ਸੰਪਾਦਕੀ

ਨਾਭਾ ਕਾਂਡ ਅਤੇ ਇਸ ਤੋਂ ਬਾਅਦ

Doaba Headlines Desk
Saturday, December 3, 2016

ਪਿਛਲੇ ਦਿਨਾਂ ਤੋਂ ਇਹ ਖ਼ਬਰਾਂ ਆਮ ਹੀ ਅਖ਼ਬਾਰਾਂ ਵਿੱਚ ਆ ਰਹੀਆਂ ਸਨ, ਕੁਝ ਟੀ ਵੀ ਚੈਨਲ ਵੀ ਕਹਿੰਦੇ ਸਨ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ੀ ਕਾਰਵਾਈ ਕੀਤੀ ਜਾ ਸਕਦੀ ਹੈ। ਦੇਸ਼ ਦੇ ਲੋਕਾਂ ਵਿੱਚੋਂ ਬਹੁਤੇ ਇਹ ਸਮਝਦੇ ਸਨ ਕਿ ਜਦੋਂ ਕੋਈ ਹੋਰ ਖ਼ਬਰ ਨਹੀਂ ਲੱਭਦੀ
Full Story

ਪ੍ਰੈੱਸ ਦੀ ਆਜ਼ਾਦੀ ਦਾ ਮਤਲਬ ਹੋਰਨਾਂ ਦੇ ਜਜ਼ਬਾਤਾਂ ਨਾਲ ਖੇਡਣਾ ਨਹੀਂ

Doaba Headlines Desk
Thursday, January 15, 2015

ਫਰਾਂਸ ਦੇ ਇੱਕ ਹਫਤਾਵਾਰੀ ਮੈਗਜ਼ੀਨ ਸ਼ਾਰਲੀ ਅਬਦੋ ਵਲੋਂ ਮੁਸਲਿਮ ਭਾਈਚਾਰੇ ਦੇ ਅਤਿ-ਸਤਿਕਾਰਯੋਗ ਪੈਗੰਬਰ ਮੁਹੰਮਦ ਸਾਹਿਬ ਦਾ ਅਪਮਾਨ ਕਰਨ ਵਾਲੇ ਕਾਰਟੂਨ ਛਾਪਣ `ਤੇ ਮੈਗਜ਼ੀਨ ਪ੍ਰਬੰਧਕਾਂ ਅਤੇ ਸਟਾਫ ਨੂੰ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਜ਼ਖਮੀਂ ਕਰਨ ਦੀ ਵੱਡੀ ਸਜ਼ਾ ਭੁਗਤਣੀ ਪਈ ਹੈ।
Full Story

ਪੰਜਾਬੀ ਵਿਰਸੇ ਨੂੰ ਕਲੰਕਤ ਕਰ ਰਹੇ ਲੇਖਕਾਂ, ਗੀਤਕਾਰਾਂ ਅਤੇ ਗਾਇਕਾਂ ਖਿਲਾਫ਼ ਸਖ਼ਤ ਕਾਰਵਾਈ ਸਮੇਂ ਦੀ ਮੰਗ

Doaba Headlines Desk
Friday, December 12, 2014

ਆਖ਼ਰ ਪੰਜਾਬ ਸਰਕਾਰ ਨੂੰ ਪੰਜਾਬੀ ਵਿਰਸਾ ਕਲੰਕਤ ਕਰ ਰਹੇ ਗਾਇਕਾਂ, ਗੀਤਕਾਰਾਂ ਅਤੇ ਲੇਖਕਾਂ ਖਿਲਾਫ਼ ਕਾਰਵਾਈ ਕਰਨ ਦੀ ਯਾਦ ਆ ਹੀ ਗਈ ਹੈ।। ਲੰਮੇ ਸਮੇਂ ਤੋਂ ਇੱਟਾਂ ਉੱਪਰ ਬੈਠੇ ਗਾਇਕ ਆਪਣੀ ਮਸ਼ਹੂਰੀ ਕਰਨ ਲਈ ਆਪਣੀਆਂ ਮਾਵਾਂ -ਭੈਣਾਂ ਅਤੇ ਹੋਰ ਸਤਿਕਾਰਤ ਰਿਸ਼ਤਿਆਂ ਨੂੰ ਅਸ਼ਲੀਲ ਗਾਇਕੀ,
Full Story

