ਬਠਿੰਡਾ

ਜਿਸ 'ਅਦਰਕ' ਨੂੰ ਤਾਜ਼ਾ ਸਮਝ ਖਰੀਦਦੇ ਹੋ, ਉਸ ਦੀ ਅਸਲੀਅਤ ਜਾਣ ਕੁਰੇਦਿਆ ਜਾਵੇਗਾ ਮਨ

Doaba Headlines Desk
Friday, December 18, 2015

ਬਠਿੰਡਾ (ਸੁਖਵਿੰਦਰ) : ਸਬਜ਼ੀ ਮੰਡੀ `ਚ ਜਾ ਕੇ ਤਰੋਤਾਜ਼ਾ ਦਿਖਣ ਵਾਲਾ ਅਦਰਕ ਲੋਕ ਖਰੀਦ ਤਾਂ ਲੈਂਦੇ ਹਨ ਪਰ ਇਸ ਦੀ ਅਸਲੀਅਤ ਜਾਣ ਤੁਹਾਡਾ ਵੀ ਮਨ ਕੁਰੇਦਿਆ ਜਾਵੇਗਾ। ਜੀ ਹਾਂ, ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ ਕਿ ਪੁਲਸ ਨੇ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ
Full Story

ਦਿਲ ਦੇ ਅਧੂਰੇ ਰਹਿ ਗਏ ਅਰਮਾਨ ਜਦੋਂ ਸੁਹਾਗ ਦਾ ਚੂੜਾ ਪਾਉਣ ਪਿੱਛੋਂ ਹੋਇਆ ਖੌਫਨਾਕ ਅੰਜਾਮ

Doaba
Friday, June 5, 2015

ਬਠਿੰਡਾ : ਇਥੋਂ ਦੇ ਮੜ ਖੁਰਦ ਇਲਾਕੇ ਵਿਚ ਇਕ ਨਵ ਵਿਆਹੀ ਲੜਕੀ ਦੀ ਭੇਦ ਭਰੀ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਹੇਜ ਦੀ ਮੰਗ ਪੂਰੀ ਨਾ
Full Story

ਨਹਿਰ 'ਚੋਂ ਨੌਜਵਾਨ ਦੀ ਲਾਸ਼ ਮਿਲੀ

Doaba
Friday, June 5, 2015

ਬਠਿੰਡਾ, 4 ਜੂਨ (ਹੁਕਮਚੰਦ ਸ਼ਰਮਾ) - ਬਠਿੰਡਾ ਨਹਿਰ `ਚ ਪਿੰਡ ਬੀੜ ਤਲਾਬ ਕੋਲ ਇਕ ਲਾਸ਼ ਹੋਣ ਦੀ ਸੂਚਨਾ ਮਿਲਣ `ਤੇ ਸਹਾਰਾ ਜਨ ਸੇਵਾ ਵਰਕਰ ਟੇਕਚੰਦ, ਵਿੱਕੀ ਤੇ ਸਰਵਜੀਨ ਮੌਕੇ `ਤੇ ਪੁੱਜੇ। ਲਾਸ਼ ਪਾਣੀ `ਚ ਤੈਰ ਰਹੀ ਸੀ। ਸਹਾਰਾ ਵਰਕਰਾਂ ਨੇ ਇਸ ਬਾਰੇ ਥਾਣਾ ਸਦਰ ਪੁਲਿਸ ਬਠਿੰਡਾ ਨੂੰ ਸੂਚਨਾ ਦਿੱਤੀ
Full Story

ਖੰਡ ਉੱਤੇ ਪੰਜਾਬ ਸਰਕਾਰ ਵੱਲੋਂ ਐਂਟਰੀ ਟੈਕਸ ਲਾਉਣ ਵਿਰੁੱਧ ਖੰਡ ਵਪਾਰੀਆਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ

Doaba
Saturday, May 30, 2015

ਬਠਿੰਡਾ 29 ਮਈ -ਪਹਿਲਾਂ ਤੋਂ ਹੀ ਮੰਦੇ ਦੀ ਮਾਰ ਝੱਲ ਰਹੇ ਖੰਡ ਉਦਯੋਗ ਉੱਪਰ ਐਂਟਰੀ ਟੈਕਸ ਦੀ ਮਾਰ ਪੈਣ ਲੱਗੀ, ਜੋ ਕਿ ਖੰਡ ਵਪਾਰੀ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕਰਨਗੇ ਕਿਉਂ ਕਿ ਖੰਡ ਉੱਪਰ ਐਂਟਰੀ ਟੈਕਸ ਲਾਗੂ ਹੁੰਦਾ ਹੈ ਤਾਂ ਇਸ ਨਾਲ ਖੰਡ ਵਪਾਰੀ ਅਤੇ ਗ੍ਰਾਹਕ ਦੋਨੋਂ ਪ੍ਰਭਾਵਿਤ
Full Story

