ਅੰਤਰਰਾਸ਼ਟਰੀ

ਪੁੱਟਿਆ ਪਹਾੜ, ਡਿੱਗਿਆ ਅੰਬ, ਸਾਰਾ ਟੱਬਰ ਰਹਿ ਗਿਆ ਦੰਗ

Doaba Headlines Desk
Thursday, June 9, 2016

ਕੈਲਗਰੀ— ਇੱਥੋਂ ਦਾ ਇੱਕ ਪਰਿਵਾਰ ਉਸ ਵੇਲੇ ਚੱਕਰਾਂ `ਚ ਪੈ ਗਿਆ, ਜਦੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਬਣੇ ਸਵੀਮਿੰਗ ਪੂਲ `ਚ ਅਚਾਨਕ ਇੱਕ ਅੰਬ ਆ ਕੇ ਡਿੱਗ ਪਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਲੀਸਾ ਈਗਨ ਨੇ ਦੱਸਿਆ ਕਿ ਜਦੋਂ ਉਹ ਸਵੀਮਿੰਗ ਪੂਲ ਤੋਂ ਕਵਰ ਨੂੰ ਹਟਾ ਰਹੀ ਸੀ ਤਾਂ ਉਸ ਵੇਲੇ
Full Story

ਆਸਟਰੇਲੀਆ ''ਚ ਘਰ ਨੂੰ ਲੱਗੀ ਅੱਗ , ਹੋਈ 50 ਸਾਲ ਦੇ ਵਿਅਕਤੀ ਦੀ ਮੌਤ

Doaba Headlines Desk
Thursday, June 9, 2016

ਪਰਥ— ਆਸਟਰੇਲੀਆ ਦੇ ਸ਼ਹਿਰ ਪਰਥ ਵਿਚ 50 ਸਾਲ ਦਾ ਵਿਅਕਤੀ ਅੱਗ ਦੀ ਚਪੇਟ ਵਿਚ ਆ ਗਿਆ। ਪੁਲਸ ਬੁੱਧਵਾਰ ਰਾਤ ਨੂੰ ਸੜਕ `ਤੇ ਘੁੰਮ ਰਹੀ ਸੀ ਕਿ ਉਸ ਨੇ ਦੇਖਿਆ ਕਿ ਇਕ ਘਰ ਵਿਚ ਅੱਗ ਲੱਗੀ ਹੈ। ਉਸੇ ਸਮੇਂ ਅੱਗ ਬੁਝਾਊ ਗੱਡੀ ਨੂੰ ਬੁਲਾਇਆ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀ ਚਪੇਟ
Full Story

ਇਰਾਕ ''ਚ ਲਗਾਤਾਰ ਦੋ ਬੰਬ ਧਮਾਕੇ, 22 ਲੋਕਾਂ ਦੀ ਮੌਤ ਅਤੇ ਹੋਰ 70 ਲੋਕ ਜ਼ਖਮੀ

Doaba Headlines Desk
Thursday, June 9, 2016

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਅਲ ਜਦੀਦਾ ਜ਼ਿਲੇ ਵਿਚ ਵੀਰਵਾਰ ਨੂੰ ਦੋ ਬੰਬ ਧਮਾਕੇ ਹੋਏ ਹਨ। ਇਸ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 70 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਇਕ ਵਪਾਰਕ ਸਥਾਨ `ਤੇ ਹੋਇਆ ਅਤੇ ਦੂਜਾ
Full Story

