ਅੰਮ੍ਰਿਤਸਰ

ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਮਨਾਇਆ

Doaba News Desk
Saturday, October 8, 2016

ਝਬਾਲ, 8 ਅਕਤੂਬਰ (ਸਰਬਜੀਤ ਸਿੰਘ)-ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਬਾਬਾ ਦਰਸ਼ਨ ਸਿੰਘ ਤੇ ਬਾਬਾ ਸੰਤੋਖ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਬਹੁਤ ਹੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ | ਜਿੱਥੇ ਵੱਡੀ ਗਿਣਤੀ `ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਇਥੇ ਵੀ
Full Story

ਨੌਜਵਾਨਾਂ ਨੂੰ ਗੁਰਬਾਣੀ ਕੀਰਤਨ ਨਾਲ ਸਬੰਧਿਤ 3 ਸਾਲਾ ਮੁਫਤ ਕੋਰਸ ਕਰਵਾ ਰਿਹਾ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ

doabaheadlines desk
Friday, July 24, 2015

ਅੰਮਿ੍ਤਸਰ, 24 ਜੁਲਾਈ (ਜਸਵੰਤ ਸਿੰਘ ਜੱਸ)¸ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਤੇ ਸਮਾਜ ਸੇਵੀ ਸ: ਸੁਰਿੰਦਰਪਾਲ ਸਿੰਘ ਉਬਰਾਏ ਤੇ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁਖੀ ਜੱਥੇ: ਬਲਦੇਵ ਸਿੰਘ ਦੀ ਅਗਵਾਈ `ਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ 13 ਅਪ੍ਰੈਲ 1978 ਦੀ ਵਿਸਾਖੀ ਵਾਲੇ
Full Story

ਆਪ ਵੱਲੋਂ ਮੇਲਾ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਕਰਨ ਲਈ 24 ਮੈਂਬਰੀ 'ਮੇਲਾ ਕਮੇਟੀ' ਦਾ ਐਲਾਨ

doabaheadlines desk
Friday, July 24, 2015

ਬਾਬਾ ਬਕਾਲਾ ਸਾਹਿਬ, 24 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਵੱਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੰਨਿਆ ਮੌਕੇ ਵਿਸ਼ਾਲ ਸਿਆਸੀ ਕਾਨਫਰੰਸ ਕਰਨ ਲਈ ਸਰਗਰਮੀਆਂ ਜ਼ੋਰਾਂ `ਤੇ ਹਨ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ
Full Story

ਪਾਰਟੀ ਹਾਈ ਕਮਾਨ ਵੱਲੋਂ ਸੌਾਪੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਵਾਂਗੇ-ਖੱਬੇ ਰਾਜਪੁਤਾਂ, ਰਾਮਦੀਵਾਲੀ

doabaheadlines desk
Friday, July 24, 2015

ਮੱਤੇਵਾਲ, 24 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮਿ੍ਤਸਰ ਅਧੀਨ ਪੈਂਦੀ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ, ਉੱਪ ਚੇਅਰਮੈਨ ਦੀ ਕੀਤੀ ਨਾਮਜ਼ਦਗੀ ਵਿਚ ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਅਕਾਲੀ ਆਗੂ ਸ: ਗੁਰਮੀਤ ਸਿੰਘ ਖੱਬੇਰਾਜਪੁਤਾਂ ਨੂੰ ਬਤੌਰ
Full Story

ਮੇਲਿਆਂ 'ਚ ਹਰ ਵਰਗ ਦੀ ਸ਼ਮੂਲੀਅਤ, ਭਾਈਚਾਰਕ ਸਾਂਝ ਦੀ ਪ੍ਰਤੀਕ-ਡੀ. ਸੀ.

doabaheadlines desk
Friday, July 24, 2015

ਮਾਨਾਂਵਾਲਾ, 24 ਜੁਲਾਈ (ਗੁਰਦੀਪ ਸਿੰਘ ਨਾਗੀ)-ਬਾਬਾ ਸੌਦਾਗਰ ਸ਼ਾਹ ਵਲੀ ਦੀ ਯਾਦ `ਚ ਉਨਾਂ ਦੇ ਅਸਥਾਨ `ਤੇ ਸਥਾਨਕ ਪ੍ਰਬੰਧਕ ਕਮੇਟੀ ਵੱਲੋਂ ਸਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵੱਜੋਂ ਪੁੱਜੇ ਹਲਕਾ ਅਟਾਰੀ ਦੇ ਇੰਚਾਰਜ ਸ: ਤਰਸੇਮ ਸਿੰਘ ਡੀ.ਸੀ. ਨੇ ਮੇਲਾ ਪ੍ਰਬੰਧਕ ਕਮੇਟੀ
Full Story

