ਤਰਨ ਤਾਰਨ

ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਪਾਣੀ ਨੇ ਫ਼ਸਲਾਂ ਦੀ ਕੀਤੀ ਬਰਬਾਦੀ

Doaba News Desk
Sunday, August 2, 2015

ਹਰੀਕੇ ਪੱਤਣ, 2 ਅਗਸਤ (ਸੰਜੀਵ ਕੁੰਦਰਾ)-ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਤੋਂ ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਨੇ ਹਥਾੜ ਇਲਾਕੇ `ਚ ਫ਼ਸਲਾਂ ਦੀ ਬਰਬਾਦੀ ਕਰ ਦਿੱਤੀ ਹੈ ਅਤੇ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਹਥਾੜ ਏਰੀਏ ਦੇ ਕਿਸਾਨਾਂ `ਚ ਭਾਰੀ ਸਹਿਮ ਪਾਇਆ ਜਾ
Full Story

ਲੜਕੀ ਨਾਲ ਛੇੜਛਾੜ ਕਰਨ ਤੇ ਮੋਹਤਬਰਾਂ ਨੂੰ ਧਮਕੀਆਂ ਦੇਣ ਖਿਲਾਫ਼ ਕੇਸ ਦਰਜ

Doaba News Desk
Saturday, August 1, 2015

ਤਰਨਤਾਰਨ, 1 ਅਗਸਤ (ਹਰਿੰਦਰ ਸਿੰਘ)- ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲੜਕੀ ਨਾਲ ਛੇੜਛਾੜ ਕਰਨ ਅਤੇ ਮੋਹਤਬਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ | ਇਸ ਸੰਬੰਧੀ ਏ.ਐੱਸ.ਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਵੇਲ ਸਿੰਘ ਪੁੱਤਰ ਸਵਰਨ ਸਿੰਘ
Full Story

ਅੱਡਾ ਝਬਾਲ ਵਿਖੇ ਚੋਰਾਂ ਨੇ ਇਕੋ ਰਾਤ ਵਿਚ 2 ਦੁਕਾਨਾਂ 'ਚ ਸੰਨ੍ਹ ਲਾਈ

Doaba News Desk
Saturday, August 1, 2015

ਝਬਾਲ, 1 ਅਗਸਤ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ `ਚ ਵਾਪਰੀ ਅੱਤਵਾਦੀ ਘਟਨਾ ਉਪਰੰਤ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸਾਸ਼ਨ ਨੂੰ ਚੌਕਸੀ ਵਧਾਉਣ ਦੇ ਦਿੱਤੇ ਆਦੇਸ਼ਾਂ ਤਹਿਤ ਥਾਣਾ ਝਬਾਲ ਦੀ ਪੁਲਿਸ ਵੱਲੋਂ ਵਧਾਈ ਗਈ ਚੌਕਸੀ ਦੇ ਬਾਵਜੂਦ ਸ਼ੁਕਰਵਾਰ ਦੀ
Full Story

ਗੁਰੂ ਨਾਨਕ ਦੇਵ ਕਾਨਵੈਂਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Doaba News Desk
Saturday, August 1, 2015

ਖਡੂਰ ਸਾਹਿਬ, 1 ਅਗਸਤ (ਅਮਰਪਾਲ ਸਿੰਘ)- ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਨਾਨਕ ਦੇਵ ਕਾਨਵੈਂਟ ਸਕੂਲ ਨਾਗੋਕੇ ਮੋੜ ਵਿਖੇ ਪੰਜਾਬੀਆਂ ਦਾ ਰਵਾਇਤੀ ਤਿਉਹਾਰ ਤੀਆਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਅਤੇ ਸਾਊਣ ਮਹੀਨੇ
Full Story

