ਰਾਸ਼ਟਰੀ

ਪਤਨੀ ਨੂੰ ਤੜਫਦੇ ਹੋਏ ਨਹੀਂ ਦੇਖ ਸਕਦਾ ਸੀ, ਇਸ ਲਈ ਦਫਨਾ ਦਿੱਤਾ ਜ਼ਿੰਦਾ

Doaba Headlines Desk
Thursday, June 9, 2016

ਕੁੰਭਲਗੜ੍ਹ— ਰਾਜਸਥਾਨ `ਚ ਇਕ ਵਿਅਕਤੀ ਨੇ ਪਹਿਲਾਂ ਪਤਨੀ ਨੂੰ ਘਰ `ਚ ਹੀ ਜ਼ਿੰਦਾ ਦਫਨਾਇਆ ਫਿਰ ਉਸ ਕਬਰ `ਤੇ ਰੋਜ਼ ਸੌਂਦਾ ਰਿਹਾ। ਪਤੀ ਨੇ ਪਤਨੀ ਦੀ ਬੀਮਾਰੀ ਤੋਂ ਤੰਗ ਆ ਕੇ ਅਜਿਹਾ ਕਦਮ ਚੁੱਕਿਆ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਸ਼ੀ ਨੂੰ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ। ਕਬਰ
Full Story

ਆਸਾ ਰਾਮ ਨੇ ਕਿਹਾ- ਮੈਂ ਰਹਾਂ ਜਾਂ ਨਾ ਮੇਰਾ ਆਸ਼ੀਰਵਾਦ ਹਮੇਸ਼ਾ ਰਹੇਗਾ

Doaba Headlines Desk
Thursday, June 9, 2016

ਜੋਧਪੁਰ— ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ `ਚ ਜੇਲ `ਚ ਬੰਦ ਆਸਾ ਰਾਮ ਨੂੰ ਬੁੱਧਵਾਰ ਨੂੰ ਵ੍ਹੀਲਚੇਅਰ `ਤੇ ਸੈਸ਼ਨ ਅਦਾਲਤ `ਚ ਪੇਸ਼ ਕੀਤਾ ਗਿਆ। ਕੋਰਟ ਦੇ ਬਾਹਰ ਵੀ ਆਸਾ ਰਾਮ ਸਮਰਥਕਾਂ ਦੀ ਭੜੀ ਲੱਗੀ ਰਹੀ ਪਰ ਪੁਲਸ ਨੇ ਉਨ੍ਹਾਂ ਨੂੰ ਆਸਾ ਰਾਮ ਤੱਕ ਪੁੱਜਣ ਨਹੀਂ ਦਿੱਤਾ। ਇਸ ਦੌਰਾਨ
Full Story

ਸਪਾ ਸਰਕਾਰ ਦੀ ਸਰਪ੍ਰਸਤੀ ''ਚ ਗੈਰ-ਕਾਨੂੰਨੀ ਕਬਜ਼ਾ ਕਰਨ ਵਾਲਿਆਂ ਦੇ ਹੌਂਸਲ ਬੁਲੰਦ

Doaba Headlines Desk
Thursday, June 9, 2016

ਮਿਰਜ਼ਾਪੁਰ— ਕੇਂਦਰੀ ਸੂਚਨਾ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਅਖਿਲੇਸ਼ ਯਾਦਵ ਸਰਕਾਰ ਦੀ ਸਰਪ੍ਰਸਤੀ `ਚ ਉੱਤਰ ਪ੍ਰਦੇਸ਼ `ਚ ਗੈਰ-ਕਾਨੂੰਨੀ ਕਬਜ਼ਾਧਾਰੀਆਂ ਦੇ ਹੌਂਸਲੇ ਬੁਲੰਦ ਹਨ। ਰਾਠੌਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
Full Story

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਸੀ. ਬੀ. ਆਈ. ਦੇ ਸਾਹਮਣੇ ਹੋਏ ਪੇਸ਼

Doaba Headlines Desk
Thursday, June 9, 2016

ਨਵੀਂ ਦਿੱਲੀ— ਸੀ. ਬੀ. ਆਈ. ਨੇ ਵੀਰਵਾਰ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਦੋਸ਼ਾਂ `ਚ ਘਿਰੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੋਂ ਪੁੱਛ-ਗਿੱਛ ਕੀਤੀ। ਦੱਸਣ ਯੋਗ ਹੈ ਕਿ ਵੀਰਭੱਦਰ ਸਿੰਘ `ਤੇ ਕੇਂਦਰੀ ਮੰਤਰੀ ਦੇ ਰੂਪ `ਚ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਇਕੱਠੀ
Full Story

