ਨਵਾਂਸ਼ਹਿਰ

ਇਫਟੂ ਵੱਲੋਂ ਕਿਰਤ ਕਾਨੂੰਨਾਂ ਵਿਚ ਸੋਧਾਂ ਿਖ਼ਲਾਫ਼ ਸੂਬਾ ਪੱਧਰੀ ਕਨਵੈਨਸ਼ਨ 9 ਨੂੰ

Doaba News Desk
Sunday, August 2, 2015

ਨਵਾਂਸ਼ਹਿਰ, 2 ਅਗਸਤ (ਹਰਮਿੰਦਰ ਸਿੰਘ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਵਲੋਂ 9 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਕਨਵੈੱਨਸ਼ਨ ਕੀਤੀ ਜਾਵੇਗੀ | ਇਸ ਸਬੰਧੀ ਇਫਟੂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ
Full Story

ਬੰਗਾ ਨੇੜੇ ਭਿਆਨਕ ਹਾਦਸਾ, ਦਰਖੱਤ 'ਚ ਵੱਜ ਧੂਹ-ਧੂਹ ਕਰਕੇ ਸੜੀ ਕਾਰ

Doaba
Thursday, June 4, 2015

ਬੰਗਾ (ਚਮਨ ਲਾਲ)-ਇੱਥੋਂ ਦੇ ਬੰਗਾ-ਨਵਾਂਸ਼ਹਿਰ ਮੁੱਖ ਮਾਰਗ `ਤੇ ਪੈਂਦੇ ਪਿੰਡ ਖਟਕੜ ਕਲਾਂ ਦੇ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਕੁੜੀ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਨੌਜਵਾਨ ਜ਼ਖਮੀਂ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦਾ
Full Story

ਖਾਣ ਵਾਲੀਆਂ ਚੀਜ਼ਾਂ ਦਾ ਬੁਰਾ ਹਾਲ, ਸਿਹਤ ਵਿਭਾਗ ਨੂੰ ਨਹੀਂ ਕੋਈ ਪਰਵਾਹ

Doaba
Monday, June 1, 2015

ਨਵਾਂਸ਼ਹਿਰ (ਮਨੋਰੰਜਨ)-ਸੜਕਾਂ `ਤੇ ਬਿਨਾ ਲਾਈਸੈਂਸ ਖੁੱਲ੍ਹੇਆਮ ਸ਼ਹਿਰ `ਚ ਖਾਣ ਵਾਲੇ ਪਦਾਰਥ ਵੇਚੇ ਜਾ ਰਹੇ ਹਨ ਪਰ ਸਿਹਤ ਵਿਭਾਗ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਇਸ ਦੇ ਸਿੱਟੇ ਵਜੋਂ ਮਿਲਾਵਟਖੋਰ ਅਤੇ ਦੂਸ਼ਿਤ ਖਾਣ ਵਾਲੀਆਂ ਚੀਜ਼ਾ ਵੇਚਣ ਵਾਲੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ `ਚ ਲੱਗੇ
Full Story

ਕਾਂਗਰਸੀ ਆਗੂ ਦੇ ਸੁੱਤੇ ਹੋਏ ਪਰਿਵਾਰ ਨੂੰ ਬਾਹਰੋਂ ਕੁੰਡੀਆਂ ਲਗਾ ਕੇ ਡੱਕਿਆ ਤੇ ਫਿਰ..

Doaba
Monday, May 25, 2015

ਬਲਾਚੌਰ (ਬ੍ਰਹਮਪੁਰੀ)- ਬਲਾਚੌਰ ਦੇ ਵਾਰਡ ਨੰਬਰ 10 (ਨੇੜੇ ਸੋਨੀ ਗੈਸ ਏਜੰਸੀ) `ਚ ਪਰਿਵਾਰ ਸਮੇਤ ਰਹਿ ਰਹੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਹਲਕਾ ਇੰਚਾਰਜ ਕਾਂਗਰਸ ਅਤੇ ਸਾਬਕਾ ਸੂਬਾਈ ਕਾਂਗਰਸ ਆਗੂ ਦੇ ਘਰ ਵਾਪਰੀ ਚੋਰੀ ਦੀ ਘਟਨਾ ਨਾਲ ਇਲਾਕੇ `ਚ ਦਹਿਸ਼ਤ ਭਰਿਆ ਮਾਹੌਲ ਹੈ। ਜਾਣਕਾਰੀ
Full Story

