ਹੁਸ਼ਿਆਰਪੁਰ

ਟਾਂਡਾ ਸ਼ਹਿਰ ਅੰਦਰ ਧੜੱਲੇ ਨਾਲ ਹੋ ਰਿਹਾ ਹੈ ਪੈੱ੍ਰਸ ਸ਼ਬਦ ਦਾ ਦੁਰਉਪਯੋਗ

Doaba News Desk
Sunday, August 2, 2015

ਟਾਂਡਾ ਉੜਮੁੜ, 2 ਜੁਲਾਈ (ਭਗਵਾਨ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਟਾਂਡਾ ਵਿਚ ਦੋ ਪਹੀਆ ਜਾ ਚਾਰ ਪਹੀਆ ਵਾਹਨਾਂ `ਤੇ ਪੈੱ੍ਰਸ ਸ਼ਬਦ ਲਿਖਿਆ ਆਮ ਹੀ ਮਿੱਲ ਜਾਂਦਾ ਹੈ | ਧੜੱਲੇ ਨਾਲ ਪੈੱ੍ਰਸ ਸ਼ਬਦ ਦਾ ਦੁਰ-ਉਪਯੋਗ ਹੋ ਰਿਹਾ ਹੈ, ਜਿਥੇ ਸਾਡੇ ਦੇਸ਼ `ਚ ਲੋਕ ਤੰਤਰ ਦਾ ਚੌਥਾ ਥੰਮ੍ਹ ਕਰ ਕੇ ਜਾਣਿਆ
Full Story

ਨਹਿਰ 'ਚ ਡੁੱਬਣ ਨਾਲ ਲੁਧਿਆਣਾ ਦੇ ਨੌਜਵਾਨ ਦੀ ਮੌਤ

Doaba News Desk
Saturday, August 1, 2015

ਤਲਵਾੜਾ, 1 ਅਗਸਤ (ਸ਼ਮੀ)-ਇਥੇ ਕੰਢੀ ਨਹਿਰ `ਚ ਡਿੱਗ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਹਰਦੀਪ ਸਿੰਘ (20) ਪੁੱਤਰ ਕੁਲਦੀਪ ਸਿੰਘ ਵਾਸੀ ਪੱਤੀ ਬੁਰਾ ਦਾਖਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ¢ ਸੂਤਰਾਂ ਅਨੁਸਾਰ ਹਰਦੀਪ ਸਿੰਘ
Full Story

ਇਕੋ ਰਾਤ 4 ਗੁਰਦੁਆਰਿਆਂ ਤੇ ਇਕ ਮੰਦਿਰ 'ਚ ਚੋਰੀ

Doaba News Desk
Saturday, August 1, 2015

ਗੜ੍ਹਦੀਵਾਲਾ, 1 ਅਗਸਤ (ਚੱਗਰ)-ਇਕੋ ਰਾਤ ਗੜ੍ਹਦੀਵਾਲਾ ਦੇ ਆਸ-ਪਾਸ ਦੇ ਪਿੰਡਾਂ ਦੇ ਤਕਰੀਬਨ ਚਾਰ ਗੁਰਦੁਆਰਿਆਂ ਤੇ ਇਕ ਮੰਦਿਰ `ਚ ਚੋਰੀ ਦੀਆਂ ਘਟਨਾਵਾਂ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਗੜ੍ਹਦੀਵਾਲਾ-ਟਾਂਡਾ ਸੜਕ `ਤੇ ਸਥਿਤ ਚੌਧਰੀ ਬੂੜ ਸਿੰਘ
Full Story

ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

Doaba News Desk
Saturday, August 1, 2015

ਦਸੂਹਾ, 1 ਅਗਸਤ (ਚੰਦਨ ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਾ ਬੀ. ਐੱਸ. ਸੀ. ਸਮੈਸਟਰ-2 ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਪਿ੍ੰ: ਮੈਡਮ ਨਰਿੰਦਰ ਕੌਰ ਘੁੰਮਣ ਨੇ ਦੱਸਿਆ ਕਿ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ, ਹਰਕੀਰਤ ਕੌਰ ਨੇ ਦੂਜਾ, ਸੁਖਵਿੰਦਰ ਕੌਰ ਨੇ
Full Story