ਬਿਜਲੀ ਹੁੰਦੀ ਹੈ ਵਿਕਾਸ ਦਾ ਧੁਰਾ

Doaba Headlines Desk
Thursday, August 22, 2013

ਕੋਈ ਵੀ ਦੇਸ਼ ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਆਤਮਨਿਰਭਰ ਹੋਏ ਬਿਨਾਂ ਸਹੀ ਅਰਥਾਂ ਵਿੱਚ ਨਾ ਤਾਂ ਤਰੱਕੀ ਹੀ ਕਰ ਸਕਦਾ ਹੈ ਅਤੇ ਨਾ ਹੀ ਉਸ ਦੇਸ਼ ਦਾ ਸਹੀ ਅਰਥਾਂ ’ਚ ਵਿਕਾਸ ਹੀ ਹੋ ਸਕਦਾ ਹੈ। ਉਦਯੋਗਿਕ ਅਤੇ ਖੇਤੀ ਖੇਤਰ ਵੀ ਬਿਜਲੀ ਦੇ ਬਿਨਾਂ ਤਰੱਕੀ ਨਹੀਂ ਕਰ ਸਕਦੇ, ਕਿਉਂਕਿ ਡੀਜ਼ਲ ਦੀਆਂ
Full Story

ਸਰਬਜੀਤ ਦੀ ਮੌਤ ਜਾਂ ਕਤਲ?

Doaba Headlines Desk
Saturday, May 4, 2013

ਸਰਬਜੀਤ ਦੀ ਮੌਤ ਦੀ ਖ਼ਬਰ ਹਰ ਦੇਸ਼ਵਾਸੀ ਲਈ ਦੁੱਖਦਾਈ ਹੈ। ਸਰਬਜੀਤ ਦੀ ਮੌਤ ਲਈ ਮੁੱਖ ਤੌਰ `ਤੇ ਪਾਕਿਸਤਾਨ ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਹੁਣ ਇਹ ਜਾਨਣਾ ਹਰ ਦੇਸ਼ਵਾਸੀ ਦਾ ਹੱਕ ਹੈ ਕਿ ਸਰਬਜੀਤ ਦੀ ਮੌਤ ਹੋਈ ਹੈ ਜਾਂ ਉਸ ਦਾ ਕਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 26 ਅਪ੍ਰੈਲ
Full Story

ਕੀ ਬਿਜਲੀ ਕਰੰਟ ਮਾਰਦੀ ਹੀ ਰਹੇਗੀ?

Doaba Headlines Desk
Monday, April 15, 2013

`ਬਿਜਲੀ ਹੀ ਵਿਕਾਸ ਦਾ ਧੁਰਾ ਹੈ`, ਇਹ ਅਤਿ ਕਥਨੀ ਨਹੀਂ ਹੈ। ਪੰਜਾਬ ਵਿੱਚ ਬਿਜਲੀ ਉਤਪਾਦਨ ਬੀਤੇ ਲੰਮੇ ਸਮੇਂ ਤੋਂ ਨਿਗੁਣਾ ਜਿਹਾ ਹੀ ਰਿਹਾ ਹੈ। ਇਸੇ ਕਰਕੇ ਇਸ ਸੂਬੇ ਵਿੱਚ ਲੰਮੇ ਕੱਟ ਅਕਸਰ ਲੱਗਦੇ ਰਹਿੰਦੇ ਹਨ ਅਤੇ ਬਾਹਰਲੇ ਸੂਬਿਆਂ ਤੋਂ ਮਹਿੰਗੀ ਬਿਜਲੀ ਵੀ ਖਰੀਦਣੀ ਪੈਂਦੀ ਹੈ। ਬਿਜਲੀ ਦੀ
Full Story

