ਮੁਕਤਸਰ

ਮੈਡੀ ਲਾਈਫ ਆਯੂਰਵੈਦਿਕ ਵੱਲੋਂ 82 ਮਰੀਜ਼ਾਂ ਦਾ ਨਿਰੀਖਣ

doaba headlines desk
Tuesday, July 7, 2015

ਸ੍ਰੀ ਮੁਕਤਸਰ ਸਾਹਿਬ,7 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੈਡੀ ਲਾਈਫ ਆਯੂਰਵੈਦਿਕ ਕਲੀਨਿਕ ਵੱਲੋਂ ਅਬੋਹਰ ਬਾਈਪਾਸ ਰੋਡ ਮਾਨਸਾ ਕਾਲੋਨੀ ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਡਾਕਟਰਾਂ ਦੀ ਟੀਮ ਨੇ 82 ਮਰੀਜ਼ਾਂ ਦਾ ਨਿਰੀਖਣ ਕੀਤਾ | 7 ਜੁਲਾਈ (ਮੰਗਲਵਾਰ) ਨੂੰ ਵੀ ਮੈਡੀ ਲਾਈਫ਼
Full Story

ਸ੍ਰੀ ਨਾਂਦੇੜ ਸਾਹਿਬ ਰੇਲ ਗੱਡੀ ਦਾ ਠਹਿਰਾਓ ਜਲਦੀ: ਹਰਪ੍ਰੀਤ ਸਿੰਘ

doaba headlines desk
Tuesday, July 7, 2015

ਮਲੋਟ, 7 ਜੁਲਾਈ (ਰਣਜੀਤ ਸਿੰਘ ਪਾਟਿਲ)-ਸ੍ਰੀ ਨਾਂਦੇੜ ਸਾਹਿਬ-ਸ੍ਰੀ ਗੰਗਾਨਗਰ ਰੇਲ ਗੱਡੀ ਦੇ ਮਲੋਟ ਰੇਲਵੇ ਸਟੇਸ਼ਨ `ਤੇ ਠਹਿਰਾਓ ਕਰਾਉਣ ਲਈ ਸ਼ਾਂਤਮਈ ਰੋਸ ਧਰਨੇ `ਤੇ ਬੈਠੇ ਰੇਲ ਠਹਿਰਾਓ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਮਿਲਣ ਲਈ ਸੋਮਵਾਰ ਨੂੰ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਧਰਨਾ
Full Story

ਪੰਜਾਬ 'ਚ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ ਵੱਡੀ ਪੱਧਰ ਤੇ ਨਕਲੀ ਅੰਗਰੇਜ਼ੀ ਦਵਾਈਆਂ

Doaba
Friday, June 5, 2015

ਸ੍ਰੀ ਮੁਕਤਸਰ ਸਾਹਿਬ, 4 ਜੂਨ (ਸੁਖਪਾਲ ਸਿੰਘ ਢਿੱਲੋਂ) - ਭਾਵੇਂ ਪੰਜਾਬ ਸਰਕਾਰ ਵੱਲੋਂ ਨਕਲੀ ਤੇ ਮਿਲਾਵਟ ਵਾਲੀਆ ਚੀਜ਼ਾਂ ਦੀ ਰੋਕਥਾਮ ਲਈ ਸਖ਼ਤੀ ਨਾਲ ਕਦਮ ਪੁੱਟਣ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆ ਹਨ। ਪਰ ਇਸ ਦੇ ਬਾਵਜੂਦ ਵੀ ਸੂਬੇ ਭਰ `ਚ ਨਕਲੀ
Full Story

ਜਨਤਕ ਥਾਵਾਂ ਤੇ ਗੰਦਗੀ ਪਾਉਣ ਤੇ 5, 000 ਰੁਪਏ ਤੱਕ ਲੱਗ ਸਕੇਗਾ ਜੁਰਮਾਨਾ

Doaba
Tuesday, June 2, 2015

ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ) - ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਤਾਜਾਂ ਹਦਾਇਤਾਂ ਅਨੁਸਾਰ ਜਨਤਕ ਥਾਵਾਂ `ਤੇ ਗੰਦਗੀ ਸੁੱਟਣ ਜਾਂ ਗੰਦਾ ਪਾਣੀ ਛੱਡਣ ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ 5, 000 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸੇ
Full Story

