ਗੁਰਦਾਸਪੁਰ

ਪਸ਼ੂਆਂ 'ਚ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

doabaheadlines desk
Friday, July 24, 2015

ਪਠਾਨਕੋਟ, 24 ਜੁਲਾਈ (ਰਾਜਨ)-ਅੱਜ ਇੱਥੇ ਐਮ.ਡੀ.ਕੇ. ਸਕੂਲ ਨੇੜੇ ਹਾਦਸੇ `ਚ ਇਕ ਮੋਟਰਸਾਈਕਲ ਚਾਲਕ ਦੇ ਪਸ਼ੂਆਂ ਨਾਲ ਟਕਰਾ ਜਾਣ ਨਾਲ ਮੌਕੇ `ਤੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਮੁਕੇਸ਼ ਸ਼ਰਮਾ ਪੁੱਤਰ ਬਾਲਕ ਨਾਥ ਸ਼ਰਮਾ ਵਾਸੀ ਫੰਗਤੋਲੀ
Full Story

ਸਵੱਛ ਭਾਰਤ ਮੁਹਿੰਮ ਤਹਿਤ ਕੁਇਜ਼ ਮੁਕਾਬਲੇ ਕਰਵਾਏ

doabaheadlines desk
Friday, July 24, 2015

ਸੁਜਾਨਪੁਰ, 24 ਜੁਲਾਈ (ਚੌਹਾਨ)-ਐਸ.ਐਮ.ਐਸ.ਡੀ. ਰਾਜਪੂਤ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਕੁਇੰਜ਼ ਮੁਕਾਬਲੇ ਪਿ੍ੰਸੀਪਲ ਹਰਦੇਵ ਸਿੰਘ ਦੀ ਅਗਵਾਈ `ਚ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਰਾਜਪੂਤ ਸੰਸਥਾਨ ਦੇ ਮੈਨੇਜਰ ਚੌਧਰੀ ਲੇਖ ਰਾਜ ਸ਼ਾਮਿਲ ਹੋਏ |
Full Story

ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਲਾਈਨਮੈਨ ਤੇ ਐਸ.ਐਸ.ਏ. ਪੱਕੇ ਕੀਤੇ ਜਾਣ-ਪੱਪੂ

doabaheadlines desk
Friday, July 24, 2015

ਗੁਰਦਾਸਪੁਰ, 24 ਜੁਲਾਈ (ਹਰਮਨਜੀਤ ਸਿੰਘ)-ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਮਕਸਦ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਸਾਢੇ ਤਿੰਨ ਸਾਲ ਪਹਿਲਾਂ ਠੇਕਾ ਆਧਾਰਿਤ ਪ੍ਰਣਾਲੀ ਤਹਿਤ ਭਰਤੀ ਕੀਤੇ ਗਏ ਇਕ ਹਜ਼ਾਰ ਲਾਈਨਮੈਨ ਤੇ ਐਸ.ਐਸ.ਏ. ਨੂੰ ਪੱਕਿਆਂ ਕੀਤਾ
Full Story

ਰਾਵੀ ਦਰਿਆ 'ਚ ਪਾਣੀ ਛੱਡਣ ਕਾਰਨ ਕਿਸਾਨਾਂ ਦੀ ਫਸਲ ਤਬਾਹ

doabaheadlines desk
Friday, July 24, 2015

ਤਾਰਾਗੜ੍ਹ, 24 ਜੁਲਾਈ (ਸੋਨੰੂ ਮਹਾਜਨ)-ਬੀਤੇ ਦਿਨੀਂ ਹੋਈ ਭਾਰੀ ਵਰਖਾ ਕਾਰਨ ਵਿਭਾਗ ਵੱਲੋਂ ਰਾਵੀ ਦਰਿਆ `ਚ ਪਾਣੀ ਛੱਡਣ ਕਾਰਨ ਜਿਥੇ ਭੋਆ ਹਲਕੇ ਦੇ ਪਿੰਡ ਰਕਵਾਲ ਦੇ ਕਿਸਾਨਾਂ ਦੀ ਤੀਹ ਏਕੜ ਫਸਲ ਪਾਣੀ `ਚ ਰੁੜ ਗਈ ਹੈ ਉਥੇ ਦਰਿਆ ਦਾ ਪਾਣੀ ਪਿੰਡ ਦੇ ਨੇੜੇ ਆਉਣ ਕਾਰਨ ਲੋਕਾਂ ਅੰਦਰ ਸਹਿਮ ਦਾ
Full Story

