ਬਾਲ ਸੰਸਾਰ

ਧੁੰਦ ਪਿੱਛੇ ਛੁਪਿਆ ਵਿਗਿਆਨ

Doaba Headlines Desk
Wednesday, December 10, 2014

ਅਲਬਰਟ ਆਈਨਸਟਾਈਨ ਨੇ ਇਕ ਥਾਂ ਲਿਖਿਆ ਹੈ, `ਆਪਣੀ ਲੰਬੀ ਜ਼ਿੰਦਗੀ ਦੌਰਾਨ ਇਕ ਗੱਲ ਤਾਂ ਜ਼ਰੂਰ ਸਿੱਖੀ ਹੈ-ਹਕੀਕਤ ਦੇ ਉਲਟ ਮਾਪਿਆ ਗਿਆ ਸਮੁੱਚਾ ਵਿਗਿਆਨ ਪੁਰਾਤਨ ਅਤੇ ਬੱਚਿਆਂ ਵਾਂਗ ਹੈ ਪਰ ਫਿਰ ਵੀ ਸਾਡੇ ਕੋਲ ਮੌਜੂਦ ਵਸਤਾਂ ਵਿਚੋਂ ਇਹ ਇਕ ਵਡਮੁੱਲੀ ਦਾਤ ਹੈ |` ਸੋ, ਧੁੰਦ ਦੇ ਰਹੱਸ ਨੂੰ ਵੀ
Full Story

ਬਾਲ ਕਹਾਣੀ\ ਚਲਾਕ ਚੂਹਾ

Doaba Headlines Desk
Wednesday, January 29, 2014

ਜਿਥੇ ਗਾਲ੍ਹੜ ਰਹਿੰਦੇ ਸਨ, ਉਥੇ ਇਕ ਚੀਕੂ ਨਾਂਅ ਦਾ ਚੂਹਾ ਵੀ ਰਹਿੰਦਾ ਸੀ | ਗਾਲ੍ਹੜ ਪਿੱਪਲ ਦੇ ਉੱਪਰ ਰਹਿੰਦੇ ਸਨ, ਗਾਲ੍ਹੜਾਂ ਨੇ ਪਿੱਪਲ ਦੀਆਂ ਖੋੜਾਂ ਵਿਚ ਆਪੋ-ਆਪਣੇ ਘਰ ਬਣਾਏ ਹੋਏ ਸਨ ਤੇ ਚੀਕੂ ਚੂਹਾ ਪਿੱਪਲ ਹੇਠਾਂ ਜ਼ਮੀਨ ਵਿਚ ਖੁੱਡ ਬਣਾ ਕੇ ਰਹਿੰਦਾ ਸੀ | ਸਾਰੇ ਗਾਲ੍ਹੜਾਂ ਦਾ ਆਪਸ
Full Story

ਲੜੀਵਾਰ ਬਾਲ ਨਾਵਲ-14 ਦੁੱਧ ਦੀਆਂ ਧਾਰਾਂ

Doaba Headlines Desk
Wednesday, January 29, 2014

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਹੋਈਆਂ ਹਨ | ਸਾਰੇ ਬੱਚੇ ਰਣਬੀਰ ਸਰ ਦੇ ਪਿੰਡ ਜਾਣ ਦੀ ਤਿਆਰੀ ਕਰ ਰਹੇ ਹਨ | ਅੱਗੋਂ ਕੀ ਹੋਇਆ ਅੱਜ ਪੜ੍ਹੋ : `ਸਿਧਾਰਥ ਤਾਂ ਬੜਾ ਸਿਆਣਾ ਲੜਕਾ ਹੈ | ਇਸ ਨੇ ਆਪ ਸ਼ਰਾਰਤ ਕੀ ਕਰਨੀ ਹੈ, ਇਸ ਨੇ ਤਾਂ ਕਿਸੇ ਹੋਰ ਨੂੰ ਵੀ ਨਹੀਂ ਕਰਨ
Full Story