ਕੁੜੀ ਨੂੰ ਤਾਂ ਛੇੜਦਾ ਹੀ ਸੀ ਪਰ ਜੋ ਮਾਂ ਤੇ ਦਾਦੀ ਨਾਲ ਕੀਤਾ, ਉਹ ਤਾਂ ਹੱਦ ਹੀ ਹੋ ਗਈ

Doaba
Monday, June 1, 2015

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਧੀ ਨਾਲ ਛੇੜਛਾੜ ਤੋਂ ਰੋਕਣ ਵਾਲੀ ਮਾਂ ਤੇ ਦਾਦੀ ਨੂੰ ਗੁਆਂਢੀਆਂ ਵਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 11ਵੀਂ ਜਮਾਤ ਵਿਚ ਪੜ੍ਹਦੀ ਇਕ ਲੜਕੀ ਨੂੰ ਉਸ ਦੀ ਗਲੀ `ਚ ਰਹਿੰਦੇ ਲੜਕੇ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਬਾਅਦ
Full Story

ਕਰੰਟ ਲੱਗਣ ਨਾਲ ਪਾਵਰਕਾਮ ਦੇ ਇੱਕ ਕਰਮਚਾਰੀ ਦੀ ਮੌਤ

Doaba
Saturday, May 30, 2015

ਸ਼੍ਰੀ ਮੁਕਤਸਰ ਸਾਹਿਬ, 29 ਮਈ (ਹਰਮਹਿੰਦਰ ਪਾਲ)-ਬੀਤੀ ਰਾਤ ਪਾਵਰਕਾਮ ਦੇ ਇਕ ਕਰਮਚਾਰੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਪੁੱਤਰ ਪਿਆਰੇ ਲਾਲ ਵਾਸੀ ਤਿਲਕ ਨਗਰ ਗਲੀ ਨੰਬਰ 03 ਸ੍ਰੀ ਮੁਕਤਸਰ ਸਾਹਿਬ ਜੋ ਕਿ 33 ਕੰਪਲੇਂਟ
Full Story

ਭਿਆਨਕ ਸੜਕ ਹਾਦਸੇ ਵਿਚ ਨੌਜਵਾਨ ਵਿਦਿਆਰਥੀ ਦੀ ਮੌਤ

Doaba
Saturday, May 30, 2015

ਗਿੱਦੜਬਾਹਾ, 29 ਮਈ (ਸ਼ਿਵਰਾਜ ਸਿੰਘ ਰਾਜੂ) - ਅੱਜ ਗਿੱਦੜਬਾਹਾ ਨੇੜੇ ਦੁਪਹਿਰ ਸਮੇਂ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ ਜੋ ਕਿ ਬਰਨਾਲਾ ਤੋਂ ਮਲੋਟ ਵਿਖੇ ਪੇਪਰ ਦੇ ਕੇ ਵਾਪਸ ਜਾ ਰਿਹਾ ਸੀ। ਮੌਕੇ `ਤੇ ਜਾ ਇਕੱਤਰ ਕੀਤੀ ਜਾਣਕਾਰੀ ਅਨੁਸਾਰ
Full Story

ਮਲੋਟ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਦੋ ਪਰਿਵਾਰਾਂ ਦੇ 6 ਜੀਆਂ ਦੀ ਹੋਈ ਮੌਤ ਮ੍ਰਿਤਕਾਂ 'ਚ 2 ਛੋਟੇ ਬੱਚੇ, 2 ਭੈਣਾਂ ਅਤੇ ਦੋ ਸਾਂਢੂ ਸ਼ਾਮਲ ਅਵਾਰਾ ਪਸ਼ੂ ਆ ਜਾਣ ਕਾਰਨ ਵਾਪਰਿਆ ਹਾਦਸਾ

Doaba
Friday, May 29, 2015

ਮਲੋਟ 29 ਮਈ (ਅਜਮੇਰ ਸਿੰਘ ਬਰਾੜ)-ਰਾਸ਼ਟਰੀ ਮਾਰਗ ਨੰਬਰ 9 ਤੇ ਦੇਰ ਰਾਤ ਹੋਏ ਅਵਾਰਾ ਜਾਨਵਰ ਕਾਰਨ ਵਾਪਰੇ ਇਕ ਦਰਦਨਾਕ ਸੜਕ ਹਾਦਸੇ `ਚ ਦੋ ਪਰਿਵਾਰਾਂ ਦੇ 6 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ `ਚ 3 ਸਾਲਾਂ ਦੀ ਲੜਕੀ ਅਤੇ 5 ਸਾਲਾਂ ਦਾ ਬੱਚਾ ਵੀ ਸ਼ਾਮਲ ਹਨ ਜਦਕਿ ਇਕ 7 ਸਾਲਾਂ ਬੱਚੇ ਸਣੇ ਦੋ ਜਣੇ ਜਖਮੀ ਹੋ
Full Story

