ਲੁਧਿਆਣਾ

ਲੁਧਿਆਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Doaba Headlines Desk
Saturday, December 3, 2016

ਲੁਧਿਆਣਾ (ਪਰਮਿੰਦਰ ਸਿੰਘ ਅਹੂਜਾ) ਥਾਣਾ ਡਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਚੰਦਰ ਨਗਰ `ਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਕੁੱਝ ਲੋਕਾਂ ਨੇ ਮਲੀਆਂ ਦੀ ਕੋਠੀ ਨੇੜੇ
Full Story

ਪੁਰਾਤਨ ਪੰਜਾਬ ਨੂੰ ਦਰਸ਼ਕਾਂ ਦੇ ਰੂਬਰੂ ਕਰੇਗੀ ਫ਼ਿਲਮ 'ਅੰਗਰੇਜ਼'-ਸਿਮਰਜੀਤ ਸਿੰਘ

doabaheadlines desk
Friday, July 24, 2015

ਜਗਰਾਉਂ, 24 ਜੁਲਾਈ (ਅਜੀਤ ਸਿੰਘ ਅਖਾੜਾ)-ਦੇਸ਼ ਵੰਡ ਤੋਂ ਪਹਿਲਾਂ 1945 ਦੇ ਸਮੇਂ `ਚ ਪੁਰਾਤਨ ਪੰਜਾਬ ਦੇ ਲੋਕਾਂ ਨੂੰ ਦਰਸ਼ਕਾਂ ਅੱਗੇ ਪੇਸ਼ ਕਰੇਗੀ ਪੰਜਾਬੀ ਫ਼ਿਲਮ `ਅੰਗਰੇਜ਼` | ਇਹ ਵਿਚਾਰ ਫ਼ਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਨੇ ਆਪਣੀ ਨਵੀਂ ਆ ਰਹੀਂ ਪੰਜਾਬੀ ਫਿਲਮ `ਅੰਗਰੇਜ਼` ਸਬੰਧੀ
Full Story

ਲੁਧਿਆਣਾ 'ਚ ਗੈਂਗਵਾਰ

doaba headlines desk
Tuesday, July 7, 2015

ਲੁਧਿਆਣਾ, 7 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਹੈਬੋਵਾਲ ਇਲਾਕੇ ਜੋਸ਼ੀ ਨਗਰ ਵਿਚ ਅੱਜ ਸਵੇਰੇ ਗੈਂਗਵਾਰ ਦੇ ਚਲਦੇ ਹਮਲਾਵਾਰਾਂ ਵੱਲੋਂ ਕੀਤੇ ਹਮਲੇ ਵਿਚ 4 ਵਿਅਕਤੀ ਜਖ਼ਮੀ ਹੋ ਗਏ ਹਨ | ਇਨ੍ਹਾਂ ਵਿਚ ਇਕ ਦੀ ਹਾਲਾਤ ਗੰਭੀਰ ਦੱਸੀ ਜਾਂਦੀ ਹੈ | ਜਾਣਕਾਰੀ ਅਨੁਸਾਰ ਜਖ਼ਮੀ ਹੋਏ ਵਿਅਕਤੀਆਂ `ਚ
Full Story

ਖਾਲਸਾ ਕਾਲਜ ਨੇ ਲਾਈ ਕੋਲਡ ਡਿ੍ੰਕਸ ਦੀ ਛਬੀਲ

doaba headlines desk
Tuesday, July 7, 2015

ਲੁਧਿਆਣਾ, 7 ਜੁਲਾਈ (ਪਰਮੇਸ਼ਰ ਸਿੰਘ)- ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਸਿਵਲ ਲਾਈਨਜ਼ ਵਿਖੇ ਦਾਖਲਾ ਲੈਣ ਪਹੁੰਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਸ਼ਕਿਲ ਨੂੰ ਧਿਆਨ `ਚ ਰਖਦਿਆਂ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਾਸਲ ਵੱਲੋਂ ਕਾਲਜ ਕੈਂਪਸ ਵਿਖੇ
Full Story

ਪਤਨੀ ਅਤੇ ਲੜਕੀਆਂ 'ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਪਤੀ ਖਿਲਾਫ ਕੇਸ ਦਰਜ

doaba headlines desk
Tuesday, July 7, 2015

ਲੁਧਿਆਣਾ, 7 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰਮੇਲ ਪਾਰਕ ਵਿਚ ਘਰੇਲੂ ਕਲੇਸ਼ ਕਾਰਨ ਪਤਨੀ ਅਤੇ ਦੋ ਲੜਕੀਆਂ ਉਤੇ ਤੇਜਾਬ ਸੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਪਤੀ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਨੀਲਮ ਰਾਣੀ ਦੀ ਸ਼ਿਕਾਇਤ
Full Story