ਦਾਦੀ ਮਾਂ ਦੀਆਂ ਕਹਾਣੀਆਂ - ਇਮਾਨਦਾਰੀ

Doaba Headlines Desk
Tuesday, March 29, 2011

ਬਲਰਾਮ ਅਤੇ ਘਨਸ਼ਾਮ ਦੋਵੇਂ ਬਚਪਨ ਦੇ ਦੋਸਤ ਸਨ। ਦੋਵੇਂ ਕੱਚੀ-ਪੱਕੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਇਕੱਠੇ ਇਕੋ ਸਕੂਲ, ਇਕੋ ਕਲਾਸ ਅਤੇ ਇਕੋ ਬੈਂਚ ’ਤੇ ਬੈਠ ਕੇ ਪੜ੍ਹੇ। ਉਨ੍ਹਾਂ ਦੇ ਘਰ ਵੀ ਨੇੜੇ-ਨੇੜੇ ਸਨ, ਇਸ ਕਰਕੇ ਸਕੂਲੋਂ ਆ ਕੇ ਉਹ ਕਦੀ ਇਕ ਦੇ ਘਰ ਅਤੇ ਕਦੀ ਦੂਜੇ ਦੇ ਘਰ ਇਕੱਠੇ ਬੈਠ ਕੇ
Full Story

ਬਚੋ ਪ੍ਰੀਖਿਆ ਦੇ ਡਰ ਤੋਂ

Doaba Headlines Desk
Tuesday, March 2, 2010

ਇਸ ‘ਐਗਜ਼ਾਮ ਫੋਬੀਆ’ ਅਰਥਾਤ ਪ੍ਰੀਖਿਆ-ਡਰ ਤੋਂ ਬਚਣ ਦੇ ਕੁਝ ਕਾਰਗਰ ਉਪਾਅ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੇ ਟਿਪਸ ਇਥੇ ਦਿੱਤੇ ਜਾ ਰਹੇ ਹਨ। ਇਨ੍ਹਾਂ ਨੂੰ ਅਪਣਾਓ ਅਤੇ ਚੰਗੇ ਨੰਬਰ ਲਓ- * ਇਮਤਿਹਾਨ ਦੇ ਡਰ ਤੋਂ ਬਚਣ ਦਾ ਪਹਿਲਾ ਕਾਰਗਰ ਉਪਾਅ ਹੈ ਸਖਤ ਮਿਹਨਤ। ਇਮਤਿਹਾਨ ਸ਼ੁਰੂ ਹੋਣ ਤੋਂ
Full Story

ਬਾਲ ਕਥਾ - ਠੱਗ ਦਾ ਭਾਂਡਾ ਭੰਨਿਆ

Doaba Headlines Desk
Monday, February 15, 2010

ਰਿੱਤੂ ਸਕੂਲ ਤੋਂ ਘਰ ਆਇਆ। ਬਸਤਾ ਕੁਰਸੀ ’ਤੇ ਸੁੱਟ ਉਸ ਦੇਖਿਆ ਕਿ ਦਾਦੀ ਇਕ ਸਾਧੂ ਨੂੰ ਭੋਜਨ ਕਰਵਾ ਰਹੀ ਹੈ। ਉਸ ਦੇ ਮੰਮੀ-ਪਾਪਾ ਨੇ ਕਈ ਵਾਰ ਦਾਦੀ ਨੂੰ ਸਮਝਾਇਆ ਕਿ ਜਦੋਂ ਉਹ ਦਫਤਰ ਚਲੇ ਜਾਂਦੇ ਹਨ ਤਾਂ ਪਿੱਛੋਂ ਕਿਸੇ ਸਾਧੂ-ਸੰਤ ਨੂੰ ਘਰ ਅੰਦਰ ਬਿਠਾ ਭੋਜਨ ਆਦਿ ਨਾ ਕਰਵਾਇਆ ਕਰੋ, ਸਾਰੇ
Full Story