ਆੜ੍ਹਤੀਆਂ ਤੇ ਖਰੀਦਦਾਰਾਂ 'ਚ ਸਮਝੌਤਾ ਹੋਇਆ, ਇਕ ਹਫਤੇ 'ਚ ਭੁਗਤਾਨ ਕਰਨ ਦੀ ਬਣੀ ਸਹਿਮਤੀ

doabaheadlines desk
Friday, July 24, 2015

ਬਟਾਲਾ, 24 ਜੁਲਾਈ (ਕਮਲ ਕਾਹਲੋਂ)-ਬਾਸਮਤੀ 1121 ਦੇ ਬਕਾਇਆ ਭੁਗਤਾਨ ਦੀ ਮੰਗ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਆਰੰਭੇ ਸੰਘਰਸ਼ ਦੇ ਅੱਜ ਚੌਥੇ ਦਿਨ ਆੜ੍ਹਤੀਆਂ ਤੇ ਖਰੀਦਦਾਰਾਂ ਵੱਲੋਂ ਬਣਾਈ ਸਾਂਝੀ 10 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ `ਚ ਦੋਵਾਂ ਧਿਰਾਂ `ਚ ਸਮਝੌਤਾ ਸਿਰੇ
Full Story

ਚੌਾਕੀ ਇੰਚਾਰਜ 'ਤੇ ਸਰਬਜੀਤ ਕੌਰ ਵੱਲੋਂ ਆਪਣੇ ਪਤੀ ਦੀ ਕੁੱਟਮਾਰ ਦੇ ਲਗਾਏ ਦੋਸ਼ਾਂ ਦਾ ਖੰਡਨ

doabaheadlines desk
Friday, July 24, 2015

ਸ੍ਰੀ ਹਰਗੋਬਿੰਦਪੁਰ, 24 ਜੁਲਾਈ (ਘੁੰਮਣ)-ਪੁਲਿਸ ਚੌਾਕੀ ਊਧਨਵਾਲ ਦੇ ਇੰਚਾਰਜ ਰਣਜੋਧ ਸਿੰਘ ਤੇ ਹੋਰ ਮੁਲਾਜ਼ਮਾਂ `ਤੇ ਸਰਬਜੀਤ ਕੌਰ ਵਾਸੀ ਬਰਿਆਰ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਨੂੰ ਪੁਲਿਸ ਵੱਲੋਂ ਕੁੱਟਮਾਰ ਦਾ ਦੋਸ਼ ਲਗਾਉਂਦਿਆਂ ਪ੍ਰੈੱਸ ਮੀਟਿੰਗ ਕਰਕੇ ਪਿ੍ੰਟ ਮੀਡੀਆ `ਚ ਖਬਰਾਂ
Full Story

ਧੁੱਗਾ ਨੇ 60 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ

doabaheadlines desk
Friday, July 24, 2015

ਟਾਲਾ, 24 ਜੁਲਾਈ (ਕੁਲਦੀਪ ਸਿੰਘ ਬੁੱਟਰ)-ਪੰਜਾਬ `ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਜਿਥੇ ਸੂਬੇ `ਚ ਸੜਕਾਂ ਦਾ ਜਾਲ ਵਿਛਾ ਕੇ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਿਆ ਜਾ ਰਿਹਾ ਹੈ, ਉਥੇ ਪਿੰਡਾਂ ਦੀਆਂ ਿਲੰਕ ਸੜਕਾਂ ਨੂੰ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਹ
Full Story