ਅਵਿਨਾਸ਼ ਰਾਏ ਖੰਨਾ ਦੇ ਰਾਸ਼ਟਰੀ ਉਪ ਪ੍ਰਧਾਨ ਬਣਨ ਨਾਲ ਖ਼ੁਸ਼ੀ ਦੀ ਲਹਿਰ-ਬਰਿਆਣਾ, ਮਸੀਹ

Doaba News Desk
Saturday, June 20, 2015

ਮੁਕੇਰੀਆਂ, 20 ਜੂਨ (ਰਾਮਗੜ੍ਹੀਆ)- ਘੱਟ ਗਿਣਤੀ ਮੋਰਚਾ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੁਰਿੰਦਰ ਕੁਮਾਰ ਬਰਿਆਣਾ, ਸਾਬਕਾ ਪ੍ਰਧਾਨ ਸੁਖਦੇਵ ਮਸੀਹ ਨੇ ਕਿਹਾ ਕਿ ਕੇਂਦਰੀ ਭਾਜਪਾ ਸਰਕਾਰ ਵੱਲੋਂ ਅਵਿਨਾਸ਼ ਰਾਏ ਖੰਨਾ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਏ ਜਾਣ `ਤੇ ਪੰਜਾਬ ਦੇ ਭਾਜਪਾ ਵਰਕਰਾਂ
Full Story

ਦੀਦਾਰ ਸਿੰਘ ਦੂਸਰੀ ਵਾਰ ਕਿਸਾਨ ਟੈਂਪੂ ਯੂਨੀਅਨ ਦੇ ਪ੍ਰਧਾਨ ਨਿਯੁਕਤ

Doaba News Desk
Friday, June 12, 2015

ਮਾਹਿਲਪੁਰ, 12 ਜੂਨ (ਰਜਿੰਦਰ ਸਿੰਘ)- ਕਿਸਾਨ ਟੈਂਪੂ ਯੂਨੀਅਨ ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਫੌਜੀ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ `ਚ ਦੀਦਾਰ ਸਿੰਘ ਦੀ ਵਧੀਆ ਕਾਰਜ਼ੁਗਾਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ
Full Story

ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਚੜ੍ਹਿਆ ਗੁੱਸਾ, ਕਰ ਬੈਠੀ ਅਜਿਹਾ ਕਾਰਾ

Doaba
Monday, June 1, 2015

ਹਰੀਕੇ ਪੱਤਣ/ ਤਰਨਤਾਰਨ (ਰਾਜੂ,ਲਵਲੀ)- ਥਾਣਾ ਹਰੀਕੇ ਦੀ ਪੁਲਸ ਵਲੋਂ ਬਾਟਿਆਂ ਨਾਲ ਵਾਰ ਕਰਕੇ ਇਕ ਵਿਅਕਤੀ ਦਾ ਕਤਲ ਕਰਨ ਦੇ ਦੋਸ਼ `ਚ ਔਰਤ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਹਰੀਕੇ ਵਿਖੇ ਦਰਜ ਕਰਵਾਏ ਬਿਆਨਾਂ `ਚ ਦਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗੰਡੀਵਿੰਡ ਨੇ ਦੱਸਿਆ ਕਿ
Full Story

ਨਵਜੋਤ ਸਿੰਘ ਸਿੱਧੂ 'ਤੇ ਵਰ੍ਹੇ ਗੁੱਸੇ 'ਚ ਲਾਲ ਹੋਏ ਅਕਾਲੀ ਦਲ ਦੇ ਵਲਟੋਹਾ

Doaba
Monday, May 25, 2015

ਤਰਨਤਾਰਨ-ਅਕਾਲੀ ਦਲ ਅਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਿਚਕਾਰ ਖਿੱਚੋਤਾਣ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਮੈਚ ਦੀ ਕੂਮੈਂਟਰੀ ਦੌਰਾਨ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਤਾਰੀਫ ਕਰਨੀ ਮਹਿੰਗੀ ਪੈ ਗਈ ਹੈ, ਇਸ
Full Story

ਅੰਮ੍ਰਿਤਸਰ ਦੀ ਸੈਂਟਰਲ ਜੇਲ 'ਚ ਬੰਦ ਤਿੰਨ ਸਮੱਗਲਰਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਨੇ 40 ਕਰੋੜ ਦੀ ਹੈਰੋਇਨ ਕੀਤੀ ਬਰਾਮਦ ਪਹਿਲਾਂ 25 ਕਰੋੜ ਦੀ ਹੈਰੋਇਨ ਸਮੇਤ ਫੜੇ ਸਨ ਇਹ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਦੂਜੇ ਸੂਬਿਆਂ 'ਚ ਕਰਦੇ ਸਨ ਸਪਲਾਈ