ਅਰੋੜਾ ਮਹਾਂਸਭਾ ਯੂਥ ਵਿੰਗ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਹੋਣ ਦੀ ਅਪੀਲ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਗੁਰਿੰਦਰ ਸਿੰਘ)-ਅਰੋੜਾ ਮਹਾਂਸਭਾ ਵਲੋਂ ਪੂਰੇ ਪੰਜਾਬ `ਚ ਚਲ ਰਹੀ ਨਸ਼ਾ ਛੁਡਾਉ ਮੁਹਿੰਮ ਤਹਿਤ ਵਿਸ਼ਾਲ ਮਾਰਚ ਕੱਢਿਆ ਗਿਆ, ਜਿਸ `ਚ ਨੌਜਵਾਨਾਂ ਨੂੰ ਨਸ਼ਾ ਮੁਕਤ ਹੋਣ ਦੀ ਅਪੀਲ ਕੀਤੀ ਗਈ | ਪ੍ਰਧਾਨ ਅਮਰੀਕ ਸਿੰਘ ਬੱਤਰਾ, ਪੰਜਾਬ ਚੈਅਰਮੈਨ ਕੁਲਤਾਰ ਸਿੰਘ ਜੋਗੀ ਤੇ ਯੂਥ
Full Story

ਨਰਸਿੰਗ ਐਸੋਸੀਏਸ਼ਨ ਵੱਲੋਂ ਹਸਪਤਾਲ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਨੱਥ ਪਾਉਣ ਦੀ ਮੰਗ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਸਲੇਮਪੁਰੀ)-ਸਿਵਲ ਹਸਪਤਾਲ ਸ਼ਹਿਰ ਦਾ ਇਕ ਨਾਮੀਂ ਹਸਪਤਾਲ ਹੈ, ਜਿਥੇ ਹਰ ਰੋਜ਼ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ, ਪਰ ਇਹ ਹਸਪਤਾਲ ਅਕਸਰ ਸਿਆਸੀ ਅਖਾੜਾ ਵੀ ਬਣਿਆ ਰਹਿੰਦਾ ਹੈ, ਜਿਸ ਕਰਕੇ ਮਰੀਜ਼ਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਹਸਪਤਾਲ ਅੰਦਰ
Full Story

ਬਿਨਾਂ ਮਨਜ਼ੂਰੀ ਭੂਮੀਗਤ ਤਾਰ ਵਿਛਾਅ ਰਹੇ ਠੇਕੇਦਾਰ ਵਿਰੁੱਧ ਪੁਲਿਸ ਨੂੰ ਕੀਤੀ ਸ਼ਿਕਾਇਤ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਕਾਲੋਨੀ ਦੁਰਗਾਪੁਰੀ 22 ਫੁੱਟੀ ਰੋਡ ਤੇ ਇਕ ਮੋਬਾਈਲ ਕੰਪਨੀ ਵੱਲੋਂ ਭੂਮੀਗਤ ਤਾਰਾਂ ਵਿਛਾਉਣ ਲਈ ਬਿਨ੍ਹਾਂ ਮਨਜ਼ੂਰੀ ਕੀਤੀ ਜਾ ਰਹੀ ਖੁਦਾਈ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਪੇਸ਼ ਆਉਣ ਤੇ ਕੁਝ ਘਰਾਂ ਨੂੰ
Full Story

ਅਕਾਲੀ-ਭਾਜਪਾ ਪ੍ਰਸ਼ਾਸਨ ਵੱਲੋਂ ਵਿਰੋਧੀ ਧਿਰ ਨਾਲ ਕੀਤਾ ਜਾ ਰਿਹਾ ਹੈ ਪੱਖਪਾਤ-ਸੰਜੇ ਤਲਵਾੜ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਅਮਰੀਕ ਸਿੰਘ ਬੱਤਰਾ)-ਕਾਂਗਰਸ ਦੇ ਸੀਨੀਅਰ ਕੌਾਸਲਰ ਸੰਜੇ ਤਲਵਾੜ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜ ਕਰਨ ਦੇ ਮਾਮਲੇ ਵਿਚ ਵਿਰੋਧੀ ਧਿਰ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ | ਸ੍ਰੀ ਤਲਵਾੜ ਗਲਾਡਾ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਵਿਕਸਤ
Full Story

ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਨਾਮਧਾਰੀ ਆਗੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਗੁਰਿੰਦਰ ਸਿੰਘ)–ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਿਸ਼ਕਾਮ ਸੇਵਾ ਦਲ ਦੇ ਸੱਦੇ `ਤੇ ਪੰਜਾਬ ਭਰ ਦੀਆਂ ਮਜ੍ਹਬੀ ਸਿੱਖ ਜਥੇਬੰਦੀਆਂ ਤੇ ਹਰੀਜਨ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਮਾਡਲ ਟਾਉਨ ਵਿਖੇ ਕੈਪਟਨ ਮਲਕੀਤ ਸਿੰਘ ਦੀ
Full Story

ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਐਸ. ਓ. ਆਈ. ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦਾ ਅਗਾਜ਼

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਕਸਦ ਨਾਲ ਅੱਜ ਲਲਤੋਂ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਅਗਾਜ਼ ਮਾਲਵਾ ਜ਼ੋਨ-3 ਦੇ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਨੇ
Full Story

ਬੰਦੀ ਸਿੰਘਾਂ ਦੀ ਰਿਹਾਈ ਰੋਕਣ ਲਈ ਕੇਂਦਰ ਨਹੀਂ ਬਾਦਲ ਪਰਿਵਾਰ ਜ਼ਿੰਮੇਵਾਰ ਹੈ–ਬੈਂਸ ਭਰਾ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਗੁਰਿੰਦਰ ਸਿੰਘ)–ਟੀਮ ਇਨਸਾਫ ਦੇ ਮੁਖੀ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ `ਤੇ ਦੋਸ਼ ਲਗਾਇਆ ਹੈ ਕਿ ਉਹ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ
Full Story

ਦਾਜ ਖ਼ਾਤਰ ਵਿਆਹੁਤਾ ਦਾ ਕਤਲ ਕਰਨ ਦੇ ਮਾਮਲੇ 'ਚ ਪਤੀ ਸਮੇਤ 5 ਿਖ਼ਲਾਫ਼ ਕੇਸ ਦਰਜ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਦਾਜ ਖਾਤਰ ਨਵ-ਵਿਆਹੁਤਾ ਨੂੰ ਕਤਲ ਕਰਨ ਦੇ ਮਾਮਲੇ `ਚ ਪੁਲਿਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਮਿ੍ਤਕ ਲੜਕੀ ਭਾਵਨਾ ਜੈਨ (19) ਪਤਨੀ ਰਾਜੇਸ਼ ਜੈਨ ਵਾਸੀ ਚੌੜੀ ਸੜਕ ਵਜੋਂ ਕੀਤੀ
Full Story

...ਹੁਣ ਟਰੈਫ਼ਿਕ ਪੁਲਿਸ ਨਾਕਿਆਂ 'ਤੇ ਹੀ ਲੋਕਾਂ ਨੂੰ ਮੁਹੱਈਆ ਕਰਵਾਏਗੀ ਹੈਲਮੇਟ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਆਵਾਜਾਈ ਪੁਲਿਸ ਵੱਲੋਂ ਹੈਲਮੇਟ ਨਾ ਪਾਉਣ ਵਾਲੇ ਲੋਕਾਂ ਨੂੰ ਨਾਕੇ `ਤੇ ਹੀ ਸਹੀ ਭਾਅ ਨਾਲ ਹੈਲਮਟ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਇਸ ਸਬੰਧੀ ਅੱਜ ਟਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਆਈ. ਐਸ. ਆਈ. ਮਾਨਤਾ
Full Story

ਖ਼ੁਰਾਕ ਤੇ ਸਪਲਾਈ ਮਹਿਕਮੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਖੁਰਾਕ ਤੇ ਸਪਲਾਈ ਮਹਿਕਮੇ `ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਸਾਢੇ 3 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਸ਼ਿਵ ਸੈਨਾ ਆਗੂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਜੈ
Full Story

