਮੁਫ਼ਤ ਕਰਵਾਇਆ ਗਿਆ ਹੈ | ਸੀਨੀਅਰ ਮੈਡੀਕਲ ਅਫ਼ਸਰ ਡਾ: ਕਮਲਦੀਪ ਕੁਮਾਰ ਨੇ
Full Story

ਖ਼ੂਨਦਾਨ ਕੈਂਪ ਲਗਾਇਆ

Doaba Headlines Desk
Monday, March 2, 2015

ਸਰਦੂਲਗੜ੍ਹ, 1 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਡੇਰਾ ਬਾਬਾ ਹੱਕਤਾਲਾ ਵਿਖੇ ਸਾਲਾਨਾ ਜੋੜ ਮੇਲੇ ਦੇ ਆਖ਼ਰੀ ਦਿਨ ਸਾਂਈ ਵੈੱਲਫੇਅਰ ਸੁਸਾਇਟੀ ਸਰਦੂਲਗੜ੍ਹ ਵੱਲੋਂ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਦੌਰਾਨ 35 ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀ
Full Story

ਭਰਵੀਂ ਬਾਰਿਸ਼ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਚਿਹਰੇ 'ਤੇ ਖੇੜਾ ਲਿਆਂਦਾ

Doaba Headlines Desk
Monday, March 2, 2015

ਮਾਨਸਾ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਭਰ `ਚ ਬੀਤੀ ਦੇਰ ਰਾਤ ਤੇ ਅੱਜ ਸਵੇਰ ਤੋਂ ਸ਼ਾਮ ਤੱਕ ਪਈ ਭਰਵੀਂ ਬਾਰਿਸ਼ ਨੇ ਜਿੱਥੇ ਹਾੜੀ ਦੀਆਂ ਮੁੱਖ ਫ਼ਸਲਾਂ ਕਣਕ, ਸਰੋ੍ਹਾ ਆਦਿ `ਤੇ ਖੇੜਾ ਲੈ ਆਂਦਾ ਹੈ ਉਥੇ ਠੰਢ ਵੀ ਇਕਦਮ ਵਧ ਗਈ ਹੈ | ਬਾਰਿਸ਼ ਨਾਲ ਸ਼ਹਿਰਾਂ ਦੀਆਂ ਨੀਵੀਂਆਂ ਥਾਵਾਂ
Full Story

ਪ੍ਰਸ਼ਾਸਨ ਵੱਲੋਂ ਸਰਕਾਰ ਦੀ ਸ਼ਹਿ 'ਤੇ ਵੋਟਿੰਗ ਮਸ਼ੀਨਾਂ 'ਚ ਗੜਬੜੀ ਕਰਨ ਦੇ ਦੋਸ਼

Doaba Headlines Desk
Monday, March 2, 2015

ਬੁਢਲਾਡਾ, 1 ਮਾਰਚ (ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਨਗਰ ਕੌਾਸਲ ਬੁਢਲਾਡਾ ਦੇ ਵਾਰਡ ਨੰਬਰ 2 ਦੀ ਵੋਟਿੰਗ ਦੌਰਾਨ ਵੋਟਿੰਗ ਮਸ਼ੀਨਾਂ `ਚ ਗੜਬੜੀ ਦੇ ਦੋਸ਼ ਲਗਾਉਂਦਿਆਂ ਅੱਜ ਸਬ-ਡਵੀਜ਼ਨਲ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ. ਡੀ. ਐਮ. ਬੁਢਲਾਡਾ ਨੂੰ ਮੰਗ ਪੱਤਰ ਦਿੱਤਾ | ਇਸ ਵਾਰਡ ਦੇ
Full Story