ਸੌਂ ਰਹੀ ਲੜਕੀ ਨੂੰ ਆਸ਼ਕ ਫੁੱਫੜ ਨੇ ਮਾਰੀ ਗੋਲੀ ਅਤੇ ਫਿਰ ਹੋ ਗਿਆ ਫਰਾਰ

Doaba Headlines Desk
Thursday, June 9, 2016

ਲਖਨਊ/ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ `ਚ ਸਿਰਫਿਰੇ ਆਸ਼ਕ ਵੱਲੋਂ ਨਾਬਾਲਗ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਲੜਕੀ ਦਾ ਫੁੱਫੜ ਹੈ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
Full Story

ਮੇਨਕਾ ਗਾਂਧੀ ਨੇ ਕਿਹਾ- ਜਾਨਵਰਾਂ ਨੂੰ ਮਾਰਨ ਦਾ ਕੋਈ ਤੁਕ ਨਹੀਂ ਬਣਦਾ

Doaba Headlines Desk
Thursday, June 9, 2016

ਨਵੀਂ ਦਿੱਲੀ— ਕੇਂਦਰੀ ਮੰਤਰੀ ਅਤੇ ਪਸ਼ੂ ਪ੍ਰੇਮੀ ਮੇਨਕਾ ਗਾਂਧੀ ਨੇ ਜਾਨਵਰਾਂ ਨੂੰ ਮਾਰੇ ਜਾਣ `ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਅਤੇ ਕਿਹਾ ਕਿ ਬੇਜ਼ੁਬਾਨ, ਬੇਕਸੂਰ ਜਾਨਵਰਾਂ ਨੂੰ ਮਾਰਨ ਦਾ ਕੋਈ ਤੁਕ ਨਹੀਂ ਬਣਦਾ। ਮੇਨਕਾ ਨੇ ਵਾਤਾਵਰਣ ਮੰਤਰਾਲੇ ਵਲੋਂ ਨੀਲ ਗਾਂਵਾਂ ਨੂੰ ਮਾਰਨ ਦੀ ਆਗਿਆ
Full Story

ਕਪਿਲ ਸਿੱਬਲ ਨੇ ਯੂ.ਪੀ. ''ਚ ਦਿੱਤੀ ਡਿਨਰ ਪਾਰਟੀ, ਕਾਂਗਰਸ ਦੇ 6 ਨੇਤਾ ਨਹੀਂ ਪੁੱਜੇ

Doaba Headlines Desk
Thursday, June 9, 2016

ਲਖਨਊ— ਉੱਤਰ ਪ੍ਰਦੇਸ਼ `ਚ ਰਾਜ ਸਭਾ ਅਤੇ ਵਿਧਾਨ ਸਭਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਕ ਡਿਨਰ ਪਾਰਟੀ ਦਿੱਤੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਡਿਨਰ ਪਾਰਟੀ `ਚ ਕਾਂਗਰਸ ਦੇ 6 ਵਿਧਾਇਕ ਨਹੀਂ ਪੁੱਜੇ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ
Full Story

ਇਸ ਸਾਲ ਆਮ ਆਦਮੀ ਦੇ ਘਰਾਂ ਤੱਕ ਪਹੁੰਚੇਗੀ ਦੁਸ਼ਹਿਰੀ ਅੰਬਾਂ ਦੀ ਮਿਠਾਸ

Doaba Headlines Desk
Thursday, June 9, 2016

ਲਖਨਊ— ਦੁਨੀਆ ਭਰ `ਚ ਆਪਣੀ ਖੁਸ਼ਬੂ ਅਤੇ ਸੁਆਦ ਲਈ ਮਸ਼ਹੂਰ ਦਸ਼ਹਰੀ ਅੰਬਾਂ ਦੀ ਮਿਠਾਸ ਹੁਣ ਆਮ ਆਦਮੀ ਦੇ ਘਰਾਂ ਤੱਕ ਵੀ ਪਹੁੰਚੇਗੀ। ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਸਾਲ ਦੁਸ਼ਹਿਰੀ ਅੰਬਾਂ ਦੀ ਬੰਪਰ ਪੈਦਾਵਾਰ ਹੋਈ ਹੈ। ਇਕੱਲੇ ਉੱਤਰ ਪ੍ਰਦੇਸ਼ `ਚ ਇਸ ਵਾਰ ਦੁਸ਼ਹਿਰੀ ਸਮੇਤ ਸਾਰੇ ਅੰਬਾਂ ਦੀ
Full Story