'ਸੈਕੰਡ ਹੈਾਡ ਹਸਬੈਂਡ' ਪੰਜਾਬੀ ਦਰਸ਼ਕਾਂ ਦੀਆਂ ਆਸਾਂ 'ਤੇ ਖਰੀ ਉੱਤਰੇਗੀ-ਗਿੱਪੀ ਗਰੇਵਾਲ

Doaba Headlines Desk
Monday, June 29, 2015

ਲੁਧਿਆਣਾ, 29 ਜੂਨ (ਗੁਰਿੰਦਰ ਸਿੰਘ)-ਹਿੰਦੀ ਫਿਲਮ `ਸੈਕੰਡ ਹੈਾਡ ਹੰਸਬੈਂਡ` ਦੇ ਮੁੱਖ ਕਲਾਕਾਰ ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ `ਸੈਕੰਡ ਹੈਾਡ ਹੰਸਬੈਂਡ` ਪੰਜਾਬੀ ਦਰਸ਼ਕਾਂ ਦੀਆਂ ਆਸਾਂ `ਤੇ ਖਰੀ ਉਤਰੇਗੀ, ਕਿਉਂਕਿ ਇਹ ਫਿਲਮ ਪਰਿਵਾਰ `ਚ
Full Story

ਸਹੁਰੇ ਦੀ ਮਾਰਕੁਟਾਈ ਕਰਨ ਦੇ ਦੋਸ਼ ਤਹਿਤ ਜਵਾਈ ਸਮੇਤ 3 ਨਾਮਜ਼ਦ

Doaba Headlines Desk
Thursday, June 25, 2015

ਲੁਧਿਆਣਾ, 25 ਜੂਨ (ਆਹੂਜਾ)- ਸਹੁਰੇ ਦੀ ਮਾਰਕੁਟਾਈ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉਸ ਦੇ ਜਵਾਈ ਸਮੇਤ ਤਿੰਨ ਵਿਅਕਤੀਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਨਿਊ ਮਾਧੋਪੁਰੀ ਵਾਸੀ ਪਵਨ ਕੁਮਾਰ ਦੀ ਸ਼ਿਕਾਇਤ `ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ
Full Story

ਸਾਥੀ ਮੁਲਾਜ਼ਮ ਨੰੂ ਕਤਲ ਕਰਨ ਵਾਲਾ 3 ਸਾਥੀਆਂ ਸਮੇਤ ਗਿ੍ਫ਼ਤਾਰ

Doaba Headlines Desk
Thursday, June 25, 2015

ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸਲੇਮਟਾਬਰੀ ਨੇੜੇ ਸਥਿਤ ਪੰਜਾਬ ਐਗਰੋ ਕੰਪਲੈਕਸ ਵਿਚ ਹੋਏ ਇਕ ਸੁਰੱਖਿਆ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਉਸ ਦੇ ਸਾਥੀ ਸਮੇਤ 4 ਵਿਅਕਤੀਆਂ ਨੰੂ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਏ. ਸੀ. ਪੀ. ਸ੍ਰੀ
Full Story

ਪਤਨੀ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਵਿਰੁੱਧ ਕੇਸ ਦਰਜ

Doaba Headlines Desk
Thursday, June 25, 2015

ਲੁਧਿਆਣਾ, 24 ਜੂਨ (ਆਹੂਜਾ)- ਸਥਾਨਕ ਸੰਗਮ ਵਿਹਾਰ ਵਿਚ ਪਤਨੀ `ਤੇ ਕਾਤਲਾਨਾ ਹਮਲਾ ਕਰਨ ਵਾਲੇ ਪਤੀ ਿਖ਼ਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਪ੍ਰਭਾਵਿਤ ਲੜਕੀ ਕੋਮਲ ਦੀ ਮਾਂ ਅਨੀਤਾ ਦੀ ਸ਼ਿਕਾਇਤ `ਤੇ ਅਮਲ ਵਿਚ ਲਿਆਂਦੀ ਗਈ ਅਤੇ ਇਸ ਸਬੰਧੀ
Full Story

ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਵੱਲੋਂ ਧਰਨਾ

Doaba Headlines Desk
Thursday, June 25, 2015

ਲੁਧਿਆਣਾ, 25 ਜੂਨ (ਅਮਰੀਕ ਸਿੰਘ ਬੱਤਰਾ)- ਰਾਸ਼ਟਰੀ ਸਫ਼ਾਈ ਕਰਮਚਾਰੀ ਸੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਫ਼ਾਈ ਕਰਮਚਾਰੀਆਂ/ ਸੀਵਰਮੈਨਾਂ ਦੀਆਂ ਯੋਗ ਮੰਗਾਂ ਜਲਦੀ ਨਾ ਪੂਰੀਆਂ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਤਹਿਤ ਭਾਰਤ ਨਗਰ ਚੌਕ `ਚ ਟਰੈਫ਼ਿਕ ਜਾਮ ਕੀਤਾ ਜਾਵੇਗਾ |
Full Story