ਐਲੀਮੈਂਟਰੀ ਸਕੂਲ ਨੂੰ ਵਾਟਰ ਕੂਲਰ ਅਤੇ ਆਰ.ਓ. ਦਾਨ

Doaba Headlines Desk
Monday, March 2, 2015

ਗੋਨਿਆਣਾ, 1 ਮਾਰਚ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਨੇਹੀਆਂ ਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਭਾਈ ਗੁਰਚਰਨ ਸਿੰਘ ਨੇ ਆਪਣੀ ਧਰਮ ਪਤਨੀ ਸਵ: ਨਸੀਬ ਕੌਰ ਦੀ ਯਾਦ `ਚ ਵਾਟਰ ਕੂਲਰ ਅਤੇ ਆਰ.ਓ. ਦਾਨ ਕੀਤਾ | ਇਸ ਆਰ.ਓ. ਦਾ ਉਦਘਾਟਨ ਬਲਕਾਰ ਸਿੰਘ ਬਰਾੜ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਨੇ
Full Story

ਤਲਵੰਡੀ ਸਾਬੋ ਵਿਖੇ ਰਾਮਗੜ੍ਹੀਆ ਭਾਈਚਾਰੇ ਦਾ ਸੰਮੇਲਨ 4 ਨੂੰ

Doaba Headlines Desk
Monday, March 2, 2015

ਤਲਵੰਡੀ ਸਾਬੋ, 1 ਮਾਰਚ (ਰਵਜੋਤ ਸਿੰਘ ਰਾਹੀ)-ਰਾਮਗੜ੍ਹੀਆ ਭਾਈਚਾਰੇ ਵੱਲੋਂ ਰਾਮਗੜ੍ਹੀਆ ਫਰੰਟ ਪੰਜਾਬ ਦੇ ਝੰਡੇ ਹੇਠ ਤਲਵੰਡੀ ਸਾਬੋ ਵਿਖੇ ਚਾਰ ਮਾਰਚ ਨੂੰ ਰਾਮਗੜ੍ਹੀਆ ਚੇਤਨਾ ਸੰਮੇਲਨ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਵਿਚ ਵੱਡੀ ਗਿਣਤੀ `ਚ ਰਾਮਗੜ੍ਹੀਆਂ ਭਾਈਚਾਰੇ ਦੇ ਆਗੂ ਤੇ ਮੈਂਬਰ
Full Story

ਪਿੰਡਾਂ ਨੂੰ ਬੱਸ ਸੇਵਾ ਨਾਲ ਜੋੜਨ ਦੀ ਮੰਗ

Doaba Headlines Desk
Monday, March 2, 2015

ਝੁਨੀਰ, 1 ਮਾਰਚ (ਪ. ਪ.)- ਕਸਬੇ ਦੇ ਪਿੰਡ ਮਾਖੇਵਾਲਾ ਤੇ ਘੱਦੂਵਾਲਾ ਨੂੰ ਕੋਈ ਵੀ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਪਿੰਡ ਮਾਖੇਵਾਲਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਸਬਾ ਝੁਨੀਰ ਤੋਂ
Full Story

ਉੱਤਰ ਕਾਪੀ ਲੈ ਕੇ ਭੱਜਣ ਦੇ ਦੋਸ਼ 'ਚ ਮੁਕੱਦਮਾ ਦਰਜ

Doaba Headlines Desk
Monday, March 2, 2015

ਮਾਨਸਾ, 1 ਮਾਰਚ (ਧਾਲੀਵਾਲ)-ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਪ੍ਰੀਖਿਆ ਦੌਰਾਨ ਸੈਂਟਰ `ਚੋਂ ਉੱਤਰ ਕਾਪੀ ਲੈ ਕੇ ਭੱਜਣ ਦੇ ਦੋਸ਼ ਵਿਦਿਆਰਥੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਰਿਹਾ
Full Story

ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਲਹਿਰ ਚਲਾਉਣ 'ਤੇ ਜ਼ੋਰ ਦਿੱਤਾ

Doaba Headlines Desk
Wednesday, December 31, 2014

ਮਾਨਸਾ, 30 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਮਾਜਿਕ ਬੁਰਾਈਆਂ ਿਖ਼ਲਾਫ਼ ਨੌਜਵਾਨਾਂ ਨੂੰ ਅੱਗੇ ਹੀ ਨਹੀਂ ਆਉਣਾ ਚਾਹੀਦਾ ਸਗੋਂ ਉਨ੍ਹਾਂ ਦੇ ਖ਼ਾਤਮੇ ਲਈ ਲਹਿਰ ਚਲਾਉਣੀ ਚਾਹੀਦੀ ਹੈ | ਇਹ ਪ੍ਰਗਟਾਵਾ ਇੱਥੇ ਨਹਿਰੂ ਯੁਵਾ ਕੇਂਦਰ ਵਿਖੇ ਵੱਖ ਵੱਖ ਪਿੰਡਾਂ `ਚ ਚਲਾਏ ਸਿਲਾਈ ਸੈਂਟਰਾਂ ਦੀਆਂ
Full Story