ਖੇਡਣ ਸਮੇਂ ਹੁੰਦੇ ਝਗੜਿਆਂ ਤੋਂ ਰਹੋ ਦੂਰ

Doaba Headlines Desk
Tuesday, January 26, 2010

ਪਿਆਰੇ ਬੱਚਿਓ! ਬੱਚਿਆਂ ਦਾ ਰਲ-ਮਿਲ ਕੇ ਖੇਡਣਾ ਕਿਸ ਨੂੰ ਚੰਗਾ ਨਹੀਂ ਲਗਦਾ। ਹਰ ਇਕ ਦਾ ਮਨ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਖੁੁਸ਼ ਹੋ ਜਾਂਦਾ ਹੈ ਅਤੇ ਉਸ ਦੇ ਮੂੰਹੋਂ ਸਹਿਮਨ ਹੀ ਨਿਕਲਦਾ ਹੈ ਵਾਹ! ਕਿੰਨੇ ਸੋਹਣੇ ਲਗਦੇ ਹਨ, ਸਭ ਕੁਝ ਭੁੱਲ-ਭੁਲਾ ਕੇ ਖੇਡਣ ਵਿਚ ਮਸਰੂਫ ਬੱਚੇ। ਇਹ ਦ੍ਰਿਸ਼ ਦੇਖ
Full Story

ਨਕਲ ਹੈ ਕੋਹੜ

Doaba Headlines Desk
Sunday, November 22, 2009

ਨਕਲ ਹੈ ਕੋਹੜ ਬੱਚਿਓ, ਜੋ ਕਰੇ ਨੁਕਸਾਨ। ਮਿਹਨਤ ਕਰਨ ਵਾਲੇ, ਛੂਹ ਲੈਂਦੇ ਅਸਮਾਨ। ਰੱਟੇ ਦੀਆਂ ਆਦਤਾਂ ਦਾ ਛੱਡ ਦੇਣਾ ਖਿਆਲ, ਪੜ੍ਹਾਈ ਕਰਨੀ ਆਪਾਂ ਪੂਰੀ ਸਮਝ ਦੇ ਨਾਲ। ਜਾਪੇ ਨਾ ਮੁਸ਼ਕਿਲ, ਫਿਰ ਕੋਈ ਇਮਤਿਹਾਨ, ਨਕਲ ਹੈ ਕੋਹੜ ਬੱਚਿਓ...........। ਸਭਨਾਂ ਨੂੰ ਲਗਦੇ ਪੜ੍ਹਨ ਵਾਲੇ ਬਾਲ
Full Story

ਭਲਾ ਕਿਹੜਾ ਵਿਟਾਮਿਨ ਹੈ?

Doaba Headlines Desk
Sunday, November 22, 2009

ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ? ਲਹੂ ਨੂੰ ਸਾਫ ਕਰਦਾ, ਦੰਦ ਤਾਕਤਵਰ ਬਣਾਉਂਦੈ ਜੋ। ਉਹ ਹੱਡੀਆਂ ਟੁੱਟੀਆਂ ਹੋਈਆਂ ਨੂੰ, ਛੇਤੀ ਠੀਕ ਕਰਦਾ ਹੈ, ਜ਼ਖਮ ਜੇ ਹੋ ਜਾਵੇ ਕਿਧਰੇ, ਆਸਾਨੀ ਨਾਲ ਭਰਦਾ ਹੈ। ਬਿਮਾਰੀ ਛੂਤ ਦੀ ਨੂੰ ਬਣ ਕੇ, ਉਹ ਰਾਖਾ ਭਜਾਉਂਦੈ ਜੋ, ਭਲਾ ਕਿਹੜਾ
Full Story

ਰੇਡੀਓ ਦੀ ਕਹਾਣੀ

Doaba Headlines Desk
Sunday, November 22, 2009

ਪਿਆਰੇ ਬੱਚਿਓ, ਆਕਾਸ਼ਬਾਣੀ ਜਲੰਧਰ ਤੋਂ ਬੱਚਿਆਂ ਦੇ ਮਨੋਰੰਜਨ ਅਤੇ ਜਾਣਕਾਰੀ ਲਈ ਵੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਐਤਵਾਰ ਛੁੱਟੀ ਵਾਲੇ ਦਿਨ ਸਵੇਰੇ 9.15 ਵਜੇ ਪ੍ਰਾਇਮਰੀ ਚੈਨਲ ’ਤੇ ਬੱਚਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ‘ਬਾਲ ਜਗਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਬਹੁਤ
Full Story