ਮੇਰੀ ਕਾਮਯਾਬੀ ਦਾ ਸਿਹਰਾ ਮੇਰੇ ਮਾਤਾ-ਪਿਤਾ ਨੂੰ ਜਾਂਦਾ-ਸੁਖਪਾਲ ਕੌਰ

doabaheadlines desk
Friday, July 24, 2015

ਕੋਟ ਫਤੂਹੀ, 24 ਜੁਲਾਈ (ਅਟਵਾਲ)-ਪਿੰਡ ਅਜਨੋਹਾ ਦੀ ਹੋਣਹਾਰ ਵਿਦਿਆਰਥਣ ਸੁਖਪਾਲ ਕੌਰ ਪੱੁਤਰੀ ਸੰਤੋਖ ਸਿੰਘ ਵਾਸੀ ਅਜਨੋਹਾ ਹੁਸ਼ਿਆਰਪੁਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ ਨੇ 1150 `ਚੋ 822 ਨੰਬਰ ਲੈ ਕੇ ਪੰਜਾਬ `ਚ ਪਹਿਲਾ ਸਥਾਨ ਪ੍ਰਾਪਤ
Full Story

ਮੋਟਰਸਾਈਕਲ ਚੋਰੀ ਕਰਨ ਵਾਲਿਆਂ ਦੀ ਵੀਡੀਓ ਹੋਈ ਕੈਮਰੇ 'ਚ ਕੈਦ

doabaheadlines desk
Friday, July 24, 2015

ਨਸਰਾਲਾ, 24 ਜੁਲਾਈ (ਸਤਵੰਤ ਸਿੰਘ ਥਿਆੜਾ)-ਪਿੰਡ ਸਾਹਰੀ ਦੇ ਇਕ ਵਿਆਕਤੀ ਦਾ ਪੈਟਰੋਲ ਪੰਪ `ਤੇ ਖੜ੍ਹਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਤੇ ਚੋਰੀ ਕਰਨ ਵਾਲਿਆਂ ਦੀ ਕੈਮਰੇ ਵਿਚ ਹੋਈ ਵੀਡੀਓ ਰੀਕਾਡਿੰਗ ਮਿਲਣ ਤੋਂ ਬਾਆਦ ਵੀ ਪੁਲਿਸ ਨੂੰ ਅਜੇ ਤੱਕ ਮੋਟਰਸਾਇਕਲ ਚੋਰਾਂ ਦਾ ਕੋਈ ਥੋਹ ਪਤਾ ਨਹੀਂ ਲੱਗ
Full Story

ਪੈਨਸ਼ਨ ਨਾ ਮਿਲਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

doabaheadlines desk
Friday, July 24, 2015

ਮੁਕੇਰੀਆਂ, 24 ਜੁਲਾਈ (ਰਾਮਗੜ੍ਹੀਆ)-ਗ੍ਰਾਮ ਪੰਚਾਇਤ ਬੁੱਢਾਬੜ ਦੇ ਲੋਕਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸਰਿਤ ਪੈਨਸ਼ਨ ਜੋ ਕਿ 8 ਮਹੀਨੇ ਤੋਂ ਬੈਂਕਾ `ਚ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਸ. ਟਹਿਲ ਸਿੰਘ ਸੰਮਤੀ ਨੇ ਦੱਸਿਆ ਕਿ
Full Story

ਪੀ.ਐਨ.ਬੀ. ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਨੇ ਸਰਟੀਫਿਕੇਟ ਵੰਡੇ

doabaheadlines desk
Friday, July 24, 2015

ਹੁਸ਼ਿਆਰਪੁਰ, 24 ਜੁਲਾਈ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਹੁਸ਼ਿਆਰਪੁਰ ਪਾਸੋਂ ਟੈਲੀ, ਡਰੈਸ ਡਿਜ਼ਾਇੰਨਿੰਗ ਤੇ ਡੇਅਰੀ ਫਾਰਮਿੰਗ ਦਾ ਕੋਰਸ ਕਰ ਚੁੱਕੇ ਸਿਖਿਆਰਥੀਆ ਨੂੰ ਏ.ਜੀ.ਐਮ.
Full Story