ਕਿਸਾਨ ਯੂਨੀਅਨ ਉਗਰਾਹਾਂ ਨੇ 4 ਭਰਾਵਾਂ ਦੀ ਜ਼ਮੀਨ ਦੀ ਕੁਰਕੀ ਹੋਣੋਂ ਬਚਾਈ

Doaba Headlines Desk
Wednesday, December 31, 2014

ਮਾਨਸਾ, 30 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਿੰਡ ਟਾਹਲੀਆਂ ਵਿਖੇ 4 ਭਰਾਵਾਂ ਦੀ ਜ਼ਮੀਨ ਦੀ ਨਿਲਾਮੀ ਕਰਨ ਆਏ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਿਰੋਧ ਸਦਕਾ ਵਾਪਸ ਪਰਤ ਗਏ | ਕਿਸਾਨਾਂ ਵੱਲੋਂ ਅਧਿਕਾਰੀਆਂ ਨੂੰ ਪਿੰਡ ਦੀ ਸਹਿਕਾਰੀ ਸਭਾ ਵਿਚ
Full Story

ਖੱਬੇ ਪੱਖੀਆਂ ਨਾਲ ਮਿਲ ਕੇ ਕਾਨਫ਼ਰੰਸ ਕਰਨ ਦਾ ਬਿਆਨ ਮਨਪ੍ਰੀਤ ਦਾ ਨਿੱਜੀ ਵਿਚਾਰ - ਅਰਸ਼ੀ

Doaba Headlines Desk
Tuesday, December 30, 2014

ਮਾਨਸਾ, 29 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਕੌਮੀ ਕੌਾਸਲਰ ਤੇ ਸਾਬਕਾ ਵਿਧਾਇਕ ਕਾ: ਹਰਦੇਵ ਸਿੰਘ ਅਰਸ਼ੀ ਨੇ ਪੀ. ਪੀ. ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਘੀ `ਤੇ ਖੱਬੇ ਪੱਖੀਆਂ ਨਾਲ ਮਿਲ ਕੇ ਸਿਆਸੀ ਕਾਨਫ਼ਰੰਸ ਕਰਨ ਦੇ ਬਿਆਨ ਨੂੰ
Full Story

ਬੇਸਹਾਰਾ ਘੁੰਮ ਰਹੇ ਪਸ਼ੂਆਂ ਦੇ ਝੁੰਡਾਂ ਤੋਂ ਕਿਸਾਨ ਪ੍ਰੇਸ਼ਾਨ

Doaba Headlines Desk
Tuesday, December 9, 2014

ਬਰੇਟਾ, 9 ਦਸੰਬਰ (ਜੀਵਨ ਸ਼ਰਮਾ)- ਇਲਾਕੇ ਅੰਦਰ ਬੇਸਹਾਰਾ ਪਸ਼ੂਆਂ ਦੇ ਫਿਰਦੇ ਝੁੰਡਾਂ ਕਾਰਨ ਜਿੱਥੇ ਕਿਸਾਨ ਦਿਨ ਰਾਤ ਆਪਣੀ ਕਣਕ ਦੀ ਫ਼ਸਲ ਸਮੇਤ ਹਰੇ ਚਾਰੇ ਦੀ ਫ਼ਸਲ ਦੀ ਰਾਖੀ ਰੱਖਣ ਲਈ ਮਜਬੂਰ ਹਨ ਉਥੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਵੀ ਖਾਣ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਆਪਣੀਆਂ ਫ਼ਸਲਾਂ ਦੀ
Full Story