ਸੈਰ ਕਰਦੇ ਬਜ਼ੁਰਗ ਜੋੜੇ ਨੂੰ ਕਾਰ ਨੇ ਪਿੱਛੋਂ ਦੀ ਮਾਰੀ ਜ਼ੋਰ ਦੀ ਟੱਕਰ, ਦੋਵਾਂ ਦੀ ਮੌਕੇ 'ਤੇ ਮੌਤ

Doaba News Desk
Monday, May 18, 2015

ਮਜਾਰੀ ਸਾਹਿਬਾ, 17 ਮਈ (ਨਿਰਮਲਜੀਤ ਸਿੰਘ ਚਾਹਲ)- ਅੱਜ ਸਵੇਰੇ 5.30 ਵਜੇ ਦੇ ਕਰੀਬ ਭੈਰੋਯਤੀ ਮੰਦਰ ਚਸ਼ਮਾ ਅੱਗੇ ਇੱਕ ਬਜ਼ੁਰਗ ਜੋੜੇ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਦੀ ਜ਼ੋਰ ਦੀ ਟੱਕਰ ਮਾਰੀ ਤੇ ਦੋਵਾਂ ਦੀ ਥਾਂ `ਤੇ ਹੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਲਦੇਵ
Full Story

ਔਰਬਿਟ ਬੱਸਾਂ ਦੇ ਸਟਾਫ਼ ਵੱਲੋਂ ਗੁੰਡਾਗਰਦੀ ਕਰਨ ਦਾ ਦੋਸ਼

Doaba News Desk
Wednesday, May 13, 2015

ਨਵਾਂਸ਼ਹਿਰ, 12 ਮਈ (ਜਸਵਿੰਦਰ ਸਿੰਘ ਔਜਲਾ)- ਅੱਜ ਸਥਾਨਕ ਬੱਸ ਅੱਡਾ ਵਿਖੇ ਪੰਜਾਬ ਰੋਡਵੇਜ਼ ਦੇ ਸਮੂਹ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕੇ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਗਿੱਲ ਅਤੇ ਪ੍ਰੀਤਮ ਭਗਤ ਨੇ ਕਿਹਾ ਕਿ ਔਰਬਿਟ ਬੱਸਾਂ ਦੇ
Full Story

ਪੁੱਤਰ ਤੇ ਨੂੰਹ ਵੱਲੋਂ ਪਿਓ 'ਤੇ ਹਮਲਾ, ਮਾਮਲਾ ਦਰਜ

Doaba News Desk
Wednesday, May 13, 2015

ਰਾਹੋਂ, 12 ਮਈ (ਬਲਬੀਰ ਸਿੰਘ ਰੂਬੀ)- ਥਾਣਾ ਰਾਹੋਂ ਪੁਲਿਸ ਵੱਲੋਂ ਪਿਓ `ਤੇ ਪੁੱਤਰ ਤੇ ਨੂੰਹ ਵੱਲੋਂ ਦਾਤਰ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਅਧੀਨ ਪਰਚਾ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਦਨ ਲਾਲ ਪੁੱਤਰ ਪ੍ਰਕਾਸ਼ ਰਾਮ ਵਾਸੀ ਛੋਕਰਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੀ
Full Story

'ਮੋਗਾ ਬੱਸ ਕਾਂਡ' ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਰੋਸ ਮੁਜ਼ਾਹਰਾ

Doaba News Desk
Wednesday, May 13, 2015

ਨਵਾਂਸ਼ਹਿਰ, 12 ਮਈ (ਗੁਰਬਖਸ਼ ਸਿੰਘ ਮਹੇ)- ਔਰਬਿਟ ਬੱਸ ਕਾਂਡ ਮੋਗਾ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਔਰਬਿਟ ਬੱਸ ਕੰਪਨੀ ਮਾਲਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ, ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ `ਚੋਂ ਅਸਤੀਫ਼ਾ ਅਤੇ ਫ਼ਰੀਦਕੋਟ ਵਿਖੇ ਪੀ ਐਸ ਯੂ ਦੇ ਵਿਦਿਆਰਥੀਆਂ ਉੱਤੇ
Full Story