ਸਕੂਲ ਮੁਖੀਆਂ ਨੂੰ 31 ਤੱਕ ਮੈਂਬਰਸ਼ਿਪ ਫ਼ੀਸ ਜਮ੍ਹਾਂ ਕਰਵਾਉਣ ਦੀ ਅਪੀਲ

doabaheadlines desk
Friday, July 24, 2015

ਹੁਸ਼ਿਆਰਪੁਰ, 24 ਜੁਲਾਈ (ਹਰਪ੍ਰੀਤ ਕੌਰ)-ਸਰਕਾਰੀ ਸਹਾਇਤਾ ਅਤੇ ਮਾਨਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਅਧਿਆਪਕ ਯੂਨੀਅਨ ਦੀ ਸਟੇਟ ਬਾਡੀ ਦੇ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਪਿ੍ੰਸੀਪਲ ਐਨ.ਐਨ ਸੈਣੀ ਨੇ ਚੋਣਾਂ ਦਾ ਐਲਾਨ ਕਰਦਿਆਂ 31 ਜੁਲਾਈ ਤੱਕ ਹਰੇਕ ਸਕੂਲ ਨੂੰ
Full Story

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ 5 ਨਾਮਜ਼ਦ

doabaheadlines desk
Friday, July 24, 2015

ਹੁਸ਼ਿਆਰਪੁਰ, 24 ਜੁਲਾਈ (ਬਲਜਿੰਦਰਪਾਲ ਸਿੰਘ)-ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ `ਚ ਥਾਣਾ ਮਾਹਿਲਪੁਰ ਪੁਲਿਸ ਨੇ ਪੰਜ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਡਾਡਾ ਕਲਾਂ ਦੇ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਲੁਭਾਇਆ ਰਾਮ ਖਾਣਾ ਖਾਣ
Full Story

ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ 2 ਮਾਮਲਿਆਂ 'ਚ 5 ਨਾਮਜ਼ਦ

doabaheadlines desk
Friday, July 24, 2015

ਹੁਸ਼ਿਆਰਪੁਰ, 24 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਦਹੇਜ ਦੀ ਮੰਗ ਨੂੰ ਲੈ ਕੇ ਵਿਆਹੁਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ `ਚ 2 ਮਾਮਲੇ ਦਰਜ ਕਰਕੇ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਬਲਰਿੰਜਰ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਮਿਲਾਪ ਨਗਰ ਨੇ
Full Story

1,61,520 ਕਾਰਡ ਧਾਰਕਾਂ ਨੂੰ ਹੋਵੇਗੀ ਆਨਾਜ ਦੀ ਵੰਡ-ਡੀ. ਸੀ.

doabaheadlines desk
Friday, July 24, 2015

ਹੁਸ਼ਿਆਰਪੁਰ, 24 ਜੁਲਾਈ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਆਟਾ-ਦਾਲ ਤੇ ਅੰਨਤੋਦਿਆ ਸਕੀਮ ਦੇ ਕੁੱਲ 1,61,520 ਕਾਰਡ ਧਾਰਕਾਂ ਨੂੰ ਰਿਆਇਤੀ ਦਰ `ਤੇ ਆਨਾਜ ਦੀ ਵੰਡ ਕਰਨ ਲਈ 15 ਦਿਨ ਦਾ ਸ਼ਡਿਊਲ ਬਣਾਇਆ ਗਿਆ ਹੈ | ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ
Full Story

ਕਾਰ ਸਵਾਰਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਲੁੱਟੀਆਂ

d
Friday, July 24, 2015

ਗੜ੍ਹਸ਼ੰਕਰ, 24 ਜੁਲਾਈ (ਧਾਲੀਵਾਲ)-ਸ਼ਹਿਰ ਵਿਚ ਦਿਨ-ਦਿਹਾੜੇ ਕਾਰ ਸਵਾਰ ਨੌਾਸਰਬਾਜ਼ਾਂ ਵੱਲੋਂ ਇਕ ਬਜ਼ੁਰਗ ਔਰਤ ਨੂੰ ਲਿਫਟ ਦੇ ਕੇ ਉਸ ਦੀਆਂ ਵਾਲੀਆਂ ਲੁੱਟ ਲੈਣ ਦੀ ਖ਼ਬਰ ਹੈ | ਗੜ੍ਹਸ਼ੰਕਰ ਦੇ ਵਾਰਡ ਨੰਬਰ 8 ਨਿਵਾਸੀ 82 ਸਾਲਾਂ ਬਜ਼ੁਰਗ ਔਰਤ ਗੁਰਦੀਪ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ
Full Story