ਬਰਬਾਦ ਹੋਇਆ ਅਮੀਰ ਦੇਸ਼, ਹੁਣ ਕੂੜੇ ਦੇ ਢੇਰ ਫਰੋਲਦੇ ਨੇ ਭੁੱਖ ਦੇ ਮਾਰੇ ਲੋਕ

Doaba Headlines Desk
Thursday, June 9, 2016

ਕਰਾਕਸ—ਵੇਨੇਜ਼ੁਏਲਾ ਇਕ ਸਮੇਂ ਇਕ ਅਮੀਰ ਦੇਸ਼ ਹੋਇਆ ਕਰਦਾ ਸੀ ਅਤੇ ਆਮ ਲੋਕ ਵੀ ਇੱਥੇ ਇੱਜ਼ਤ ਦੀ ਰੋਟੀ ਖਾਇਆ ਕਰਦੇ ਸਨ ਪਰ ਜਦੋਂ ਦੇਸ਼ ਹੀ ਬਰਬਾਦ ਹੋ ਜਾਵੇ ਤਾਂ ਉਸ ਦੇ ਨਾਗਰਿਕ ਵੀ ਬਰਬਾਦ ਹੋ ਜਾਂਦੇ ਹਨ। ਵੇਨੇਜ਼ੁਏਲਾ ਦੀ ਸਥਿਤੀ ਤੋਂ ਇਸ ਗੱਲ ਦਾ ਅੰਦਾਜਾ ਸਹਿਜੇ ਲਗਾਇਆ ਜਾ ਸਕਦਾ ਹੈ। ਪਿਛਲੇ
Full Story

ਆਸਟਰੇਲੀਆ ''ਚ ਇਛੁੱਕ ਮੌਤ ਨੂੰ ਕਾਨੂੰਨੀ ਬਣਾਉਣ ਲਈ ਕੀਤੀ ਗਈ ਅਪੀਲ

Doaba Headlines Desk
Thursday, June 9, 2016

ਮੈਲਬੌਰਨ— ਆਸਟਰੇਲੀਆ ਦੇ ਵਿਕਟੋਰੀਆ `ਚ ਨਾ ਮੁਰਾਦ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੇ ਇੱਛੁਕ ਮੌਤ ਲਈ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸੇ ਅਜਿਹੀ ਬੀਮਾਰੀ ਨਾਲ ਜੂਝ ਰਹੇ ਹਨ ਜਿਸ ਦਾ ਇਲਾਜ ਸੰਭਵ ਨਹੀਂ ਹੈ, ਉਨ੍ਹਾਂ ਨੂੰ ਮਰਨ ਦੀ ਇਜਾਜਤ ਦਿੱਤੀ ਜਾਵੇ। ਕੁੱਝ ਲੋਕ
Full Story

ਜਾਪਾਨ ਨੇ ਚੀਨ ਦੇ ਰਾਜਦੂਤ ਨੂੰ ਕੀਤਾ ਤਲਬ

Doaba Headlines Desk
Thursday, June 9, 2016

ਟੋਕੀਓ— ਜਾਪਾਨ ਨੇ ਅੱਜ ਚੀਨ ਦੇ ਰਾਜਦੂਤ ਨੂੰ ਤਲਬ ਕਰਕੇ ਪੂਰਬੀ ਚੀਨ ਸਾਗਰ ਦੇ ਆਪਣੇ ਜਲ ਖੇਤਰ `ਚ ਚੀਨ ਦੀ ਜਲ ਸੈਨਾ ਦੇ ਇਕ ਜਹਾਜ਼ ਦੇ ਪਹਿਲੀ ਵਾਰ ਪ੍ਰਵੇਸ਼ ਕਰਨ `ਤੇ ਵਿਰੋਧ ਪ੍ਰਗਟ ਕੀਤਾ ਹੈ। ਜਾਪਾਨ ਨੇ ਕਿਹਾ ਕਿ ਚੀਨ ਦਾ ਇਕ ਜੰਗੀ ਜਹਾਜ਼ ਅੱਧੀ ਰਾਤ ਤੋਂ ਬਾਅਦ ਵਿਵਾਦਿਤ ਸਮੁੰਦਰੀ ਖੇਤਰ `ਚ 38
Full Story