ਪੰਜਾਬ ਅਤੇ ਪੰਜਾਬੀਅਤ ਨੂੰ ਸੰਭਾਲਣ ਦੀ ਲੋੜ

Doaba Headlines Desk
Wednesday, April 3, 2013

ਪੰਜਾਬ ਦਾ ਪਿਛੋਕੜ ਬਹੁਤ ਹੀ ਗੌਰਵਮਈ ਰਿਹਾ ਹੈ। ਅਨੇਕਾਂ ਵਾਰ ਪੰਜਾਬੀਆਂ ਨੇ ਵਿਦੇਸ਼ੀ ਧਾੜਵੀਆਂ ਦੇ ਦੰਦ ਖੱਟੇ ਕੀਤੇ ਸਨ। ਪੰਜਾਬ ਦੇ ਲੋਕ ਬਹੁਤ ਬਹਾਦਰ ਅਤੇ ਮਿਹਨਤੀ ਮੰਨੇ ਗਏ ਹਨ। ਪੰਜਾਬ ਦੇ ਇਤਿਹਾਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ `ਖਾਲਸਾ ਰਾਜ` ਨੂੰ ਗੌਰਵਮਈ
Full Story

ਪੰਜਾਬ ਦਾ ਦੂਸ਼ਿਤ ਪਾਣੀ ਅਤੇ ਕੈਂਸਰ

Doaba Headlines Desk
Tuesday, March 26, 2013

ਪੰਜਾਬ ਵਿੱਚ ਦੂਸ਼ਿਤ ਪਾਣੀ ਅਤੇ ਕੈਂਸਰ ਨੇ ਬਹੁਤ ਹੀ ਭਿਅਨਕ ਰੂਪ ਧਾਰ ਲਿਆ ਹੈ। ਇੱਥੋਂ ਦੇ ਦੂਸ਼ਿਤ ਪਾਣੀ ਅਤੇ ਕੈਂਸਰ ਦੀ ਅੰਤਰਰਾਸ਼ਟਰੀ ਪੱਧਰ `ਤੇ ਵੀ ਗੂੰਜ ਸੁਣਾਈ ਦਿੱਤੀ ਹੈ। ਕੈਂਸਰ ਦੀ ਬੀਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਕੈਂਸਰ ਦੇ
Full Story

ਜ਼ਰਾ ਯਾਦ ਕਰੋ ਕੁਰਬਾਨੀ

Doaba Headlines Desk
Saturday, March 23, 2013

ਹਿੰਦੁਸਤਾਨ ਦੀ ਅਜ਼ਾਦੀ ਦੀ ਲੜਾਈ ਦੇਸ਼ ਦੇ ਸਾਰੇ ਹੀ ਫਿਰਕਿਆਂ ਦੇ ਲੋਕਾਂ ਨੇ ਰਲ ਕੇ ਲੜੀ ਸੀ। ਉਸ ਸਮੇਂ ਹਿੰਦੂ, ਸਿੱਖ ਜਾਂ ਮੁਸਲਮਾਨ ਸ਼ਬਦ ਕਿਤੇ ਵੀ ਨਹੀਂ ਸੀ, ਉਸ ਵੇਲੇ ਇੱਕ ਹੀ ਅਵਾਜ਼ ਸੀ, ਹਿੰਦੁਸਤਾਨ ਦੀ ਅਜ਼ਾਦੀ। ਉਸ ਸਮੇਂ ਪਾਕਿਸਤਾਨ ਦਾ ਤਾਂ ਕਿਤੇ ਵੀ ਕੋਈ ਨਾਂ ਤਕ ਨਹੀਂ ਸੀ।
Full Story