ਰੂਮਾਲ ''ਚ ਪੈਸੇ ਬੰਨ੍ਹ ਕੇ ਸੁੱਟਦੇ ਹਨ ਸਰਹੱਦ ਪਾਰ ਅਤੇ ਫਿਰ ਮਿਲਦਾ ਹੈ ਸਿੰਚਾਈ ਲਈ ਪਾਣੀ

Doaba Headlines Desk
Thursday, June 9, 2016

ਜੰਮੂ-ਕਸ਼ਮੀਰ— ਉਂਝ ਤਾਂ ਪਾਕਿਸਤਾਨ ਨੂੰ ਲੈ ਕੇ ਜੰਮੂ-ਕਸ਼ਮੀਰ `ਚ ਸਥਿਤੀ ਹਮੇਸ਼ਾ ਤੋਂ ਸੰਵੇਦਨਸ਼ੀਲ ਰਹੀ ਹੈ ਪਰ ਕੁਝ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਵੀ ਰਾਜ ਪਾਕਿਸਤਾਨ `ਤੇ ਨਿਰਭਰ ਹੈ। ਗੱਲ ਸਿੰਚਾਈ ਦੀ ਹੈ। ਉੱਤਰੀ ਕਸ਼ਮੀਰ ਦੇ ਕੇ. ਕਰਨਾਹ ਸੀਟ ਦੇ ਵਿਧਾਇਕ ਨੇ ਇਹ ਜਾਣਕਾਰੀ
Full Story

ਬਾਲੀਵੁੱਡ ਡਾਇਰੈਕਟਰ ਅਮਜ਼ਦ ਖ਼ਾਨ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ

Doaba Headlines Desk
Tuesday, February 23, 2016

ਮੁੰਬਈ, 23 ਫਰਵਰੀ (ਏਜੰਸੀ)-ਗੁੜਗਾਉਂ ਪੁਲਿਸ ਨੇ ਅੱਜ ਬਾਲੀਵੁੱਡ ਦੇ ਡਾਇਰੈਕਰ ਅਮਜ਼ਦ ਖ਼ਾਨ ਨੂੰ ਧੋਖਾਧੜੀ ਦੇ ਮਾਮਲੇ `ਚ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਿਖ਼ਲਾਫ਼ ਸ਼ਿਕਾਇਤ ਇਕ ਅਦਾਕਾਰ ਨੇ ਹਰਿਆਣਾ ਦੇ ਬਹਾਦਰਗੜ੍ਹ `ਚ ਦਰਜ ਕਰਵਾਈ | ਪੁਲਿਸ ਨੇ ਦੱਸਿਆ ਕਿ ਗੁੜਗਾਉਂ ਪੁਲਿਸ ਮੁੰਬਈ `ਚ
Full Story

ਮੋਦੀ ਵਲੋਂ ਸੀਹੋਰ 'ਚ ਲਾਂਚ ਕੀਤੀ ਗਈ ਫ਼ਸਲ ਬੀਮਾ ਯੋਜਨਾ

Doaba Headlines Desk
Friday, February 19, 2016

ਭੋਪਾਲ / ਸੀਹੋਰ, 19 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਸ਼ੇਰਪੁਰ `ਚ ਅੱਜ ਨਵੀਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਚਾਲੂ ਕਰਨ ਦੇ ਦਿਸ਼ਾ ਨਿਰਦੇਸ਼ ਅਧਿਕਾਰਕ ਤੌਰ `ਤੇ ਜਾਰੀ ਕਰ ਦਿੱਤਾ। ਇਸ ਆਯੋਜਨ `ਚ ਲਗਭਗ ਡੇਢ ਲੱਖ ਕਿਸਾਨ ਜੁਟੇ ਹਨ, ਜੋ ਰਾਜ ਦੇ
Full Story