Doaba News Desk
Friday, May 22, 2015

ਤਰਨ ਤਾਰਨ/ਖੇਮਕਰਨ, 21 ਮਈ (ਪ੍ਰਭਾਤ ਮੌਂਗਾ, ਰਾਕੇਸ਼ ਬਿੱਲਾ)-ਤਰਲ ਤਾਰਨ ਜ਼ਿਲ੍ਹੇ ਦੀ ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਇਕ ਸਰਹੱਦੀ ਪਿੰਡ ਵਿਚੋਂ 25 ਕਰੋੜ ਰੁਪਏ ਪੰਜ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਤਿੰਨ ਸਮਗਲਰਾਂ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ
Full Story

ਗੁਆਂਢੀ ਨੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ!

Doaba News Desk
Tuesday, May 19, 2015

ਤਰਨਤਾਰਨ/ਖਡੂਰ ਸਾਹਿਬ, (ਰਾਜੂ, ਕੁਲਾਰ)- ਥਾਣਾ ਵੈਰੋਵਾਲ ਦੀ ਪੁਲਸ ਨੇ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਅਤੇ ਛੇੜਖਾਨੀ ਕਰਨ ਦੇ ਦੋਸ਼ ਹੇਠ ਗੁਆਂਢ `ਚ ਰਹਿੰਦੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਵੈਰੋਵਾਲ ਵਿਖੇ ਦਰਜ ਕਰਵਾਏ ਬਿਆਨਾਂ `ਚ
Full Story

ਬੇਗਾਨੀ ਨਾਰ ਦੇ ਚੱਕਰ ਮਾੜੇ, ਪੈਂਦੇ ਆਪਣੇ ਹੀ ਘਰੇ ਉਜਾੜੇ

Doaba News Desk
Monday, May 18, 2015

ਤਰਨਤਾਰਨ : ਤਰਨਤਾਰਨ ਵਿਖੇ ਦਾਜ ਦੇ ਲੋਭੀ ਪਤੀ ਵਲੋਂ ਬਾਹਰ ਹੋਰ ਇਕ ਲੜਕੀ ਨਾਲ ਸਬੰਧ ਬਣਾਉਣ ਤੇ ਆਪਣੀ ਗਰਭਵਤੀ ਪਤਨੀ ਅਤੇ ਛੇ ਸਾਲਾਂ ਦੀ ਬੇਟੀ ਨੂੰ ਘਰੋਂ ਕੱਢਣ ਤੋਂ ਬਾਅਦ ਤਲਾਕ ਦੀ ਕੀਤੀ ਜਾ ਰਹੀ ਮੰਗ ਤੋਂ ਬਾਅਦ ਉਸ ਵੇਲੇ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਦੋਂ
Full Story

ਵਿਆਹੁਤਾ ਦੀ ਮੌਤ ਸਬੰਧੀ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਮਾਮਲਾ ਦਰਜ

Doaba News Desk
Wednesday, May 13, 2015

ਤਰਨ ਤਾਰਨ, 12 ਮਈ (ਪ੍ਰਭਾਤ ਮੌਾਗਾ)- ਪਿੰਡ ਲਾਖਣਾ ਵਿਖੇ ਸਹੁਰੇ ਘਰ ਵਿਚ ਇਕ ਵਿਆਹੁਤਾ ਦੀ ਭੇਦਭਰੀ ਹਾਲਤ `ਚ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮਿ੍ਤਕਾ ਦੇ ਪਿਤਾ ਦੇ ਬਿਆਨਾਂ `ਤੇ ਕਾਰਵਾਈ ਕਰਦਿਆਂ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Full Story

ਮਾਮਲਾ ਵਧ ਰਹੀ ਗੁੰਡਾਗਰਦੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਰੋਸ ਮਾਰਚ

Doaba News Desk
Wednesday, May 13, 2015

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)- ਤਰਨ ਤਾਰਨ ਸ਼ਹਿਰ ਤੇ ਆਸ-ਪਾਸ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ `ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ
Full Story