ਇਕ ਵਾਰ ਫਿਰ ਨਾਭਾ ਜੇਲ 'ਚ ਹੋਈ ਜ਼ਬਰਦਸਤ ਗੈਂਗਵਾਰ, ਖੂਨੋ-ਖੂਨ ਹੋਏ ਕੈਦੀ

Doaba
Saturday, May 23, 2015

ਬਠਿੰਡਾ : ਹਮੇਸ਼ਾ ਵਿਵਾਦਾਂ ਚ ਰਹਿਣ ਵਾਲੀ ਨਾਭਾ ਜੇਲ `ਚ ਸ਼ਨੀਵਾਰ ਸਵੇਰੇ ਦੇ ਗੁੱਟਾਂ `ਚ ਜ਼ਬਰਦਸਤ ਖੂਨੀ ਟਕਰਾਅ ਹੋ ਗਿਆ। ਜਿਸ `ਚ ਤਿੰਨ ਕੈਦੀ ਗੰਭੀਰ ਰੂਪ `ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ `ਚ ਭਾਰੀ ਸੁਰੱਖਿਆ ਫੋਰਸ ਦੇ ਨਾਲ ਦਾਖਲ ਕਰਵਾਇਆ ਗਿਆ ਹੈ। ਜੇਲ `ਚ ਹੋਏ ਇਸ
Full Story

ਹੁਣ ਬਠਿੰਡਾ ਹੋਇਆ ਸ਼ਰਮਸਾਰ, ਦਰਿੰਦਿਆਂ ਨੇ ਰੋਲ ਛੱਡੀ ਨਾਬਾਲਿਗ ਕੁੜੀਆਂ ਦੀ ਪੱਤ

Doaba News Desk
Friday, May 22, 2015

ਭਗਤਾ ਭਾਈ (ਪ੍ਰਵੀਨ)- ਪਿੰਡ ਭਾਈਰੂਪਾ ਵਿਖੇ ਦੋ ਨੌਜਵਾਨਾਂ ਵਲੋਂ ਨਾਬਾਲਿਗ ਦਲਿਤ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 14 ਸਾਲਾ ਰੀਟਾ ਅਤੇ 15 ਸਾਲਾ ਰੀਤੂ (ਦੋਵੇਂ ਕਾਲਪਨਿਕ ਨਾਂ) ਅੱਜ ਸਵੇਰੇ ਇਕੱਠੀਆਂ
Full Story

ਕ੍ਰਿਕਟ ਬੁਕੀ ਗਿਰੋਹ ਦਾ ਪਰਦਾਫਾਸ਼

Doaba News Desk
Thursday, May 21, 2015

ਬਠਿੰਡਾ, (ਵਰਮਾ)- ਬਠਿੰਡਾ ਪੁਲਸ ਨੇ ਕ੍ਰਿਕਟ ਬੁਕੀ ਗਿਰੋਹ ਦਾ ਪਰਦਾਫਾਸ਼ ਕਰਕੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 5 ਲੱਖ ਦੀ ਨਕਦੀ ਤੇ 48 ਮੋਬਾਈਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪੁਲਸ ਨੂੰ
Full Story

ਨਮ ਦਾ ਸਰਟੀਫਿਕੇਟ ਬਣਾਉਣ ਲਈ ਮੰਗੇ 1 ਲੱਖ, ਦਬੋਚਿਆ ਵਿਜੀਲੈਂਸ ਨੇ ਪੱਲੇ ਰਿਹਾ ਨਾ ਕੱਖ

Doaba News Desk
Tuesday, May 19, 2015

ਬਠਿੰਡਾ : ਨਗਰ ਨਿਗਮ ਦੇ ਜਨਮ-ਮੌਤ ਰਜਿਸਟ੍ਰੇਸ਼ਨ ਦੇ ਦਫਤਰ `ਚ ਜਨਮ ਦਾ ਸਰਟੀਫਿਕੇਟ ਬਣਾਉਣ ਲਈ 10 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਅਨੁਸਾਰ ਰਿਸ਼ਵਤ ਲੈਣ ਦੇ ਦੋ ਵੱਖ-ਵੱਖ ਮਾਮਲਿਆਂ `ਚ ਉਕਤ ਦਫਤਰ ਦੇ ਇਕ ਕਲਰਕ ਅਤੇ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਨੂੰ
Full Story