ਮੀਰਥਲ ਵਿਖੇ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ

doabaheadlines desk
Friday, July 24, 2015

ਭੰਗਾਲਾ, 24 ਜੁਲਾਈ (ਸਰਵਜੀਤ ਸਿੰਘ)-ਬੇਸ਼ੱਕ ਪੰਜਾਬ/ਹਰਿਆਣਾ ਹਾਈਕੋਰਟ ਨੇ ਮਾਈਨਿੰਗ `ਤੇ ਪੂਰਨ ਪਾਬੰਦੀ ਲਗਾਈ ਹੈ | ਇਸ ਤੋਂ ਇਲਾਵਾ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਨੇ ਇਕ ਐੱਸ. ਆਈ. ਟੀ. ਬਣਾਈ ਹੈ | ਪਰ ਇਸ ਸਭ ਕਾਸੇ ਦੇ ਬਾਵਜੂਦ ਮੀਰਥਲ ਅਤੇ ਆਸ ਪਾਸ ਦੇ ਹਲਕੇ ਅੰਦਰ ਗੈਰ
Full Story

ਆਬਾਦੀ ਸਥਿਰਤਾ ਪੰਦਰਵਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਵਰਕਸ਼ਾਪ ਲਗਾਈ

Doaba Headlines Desk
Tuesday, July 14, 2015

ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਤੇ ਦੋ ਬੱਚਿਆਂ `ਚ ਸਹੀ ਅੰਤਰ ਰੱਖਣ ਦੇ ਸੁਨੇਹੇ ਨੂੰ ਮੁੱਖ ਰੱਖਦਿਆਂ ਡਾ: ਸੰਜੀਵ ਬਬੂਟਾ ਦੀ ਪ੍ਰਧਾਨਗੀ ਹੇਠ ਆਬਾਦੀ ਸਥਿਰਤਾ ਪੰਦਰਵਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ
Full Story

ਡਾ: ਹਰਸਿਮਰਤ ਸਾਹੀ ਨੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ

Doaba Headlines Desk
Tuesday, July 14, 2015

ਘੋਗਰਾ, 14 ਜੁਲਾਈ (ਸਲਾਰੀਆ)-ਬਲਾਕ ਦਸੂਹਾ ਦੇ ਪਿੰਡ ਹਲੇੜ ਵਿਖੇ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸ਼ਾਹੀ ਦੇ ਸਪੁੱਤਰ ਡਾ: ਹਰਸਿਮਰਤ ਸਿੰਘ ਸ਼ਾਹੀ ਪ੍ਰਧਾਨ ਨਗਰ ਕੌਸ਼ਲ ਦਸੂਹਾ ਤੇ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਨੇ ਪਿੰਡ ਹਲੇੜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਹੱਲ ਕੀਤਾ |
Full Story

ਟਾਟਾ ਸਫ਼ਾਰੀ ਗੱਡੀ ਬੇਕਾਬੂ ਹੋ ਕੇ ਖੱਡਿਆਂ 'ਚ ਪਲਟੀ, ਇਕ ਦੀ ਮੌਤ

Doaba Headlines Desk
Tuesday, July 14, 2015

ਭੰਗਾਲਾ, 14 ਜੁਲਾਈ (ਸਰਵਜੀਤ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ `ਤੇ ਕਸਬਾ ਜੰਡਵਾਲ ਨੇੜੇ ਸਫ਼ਾਰੀ ਗੱਡੀ ਬੇਕਾਬੂ ਹੋ ਕੇ ਟੋਇਆਂ `ਚ ਪਲਟਣ ਕਰ ਕੇ ਇਕ ਵਿਅਕਤੀ ਦੀ ਮੌਤ ਤੇ 6 ਸਵਾਰੀਆਂ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਵੇਰਵੇ ਅਨੁਸਾਰ ਸੰਤਰਪਾਲ ਯਾਦਵ ਗੱਡੀ ਨੰਬਰ ਐੱਚ. ਆਰ. 26 ਸੀ. ਪੀ.
Full Story