ਕਨ੍ਹੱਈਆ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਰੇਲ ਰੋਕੋ ਅੰਦੋਲਨ

Doaba Headlines Desk
Friday, February 19, 2016

ਨਵੀਂ ਦਿੱਲੀ, 19 ਫਰਵਰੀ - ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਹੋਈ ਗ੍ਰਿਫਤਾਰੀ ਦੇ ਵਿਰੋਧ `ਚ ਉਸ ਦੇ ਵਾਮਪੰਥੀ ਸਮਰਥਕ ਵਿਦਿਆਰਥੀਆਂ ਨੇ ਰੇਲ ਰੋਕ ਅੰਦੋਲਨ ਸ਼ੁਰੂ ਕੀਤਾ ਹੈ। ਇਸ ਦੇ ਚੱਲਦਿਆਂ ਦਰਭੰਗਾ-ਨਵੀਂ ਦਿੱਲੀ ਸੰਪਰਕ ਕ੍ਰਾਂਤੀ ਐਕਸਪ੍ਰੈਸ ਰੇਲ ਰੋਕੀ
Full Story

ਕੁਰਸੀ ਤੋਂ ਡਿਗਣ ਕਾਰਨ ਵਿਦਿਆਰਥੀ ਦੀ ਮੌਤ

Doaba Headlines Desk
Monday, February 15, 2016

ਵੀਨਸ (ਇਟਲੀ), ਫਰਵਰੀ (ਹਰਦੀਪ ਸਿੰਘ ਕੰਗ)-ਇਟਲੀ ਦੇ ਇਕ ਇੰਸਟੀਚਿਊਟ ਵਿਚ ਬਾਇਓਲੋਜੀ ਦੀ ਕਲਾਸ ਦੌਰਾਨ ਇਕ 17 ਸਾਲ ਦੇ ਵਿਦਿਆਰਥੀ ਦੀ ਕੁਰਸੀ ਤੋਂ ਡਿਗ ਜਾਣ ਕਰਕੇ ਸਿਰ `ਤੇ ਸੱਟ ਲੱਗ ਜਾਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਇਟਲੀ ਦੇ ਅਕੂਈਲਾ ਜ਼ਿਲ੍ਹੇ ਦੇ ਇਕ
Full Story

ਅਹਿਮਦਾਬਾਦ 'ਚ ਸ਼ਾਹਰੁਖ ਖ਼ਾਨ ਦੀ ਕਾਰ 'ਤੇ ਪਥਰਾਅ

Doaba Headlines Desk
Monday, February 15, 2016

ਨਵੀਂ ਦਿੱਲੀ, ਫਰਵਰੀ (ਏਜੰਸੀ)-ਅਭਿਨੇਤਾ ਸ਼ਾਹਰੁਖ ਖ਼ਾਨ ਦੀ ਗੱਡੀ `ਤੇ ਅੱਜ ਪਥਰਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਫਿਲਮ ਰਈਸ ਦੀ ਸ਼ੂਟਿੰਗ ਲਈ ਅਹਿਮਦਾਬਾਦ ਪਹੁੰਚੇ ਸਨ। ਮੀਡੀਆ ਦਾ ਕਹਿਣਾ ਹੈ ਕਿ ਹੋਟਲ ਦੀ ਪਾਰਕਿੰਗ `ਚ ਖ਼ੜੀ ਸ਼ਾਹਰੁਖ ਦੀ ਕਾਰ `ਤੇ ਕੁੱਝ ਅਣਜਾਣ ਲੋਕਾਂ
Full Story

ਆਕਾਵਾਂ ਨੇ ਹੈਡਲੀ ਨੂੰ ਦੱਸਿਆ ਸੀ: ਲਖਵੀ, ਹਾਫਿਜ ਨੂੰ ਕੁਝ ਨਹੀਂ ਹੋਵੇਗਾ

Doaba Headlines Desk
Saturday, February 13, 2016

ਮੁੰਬਈ— ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਦੇ ਆਕਾਵਾਂ ਨੇ ਉਸ ਨੂੰ ਕਿਹਾ ਸੀ ਕਿ ਜਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੇ ਖਿਲਾਫ ਕੁਝ ਨਹੀਂ ਹੋਵੇਗਾ ਅਤੇ 26/11 ਮਾਮਲੇ `ਚ ਉਨ੍ਹਾਂ ਦੇ ਅਤੇ ਲਸ਼ਕਰ ਦੇ ਹੋਰ ਮੈਂਬਰਾਂ ਦੇ ਖਿਲਾਫ
Full Story