ਕਿਸਾਨ ਨੇ ਦੁਨੀਆ ਸਾਹਮਣੇ ਲਿਆਂਦੀ ਥਾਣੇਦਾਰ ਦੀ ਘਟੀਆ ਹਰਕਤ

Doaba News Desk
Monday, May 11, 2015

ਤਰਨਤਾਰਨ-ਤਰਨਤਾਰਨ ਪੁਲਸ ਦੇ ਇਕ ਏ. ਐੱਸ.ਆਈ. `ਤੇ ਇਕ ਕਿਸਾਨ ਨੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਨੌਰਗਾਬਾਦ ਦੇ ਪੀੜਤ ਕਿਸਾਨ ਨਿਰਵੈਲ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਉਨ੍ਹਾਂ ਨੂੰ ਥਾਣੇ ਬੁਲਾਇਆ ਸੀ। ਇਸ ਦੌਰਾਨ ਏ. ਐੱਸ. ਆਈ ਨੇ ਉਸ ਦੀ ਅਤੇ ਉਸ ਦੇ
Full Story

ਹਾਦਸਾ ਇੰਨਾ ਭਿਆਨਕ ਕਿ ਦੇਖਣ ਵਾਲੇ ਦੀ ਵੀ ਰੂਹ ਕੰਬ ਉਠੀ!

Doaba Headlines Desk
Saturday, April 11, 2015

ਤਰਨਤਾਰਨ (ਰਾਜੂ)- ਦੇਰ ਰਾਤ ਤਕਰੀਬਨ 9 ਵਜੇ ਸਥਾਨਕ ਜੰਡਿਆਲਾ ਰੋਡ ਬਾਈਪਾਸ ਚੌਕ ਵਿਖੇ ਸੱਭਿਆਚਾਰਕ ਗਰੁੱਪ ਦੀ ਇਕ ਟੈਂਪੂ ਟ੍ਰੈਵਲਰ ਗੱਡੀ ਡਿਵਾਈਡਰ `ਚ ਵੱਜਣ ਨਾਲ ਪਲਟ ਗਈ, ਜਿਸ ਕਾਰਨ ਇਕ ਔਰਤ ਸਣੇ 2 ਵਿਅਕਤੀ ਹਲਾਕ ਅਤੇ ਤਿੰਨ ਔਰਤਾਂ ਸਣੇ 11 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ
Full Story

ਗੁਰੂ ਸਾਹਿਬਾਨਾਂ ਦੀ ਮਰਿਆਦਾ ਨੂੰ ਤੋੜ ਕੇ ਗਰੰਥੀ ਨੇ ਕਰਵਾਏ ਅਨੰਦ ਕਾਰਜ

Doaba Headlines Desk
Saturday, April 11, 2015

ਤਰਨ ਤਾਰਨ : ਪੱਟੀ ਵਿਖੇ ਗੁਰਦੁਆਰਾ ਸਾਹਿਬ `ਚ ਗੁਰੂ ਮਰਿਆਦਾ ਦੇ ਉਲਟ ਅਨੰਦ ਕਾਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ `ਚ ਗੁਰਦੁਆਰੇ ਦੇ ਗਰੰਥੀ ਨੇ ਲਾੜੇ ਦੇ ਸਿਰ ਤੋਂ ਕਲਗੀ ਅਤੇ ਸਿਹਰਾ ਉਤਾਰੇ ਬਿਨਾਂ ਹੀ ਸੰਗਤ ਦੀ ਹਜ਼ੂਰੀ `ਚ ਅਨੰਦ ਕਾਰਜ ਕਰਵਾ ਦਿੱਤਾ। ਲੋਕਾਂ ਵਲੋਂ ਉਕਤ ਗਰੰਥੀ
Full Story