ਮਿੰਨੀ ਕਹਾਣੀ - ਰੇਖਾ

Doaba Headlines Desk
Sunday, October 25, 2009

ਜੋਤਸ਼ੀ ਧਰਮਦੀਨ ਦੀ ਚਾਰੇ ਪਾਸੇ ਬੱਲੇ-ਬੱਲੇ ਸੀ। ਹਰੇਕ ਅਖ਼ਬਾਰ, ਪੂਰੇ ਟੀ. ਵੀ. ਚੈਨਲ, ਆਪਣੇ ਭਵਿੱਖ ਦਾ ਸਾਰਾ ਤਾਣਾ-ਬਾਣਾ ਧਰਮਦੀਨ ਤੋਂ ਹੀ ਪੁੱਛਦੇ। ਕੋਈ ਆਪਣੇ ਪ੍ਰੇਮ ਵਿਆਹ ਦੀ ਗੱਲ ਕਰਦਾ, ਕੋਈ ਵਾਅਦੇ ਕਰਕੇ ਭੱਜੇ ਮੁੰਡੇ ਬਾਰੇ ਪੁੱਛਦੀ, ਕੋਈ ਪਤਨੀ ਦੇ ਰੋਜ਼ ਦੇ ਕਲੇਸ਼ ਤੋਂ ਦੁਖੀ, ਕੋਈ
Full Story

ਦਾਦੀ ਮਾਂ ਦੀਆਂ ਕਹਾਣੀਆਂ - ਜ਼ਿੰਦਗੀ ਦਾ ਇਮਤਿਹਾਨ

Doaba Headlines Desk
Monday, October 5, 2009

ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਨਿਕਲਣਾ ਸੀ, ਜਿਸ ਕਰਕੇ ਸਕੂਲਾਂ ਵਿਚ ਬੜੀ ਗਹਿਮਾ-ਗਹਿਮੀ ਸੀ। ਸਾਰੇ ਬੱਚੇ ਬੜੇ ਸਜ-ਧਜ ਕੇ ਸਕੂਲ ਆ ਰਹੇ ਸਨ। ਬਹੁਤੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਪਿਓ ਵੀ ਸਨ। ਹੁਣ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ ਵਿਚ ਜਾਣ ਲੱਗੇ, ਕਿਉਂਕਿ ਹਰ ਕਲਾਸ ਦੇ ਇੰਚਾਰਜ
Full Story

ਕਹਾਣੀ - ਸ਼ੇਰ ਗਿੱਦੜ ਤੇ ਹੁਸ਼ਿਆਰ ਔਰਤ

Doaba Headlines Desk
Saturday, September 19, 2009

ਇਕ ਵਾਰ ਦੀ ਗੱਲ ਹੈ ਕਿ ਇਕ ਇਸਤਰੀ ਜਿਸਦਾ ਨਾਂ ਫੱਤੋ ਸੀ ਆਪਣੇ ਪਤੀ ਅਤੇ ਬੱਚਿਆਂ ਸਮੇਤ ਇਕ ਬੈਲਗੱਡੀ ’ਤੇ ਸਵਾਰ ਹੋ ਕੇ ਜੰਗਲ ਵਿਚੋਂ ¦ਘ ਰਹੀ ਸੀ। ਉਹ ਬੜੀ ਬੁੱਧੀਮਾਨ ਸੀ। ਸੰਘਣੇ ਜੰਗਲ ਵਿਚ ਪੁੱਜ ਕੇ ਗੱਡੀ ਦੇ ਬਲਦਾਂ ਨੇ ਕੁਝ ਖ਼ਤਰਾ ਮਹਿਸੂਸ ਕੀਤਾ ਤੇ ਉਹ ਗੱਡੀ ਵਿਚੋਂ ਨਿਕਲ ਕੇ ਇਧਰ-ਉਧਰ
Full Story