ਨਿਊ ਦੀਪ ਬੱਸ 'ਚ ਦੋ ਭੈਣਾਂ ਨਾਲ ਹੋਈ ਛੇੜਛਾੜ ਦਾ ਖੁੱਲ੍ਹਾ ਐਸਾ ਸੱਚ ਜਿਸ ਨੇ ਉਡਾਏ ਸਭ ਦੇ ਹੋਸ਼

Doaba News Desk
Monday, May 18, 2015

ਸ੍ਰੀ ਮੁਕਤਸਰ ਸਾਹਿਬ (ਪਵਨ)- ਦੋ ਭੈਣਾਂ ਨਾਲ ਦੀਪ ਬੱਸ ਦੇ ਕੰਡਕਟਰ ਵਲੋਂ ਛੇੜਛਾੜ ਕਰਨ ਦੇ ਮਾਮਲੇ `ਚ ਉਸ ਵੇਲੇ ਹੈਰਾਨ ਕਰਨ ਵਾਲਾ ਨਵਾਂ ਮੋੜ ਆ ਗਿਆ ਜਦੋਂ ਜਾਂਚ ਦੌਰਾਨ ਪੁਲਸ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ, ਜਿਸ ਵਿਚ ਪੀੜਤ ਭੈਣਾਂ `ਚੋਂ ਸਿਰਫ ਇਕ ਲੜਕੀ ਆਪਣੇ ਪਿਤਾ ਨਾਲ 12.24 ਵਜੇ ਬੱਸ `ਚੋਂ
Full Story

ਹੁਣ ਮੁਕਤਸਰ 'ਚ ਚੱਲਦੀ ਬੱਸ ਜ਼ਲੀਲ ਕੀਤੀਆਂ ਕੁੜੀਆਂ, ਬਾਹੋਂ ਫੜ ਉਤਾਰੀਆਂ ਬੱਸ 'ਚੋਂ

Doaba News Desk
Friday, May 15, 2015

ਸ੍ਰੀ ਮੁਕਤਸਰ ਸਾਹਿਬ : ਮੋਗਾ ਬੱਸ ਕਾਂਡ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਮੁਕਤਸਰ `ਚ ਨਿਊ ਦੀਪ ਬੱਸ `ਚ ਦੋ ਨਾਬਾਲਿਗ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਕੁੜੀਆਂ ਨੇ ਬੱਸ ਕੰਡਕਟਰ `ਤੇ ਮਾੜੀ ਸ਼ਬਦਾਵਲੀ ਵਰਤਣ ਦੇ ਵੀ ਦੋਸ਼ ਲਗਾਏ ਹਨ। ਨਾਬਾਲਿਗ ਲੜਕੀਆਂ
Full Story

ਇਸ ਕਿਸਾਨ ਨੇ ਖੇਤੀ ਦਾ ਚੁਣਿਆ ਐਸਾ ਰਾਹ, ਜਿਸ ਨੇ ਦੇਖਿਆ ਮੂੰਹੋਂ ਨਿਕਲੀ ਵਾਹ

Doaba
Tuesday, April 21, 2015

ਸ੍ਰੀ ਮੁਕਤਸਰ ਸਾਹਿਬ : ਇਕ ਕਿਸਾਨ ਨੇ ਖੇਤੀ ਦਾ ਅਜਿਹਾ ਰਾਹ ਚੁਣਿਆ ਕਿ ਉਸ ਦੀ ਹਰ ਪਾਸੇ ਬੱਲੇ ਬੱਲੇ ਹੋ ਗਈ। ਇਥੇ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਮੁਕਤਸਰ ਸਾਹਿਬ `ਚ ਪਿੰਡ ਭਾਗਸਰ ਦੇ ਕਿਸਾਨ ਜਗਦੇਵ ਸਿੰਘ ਦੀ। ਜਗਦੇਵ ਸਿੰਘ ਆਪਣੇ ਖੇਤਾਂ `ਚ ਲਗਾਏ ਡੇਢ ਮੇਗਾਵਾਟ ਦੇ ਸੋਲਰ ਪ੍ਰੋਜੈਕਟ ਨਾਲ ਹਰ
Full Story