ਪੁਲਸ ਨੇ ਸ਼ਰੇਆਮ ਚਾੜ੍ਹਿਆ ਬੱਸ ਕੰਡਕਟਰ ਦਾ ਕੁਟਾਪਾ

Doaba Headlines Desk
Thursday, April 9, 2015

ਤਰਨਤਾਰਨ-ਤਰਨਤਾਰਨ ਦੇ ਜੰਡਿਆਲਾ ਰੋਡ ਬਾਈਪਾਸ `ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ਨੂੰ ਪੁਲਸ ਮੁਲਾਜ਼ਮ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਕੁਟਾਪਾ ਚਾੜ੍ਹ ਦਿੱਤਾ। ਪੁਲਸ ਮੁਲਾਜ਼ਮਾਂ ਨੇ ਸ਼ਰੇਆਮ ਬੱਸ `ਚ ਬਾਹਰ ਕੱਢ ਕੇ ਕੰਡਕਟਰ ਦਾ ਕੁਟਾਪਾ
Full Story

ਐਸੀ ਜਗ੍ਹਾ ਲੁਕਾਈ ਹੈਰੋਇਨ ਦੇਖ ਹਰ ਕੋਈ ਹੋ ਗਿਆ ਹੈਰਾਨ

Doaba Headlines Desk
Saturday, March 21, 2015

ਤਰਨਤਾਰਨ : ਸੀਮਾ ਸੁਰੱਖਿਆ ਬਲ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਨ੍ਹਾਂ ਨੇ ਤਸਕਰੀ ਦੇ ਨਵੇਂ ਤਰੀਕੇ ਦਾ ਪਰਦਾਫਾਸ਼ ਕਰਦੇ ਹੋਏ 450 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬੀ.ਐਸ.ਐਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਇਕ ਮਿੱਟੀ ਪੁੱਟਣ ਵਾਲੇ ਫਾਵੜੇ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ
Full Story

1121 'ਚ ਮੰਦੀ ਨਾਲ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਕਿਸਾਨਾਂ ਦੇ ਚਿਹਰਿਆਂ 'ਤੇ ਫਿਕਰ ਦੀਆਂ ਲਕੀਰਾਂ

Doaba Headlines Desk
Tuesday, February 17, 2015

ਖਾਲੜਾ, 16 ਫਰਵਰੀ (ਜੱਜਪਾਲ ਸਿੰਘ)-ਕਰੀਬ ਪੰਜ ਸਾਲ ਪਹਿਲਾਂ ਝੋਨੇ ਦੀ ਫ਼ਸਲ ਵਿਸਾਰ ਕੇ ਕਿਸਾਨਾਂ ਵੱਲੋਂ ਅਪਣਾਈ ਬਾਸਮਤੀ ਦੀ ਕਿਸਮ 1121 ਨੇ ਖੇਤੀਬਾੜੀ `ਚ ਕ੍ਰਾਂਤੀ ਲਿਆਉਂਦਿਆਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ `ਚ ਅਹਿਮ ਰੋਲ ਨਿਭਾਇਆ ਸੀ, ਪ੍ਰੰਤੂ ਇਸ ਵਾਰ ਬਾਸਮਤੀ `ਚ ਕਰੀਬ ਸੱਤ ਅੱਠ
Full Story

ਗੜੇਮਾਰੀ ਨੇ ਝੰਬੀਆਂ ਫਸਲਾਂ ਤੇ ਜਨ ਜੀਵਨ

Doaba Headlines Desk
Tuesday, February 17, 2015

ਤਰਨ ਤਾਰਨ, 16 ਫਰਵਰੀ (ਲਾਲੀ ਕੈਰੋਂ)-ਅੱਜ ਸ਼ਾਮ 6 ਕੁ ਵਜੇ ਦੇ ਕਰੀਬ ਆਏ ਮੋਹਲੇਧਾਰ ਮੀਂਹ, ਝੱਖੜ ਤੇ ਬੇਹਿਸਾਬੀ ਹੋਈ 20 ਮਿੰਟ ਦੇ ਕਰੀਬ ਗੜ੍ਹੇਮਾਰੀ ਨੇ ਚੰਦ ਕੁ ਮਿੰਟਾਂ `ਚ ਕਣਕ ਦੀ ਤੇ ਹਰੇ ਚਾਰੇ ਦੀ ਫਸਲ ਨੂੰ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ | ਝੱਖੜ ਤੇ ਗੜੇਮਾਰੀ ਇੰਨੀ ਕੁ ਤੇਜ਼ ਸੀ ਕਿ ਇਸ ਨਾਲ
Full Story