ਆਰਥਿਕ ਮੰਦੀ ਦੇ ਬਾਵਜੂਦ ਪੰਜਾਬ ਤੇ ਹਰਿਆਣਾ 'ਚ ਜ਼ਮੀਨਾਂ ਦੇ ਠੇਕੇ ਅਸਮਾਨੀਂ ਚੜ੍ਹੇ

Doaba Headlines Desk
Tuesday, December 9, 2014

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 8 ਦਸੰਬਰ - ਆਰਥਿਕ ਮੰਦੀ ਦੇ ਬਾਵਜੂਦ ਪੰਜਾਬ ਤੇ ਹਰਿਆਣਾ `ਚ ਜ਼ਮੀਨਾਂ ਦੇ ਠੇਕੇ ਐਤਕੀਂ ਵੀ ਅਸਮਾਨੀ ਜਾ ਚੜ੍ਹੇ ਹਨ | 2015-16 ਲਈ ਪ੍ਰਤੀ ਏਕੜ ਇਨ੍ਹਾਂ ਰਾਜਾਂ `ਚ 45 ਤੋਂ 55 ਹਜ਼ਾਰ ਤੱਕ ਠੇਕੇ ਆਮ ਚੜ੍ਹੇ ਹਨ ਜਦਕਿ ਕਈ ਪਿੰਡਾਂ `ਚ ਇਹ ਦਰ 60 ਤੋਂ 70 ਹਜ਼ਾਰ ਤੱਕ ਵੀ
Full Story

ਨਸ਼ਾ ਤਸਕਰੀ ਦੇ ਦੋਸ਼ 'ਚ 10 ਸਾਲ ਸਜ਼ਾ

Doaba Headlines Desk
Saturday, December 6, 2014

ਮਾਨਸਾ, 6 ਦਸੰਬਰ (ਫੱਤੇਵਾਲੀਆ)-ਵਧੀਕ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ `ਚ ਇਕ ਵਿਅਕਤੀ ਨੂੰ 10 ਸਾਲ ਦੀ ਸਜ਼ਾ ਤੇ ਇਕ ਲੱਖ ਰੁਪਏ ਜ਼ੁਰਮਾਨੇ ਦਾ ਹੁਕਮ ਸੁਣਾਇਆ ਹੈ। ਥਾਣਾ ਸ਼ਹਿਰੀ ਮਾਨਸਾ ਦੀ ਪੁਲਿਸ ਨੇ ਸਤੰਬਰ, 2011 `ਚ ਲਾਭ ਸਿੰਘ ਵਾਸੀ ਮਾਨਸਾ ਨੂੰ ਇਕ ਕਿੱਲੋ ਨਸ਼ੀਲੇ ਪਾਊਡਰ
Full Story

ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ-ਮਨਪ੍ਰੀਤ ਸਿੰਘ ਬਾਦਲ

Doaba Headlines Desk
Friday, November 28, 2014

ਬਰੇਟਾ, 28 ਨਵੰਬਰ (ਜੀਵਨ ਸ਼ਰਮਾ)-ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਮੈਂਬਰਸ਼ਿਪ ਵਧਾਉਣ ਲਈ ਵਰਕਰਾਂ ਨਾਲ ਇਕੱਤਰਤਾਵਾਂ ਦੇ ਸਿਲਸਿਲੇ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਬਰੇਟਾ ਵਿਖੇ ਪਾਰਟੀ ਆਗੂ
Full Story

ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

Doaba Headlines Desk
Wednesday, November 26, 2014

ਬੁਢਲਾਡਾ, 25 ਨਵੰਬਰ (ਨਿ. ਪ. ਪ.)- ਜਨਤਕ ਥਾਵਾਂ `ਤੇ ਸਿਗਰਟਨੋਸ਼ੀ ਰੋਕਣ ਲਈ ਸਿਹਤ ਵਿਭਾਗ ਵੱਲੋਂ ਬੀੜੀ, ਸਿਗਰਟ, ਪਾਨ ਮਸਾਲਾ ਅਤੇ ਤੰਬਾਕੂ ਦਾ ਸੇਵਨ ਕਰਨ ਵਾਲੇ 25 ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਕਮਲਦੀਪ ਕੁਮਾਰ ਨੇ ਦੱਸਿਆ ਕਿ ਸਿਹਤ
Full Story