ਵ ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ, ਪੁਲਿਸ ਵੱਲੋਂ ਪੜਤਾਲ ਜਾਰੀ

Doaba News Desk
Tuesday, May 19, 2015

ਬਠਿੰਡਾ, 18 ਮਈ (ਹੁਕਮ ਚੰਦ ਸ਼ਰਮਾ) - ਨਵ ਵਿਆਹੁਤਾ ਲੜਕੀ ਗੀਤਾ ਰਾਣੀ (23) ਵਸਨੀਕ ਗਲੀ ਮਾਤਾ ਰਾਣੀ ਬਠਿੰਡਾ ਦੀ ਮੌਤ ਹੋਣ ਬਾਅਦ ਇਸ ਦੇ ਮਾਪਿਆਂ ਵੱਲੋਂ ਇਸ ਨੂੰ ਸ਼ੱਕੀ ਕਰਾਰ ਦੇਣ `ਤੇ ਬਠਿੰਡਾ ਕੋਤਵਾਲੀ ਪੁਲਿਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ
Full Story

ਨਸ਼ੇੜੀ ਕਾਰ ਚਾਲਕ ਅਤੇ ਸਮੈਕ ਦੀਆਂ ਪੁੜੀਆਂ ਦਾ ਮਾਮਲਾ ਰਫ਼ਾ-ਦਫ਼ਾ

Doaba Headlines Desk
Monday, May 18, 2015

ਸੰਗਤ ਮੰਡੀ, 18 ਮਈ (ਸ਼ਾਮ ਸੁੰਦਰ ਜੋਸ਼ੀ)-ਬੀਤੇ ਦਿਨੀ ਬਠਿੰਡਾ-ਡੱਬਵਾਲੀ ਮੁੱਖ ਮਾਰਗ `ਤੇ ਪਿੰਡ ਜੱਸੀ ਬਾਗ ਵਾਲੀ ਦੇ ਨਜਦੀਕ ਵਾਪਰੇ ਕਾਰ ਅਤੇ ਟਰੈਕਟਰ ਟਰਾਲੀ ਦੇ ਹਾਦਸ਼ੇ ਸਮੇਂ ਕਾਰ ਵਿਚੋਂ ਬਰਾਮਦ ਸਮੈਕ ਦੀਆਂ ਪੁੜੀਆਂ ਗਾਇਬ ਹੋਣ ਅਤੇ ਨਸ਼ੇੜੀ ਕਾਰ ਚਾਲਕ ਿਖ਼ਲਾਫ ਕਾਰਵਾਈ ਨਾ ਹੋਣ ਕਾਰਨ
Full Story

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਟੈੱਟ ਪਾਸ ਯੂਨੀਅਨ ਨੇ ਚੁੱਕਿਆ ਝੰਡਾ

Doaba Headlines Desk
Monday, May 18, 2015

ਬਠਿੰਡਾ, 18 ਮਈ (ਕੰਵਲਜੀਤ ਸਿੰਘ ਸਿੱਧੂ)-ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਬੇਰੁਜ਼ਗਾਰ ਈ. ਟੀ. ਟੀ. ਟੈੱਟ-1 ਪਾਸ ਅਧਿਆਪਕਾਂ ਕਨਵੈਨਸ਼ਨ ਕਰਦਿਆਂ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਾਰ-ਵਾਰ ਮੰਗ ਕਰਨ `ਤੇ ਸੰਘਰਸ਼ ਕਰਨ ਦੇ ਬਾਵਜੂਦ ਸਰਕਾਰ
Full Story

ਇਨਸਾਫ ਲਈ ਕਾਨੂੰਨ ਦੀ ਬਜਾਏ ਲਗਾਤਾਰ ਧਰਨਿਆਂ ਵਿਚ ਵਧ ਰਿਹਾ ਹੈ ਲੋਕਾਂ ਦਾ ਵਿਸ਼ਵਾਸ-ਹਿਊਮਨ ਰਾਈਟਸ

Doaba Headlines Desk
Monday, May 18, 2015

ਰਾਮਾਂ ਮੰਡੀ, 18 ਮਈ (ਤਰਸੇਮ ਸਿੰਗਲਾ)-ਦੇਸ਼ ਵਿਚ ਇਨਸਾਫ਼ ਲੈਣ `ਚ ਲੰਬਾਂ ਸਮਾਂ ਦੇਰੀ ਲੱਗਣ ਕਾਰਣ ਲੋਕਾਂ ਦਾ ਅੱਜ ਲਗਾਤਾਰ ਕਾਨੂੰਨ ਦੀ ਬਜਾਏ ਧਰਨਿਆਂ ਚ ਵਿਸਵਾਸ ਵੱਧਦਾ ਜਾ ਰਿਹਾ ਹੈ | ਇਹ ਗੱਲ ਇੱਥੇ ਇੱਕ ਪ੍ਰੈਸ ਮੀਟਿੰਗ ਵਿੱਚ ਹਿਉਂਮਨ ਰਾਈਟਸ ਪ੍ਰੋਟੈਕਸ਼ਨ ਕੌਾਸਲ ਦੇ ਸੂਬਾ ਮੈਂਬਰ ਸ੍ਰੀ
Full Story