ਸੜਕ 'ਚ ਵੱਡੇ ਪਾੜ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਕੀਤੀ ਨਾਅਰੇਬਾਜ਼ੀ

doabaheadlines desk
Friday, July 24, 2015

ਪੁਰਾਣਾ ਸ਼ਾਲਾ, 24 ਜੁਲਾਈ (ਗੁਰਵਿੰਦਰ ਸਿੰਘ ਗੁਰਾਇਆ)-ਅੱਪਰਬਾਰੀ ਦੁਆਬ ਨਹਿਰੀ ਪਾਣੀ ਦੇ ਤੇਜ਼ ਵਹਾਅ ਨਾਲ ਪੁਲ ਤਿੱਬੜੀ ਤੋਂ ਗੁੰਝੀਆਂ ਤਰਫ਼ ਨੂੰ ਜਾਂਦੀ ਲਿੰਕ ਸੜਕ `ਚ ਪਾਏ ਡੂੰਘੇ ਪਾੜ ਕਾਰਨ ਸੜਕ ਕੰਢੇ ਬਣੀ ਖੱਡ `ਚ ਕਿਸੇ ਵੇਲੇ ਵੀ ਭਿਆਨਕ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ |
Full Story

ਟਰੈਕਟਰ ਪਲਟਣ ਕਾਰਨ ਇਕ ਦੀ ਮੌਤ, ਇਕ ਜ਼ਖ਼ਮੀ

doabaheadlines desk
Friday, July 24, 2015

ਦੀਨਾਨਗਰ, 24 ਜੁਲਾਈ (ਸੰਧੂ, ਸ਼ਰਮਾ)-ਅੱਜ ਸਵੇਰੇ ਦੀਨਾਨਗਰ ਬਾਈਪਾਸ ਦੇ ਲੋਹਗੜ੍ਹ ਮੋੜ `ਤੇ ਟਰੈਕਟਰ ਪਲਟਨ ਕਾਰਨ ਟਰੈਕਟਰ `ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਜਦੋਂ ਕਿ ਟਰੈਕਟਰ ਚਾਲਕ ਜਖਮੀ ਹੋ ਗਿਆ | ਜਾਣਕਾਰੀ ਅਨੁਸਾਰ ਨਜਦੀਕੀ ਪਿੰਡ ਜਕੜੀਆ ਦੇ ਦੋ ਕਿਸਾਨ ਦਵਿੰਦਰ ਸਿੰਘ ਤੇ ਗੁਲਜਾਰ
Full Story

ਜੇ.ਈ.ਦੀ ਬਦਲੀ ਰੁਕਵਾਉਣ ਲਈ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ

doabaheadlines desk
Friday, July 24, 2015

ਡੇਹਰੀਵਾਲ, 24 ਜੁਲਾਈ (ਮਨਿੰਦਰਪਾਲ ਸਿੰਘ ਘੁੰਮਣ)-ਅੱਜ ਸਬ ਡਵੀਜਨ ਡੇਹਰੀਵਾਲ ਨਾਲ ਸਬੰਧਿਤ ਜੇ.ਈ.ਦੀ ਸਿਆਸੀ ਆਧਾਰ `ਤੇ ਹੋਈ ਬਦਲੀ ਨੰੂ ਲੈ ਕੇ ਬਿਜਲੀ ਘਰ ਵਿਖੇ ਰੋਸ ਰੈਲੀ ਕੀਤੀ ਗਈ | ਉਪਰੰਤ ਕਾਹਨੰੂਵਾਨ-ਬਟਾਲਾ ਰੋਡ `ਤੇ ਇਕ ਘੰਟਾ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ | ਅੱਜ ਦੀ ਰੈਲੀ ਦੌਰਾਨ
Full Story