ਔਰਤ ਸੜਕ ''ਤੇ ਬੇਰਹਿਮੀ ਨਾਲ ਘੜੀਸਿਆ ਮਰਿਆ ਹੋਇਆ ਕੁੱਤਾ, ਰੋਕਣ ਵਾਲਿਆਂ ਦੇ ਪੈ ਗਈ ਗਲ

Doaba Headlines Desk
Thursday, June 9, 2016

ਲੰਡਨ— ਕਹਿੰਦੇ ਹਨ ਕਿ ਔਰਤਾਂ ਪਿਆਰ ਅਤੇ ਮਮਤਾ ਦੀ ਮੂਰਤ ਹੁੰਦੀਆਂ ਹਨ ਪਰ ਇਹ ਔਰਤ ਸ਼ਾਇਦ ਔਰਤ ਦੇ ਨਾਂ `ਤੇ ਕਲੰਕ ਹੈ। ਲੰਡਨ ਦੇ ਕੈਮਡਨ ਵਿਖੇ ਜਦੋਂ ਸਵੇਰ ਦੀ ਸੈਰ ਦੌਰਾਨ ਇਕ ਔਰਤ ਆਪਣੇ ਦੋ ਪਾਲਤੂ ਕੁੱਤਿਆਂ ਨੂੰ ਲਿਜਾ ਰਹੀ ਸੀ ਤਾਂ ਇਕ ਕੁੱਤੇ ਦੀ ਰਸਤੇ ਵਿਚ ਅਚਾਨਕ ਮੌਤ ਹੋ ਗਈ। ਇਹ ਕੁੱਤਾ
Full Story

5 ਦੇਸ਼ਾਂ ਦੀ ਯਾਤਰਾ ਮਗਰੋਂ ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਹੋਏ ਰਵਾਨਾ

Doaba Headlines Desk
Thursday, June 9, 2016

ਮੈਕਸੀਕੋ ਸਿਟੀ— ਪ੍ਰਧਾਨ ਮੰਤਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਮਗਰੋਂ ਵੀਰਵਾਰ ਨੂੰ ਭਾਰਤ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਯਾਤਰਾ ਦਾ ਆਖਰੀ ਪੜਾਅ ਮੈਕਸੀਕੋ ਰਿਹਾ। ਮੋਦੀ ਨੇ ਟਵੀਟ ਕਰਕੇ ਕਿਹਾ,``ਮੈਕਸੀਕੋ ਤੁਹਾਡਾ ਧੰਨਵਾਦ। ਭਾਰਤ-ਮੈਕਸੀਕੋ ਸੰਬੰਧਾਂ ਵਿਚ ਨਵੇਂ ਯੁੱਗ ਦੀ ਸ਼ੁਰੂਆਤ
Full Story

ਬਰੇਸ਼ੀਆ 'ਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ

Doaba Headlines Desk
Tuesday, February 23, 2016

ਬਰੇਸ਼ੀਆ (ਇਟਲੀ), 23 ਫਰਵਰੀ -ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ `ਚ ਸਮੂਹ ਸੰਗਤ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ `ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਬਰੇਸ਼ੀਆ ਨਿਵਾਸੀ ਪਰਮਜੀਤ ਸਿੰਘ ਢਿੱਲੋਂ ਤੇ ਸਮੂਹ ਪਰਿਵਾਰ ਵਲੋਂ
Full Story

ਟੋਰੀ ਵੁਲਵਰਹੈਂਪਟਨ ਐਸੋਸੀਏਸ਼ਨ ਦੀ ਮੀਟਿੰਗ 'ਚ ਵਾਪਰੀ ਘਟਨਾ ਦੀ ਜਾਂਚ ਸ਼ੁਰੂ

Doaba Headlines Desk
Tuesday, February 23, 2016

ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਟੋਰੀ ਵੁਲਵਰਹੈਂਪਟਨ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਚੇਅਰਮੈਨ ਰਾਜ ਸਿੰਘ ਤੇ ਮਿ: ਜੈਨ ਕਾਲਕਟ ਵਿਚਕਾਰ ਵਾਪਰੀ ਘਟਨਾ ਦੀ ਕੰਜ਼ਰਵੇਟਿਵ ਪਾਰਟੀ ਦੇ ਨੈਸ਼ਨਲ ਚੇਅਰਮੈਨ ਲੌਰਡ ਫਿਲਡਮੈਨ ਵਲੋਂ ਜਾਂਚ ਦੇ ਹੁਕਮ ਸੁਣਾਏ ਗਏ ਹਨ | ਟੋਰੀ ਗਰੁੱਪ
Full Story