ਫਰਜ਼ੀ ਪਾਸਪੋਰਟ ਮਾਮਲੇ 'ਚ ਏ. ਐੱਸ. ਆਈ. ਚੌਂਕੀ ਇੰਚਾਰਜ ਗ੍ਰਿਫਤਾਰ

Doaba
Monday, April 20, 2015

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)-ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਨੇ ਹਰਿਆਣਾ ਦੇ ਗੈਂਗਸਟਰਾਂ ਦੇ ਫਰਜ਼ੀ ਪਾਸਪੋਰਟ ਬਣਾਉਣ `ਚ ਸਹਿਯੋਗ ਕਰਨ ਵਾਲੇ ਜਲੰਧਰ ਪਰਾਗਪੁਰ ਚੌਂਕੀ ਇੰਜਚਾਰ ਏ. ਐੱਸ. ਆਈ. ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਏ. ਐੱਸ. ਆਈ. ਨੂੰ ਨਵਾਂਸ਼ਹਿਰ ਪੁਲਸ
Full Story

ਮਿਸਾਲ: ਛੋਟੀ ਉਮਰ 'ਚ PCS ਅਫਸਰ ਬਣੀ ਕਿਸਾਨ ਦੀ ਧੀ

Doaba
Saturday, April 18, 2015

ਗੁੱਜਰ ਬਿਰਾਦਰੀ ਨਾਲ ਸੰਬੰਧਤ ਤੇ ਖੇਤੀ ਧੰਦੇ ਨਾਲ ਜੁੜੇ ਸਤਨਾਮ ਸਿੰਘ ਦੀ ਬੇਟੀ ਸੋਨਮ ਚੌਧਰੀ 24 ਸਾਲ ਦੀ ਉਮਰ `ਚ ਪੀ.ਸੀ.ਐਸ ਅਧਿਕਾਰੀ ਬਣ ਗਈ। ਤਸਵੀਰਾਂ `ਚ ਦੇਖੋ, ਉਸ ਦੀ ਸਕਸੈਸ ਸਟੋਰੀ। ਸੋਨਮ ਚੌਧਰੀ ਦਾ ਜਨਮ 1990 `ਚ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਜਲਾਲਪੁਰ `ਚ ਹੋਇਆ। ਸੋਨਮ ਨੇ ਦੱਸਿਆ ਕਿ
Full Story

ਬੀ.ਪੀ.ਐਲ. ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇਣ ਦੀ ਮੰਗ

Doaba Headlines Desk
Tuesday, April 7, 2015

ਰਾਹੋਂ, 6 ਅਪੈ੍ਰਲ (ਰੂਬੀ)- ਨਗਰ ਕੌਾਸਲ ਰਾਹੋਂ ਦੇ ਉਪ ਪ੍ਰਧਾਨ ਬਲਦੇਵ ਭਾਰਤੀ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਕੰਟਰੋਲ ਫੂਡ ਅਤੇ ਸਿਵਲ ਸਪਲਾਈ ਪਾਸੋਂ ਬੀ.ਐਲ. ਕਾਰਡ ਧਾਰਕਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੀ ਸਹੂਲਤ ਦੇਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਰਾਹੋਂ ਸ਼ਹਿਰ ਦੇ 2002 ਦੇ
Full Story

ਕੌਮੀ ਸੇਵਾ ਯੋਜਨਾ ਤੇ ਯੂਥ ਕਲੱਬਾਂ ਦਾ 10 ਦਿਨਾ ਟੂਰ

Doaba Headlines Desk
Tuesday, April 7, 2015

ਨਵਾਂਸ਼ਹਿਰ, 6 ਅਪੈ੍ਰਲ (ਦੀਦਾਰ ਸਿੰਘ ਸ਼ੇਤਰਾ)- ਨੌਜੁਆਨਾਂ ਵਿਚ ਬਹੁ ਸਭਿਆਚਾਰ, ਰਾਸ਼ਟਰੀ ਅਖੰਡਤਾ ਤੇ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਤੇ ਯੂਥ ਕਲੱਬਾਂ ਦੇ 45 ਵਲੰਟੀਅਰਾਂ ਨੇ ਸਹਾਇਕ ਡਾਇਰੈਕਟਰ
Full Story