ਡੀ.ਸੀ., ਐਸ.ਡੀ.ਐਮ. ਤੇ ਹੋਰਨਾਂ ਵੱਲੋਂ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜ਼ਾ

doabaheadlines desk
Friday, July 24, 2015

ਬਟਾਲਾ, 24 ਜੁਲਾਈ (ਕਮਲ ਕਾਹਲੋਂ)-ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਆਡੀਟੋਰੀਅਮ ਦੀ ਮੁਰੰਮਤ ਦਾ ਕੰਮ ਆਪਣੇ ਆਖਰੀ ਪੜ੍ਹਾਅ `ਤੇ ਪਹੁੰਚ ਗਿਆ ਹੈ ਤੇ ਕਾਰੀਗਰਾਂ ਵੱਲੋਂ ਆਪਣੇ ਕੰਮ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਮੁਰੰਮਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ
Full Story

ਹਲਕੇ ਦੇ ਵਿਕਾਸ ਦੇ ਨਾਲ-ਨਾਲ ਬਿਜਲੀ ਸਪਲਾਈ 'ਚ ਸੁਧਾਰ ਕੀਤਾ ਜਾ ਰਿਹੈ-ਧੁੱਗਾ

Doaba Headlines Desk
Tuesday, July 14, 2015

ਸ੍ਰੀ ਹਰਗੋਬਿੰਦਪੁਰ, 14 ਜੁਲਾਈ (ਐਮ.ਐਸ. ਘੁੰਮਣ)-ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਨੇ ਪਿੰਡ ਨੱਤ ਦੇ ਸਰਪੰਚ ਅੰਗਰੇਜ਼ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਹਲਕੇ ਦੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ `ਤੇ ਚੱਲ ਰਿਹਾ ਹੈ, ਉਥੇ ਹੁਣ ਬਿਜਲੀ
Full Story

ਪਿੰਡ ਖੁਜਾਲਾ ਦੇ ਪੰਚਾਇਤ ਮੈਂਬਰ ਤੇ ਹੋਰ ਕਾਂਗਰਸੀ ਆਗੂ ਅਕਾਲੀ ਦਲ 'ਚ ਸ਼ਾਮਿਲ

Doaba Headlines Desk
Tuesday, July 14, 2015

ਹਰਚੋਵਾਲ/ਸ੍ਰੀ ਹਰਗੋਬਿੰਦਪੁਰ, 14 ਜੁਲਾਈ (ਢਿੱਲੋਂ, ਘੁੰਮਣ)-ਪਿੰਡ ਖੁਜਾਲਾ `ਚ ਅੱਜ ਅਕਾਲੀ ਆਗੂ ਕਰਮ ਸਿੰਘ ਤੇ ਅਜੀਤ ਸਿਘ ਚੌਕੀਦਾਰ ਦੇ ਗ੍ਰਹਿ ਵਿਖੇ ਮੱੁਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਦੀ ਅਗਵਾਈ ਹੇਠ ਪਿੰਡ ਦੇ ਕਾਂਗਰਸੀ ਮੈਂਬਰ ਤੇ ਸੀਨੀਅਰ ਆਗੂਆਂ ਨੇ ਕਾਂਗਰਸ ਛੱਡ ਕੇ ਅਕਾਲੀ
Full Story

ਦਰਜਾ ਤਿੰਨ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ

Doaba Headlines Desk
Tuesday, July 14, 2015

ਗੁਰਦਾਸਪੁਰ, 14 ਜੁਲਾਈ (ਹਰਮਨਜੀਤ ਸਿੰਘ)-ਪੰਜਾਬ ਰਾਜ (ਡੀ.ਸੀ) ਦਫ਼ਤਰ ਦਰਜਾ ਤਿੰਨ ਕਰਮਚਾਰੀ ਐਸੋਸੀਏਸ਼ਨ ਦੇ ਸੱਦੇ `ਤੇ ਸਰਕਾਰ ਵੱਲੋਂ ਮੰਗਾਂ ਪ੍ਰਤੀ ਕੋਈ ਸੰਜੀਦਗੀ ਨਾ ਦਿਖਾਏ ਜਾਣ `ਤੇ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਤੇ ਸੰਕੇਤਕ ਭੁੱਖ ਹੜਤਾਲ ਕੀਤੀ ਗਈ | ਅੱਜ ਡੀ.ਸੀ. ਦਫ਼ਤਰ
Full Story