ਕੇਜਰੀਵਾਲ ਨਾਲ ਮੁਲਾਕਾਤ ''ਤੇ ਬੋਲੇ ਬਾਰਾੜ, ਸਿਆਸੀ ਨਹੀਂ ਸੀ ਬੈਠਕ

Doaba Headlines Desk
Saturday, February 13, 2016

ਨਵੀਂ ਦਿੱਲੀ\ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮਾਘੀ ਰੈਲੀ ਦੀ ਤਾਰੀਫ ਕਰਨ ਤੋਂ ਬਾਅਦ ਕਾਂਗਰਸੀ ਆਗੂ ਜਗਮੀਤ ਬਰਾੜ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਹਨ। ਇਸ ਮੁਲਾਕਾਤ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਜਗਮੀਤ ਬਰਾੜ ਨੇ ਟਵਿੱਟਰ `ਤੇ ਸਫਾਈ ਦਿੱਤੀ ਹੈ ਕਿ ਇਹ ਮੁਲਾਕਾਤ ਸਿਆਸੀ
Full Story

ਪੈਟਰੋਲ ਪੰਪ ਸੰਚਾਲਕ ਨੇ ਪਤਨੀ ਅਤੇ ਬੱਚਿਆਂ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ

Doaba Headlines Desk
Saturday, February 13, 2016

ਕਟਨੀ— ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ਦੇ ਬਹੋਰੀਬੰਦ ਥਾਣਾ ਖੇਤਰ ਦੇ ਸਿਮਰਾਪਟੀ ਪਿੰਡ `ਚ ਸ਼ਨੀਵਾਰ ਨੂੰ ਇਕ ਪੈਟਰੋਲ ਪੰਪ ਸੰਚਾਲਕ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਸ਼ਸ਼ਾਂਕ ਤਿਵਾੜੀ (42) ਨੇ
Full Story

ਰਾਜਨਾਥ ਬੋਲੇ, ਜੋ ਪਾਕਿਸਤਾਨ ਜ਼ਿੰਦਾਬਾਦ ਬੋਲੇਗਾ ਉਹ ਜੇਲ ਜਾਵੇਗਾ

Doaba Headlines Desk
Saturday, February 13, 2016

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) `ਚ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਮਾਮਲੇ ਵਿਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਪਾਕਿਸਤਾਨ ਜ਼ਿੰਦਾਬਾਦ ਬੋਲੇਗਾ ਉਹ ਜੇਲ ਜਾਵੇਗਾ। ਰਾਜਨਾਥ ਨੇ ਕਿਹਾ ਕਿ ਜੇ. ਐਨ. ਯੂ.
Full Story

ਵ੍ਹੀਲ ਚੇਅਰ ਮਾਮਲਾ: ਏਅਰ ਇੰਡੀਆ ਦੇ ਮੈਨੇਜਰ ਨੇ ਔਰਤ ਨੂੰ ਚਿੱਠੀ ਲਿਖ ਕੇ ਜ਼ਾਹਰ ਕੀਤਾ ਅਫਸੋਸ

Doaba Headlines Desk
Tuesday, February 2, 2016

ਨਵੀਂ ਦਿੱਲੀ— ਏਅਰ ਇੰਡੀਆ ਨੇ ਅਪਾਹਜ ਔਰਤ ਨੂੰ ਜਹਾਜ਼ ਤੱਕ ਜਾਣ ਲਈ ਵ੍ਹੀਲ ਚੇਅਰ ਨਾ ਮਿਲਣ ਦੇ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਏਅਰ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਰ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਇਸ ਮਾਮਲੇ ਨੂੰ ਲੈ ਕੇ ਅਫਸੋਸ ਜ਼ਾਹਰ ਕੀਤਾ ਅਤੇ ਉਨ੍ਹਾਂ ਨੇ
Full Story

ਹੁਣ ਕਿਸਾਨਾਂ 'ਤੇ ਧਿਆਨ ਕੇਂਦਰਿਤ ਕਰੇਗੀ ਭਾਜਪਾ

Doaba Headlines Desk
Tuesday, February 2, 2016

ਨਵੀਂ ਦਿੱਲੀ : ਦਿੱਲੀ ਤੇ ਬਿਹਾਰ ਚੋਣਾਂ ਵਿਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਭਾਜਪਾ ਹੁਣ ਕਿਸਾਨਾਂ `ਤੇ ਫੋਕਸ ਕਰੇਗੀ। ਕਿਸਾਨਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀ ਨੇ ਜੰਗੀ ਪੱਧਰ `ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਫਰਵਰੀ ਤੋਂ ਕੁਝ ਸੂਬਿਆਂ ਵਿਚ
Full Story