ਬਾਲ ਕਹਾਣੀ : ਮੈਂ ਸ਼ਰਮਿੰਦਾ ਹਾਂ

Doaba Headlines Desk
Saturday, September 19, 2009

ਪਾਲਾ ਤੇ ਬਲਜੀਤ ਇਕ ਕਸਬੇ ਵਿਚ ਰਹਿੰਦੇ ਸਨ। ਦੋਵੇਂ ਚੌਥੀ ਵਿਚ ਪੜ੍ਹਦੇ ਸਨ। ਪਾਲੇ ਦੇ ਪਿਤਾ ਮੋਚੀ ਸਨ। ਬਲਜੀਤ ਦੇ ਪਿਤਾ ਕੋਲ ਬਹੁਤ ਸਾਰੀ ਜ਼ਮੀਨ ਸੀ। ਬਲਜੀਤ ਫ਼ਜ਼ੂਲ ਖ਼ਰਚੀ ਕਰਦਾ ਰਹਿੰਦਾ। ਉਹ ਪਾਲੇ ਨੂੰ ਚੰਗਾ ਨਹੀਂ ਸੀ ਸਮਝਦਾ। ਉਹ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਰਹਿੰਦਾ। ਘਰ ਦੀ
Full Story

ਕਹਾਣੀ - ਦੋਸਤ ਕੋਲ ਝੂਠ ਬੋਲਣ ਦਾ ਫ਼ਲ

Doaba Headlines Desk
Saturday, September 19, 2009

ਇਕ ਵਾਰ ਦੀ ਗੱਲ ਹੈ ਕਿ ਐਨਾ ਭਿਆਨਕ ਸੋਕਾ ਪਿਆ ਕਿ ਦੂਰ-ਦੂਰ ਤੱਕ ਕੁਝ ਵੀ ਖਾਣ-ਪੀਣ ਨੂੰ ਨਾ ਰਿਹਾ, ਜਿਥੇ ਦੂਸਰੇ ਸਾਰੇ ਭੁੱਖ ਤ੍ਰੇਹ ਨਾਲ ਤੰਗ ਸਨ। ਇਹੀ ਹਾਲਤ ਦੋ ਗੂੜ੍ਹੇ ਦੋਸਤਾਂ ਮਗਰਮੱਛ ਅਤੇ ਕੱਛੂ ਦੀ ਵੀ ਸੀ। ਦੋਨੋਂ ਸਵੇਰ ਵੇਲੇ ਨਿਵਾਸ ਤੋਂ ਨਿਕਲਦੇ ਸ਼ਾਮ ਤਕ ਖਾਣ ਪੀਣ ਦੀ ਤਲਾਸ਼ ਕਰਦੇ
Full Story

ਮੋਰ ਦੇ ਖੰਭ

Doaba Headlines Desk
Saturday, September 19, 2009

ਪਿੰਟੂ ਬੜਾ ਚੁਸਤ ਤੇ ਫ਼ੁਰਤੀਲਾ ਲੜਕਾ ਸੀ। ਘਰ ਬਾਹਰ ਦੇ ਕੰਮ ਅਤੇ ਖੇਡਾਂ ਵਿਚ ਉਡਿਆ ਫਿਰਦਾ ਸੀ ਪਰ ਉਹ ਪੜ੍ਹਾਈ ਵਲੋਂ ਬੜਾ ਕੰਮਚੋਰ ਸੀ। ਇਸ ਕਰਕੇ ਉਸ ਦੀ ਗਿਣਤੀ ਜਮਾਤ ਦੇ ਕਮਜ਼ੋਰ ਬੱਚਿਆਂ ਵਿਚ ਹੁੰਦੀ ਸੀ। ਉਹ ਅਕਸਰ ਸੋਚਦਾ ਕਿ ਉਸ ਕੋਲ ਅਜਿਹਾ ਜਾਦੂ ਹੋਵੇ, ਜਿਸ ਨਾਲ ਉਹ ਪੜ੍ਹਾਈ ਵਿਚ
Full Story