ਸ੍ਰੀਨਗਰ ਵਿੱਚ ਆਤਮਘਾਤੀ ਹਮਲਾ

Doaba Headlines Desk
Thursday, March 14, 2013

ਸੰਸਦ `ਤੇ ਹੋਏ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹਾਲਾਤ ਤਣਾਅਪੂਰਣ ਬਣ ਗਏ ਸਨ। ਇਸ ਤਣਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਉਥੇ ਕਰਫਿਊ ਲਗਾਉਣਾ ਪਿਆ ਸੀ। ਫਿਰ ਹੌਲੀ-ਹੌਲੀ ਉਥੇ ਹਾਲਾਤ ਠੀਕ ਹੋ ਗਏ, ਪਰ ਸੁਰੱਖਿਆ ਬਲਾਂ ਦਾ ਦਬਾਅ ਬਰਕਰਾਰ
Full Story

ਦਲ-ਬਦਲੀ ਨੂੰ ਉਤਸ਼ਾਹਿਤ ਕਰਨਾ, ਲੋਕਤੰਤਰ ਨੂੰ ਕਮਜ਼ੋਰ ਕਰਨਾ ਹੈ

Doaba Headlines Desk
Sunday, March 3, 2013

ਰਾਜਸੀ ਆਗੂਆਂ ਦਾ ਮੁੱਖ ਕੰਮ ਹੁੰਦਾ ਹੈ, ਦੇਸ਼ ਨੂੰ ਚਲਾਉਣਾ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ, ਪਰ ਅਜੋਕੀ ਸਿਆਸਤ ਆਪਣਾ ਹੀ ਉੱਲੂ ਸਿੱਧਾ ਕਰਨ ਤਕ ਸੀਮਿਤ ਹੋ ਕੇ ਰਹਿ ਗਈ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ
Full Story

ਅੱਤਵਾਦੀਆਂ ਦੀ ਦਲੇਰੀ, ਖੁਫੀਆ ਏਜੰਸੀਆਂ ਦੀ ਕਮਜ਼ੋਰੀ

Doaba Headlines Desk
Thursday, February 28, 2013

ਅੱਤਵਾਦ ਦੇਸ਼ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਅੱਤਵਾਦੀ ਦਲੇਰੀ ਦਿਖਾਉਂਦੇ ਹੋਏ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਦੇਸ਼ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਸ ਦੇ ਮੁਕਾਬਲੇ ਦੇਸ਼ ਦੀਆਂ ਖੁਫੀਆ ਏਜੰਸੀਆਂ ਕਮਜ਼ੋਰ ਨਜ਼ਰ ਆ ਰਹੀਆਂ ਹਨ। ਹੈਦਰਾਬਾਦ ਵਿੱਚ ਦੋ ਬੰਬ ਧਮਾਕੇ ਹੋਏ, ਜਿਸ ਵਿੱਚ 16
Full Story

ਕੈਂਸਰ ਰੋਗੀਆਂ ਦੀਆਂ ਮੁਸ਼ਕਿਲਾਂ

Doaba Headlines Desk
Monday, February 25, 2013

ਕੈਂਸਰ ਰੋਗ ਲਗਾਤਾਰ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਕਈ ਕਾਰਣ ਹਨ। ਮੁੱਖ ਤੌਰ ’ਤੇ ਗੰਦੇ ਪਾਣੀ ਦਾ ਸੇਵਨ ਕਰਨ ਕਾਰਨ ਲੋਕ ਬੀਮਾਰ ਹੁੰਦੇ ਹਨ। ਦੂਜਾ ਫਸਲਾਂ ’ਤੇ ਅੰਨ੍ਹੇਵਾਹ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਅਤੇ ਲਾਲਚਵੱਸ ਫਲਾਂ-ਸਬਜ਼ੀਆਂ ਨੂੰ ਜ਼ਹਿਰੀਲੇ ਟੀਕੇ ਲਗਾ ਕੇ
Full Story