ਪ੍ਰਭਾ ਅਰੁਨ ਕੁਮਾਰ ਦੇ ਕਤਲ ਦੀ ਗੁੱਥੀ ਸਾਲ ਬਾਅਦ ਵੀ ਨਹੀਂ ਸੁਲਝੀ

Doaba Headlines Desk
Tuesday, February 23, 2016

ਸਿਡਨੀ, 23 ਫਰਵਰੀ (ਹਰਕੀਰਤ ਸਿੰਘ ਸੰਧਰ)-ਭਾਰਤੀਆਂ ਦੇ ਗੜ੍ਹ ਪੈਰਾਮੈਟਾ ਵਿਖੇ ਪਿਛਲੇ ਸਾਲ 7 ਮਾਰਚ ਨੂੰ ਕਤਲ ਹੋਈ ਪ੍ਰਭਾ ਅਰੁਨ ਕੁਮਾਰ ਦੇ ਦੋਸ਼ੀਆਂ ਬਾਰੇ ਅਜੇ ਤੱਕ ਕੋਈ ਵੀ ਸੁਰਾਗ ਪ੍ਰਾਪਤ ਨਹੀਂ ਹੋਇਆ | ਫੇਅਰਫੈਕਸ ਵੱਲੋਂ ਇਸ ਪ੍ਰਤੀ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੇਸ ਪ੍ਰਤੀ 2 ਹਜ਼ਾਰ
Full Story

ਮੋਦੀ ਫੇਰੀ ਮੌਕੇ ਬਰਤਾਨੀਆ ਨੂੰ ਸਿੱਖਾਂ ਿਖ਼ਲਾਫ਼ ਕੋਈ ਡੋਜ਼ੀਅਰ ਨਹੀਂ ਦਿੱਤਾ-ਸਰਕਾਰ ਵੱਲੋਂ ਪੁਸ਼ਟੀ

Doaba Headlines Desk
Tuesday, February 23, 2016

ਲੰਡਨ, ਫਰਵਰੀ -ਭਾਰਤ ਵਲੋਂ ਬਰਤਾਨੀਆ ਨੂੰ ਸਿੱਖਾਂ ਬਾਰੇ ਕੋਈ ਡੋਜ਼ੀਅਰ ਨਹੀਂ ਦਿੱਤਾ ਗਿਆ | ਇਸ ਗੱਲ ਦੀ ਪੁਸ਼ਟੀ ਬਰਤਨਾਵੀ ਸਰਕਾਰ ਦੇ `ਡਿਪਾਰਟਮੈਂਟ ਆਫ਼ ਕਮਿਊਨਿਟੀ ਤੇ ਲੋਕਲ ਗਵਰਨਮੈਂਟ` ਬਾਰੇ ਮੰਤਰੀ ਬੈਰੋਨੈੱਸ ਵਿਲੀਅਮ ਨੇ ਲਿਖਤੀ ਰੂਪ `ਚ ਕੀਤੀ ਹੈ | ਸਿੱਖ ਕੌਾਸਲ ਯੂ.ਕੇ. ਵਲੋਂ
Full Story

ਭਾਈ ਪੰਮਾ ਨੂੰ ਪੁਰਤਗਾਲ ਸਰਕਾਰ ਨੇ ਪੂਰਨ ਇਨਸਾਫ਼ ਦਿੱਤਾ-ਪੰਨੂ, ਫੇਰੇਰਾ

Doaba Headlines Desk
Friday, February 19, 2016

ਲਿਸਬਨ (ਪੁਰਤਗਾਲ), 19 ਫਰਵਰੀ -ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਦੇ ਨਿਆਂ ਮੰਤਰਾਲੇ ਨੇ ਜੇਲ੍ਹ `ਚੋਂ ਰਿਹਾਅ ਕਰ ਕੇ ਸਿੱਖ ਕੌਮ ਨੂੰ ਪੂਰਾ ਇਨਸਾਫ਼ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਗੁਰਪਤਵੰਤ ਸਿੰਘ ਪੰਨੂ ਸਿਖਜ਼ ਫ਼ਾਰ ਜਸਟਿਸ, ਪੁਰਤਗੇਜ਼ੀ ਮਾਹਿਰ ਐਡਵੋਕੇਟ
Full Story