ਨੌਜਵਾਨ ਵੱਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Doaba
Saturday, April 18, 2015

ਗੋਲੂ ਕਾ ਮੋੜ, 18 ਅਪ੍ਰੈਲ (ਹਰਚਰਨ ਸਿੰਘ ਸੰਧੂ ਪੱਤਰ ਪ੍ਰੇਰਕ) - ਪਿੰਡ ਪਿੰਡੀ ਦੇ ਖੇਤਾਂ `ਚ ਇੱਕ ਨੌਜਵਾਨ ਵੱਲੋਂ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਘਟਨਾ ਸਥਾਨ ਵਾਲੀ ਜਗ੍ਹਾ ਕੋਲ ਕੋਈ ਧਾਰਮਿਕ ਜਗ੍ਹਾ ਹੈ, ਜਦੋਂ ਕੋਈ ਵਿਅਕਤੀ
Full Story

ਟ੍ਰੈਫਿਕ ਪੁਲਿਸ ਨੇ ਪਿਛਲੇ 3 ਮਹੀਨਿਆਂ ਦੌਰਾਨ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਵਸੂਲੇ 26.52 ਲੱਖ

Doaba Headlines Desk
Tuesday, April 14, 2015

ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਹਰਮਹਿੰਦਰਪਾਲ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟ ਵਿਭਾਗ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਜੁਰਮਾਨਿਆਂ ਨਾਲ 26.52 ਲੱਖ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਇਕੱਠੀ ਹੋਈ
Full Story

ਤੁਸੀਂ ਵੀ ਦੇਖ ਲਵੋ ਸੁਖਬੀਰ ਬਾਦਲ ਦਾ ਕਾਰਨਾਮਾ...!

Doaba Headlines Desk
Thursday, April 9, 2015

ਸ੍ਰੀ ਮੁਕਤਸਰ ਸਾਹਿਬ (ਬੇਦੀ)- ਮੁਕਤਸਰ ਨੂੰ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਖੇਤਰ ਨਾਲ ਮਿਲਾਉਣ ਵਾਲੀ ਇਕੋ-ਇਕ ਸੜਕ ਮੁਕਤਸਰ-ਕੋਟਕਪੂਰਾ ਹੈ ਪਰ ਇਹ ਸੜਕ ਪਿਛਲੇ ਦੋ ਸਾਲਾਂ ਤੋਂ ਮਾੜੇ ਹਾਲ `ਚ ਹੈ। ਕਾਰਨ ਇਹ ਹੈ ਕਿ ਸੜਕ ਨੂੰ ਅਪਗਰੇਡ ਕਰਨ ਦਾ ਕੰਮ ਹੌਲੀ ਰਫਤਾਰ ਨਾਲ ਚੱਲ
Full Story

ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਫੈਕਟਰੀ ਦੀ ਦੀਵਾਰ ਡਿੱਗੀ ਤੇ ਕਮਰਿਆਂ ਦੀਆਂ ਛੱਤਾਂ ਉਡੀਆਂ

Doaba Headlines Desk
Tuesday, March 10, 2015

ਡੇਰਾਬੱਸੀ, 9 ਮਾਰਚ (ਕਰਮ ਸਿੰਘ)-ਬੀਤੀ ਰਾਤ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਬਰਵਾਲਾ ਰੋਡ `ਤੇ ਸੈਦਪੁਰਾ ਸਥਿਤ ਏ. ਕੇ. ਪਾਈਪਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਦੀਵਾਰ ਢਹਿ ਗਈ ਅਤੇ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ | ਇਸ ਹਾਦਸੇ ਵਿਚ ਅੱਧੀ ਦਰਜਨ ਦੇ ਕਰੀਬ ਮਜ਼ਦੂਰ ਵਾਲ-ਵਾਲ ਬਚ ਗਏ | ਕੰਪਨੀ
Full Story

ਕਾਂਗਰਸੀ ਆਗੂ ਦੇ ਆਤਮਹੱਤਿਆ ਮਾਮਲੇ 'ਚ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ

Doaba Headlines Desk
Saturday, February 21, 2015

ਸ੍ਰੀ ਮੁਕਤਸਰ ਸਾਹਿਬ (ਪਵਨ)-ਬੀਤੇ ਕੱਲ ਨਜ਼ਦੀਕੀ ਗੰਗ ਕੈਨਾਲ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰਨ ਵਾਲੇ ਕਾਂਗਰਸ ਵਲੋਂ ਐਲਾਨੇ ਉਮੀਦਵਾਰ ਰਾਜਨ ਪੇਂਟਰ ਦੀ ਮੌਤ ਸਬੰਧੀ ਸਮੁੱਚੀ ਕਾਂਗਰਸ ਪਾਰਟੀ ਵਿਚ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਰਾਜਨ ਪੇਂਟਰ ਦੀ ਮੌਤ ਸਬੰਧੀ ਸਿੱਧੇ
Full Story

ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨ ਦੋਸਤਾਂ ਦੀ ਮੌਤ ਇਕ ਗੰਭੀਰ ਜ਼ਖ਼ਮੀ, ਇਕ ਦੀ ਹਾਲਤ ਖ਼ਤਰੇ ਤੋਂ ਬਾਹਰ ਸੜਕ ਤੇ ਖੜ੍ਹੇ ਟਰੱਕ ਕਾਰਨ ਵਾਪਰਿਆ ਹਾਦਸਾ

Doaba Headlines Desk
Friday, February 13, 2015

ਗਿੱਦੜਬਾਹਾ, 12 ਫ਼ਰਵਰੀ (ਸ਼ਿਵਰਾਜ ਸਿੰਘ ਰਾਜੂ, ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਇਕ ਨੌਜਵਾਨ ਗੰਭੀਰ ਜ਼ਖ਼ਮੀ ਅਤੇ ਇਕ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਾਸੀ ਗੋਲਡੀ
Full Story

ਸ਼ਿਮਲਾ ਨੇੜੇ ਵਾਪਰੇ ਕਾਰ ਹਾਦਸੇ ਵਿਚ ਮਲੋਟ ਦੇ ਤਿੰਨ ਨੌਜਵਾਨਾਂ ਸਮੇਤ ਪੰਜ ਦੀ ਮੌਤ

Doaba Headlines Desk
Tuesday, January 27, 2015

ਮਲੋਟ, 27 ਜਨਵਰੀ (ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ ਪਾਟਿਲ)-ਬੀਤੇ ਦਿਨੀਂ ਸ਼ਿਮਲੇ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਸ਼ਹਿਰ ਦੇ ਤਿੰਨ ਨੌਜਵਾਨ ਸਮੇਤ 5 ਨੌਜਵਾਨ ਮੌਤ ਹੋ ਗਈ। ਇਨ੍ਹਾਂ ਨੌਜਵਾਨਾਂ `ਤੇ ਇਹ ਕਹਿਰ ਉਸ ਉਕਤ ਵਾਪਰਿਆ ਜਦ ਪੰਜ ਨੌਜਵਾਨ ਸ਼ਿਮਲੇ ਤੋਂ ਹੋਣ ਉਪਰੰਤ ਆਪਣੀ
Full Story

8 ਤੋਂ 12 ਜਨਵਰੀ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ

Doaba Headlines Desk
Thursday, January 1, 2015

ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਦੀ ਤਰਾਂ 8 ਤੋਂ 12 ਜਨਵਰੀ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਵਾਰ
Full Story

ਤਰੱਕੀਆਂ ਹੋਣ ਤੱਕ ਵਿਭਾਗੀ ਡਾਕ ਦਾ ਬਾਈਕਾਟ ਕਰਨਗੇ ਅਧਿਆਪਕ-ਬਠਲਾ

Doaba Headlines Desk
Thursday, January 1, 2015

ਮਲੋਟ, 31 ਦਸੰਬਰ (ਅਜਮੇਰ ਸਿੰਘ ਬਰਾੜ)- ਅੱਜ ਜ਼ਿਲ੍ਹਾ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਮਲੋਟ ਵਿਖੇ ਹੋਈ ਜਿਸ `ਚ ਪ੍ਰਾਇਮਰੀ ਅਧਿਆਪਕਾਂ ਨੇ ਰੋਸ ਵਿਅਕਤ ਕੀਤਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਪ੍ਰਾਇਮਰੀ ਵਿਭਾਗ ਦੀਆਂ ਕਿਸੇ ਵੀ
Full Story