ਅਮਰਨਾਥ ਯਾਤਰਾ ਲਈ ਭੋਜਨ ਸਮੱਗਰੀ ਦਾ ਟਰੱਕ ਰਵਾਨਾ

doaba headlines desk
Friday, July 3, 2015

ਪਠਾਨਕੋਟ, 3 ਜੁਲਾਈ (ਆਰ.ਸਿੰਘ)-ਸ੍ਰੀ ਨੀਲਕੰਠ ਮਹਾਂਦੇਵ ਸੇਵਾ ਮੰਡਲ ਵੱਲੋਂ ਪ੍ਰਧਾਨ ਚੰਦਨ ਦੀ ਦੇਖਰੇਖ ਹੇਠ ਸ੍ਰੀ ਅਮਰਨਾਥ ਯਾਤਰੀਆਂ ਲਈ ਲਗਾਏ ਜਾਣ ਵਾਲੇ ਭੰਡਾਰੇ ਲਈ ਭੋਜਨ ਸਮੱਗਰੀ ਨਾਲ ਭਰਿਆ ਟਰੱਕ ਭੇਜਿਆ ਗਿਆ | ਜਿਸ ਨੂੰ ਐਮ.ਸੀ. ਪ੍ਰਵੀਨ ਸ਼ਰਮਾ ਪੱਪੀ ਤੇ ਬਲਰਾਜ ਰਸਵਾਨ ਨੇ ਰੀਬਨ ਕੱਟ
Full Story

20 ਲੱਖ ਦੀ ਲਾਗਤ ਨਾਲ ਬਣੇਗੀ ਆਧੁਨਿਕ ਲੈਬ-ਡਾ: ਰਜਨੀਸ਼ ਸੂਦ

doaba headlines desk
Friday, July 3, 2015

ਕਲਾਨੌਰ, 3 ਜੁਲਾਈ (ਸਤਵੰਤ ਸਿੰਘ ਕਾਹਲੋਂ)-ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਹੈਲਥ ਸੈਂਟਰ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਲੈਬ ਦਾ ਨਿਰਮਾਣ ਜੰਗੀ ਪੱਧਰ `ਤੇ ਚੱਲ ਰਿਹਾ ਹੈ | ਇਸ ਲੈਬ ਦੇ ਸਬੰਧ `ਚ ਸਿਵਲ ਸਰਜਨ ਗੁਰਦਾਸਪੁਰ ਡਾ: ਰਜਨੀਸ਼ ਸੂਦ ਨੇ ਦੱਸਿਆ ਕਿ ਇਹ
Full Story

ਪੁਰਾਣਾ ਸ਼ਾਲਾ 'ਚ ਬੱਸ ਸਟੈਂਡ ਬਣਾਉਣ ਦੀ ਮੰਗ

doaba headlines desk
Friday, July 3, 2015

ਪੁਰਾਣਾ ਸ਼ਾਲਾ, 3 ਜੁਲਾਈ (ਅਸ਼ੋਕ ਸ਼ਰਮਾ)-ਕਸਬਾ ਪੁਰਾਣਾ ਸ਼ਾਲਾ `ਚ ਬੱਸ ਸਟੈਂਡ ਦੀ ਘਾਟ ਹੋਣ ਕਾਰਨ ਲੰਮੇ ਰੂਟ ਦੀਆਂ ਬੱਸਾਂ ਦੁਕਾਨਾਂ ਅੱਗੇ ਰੁਕਣ ਕਰਕੇ ਕਈ ਵਾਰ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਹਨ | ਇਸ ਸਬੰਧੀ ਮਾਸਟਰ ਸੁਭਾਸ਼ ਚੰਦਰ, ਸੁਸ਼ੀਲ ਵਰਮਾ, ਵਿਪਨ ਵਰਮਾ, ਟਹਿਲ ਸਿੰਘ, ਨਰਿੰਦਰ
Full Story