ਸਰਦੀ ਦੌਰਾਨ ਪਹਿਰਾਵੇ ਅਤੇ ਖ਼ੁਰਾਕ ਦਾ ਧਿਆਨ ਰੱਖੋ

Doaba Headlines Desk
Saturday, September 19, 2009

ਬੱਚਿਓ ਧਰਤੀ ਦੀ ਵਾਰਸ਼ਿਕ ਗਤੀ ਅਨੁਸਾਰ ਰੁੱਤਾਂ ਦੇ ਬਣਨ ਬਾਬਤ ਤੁਸੀਂ ਭਲੀ ਭਾਂਤ ਜਾਣਦੇ ਹੋ। ਇਸੇ ਕੁਦਰਤੀ ਨਿਯਮ ਅਨੁਸਾਰ ਸਾਡੇ ਸੂਬੇ ਵਿਚ ਗਰਮੀ ਅਤੇ ਸਰਦੀ ਦੀਆਂ ਭਰਪੂਰ ਰੁੱਤਾਂ ਆਉਂਦੀਆਂ ਹਨ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਦੌਰਾਨ ਸਰਦੀ ਆਪਣੇ ਜ਼ੋਬਨ ’ਤੇ ਹੁੰਦੀ ਹੈ। ਇਨ੍ਹਾਂ
Full Story

ਆਓ ਤੁਹਾਡੀ ਬੁੱਧੀ ਪਰਖੀਏ

Doaba Headlines Desk
Saturday, September 19, 2009

1. ਭਾਰਤ ਸਰਕਾਰ ਨੇ ਪਹਿਲੀ ਡਾਕ ਟਿਕਟ ਕਦੋਂ ਜਾਰੀ ਕੀਤੀ? 2. ਸਾਡੇ ਦੇਸ਼ ਵਿਚ ਕਿੰਨੇ ਡਾਕਘਰ ਅਤੇ ਕਿੰਨੇ ਡਾਕ ਬਕਸੇ ਹਨ? 3. ਜਰਮਨ ਤਾਨਾਸ਼ਾਹ ਹਿਟਲਰ ਦਾ ਜਨਮ ਕਿਥੇ ਹੋਇਆ ਸੀ? 4. ਅਸਤੀਫ਼ਾ ਦੇਣ ਵਾਲੇ ਭਾਰਤ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? 5. ਪਟਸਨ ਤੋਂ ਬਣੇ ਕੱਪੜੇ ਨੂੰ ਕੀ ਆਖਦੇ ਹਨ ?
Full Story

ਘਰੇਲੂ ਪ੍ਰੀਖਿਆਵਾਂ ਦੇ ਮਹੱਤਵ ਨੂੰ ਸਮਝੋ

Doaba Headlines Desk
Saturday, September 19, 2009

ਬਹੁਤ ਹੀ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਅਦਾਰਾ ਦੇਸ਼ ਵਿਦੇਸ਼ ਟਾਈਮਜ਼ ਦਾ ਧੰਨਵਾਦ ਕਰੀਏ, ਜਿਨ੍ਹਾਂ ਦੇ ਮਾਧਿਅਮ ਜ਼ਰੀਏ ਆਪਾਂ ਨੂੰ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਅਦਾਰੇ ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦਿਆਂ ਗੱਲਬਾਤ ਦਾ ਸਿਲਸਿਲਾ ਸ਼ੁਰੂ
Full Story

ਅਹਿਮ ਜਾਣਕਾਰੀ

Doaba Headlines Desk
Sunday, August 30, 2009

ਨਿੱਕੇ ਦੋਸਤੇ! ਯਾਹੂ ਡਾਟ ਕਾਮ ਦਾ ਨਾਂ ਤੁਸੀ ਅਕਸਰ ਸੁਣਦੇ ਹੋਵੋਗੇ। ਪਰ ਜਾਣਦੇ ਹੋ ਕਿ ਯਾਹੂ ਡਾਟ ਕਾਮ ਦੇ ਖੋਜਕਾਰ ਕੌਣ ਸਨ? ਬਾਲ ਸਾਥੀਓ! ਯਾਹੂ ਡਾਟ ਕਾਮ ਦੀ ਸਥਾਪਨਾ ਅਮਰੀਕਾ ਦੇ ਸਟੈਨਫਰਡ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਪੀ.ਐਚ.ਡੀ. ਕਰ ਰਹੇ ਦੋ ਵਿਦਿਆਰਥੀਆਂ ਡੇਵਿਡ
Full Story