ਭਾਈ ਪੰਮਾ ਨੂੰ ਪੁਰਤਗਾਲ ਸਰਕਾਰ ਨੇ ਪੂਰਨ ਇਨਸਾਫ਼ ਦਿੱਤਾ-ਪੰਨੂ, ਫੇਰੇਰਾ

Doaba Headlines Desk
Friday, February 19, 2016

ਲਿਸਬਨ (ਪੁਰਤਗਾਲ), 19 ਫਰਵਰੀ -ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਦੇ ਨਿਆਂ ਮੰਤਰਾਲੇ ਨੇ ਜੇਲ੍ਹ `ਚੋਂ ਰਿਹਾਅ ਕਰ ਕੇ ਸਿੱਖ ਕੌਮ ਨੂੰ ਪੂਰਾ ਇਨਸਾਫ਼ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਗੁਰਪਤਵੰਤ ਸਿੰਘ ਪੰਨੂ ਸਿਖਜ਼ ਫ਼ਾਰ ਜਸਟਿਸ, ਪੁਰਤਗੇਜ਼ੀ ਮਾਹਿਰ ਐਡਵੋਕੇਟ
Full Story

ਡਾ: ਰਜੇਸ਼ਵਰ ਚੰਦਰਾ ਪੀੜਤ ਨੂੰ ਧਮਕਾਉਣ ਤੇ ਦਵਾਈਆਂ ਦੇ ਮਾਮਲੇ 'ਚ ਗਿ੍ਫ਼ਤਾਰ

Doaba Headlines Desk
Friday, February 19, 2016

ਬਿ੍ਸਬੇਨ, 19 ਫਰਵਰੀ (ਮਹਿੰਦਰ ਪਾਲ ਸਿੰਘ ਕਾਹਲੋਂ)-ਡਾ: ਰਜੇਸ਼ਵਰ ਚੰਦਰਾ ਨੂੰ ਪੁਲਿਸ ਨੇ ਕਈ ਦੋਸ਼ਾਂ ਅਧੀਨ ਗਿ੍ਫ਼ਤਾਰ ਕਰ ਲਿਆ ਹੈ | ਡਾਕਟਰ ਉੱਪਰ ਦੋਸ਼ ਹੈ ਕਿ ਉਸ ਨੇ ਇਕ 37 ਸਾਲ ਦੀ ਮਹਿਲਾ ਮਰੀਜ਼ ਨਾਲ ਛੇੜਛਾੜ ਕੀਤੀ ਸੀ | ਡਾਕਟਰ ਵੱਲੋਂ ਇਕ 37 ਸਾਲ ਦੇ ਮਰਦ ਨਾਲ ਸੌਦਾ ਕਰ ਮਹਿਲਾ ਮਰੀਜ਼ ਨੂੰ
Full Story

ਭਾਰਤੀ ਰੈਸਟੋਰੈਂਟ ਗੈਰ-ਕਾਨੂੰਨੀ ਮਜ਼ਦੂਰਾਂ ਤੋਂ ਕੰਮ ਕਰਵਾਉਣ ਕਰਕੇ ਹੋਇਆ ਬੰਦ

Doaba Headlines Desk
Friday, February 19, 2016

ਲੰਡਨ, 19 ਫਰਵਰੀ -40 ਸਾਲਾ ਭਾਰਤੀ ਨੂੰ ਆਪਣੇ ਰੈਸਟੋਰੈਂਟ `ਚ ਚਾਰ ਗੈਰ-ਕਾਨੂੰਨੀ ਮਜ਼ਦੂਰਾਂ ਤੋਂ ਕੰਮ ਕਰਵਾਉਣ ਕਰਕੇ ਛੇ ਸਾਲ ਲਈ ਉਸ ਦੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ | ਸੂਤਰਾਂ ਅਨੁਸਾਰ ਬੰਬੇ ਬਲਿਊਜ਼ ਰੈਸਟੋਰੈਂਟ ਦੇ ਮਾਲਕ ਹਰਚਰਨ ਸਿੰਘ ਸੇਖੋਂ ਅੱਜ ਤੋਂ 2022 ਤੱਕ ਆਪਣਾ ਇਹ
Full Story