ਸਪੈਸ਼ਲ ਟ੍ਰੇਨਰ ਅਧਿਆਪਕ ਯੂਨੀਅਨ ਪੰਜਾਬ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Doaba Headlines Desk
Monday, May 18, 2015

ਬਠਿੰਡਾ, 18 ਮਈ (ਸਿੱਧੂ)-ਅੱਜ ਸਪੈਸ਼ਲ ਟ੍ਰੇਨਰ ਅਧਿਆਪਕ ਸਥਾਨਕ ਟੀਚਰਜ਼ ਹੋਮ ਵਿਚ ਇਕਤਰਤਾ ਕਰਦੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਿਸ ਵਿਚ ਛੇ ਮਹੀਨੇ ਤੋਂ ਰੁਕੀ ਤਨਖ਼ਾਹ ਸਬੰਧੀ ਅਤੇ ਪਰਚੇ ਰੱਦ ਕਰਵਾਉਣ ਸਬੰਧੀ ਸ਼ਾਮਿਲ ਹਨ,
Full Story

ਗੰਦੇ ਪਾਣੀ ਦੀ ਸਪਲਾਈ ਅਤੇ ਮਾੜੇ ਸਫ਼ਾਈ ਪ੍ਰਬੰਧਾਂ ਤੋਂ ਪ੍ਰੇਸ਼ਾਨ ਨੇ ਵਾਰਡ 1 ਦੇ ਬਾਸ਼ਿੰਦੇ

Doaba Headlines Desk
Monday, May 18, 2015

ਡੱਬਵਾਲੀ, 18 ਮਈ (ਸ਼ਾਂਤ)-ਗੰਦੇ ਪਾਣੀ ਦੀ ਸਪਲਾਈ ਅਤੇ ਮਾੜੇ ਸਫ਼ਾਈ ਪ੍ਰਬੰਧਾਂ ਤੋਂ ਪਰੇਸ਼ਾਨ ਜੀ.ਟੀ ਰੋਡ `ਤੇ ਸਥਿਤ ਵਾਰਡ 1 ਦੀਆਂ ਗਲੀਆਂ ਦੇ ਬਾਸ਼ਿੰਦਿਆਂ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ | ਮੁੁਹੱਲਾ ਵਾਸੀ ਧਰਮਰਾਜ ਸ਼ਰਮਾ, ਹਰਮੇਲ ਪੇਂਟਰ, ਸ਼ਸ਼ੀਪਾਲ, ਹਰਭਜਨ ਸਿੰਘ, ਗੁਰਦੀਪ
Full Story

ਸਿੱਖਿਆ ਸੁਧਾਰ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਪ੍ਰਾਈਵੇਟ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਅਰਥੀਆਂ ਸਾੜੀਆਂ

Doaba Headlines Desk
Monday, May 18, 2015

ਭੀਖੀ 18 ਮਈ (ਬਲਦੇਵ ਸਿੰਘ ਸਿੱਧੂ)-ਨੇੜਲੇ ਪਿੰਡਾਂ ਸਮਾਉਂ, ਮੱਤੀ, ਮੌਜੋ ਖੁਰਦ, ਅਤਲਾ ਕਲਾਂ ਤੇ ਅਤਲਾ ਖੁਰਦ ਵਿਖੇ ਸਿੱਖਿਆ ਸੁਧਾਰ ਸੰਘਰਸ਼ ਕਮੇਟੀ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਪ੍ਰਸ਼ਾਸਨ ਤੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ 19 ਮਈ
Full Story

ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਲਿਸ ਚੌਕੀ ਚਾਉਕੇ ਅੱਗੇ ਰੋਸ ਧਰਨਾ

Doaba Headlines Desk
Monday, May 18, 2015

ਚਾਉਕੇ, 18 ਮਈ (ਮਨਜੀਤ ਸਿੰਘ ਘੜੈਲੀ)-ਪਿਛਲੇ ਕੁੱਝ ਮਹੀਨਿਆਂ ਤੋਂ ਪੁਲਿਸ ਦੇ ਪੱਖਪਾਤੀ ਵਤੀਰੇ ਦੇ ਰੋਸ ਵਜੋਂ ਪਿੰਡ ਚਾਉਕੇ ਦੀ ਪੁਲਿਸ ਚੌਕੀ ਅੱਗੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਂ ਜਗਜੀਤ ਸਿੰਘ ਚਾਉਕੇ, ਕਾਂਗਰਸੀ ਆਗੂ
Full Story

ਬਾਦਾਮਾਂ ਨੇ ਲੈ ਲਈ ਦੋ ਪ੍ਰਸਿੱਧ ਪਹਿਲਵਾਨਾਂ ਦੀ ਜਾਨ!