ਸਕੂਲ ਬੱਸ ਪਲਟੀ-ਬੱਚੇ ਵਾਲ-ਵਾਲ ਬਚੇ

Doaba Headlines Desk
Tuesday, July 14, 2015

ਗੜ੍ਹਦੀਵਾਲਾ, 14 ਜੁਲਾਈ (ਚੱਗਰ)-ਅੱਜ ਸਵੇਰੇ ਧੁੱਗਾ ਕਲਾਂ ਵਿਖੇ ਸਥਿਤ ਇਕ ਅਕੈਡਮੀ ਦੀ ਬੱਸ ਬੱਚੇ ਲੈ ਕੇ ਜਾਂਦੇ ਸਮੇਂ ਪਲਟ ਜਾਣ ਕਰਕੇ ਬੱਸ `ਚ ਸਵਾਰ ਬੱਚਿਆਂ ਦੇ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਉਕਤ ਅਕੈਡਮੀ ਦੀ ਬੱਸ ਸਵੇਰੇ 7.30 ਵਜੇ ਦੇ ਕਰੀਬ ਸਕੂਲ
Full Story

ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਵਫ਼ਦ ਸਹਾਇਕ ਕਮਿਸ਼ਨਰ ਨੂੰ ਮਿਲਿਆ

Doaba Headlines Desk
Tuesday, July 14, 2015

ਹੁਸ਼ਿਆਰਪੁਰ, 14 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪਿੰਡ ਢਾਡਾ ਖੁਰਦ ਦੇ ਵਾਸੀਆਂ ਦਾ ਇਕ ਵਫਦ ਆਮ ਆਦਮੀ ਪਾਰਟੀ ਦੇ ਕੌਮੀ ਪਰਿਸ਼ਦ ਦੇ ਮੈਂਬਰ ਨਵੀਨ ਜੈਰਥ ਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਯਾਮਿਨੀ ਗੋਮਰ ਨੂੰ ਨਾਲ ਲੈ ਕੇ ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਮਿਲਿਆ ਤੇ
Full Story

ਸਾਬਕਾ ਫ਼ੌਜੀਆਂ ਵੱਲੋਂ 'ਇਕ ਰੈਂਕ ਇਕ ਪੈਨਸ਼ਨ' ਦੇ ਮੁੱਦੇ ਸਬੰਧੀ ਪ੍ਰਧਾਨ ਮੰਤਰੀ ਦਾ ਫ਼ੂਕਿਆ ਪੁਤਲਾ

Doaba Headlines Desk
Tuesday, July 14, 2015

ਗੜ੍ਹਸ਼ੰਕਰ, 14 ਜੁਲਾਈ (ਸੁਮੇਸ਼ ਬਾਲੀ/ਧਾਲੀਵਾਲ)-ਗੜ੍ਹਸ਼ੰਕਰ ਵਿਖੇ ਸਾਬਕਾ ਫੌਜੀਆਂ ਨੇ ਜ਼ਿਲ੍ਹੇ ਭਰ ਤੋਂ ਇਕੱਠੇ ਹੋ ਕੇ `ਇਕ ਰੈਂਕ ਇਕ ਪੈਨਸ਼ਨ` ਦੀ ਮੰਗ ਨੂੰ ਲੈ ਕੇ ਰੈਲੀ ਕੀਤੀ ਤੇ ਕੇਂਦਰ ਸਰਕਾਰ ਲਈ ਐਸ. ਡੀ. ਐਮ. ਗੜ੍ਹਸ਼ੰਕਰ ਸ: ਅਮਰਜੀਤ ਸਿੰਘ ਨੂੰ ਮੰਗ-ਪੱਤਰ ਦਿੱਤਾ | ਸਾਬਕਾ ਫ਼ੌਜੀਆਂ
Full Story