ਨਿਊਜ਼ੀਲੈਂਡ 'ਚ ਡੁੱਬਣ ਕਾਰਨ ਮਾਰੇ ਗਏ ਪੰਜਾਬੀ ਨੌਜਵਾਨ ਦੀ ਮਿ੍ਤਕ ਦੇਹ ਭਾਰਤ ਭੇਜੀ

Doaba Headlines Desk
Friday, February 19, 2016

ਆਕਲੈਂਡ, 19 ਫਰਵਰੀ -ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਰੋਟੋਰੂਆ ਬੀਚ `ਤੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਜਾਣ ਕਾਰਨ ਮਾਰੇ ਗਏ 24 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਅੱਜ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਭਾਰਤ ਭੇਜਿਆ ਜਾ ਰਿਹਾ ਹੈ ¢
Full Story

ਅੰਤਰਰਾਸ਼ਟਰੀ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ 21 ਨੂੰ

Doaba Headlines Desk
Wednesday, February 17, 2016

ਟੋਰਾਂਟੋ, 17 ਫਰਵਰੀ -ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕ ਜ਼ਰੂਰੀ ਮੀਟਿੰਗ ਗਿੱਲ ਐਾਡ ਢਿੱਲੋਂ ਲਾਅ ਆਫਿਸ ਦੇ ਹਾਲ ਵਿਚ ਹੋਈ | ਇਸ ਮੌਕੇ ਜਿੱਥੇ ਪੰਜਾਬੀ ਦੇ ਵਿਦਵਾਨ ਅਤੇ ਚਿੰਤਕ ਪ੍ਰੋ: ਰਣਧੀਰ ਸਿੰਘ ਦੀ ਹੋਈ ਬੇਵਕਤੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਹੀ ਸਭਾ
Full Story

ਯੂ. ਕੇ. ਦੀਆਂ ਸਿੱਖ ਬੀਬੀਆਂ ਵਿਚ ਦਸਤਾਰ ਬੰਨ੍ਹਣ ਦਾ ਵਧ ਰਿਹੈ ਰੁਝਾਨ

Doaba Headlines Desk
Monday, February 15, 2016

ਲੰਡਨ, ਫਰਵਰੀ -ਯੂ. ਕੇ. ਦੀਆਂ ਸਿੱਖ ਬੀਬੀਆਂ ਵਿਚ ਦਸਤਾਰ ਬੰਨ੍ਹਣ ਦਾ ਰੁਝਾਨ ਦਿਨੋ ਦਿਨ ਵਧ ਰਿਹਾ ਹੈ। ਇਹ ਰੁਝਾਨ ਸਿਰਫ ਗੁਰੂ ਘਰਾਂ ਜਾਂ ਆਮ ਸਮਾਗਮਾਂ ਤੱਕ ਸੀਮਤ ਨਹੀਂ ਬਲਕਿ ਸਿੱਖ ਬੀਬੀਆਂ ਆਮ ਕੰਮਾਂਕਾਰਾਂ ਅਤੇ ਰੋਜ਼ਾਨਾਂ ਦਸਤਾਰ ਸਜਾ ਕੇ ਰੱਖਣ ਵਿਚ ਫਖ਼ਰ ਮਹਿਸੂਸ ਕਰ ਰਹੀਆਂ ਹਨ। ਬਹੁਤ
Full Story

ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲੇ ਪੰਜਾਬ ਰਵਾਨਾ

Doaba Headlines Desk
Monday, February 15, 2016

ਮੈਲਬੋਰਨ, ਫਰਵਰੀ -ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਦੇ ਮੁੱਖ ਸੇਵਾਦਾਰ ਅਤੇ ਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲੇ ਆਪਣੀ ਇਕ ਮਹੀਨੇ ਦੀ ਆਸਟ੍ਰੇਲੀਆ ਧਾਰਮਿਕ ਫੇਰੀ ਤੋਂ ਬਾਅਦ ਵਾਪਸ ਪੰਜਾਬ ਲਈ ਰਵਾਨਾ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਰਵਾਨਾ ਕਰਨ
Full Story