ਪੰਜਾਬ ਵਿੱਚ ਹੀ ‘ਪੰਜਾਬੀ’ ਦਾ ਬੁਰਾ ਹਾਲ

Doaba Headlines Desk
Tuesday, February 19, 2013

ਮਾਂ ਬੋਲੀ ’ਤੇ ਹਰ ਵਿਅਕਤੀ ਨੂੰ ਮਾਣ ਹੁੰਦਾ ਹੈ। ਭਾਰਤ ਵਿੱਚ ਹਰ ਵੀਹ ਕਿਲੋਮੀਟਰ ਤੋਂ ਬਾਅਦ ਬੋਲੀ ਵਿੱਚ ਕੁਝ ਕੁ ਬਦਲਾਅ ਮਹਿਸੂਸ ਹੋਣ ਲੱਗਦਾ ਹੈ, ਇਸ ਦਾ ਕਾਰਣ ਕੁਝ ਵੀ ਹੋਵੇ, ਇਸ ਬਾਰੇ ਸਾਡਾ ਕੁਝ ਕਹਿਣ ਦਾ ਇਰਾਦਾ ਨਹੀਂ ਹੈ। ਇੱਥੇ ਅਸੀਂ ਪੰਜਾਬੀ ਬੋਲੀ, ਪੰਜਾਬੀ ਪੜ੍ਹਨ-ਲਿਖਣ ਅਤੇ
Full Story

ਸੂਰਜੀ ਉੂਰਜਾ ਹੈ ਸਸਤੀ ਉੂਰਜਾ

Doaba Headlines Desk
Monday, February 18, 2013

ਸਾਡੇ ਦੇਸ਼ ਵਿੱਚ ਬਿਜਲੀ, ਪੈਟਰੋਲ, ਡੀਜ਼ਲ, ਰਸੋਈ ਗੈਸ, ਮਿੱਟੀ ਦਾ ਤੇਲ, ਕੋਇਲਾ ਸਭ ਕੁੱਝ ਬਹੁਤ ਹੀ ਮਹਿੰਗਾ ਹੈ। ਇਸੇ ਕਾਰਨ ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਰਹੀ ਹੈ। ਇਸੇ ਵਜ੍ਹਾ ਕਰਕੇ ਦੇਸ਼ ਦੇ ਲੋਕਾਂ ਵਿੱਚ ਸਦਾ ਹਾਹਾਕਾਰ ਮਚੀ ਰਹਿੰਦੀ ਹੈ। ਸਰਕਾਰ ਵਲੋਂ ਸਬਸਿਡੀਆਂ ਦੇ ਕੇ ਦੇਸ਼
Full Story

ਕਿਉਂ ਹੁੰਦੇ ਹਨ ਬੱਚੇ ਲਾਪਤਾ

Doaba Headlines Desk
Friday, February 8, 2013

ਬੱਚੇ ਹਰ ਮਾਂ-ਬਾਪ ਨੂੰ ਪਿਆਰੇ ਹੁੰਦੇ ਹਨ। ਜਦੋਂ ਕੋਈ ਬੱਚਾ ਬੀਮਾਰ ਹੋ ਜਾਵੇ ਤਾਂ ਮਾਪਿਆਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਬੱਚਿਆਂ ਦੀ ਤੰਦਰੁਸਤੀ ਲਈ ਮਾਪੇ ਕੁੱਝ ਵੀ ਕਰਨ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ। ਇਸ ਲਈ ਜੇਕਰ ਕੋਈ ਬੱਚਾ ਗੁੰਮ ਹੋ ਜਾਵੇ ਤਾਂ ਅੰਦਜ਼ਾ
Full Story