ਸਰਕਾਰੀ ਸਕੂਲਾਂ 'ਚ ਦਾਖਲਾ ਕਰਵਾਉਣ ਸਬੰਧੀ ਜਾਗੋ ਕੱਢੀ

Doaba Headlines Desk
Tuesday, April 7, 2015

ਰਾਹੋਂ, 6 ਅਪ੍ਰੈਲ (ਰੂਬੀ)- ਬਹਿਲੂਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀ ਕ੍ਰਿਸ਼ਨ ਰਾਮ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ `ਚ ਦਾਖਲਾ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਜਾਗੋ ਕੱਢੀ ਗਈ | ਇਸ ਰੈਲੀ ਨੂੰ ਪਸਵਕ ਕਮੇਟੀ ਦੇ ਚੇਅਰਮੈਨ ਅੰਗਰੇਗ ਰਾਮ ਨੇ ਝੰਡੀ ਰਵਾਨਾ ਕੀਤਾ |
Full Story

ਸ਼ਿਖਾ ਗੋਇਲ ਵੱਲੋਂ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ

Doaba Headlines Desk
Tuesday, April 7, 2015

ਬੰਗਾ, 6 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਆਜ਼ਾਦੀ ਦੀ ਲੜਾਈ ਦੇ ਸਮੁੱਚੇ ਦੌਰ ਵਿਚ ਆਪਣੀ ਜਾਨ `ਤੇ ਖੇਡ ਕੇ ਆਜ਼ਾਦੀ ਦੀ ਸ਼ਮ੍ਹਾ ਜਗਾਉਣ ਵਾਲੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੁਨੀਆਂ ਹਮੇਸ਼ਾ ਸਿਜਦਾ ਕਰਦੀ ਰਹੇਗੀ | ਇਹ ਪ੍ਰਗਟਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ
Full Story

ਸਰਕਾਰੀ ਸਕੂਲਾਂ 'ਚ ਦਾਖਲੇ ਲਈ ਬੱਚਿਆਂ ਵਿਚ ਰੁਝਾਨ ਵਧਿਆ

Doaba Headlines Desk
Tuesday, April 7, 2015

ਬੰਗਾ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਸੈਣੀ) - ਵਿੱਦਿਆ ਦੇ ਵਪਾਰੀਕਰਨ ਹੋਣ `ਤੇ ਨਿੱਜੀ ਸਿੱਖਿਆ ਸੰਸਥਾਵਾਂ ਦੇ ਉਥਾਨ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਦਾ ਰੁਝਾਨ ਮਾਂ ਬਾਪ ਵਿਚ ਲਗਾਤਾਰ ਵੱਧ ਰਿਹਾ ਸੀ | ਪ੍ਰੰਤੂ ਨਿੱਜੀ ਸੰਸਥਾਵਾਂ ਦੀਆਂ ਬੇਹੱਦ
Full Story

ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਖ਼ਲਾਫ਼ ਸਖ਼ਤ ਕਾਰਵਾਈ ਕਰਕੇ ਢੁਕਵੀਂ ਸਜ਼ਾ ਦਿੱਤੀ ਜਾਵੇ-ਟਰੱਸਟੀ

Doaba Headlines Desk
Monday, March 16, 2015

ਭੰਗਾਲਾ, 15 ਮਾਰਚ (ਸਰਵਜੀਤ ਸਿੰਘ)-ਬੀਤੇ ਦਿਨ ਸ਼ਰਾਬੀ ਹਾਲਤ ਵਿਚ ਚਰਨ ਸਿੰਘ ਮੰਝਪੁਰ ਸਰਕਾਰੀ ਸੀਨੀ: ਸੈਕੰ: ਸਕੂਲ ਭੰਗਾਲਾ ਦੇ ਅਧਿਆਪਕ ਵੱਲੋਂ ਅਸ਼ਲੀਲ ਹਰਕਤਾਂ ਕਰਨ ਦੇ ਮੁੱਦੇ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੁੱਦੇ ਨੂੰ ਲੈ ਕੇ ਅੱਜ ਚਰਨ ਸਿੰਘ
Full Story