Doaba
Saturday, May 16, 2015

ਨਾਭਾ (ਭੁਪਿੰਦਰ ਭੂਪਾ)- ਨਾਭਾ-ਭਾਦਸੋਂ ਰੋਡ `ਤੇ ਵਾਪਰੇ ਇਕ ਸੜਕ ਹਾਦਸੇ `ਚ 2 ਪ੍ਰਸਿੱਧ ਪਹਿਲਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਹਿਲਵਾਨ ਆਪਣੇ ਪਿੰਡ ਅਜਨੌਦਾ ਤੋਂ ਨਾਭਾ ਸ਼ਹਿਰ ਵਿਚ ਬਾਦਾਮ ਲੈਣ ਆਏ ਸਨ ਅਤੇ ਵਾਪਸ ਜਾ ਰਹੇ ਸਨ, ਨਾਲ ਇਹ ਹਾਦਸਾ
Full Story

ਅਕਾਲੀ ਸਰਪੰਚ ਦੇ ਭੋਲੇ ਚਿਹਰੇ ਪਿੱਛੇ ਛੁਪੀ ਕਾਲੀ ਕਰਤੂਤ ਜਾਣ, ਬੱਚਾ-ਬੱਚਾ ਹੈਰਾਨ

Doaba News Desk
Friday, May 15, 2015

ਰਾਮਪੁਰਾ ਫੂਲ-ਪਿੰਡ ਦੇ ਸਰਪੰਚ `ਤੇ ਵਿਸ਼ਵਾਸ਼ ਰੱਖਣ ਵਾਲੇ ਲੋਕ ਉਸ ਸਮੇਂ ਹੈਰਾਨੀ `ਚ ਪੈ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਕਾਲੀ ਸਰਪੰਚ ਨੇ ਮਦਦ ਦੇਣ ਦੇ ਬਹਾਨੇ ਇਕ ਔਰਤ ਨਾਲ ਸਾਥੀਆਂ ਸਮੇਤ ਸਮੂਹਕ ਬਲਾਤਕਾਰ ਕੀਤਾ ਹੈ। ਅਸਲ `ਚ ਪੀੜਤਾ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ,
Full Story

ਮਾਸੂਮ ਦੀ ਇੱਜ਼ਤ ਨਾਲ ਖੇਡਿਆ ਸੀ, ਹੁਣ ਹੋਈ ਸਖਤ ਸਜ਼ਾ

Doaba News Desk
Wednesday, May 13, 2015

ਬਠਿੰਡਾ - ਸਥਾਨਕ ਅਦਾਲਤ ਨੇ ਜਬਰ-ਜ਼ਨਾਹ ਦੇ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪਿੰਡ ਸੇਖਪੁਰ ਵਾਸੀ ਇਕ ਵਿਅਕਤੀ ਨੇ 21 ਜਨਵਰੀ 2014 ਨੂੰ ਤਲਵੰਡੀ ਸਾਬੋ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 17 ਜਨਵਰੀ 2014 ਨੂੰ ਉਹ ਘਰ `ਚ ਨਹੀਂ ਸਨ
Full Story

ਪੰਜਾਬ ਦੀ ਭਾਈਚਾਰਕ ਏਕਤਾ ਦੂਜੇ ਸੂਬਿਆਂ ਲਈ ਮਿਸਾਲ-ਮੁੱਖ ਮੰਤਰੀ

Doaba News Desk
Monday, May 11, 2015

ਲੰਬੀ, 10 ਮਈ (ਮੇਵਾ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੂਸਰੇ ਸੂਬਿਆਂ ਲਈ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੁਆਂਢ ਪਾਕਿਸਤਾਨ ਅਤੇ ਜੰਮੂ ਕਸ਼ਮੀਰ ਦੇ ਨਾਲ ਹੋਣ ਦੇ ਬਾਵਜੂਦ ਵੀ ਸੂਬੇ ਵਿਚ ਦੇਸ਼
Full Story