ਜਾਗੀ ਆਸ ਦੀ ਕਿਰਣ

Doaba Headlines Desk
Wednesday, February 6, 2013

ਅੱਜ ਕੱਲ੍ਹ ਬਣੇ ਹਾਲਾਤਾਂ ਵਿੱਚ ਇੰਝ ਜਾਪਣ ਲੱਗਾ ਹੈ ਕਿ ਸਾਡੇ ਸਮਾਜ ਵਿੱਚ ਮਨੁੱਖ ਦੀ ਇਹ ਸੋਚ ਬਣ ਗਈ ਹੈ ਕਿ ਔਰਤਾਂ ’ਤੇ ਜ਼ੁਲਮ ਕਰਨਾ ਉਨ੍ਹਾਂ ਦਾ ਜੱਦੀ ਅਧਿਕਾਰ ਹੈ ਅਤੇ ਸ਼ਾਇਦ ਇਸੇ ਸੋਚ ਦੀ ਮਾਨਸਿਕਤਾ ਕਾਰਨ ਸਾਡੇ ਸਮਾਜ ਵਿੱਚ ਲੜਕੀਆਂ ਅਤੇ ਹਰ ਵਰਗ ਦੀਆਂ ਮਹਿਲਾਵਾਂ ਨਾਲ ਕਿਸੇ ਨਾ
Full Story

ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਫੇਰੋ

Doaba Headlines Desk
Friday, February 1, 2013

ਪਾਕਿਸਤਾਨ ਵਿੱਚ ਹਿੰਦੂ-ਸਿੱਖ ਘੱਟ ਗਿਣਤੀ ਫਿਰਕਿਆਂ ਦਾ ਬਹੁਤ ਬੁਰਾ ਹਾਲ ਹੈ। ਉਥੇ ਨਿੱਤ ਦਿਨ ਹਿੰਦੂ-ਸਿੱਖ ਪਰਿਵਾਰਾਂ ਨਾਲ ਘੋਰ ਅਨਿਆਂ ਹੋ ਰਿਹਾ ਹੈ। ਇਹ ਮੀਡੀਆ ਦੀਆਂ ਖਬਰਾਂ ਕਹਿੰਦੀਆਂ ਹਨ। ਉਥੇ ਹਿੰਦੂ-ਸਿੱਖ ਔਰਤਾਂ ਦੀ ਨਿੱਤ ਪੱਤ ਰੋਲੀ ਜਾਂਦੀ ਹੈ। ਔਰਤਾਂ-ਲੜਕੀਆਂ ਨੂੰ ਜ਼ਬਰੀ
Full Story

ਹਾਫਿਜ਼ ਸਈਦ ਨੇ ਕਿਹਾ ਕਸ਼ਮੀਰ ਪਾਕਿਸਤਾਨ ਦਾ ਅਟੁੱਟ ਹਿੱਸਾ

Doaba Headlines Desk
Tuesday, January 29, 2013

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤੀ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਂ ਦਿੱਤੇ ਆਪਣੇ ਸੰਦੇਸ਼ ਵਿੱਚ ਪਾਕਿਸਤਾਨ ਨੂੰ ਚੌਕਸ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਸ਼ਹਿ ’ਤੇ ਪਨਪ ਰਹੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਹੋਰ
Full Story

ਬਾਰਾਂ ਗਿਆ, ਤੇਰਾਂ ਦੀ ਆਮਦ

Doaba Headlines Desk
Wednesday, January 2, 2013

2012 ਬੀਤ ਗਿਆ ਹੈ ਅਤੇ 2013 ਦੀ ਆਮਦ ਹੋ ਗਈ ਹੈ। ਇਸ ਮੌਕੇ ਅਸੀਂ ਸਭ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ। ਹਰ ਸਾਲ ਵਾਂਗ ਨਵਾਂ ਸਾਲ ਬਹੁਤ ਧੂਮਧਾਮਮ ਨਾਲ ਮਨਾਇਆ ਜਾਂਦਾ ਹੈ ਅਤੇ ਹਰ ਵਿਅਕਤੀ ਚੰਗੀਆਂ ਉਮੀਦਾਂ ਦੀ ਆਸ ਕਰਦਾ ਹੈ। ਇਸ ਵਾਰ ਦਿੱਲੀ ਵਿੱਚ ਹੋਏੇ ਗੈਂਗਰੇਪ ਅਤੇ ਪੀੜਤ ਲੜਕੀ ਦੀ ਮੌਤ ਹੋ
Full Story