ਜੰਗਲੀ ਸੂਰਾਂ ਵੱਲੋਂ ਫ਼ਸਲਾਂ ਦਾ ਉਜਾੜਾ ਨਿਰੰਤਰ ਜਾਰੀ

Doaba Headlines Desk
Monday, March 16, 2015

ਸਮੁੰਦੜਾ, 15 ਮਾਰਚ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਚੱਕ ਗੁਰੂ, ਧਮਾਈ, ਰਾਮਗੜ੍ਹ-ਝੁੂੰਗੀਆਂ ਆਦਿ `ਚ ਕਿਸਾਨਾਂ ਦੀਆਂ ਵੱਖ-ਵੱਖ ਫ਼ਸਲਾਂ ਦਾ ਉਜਾੜਾ ਨਿਰੰਤਰ ਜਾਰੀ ਹੈ | ਆਏ ਦਿਨ ਜੰਗਲੀ ਸੂਰਾਂ ਵੱਲੋਂ ਫ਼ਸਲਾਂ ਨੂੰ ਲਗਾਤਾਰ ਤਬਾਹ ਕੀਤਾ ਜਾ ਰਿਹਾ ਹੈ | ਜਿਸ
Full Story

ਆਏ ਦਿਨ ਦਮ ਤੋੜ ਰਹੇ ਨੇ ਜੰਗਲੀ ਜੀਵ

Doaba Headlines Desk
Monday, March 16, 2015

ਭੱਦੀ, 15 ਮਾਰਚ (ਨਰੇਸ਼ ਧੌਲ) ਦਿਨੋਂ-ਦਿਨ ਜੰਗਲ ਖ਼ਾਲੀ ਹੋਣ ਕਾਰਨ ਮਜਬੂਰੀ ਵੱਸ ਜੰਗਲੀ ਜੀਵ ਆਪਣਾ ਪੇਟ ਭਰਨ ਲਈ ਵਸੋਂ ਵਾਲਿਆਂ ਇਲਾਕਿਆਂ ਵੱਲ ਆਪਣਾ ਰੁੱਖ ਕਰ ਰਹੇ ਹਨ ਜਿਸ ਦੇ ਫਲਸਰੂਪ ਕੁੱਝ ਸ਼ਿਕਾਰੀਆਂ ਦੀ ਭੇਟ ਚੜ ਜਾਂਦੇ ਹਨ ਅਤੇ ਕੁੱਝ ਆਵਾਰਾ ਤੇ ਸ਼ਿਕਾਰੀ ਕੁੱਤਿਆਂ ਹੱਥੋਂ ਮਾਰੇ
Full Story

ਬੇ ਮੌਸਮੀ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ

Doaba Headlines Desk
Monday, March 16, 2015

ਬੰਗਾ, 15 ਮਾਰਚ (ਅੰਮਿ੍ਤਪਾਲ ਸਿੰਘ ਸੈਣੀ) - ਬੀਤੀ ਰਾਤ ਹੋਈ ਬੇ ਮੌਸਮੀ ਬਰਸਾਤ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਛਾ ਗਈ ਹੈ | ਅਗਲੇ 24 ਘੰਟਿਆਂ ਦੌਰਾਨ ਪੈਣ ਵਾਲੇ ਹਲਕੇ ਮੀਂਹ ਦੀ ਭਵਿੱਖਵਾਣੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਸਾਰੇ ਕਿਸਾਨ ਬੇ ਮੌਸਮੇ ਮੀਂਹ ਕਾਰਨ ਕਣਕ ਦੀ
Full Story

ਵਾਤਾਵਰਨ ਦਿਵਸ ਤਹਿਤ ਬੂਟਾ ਲਗਾਇਆ

Doaba Headlines Desk
Monday, March 16, 2015

ਨਵਾਂਸ਼ਹਿਰ, 15 ਮਾਰਚ (ਹਰਮਿੰਦਰ ਸਿੰਘ)- ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ਼ ਬਹਾਦਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਨ ਦਿਵਸ ਤਹਿਤ ਬੂਟਾ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ
Full Story