ਭਰਾਵਾਂ ਦੇ ਝਗੜੇ 'ਚ ਤਿੰਨ ਔਰਤਾਂ ਸਮੇਤ 7 ਜ਼ਖ਼ਮੀ

doaba headlines desk
Friday, July 3, 2015

ਕਲਾਨੌਰ, 3 ਜੁਲਾਈ (ਗੁਰਸ਼ਰਨਜੀਤ ਸਿੰਘ ਪੁਰੇਵਾਲ/ਸਤਵੰਤ ਸਿੰਘ ਕਾਹਲੋਂ)-ਬਲਾਕ ਦੇ ਨੇੜਲੇ ਪਿੰਡ ਰਸੂਲਪੁਰ `ਚ ਭਰਾਵਾਂ ਦੇ ਆਪਸੀ ਝਗੜੇ `ਚ ਤਿੰਨ ਔਰਤਾਂ ਸਮੇਤ 7 ਜਣੇ ਜ਼ਖ਼ਮੀ ਹੋ ਗਏ | ਕਲਾਨੌਰ ਹਸਪਤਾਲ `ਚ ਜੇਰੇ ਇਲਾਜ ਰਣਧੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਰਸੂਲਪੁਰ ਨੇ ਘਟਨਾ ਸੰਬੰਧੀ
Full Story

21 ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰਾਂ ਦੇ ਤਬਾਦਲੇ

doaba headlines desk
Friday, July 3, 2015

ਗੁਰਦਾਸਪੁਰ, 3 ਜੁਲਾਈ (ਮਨਦੀਪ ਸਿੰਘ ਬੋਪਾਰਾਏ)-ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਲੋਕ ਹਿੱਤਾਂ ਪ੍ਰਬੰਧਕੀ ਕੰਮਾਂ ਨੂੰ ਮੁੱਖ ਰੱਖਦੇ ਹੋਏ 21 ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰਾਂ ਦੇ ਤਬਾਦਲਿਆਂ ਦੇ ਹੁਕਮਾਂ ਜਾਰੀ ਕੀਤੇ ਹਨ | ਵਿਭਾਗ ਵੱਲੋਂ ਜਾਰੀ ਪੱਤਰ ਤਹਿਤ ਰਾਜਵਿੰਦਰ ਕੌਰ ਬਾਜਵਾ
Full Story

ਬਲਵਿੰਦਰ ਮਸੀਹ 'ਆਲ ਇੰਡੀਆ ਘੱਟ-ਗਿਣਤੀ ਤੇ ਦਲਿਤ ਸਾਂਝਾ ਫਰੰਟ' ਪੰਜਾਬ ਪ੍ਰਦੇਸ਼ ਦੇ ਕਨਵੀਨਰ ਥਾਪੇ

doaba headlines desk
Friday, July 3, 2015

ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)- ਆਲ ਇੰਡੀਆ ਘੱਟ-ਗਿਣਤੀ ਤੇ ਦਲਿਤ ਸਾਂਝਾ ਫਰੰਟ ਦੇ ਪ੍ਰਧਾਨ ਵਾਰਿਸ ਮਸੀਹ ਰਹੀਮਾਬਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੰਟ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਬਲਵਿੰਦਰ ਮਸੀਹ (ਪਿੰਡ ਬਦੋਵਾਲ ਗੁਰਦਾਸਪੁਰ) ਨੂੰ ਆਲ ਇੰਡੀਆ ਘੱਟ-ਗਿਣਤੀ ਤੇ ਦਲਿਤ
Full Story