ਸਰਕਾਰੀ ਐਲੀਮੈਂਟਰੀ ਸਕੂਲ ਸੈਦੋਕੇ 'ਚੋਂ ਕਣਕ ਚੋਰੀ

doaba headlines desk
Friday, July 3, 2015

ਚੌਾਕ ਮਹਿਤਾ, 3 ਜੁਲਾਈ (ਧਰਮਿੰਦਰ ਸਿੰਘ ਭੰਮਰ੍ਹਾ)-ਪਿੰਡ ਸੈਦੋਕੇ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ `ਚ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਕੂਲ ਦੇ ਮੁੱਖ ਅਧਿਆਪਕ ਕੁਲਜੀਤ ਕੌਰ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਇਕ ਦਿਨ ਪਹਿਲਾਂ 30 ਜੂਨ ਨੂੰ ਸਕੂਲ ਦੀ
Full Story

ਦਿਹਾਤੀ ਮਜ਼ਦੂਰ ਸਭਾ ਵੱਲੋਂ ਥਾਣਾ ਖਿਲਚੀਆਂ ਦਾ ਘਿਰਾਓ 6 ਨੂੰ

doaba headlines desk
Friday, July 3, 2015

ਬਾਬਾ ਬਕਾਲਾ ਸਾਹਿਬ, 3 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਬਾਬਾ ਬਕਾਲਾ ਸਾਹਿਬ ਵਿਖੇ ਦਿਹਾਤੀ ਮਜ਼ਦੂਰ ਸਭਾ, ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਕਾ: ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ, ਜਿਸਨੂੰ ਸੰਬੋਧਨ ਕਰਦਿਆਂ ਕਾ: ਅਮਰੀਕ ਸਿੰਘ ਦਾਊਦ ਨੇ
Full Story

ਨਿੱਜੀ ਹਸਪਤਾਲਾਂ 'ਚ ਮਹਿੰਗੇ ਟੀਕੇ, ਦਵਾਈਆਂ ਵੇਚਣ ਦੇ ਨਾਂਅ 'ਤੇ ਲੁੱਟ-ਖਸੁੱਟ ਜਾਰੀ

doaba headlines desk
Friday, July 3, 2015

ਅੰਮਿ੍ਤਸਰ, 3 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਨਿੱਜੀ ਹਸਪਤਾਲਾਂ `ਚ ਬਣੇ ਮੈਡੀਕਲ ਸਟੋਰਾਂ ਤੋਂ ਮਹਿੰਗੇ ਟੀਕੇ ਦਵਾਈਆਂ ਵੇਚਣ ਦੇ ਨਾਂਅ `ਤੇ ਹੁੰਦੀ ਲੁੱਟ-ਖਸੁੱਟ ਰੋਕਣ ਲਈ ਗੈਰ ਸਰਕਾਰੀ ਸੰਸਥਾ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਾਪਿਆ ਹੈ | ਸੁਸਾਇਟੀ ਦੇ ਮੈਂਬਰ ਅਜੀਤ ਸਿੰਘ ਬਾਠ ਦੀ ਅਗਵਾਈ
Full Story

ਅਨਾਜ ਮੰਡੀ ਰਈਆ 'ਚ ਬਾਸਮਤੀ ਦੇ ਭਰੇ ਗੁਦਾਮ ਨੂੰ ਅੱਗ ਲੱਗੀ

doaba headlines desk
Friday, July 3, 2015

ਰਈਆ, 3 ਜੁਲਾਈ (ਅਮਨ ਸ਼ਾਲੀਮਾਰ)-ਸਥਾਨਕ ਅਨਾਜ ਮੰਡੀ ਵਿਖੇ ਬੀਤੀ ਰਾਤ ਇਕ ਆੜ੍ਹਤੀ ਦੇ ਬਾਸਮਤੀ ਦੇ ਗੁਦਾਮ `ਚ ਅੱਗ ਲੱਗਣ ਦਾ ਸਮਾਚਾਰ ਹੈ | ਇਸ ਸਬੰਧੀ ਸਰਵਣ ਸਿੰਘ ਚੀਮਾ ਆੜ੍ਹਤ ਦੀ ਦੁਕਾਨ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਦੁਕਾਨ ਦੇ ਨਾਲ ਬਣੇ ਹੋਏ ਗੁਦਾਮ `ਚ ਬਾਸਮਤੀ
Full Story

ਜਮਾਂਦਰੂ ਤੋਂ ਚੱਲਣ-ਫਿਰਨ ਤੋਂ ਅਸਮਰਥ 4 ਸਾਲਾ ਬੱਚਾ ਪੈਰਾਂ 'ਤੇ ਖੜ੍ਹਾ ਹੋਇਆ-ਡਾ: ਬਾਵਾ

doaba headlines desk
Friday, July 3, 2015

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)-ਜਨਮ ਤੋਂ ਹੀ ਚਲਣ-ਫ਼ਿਰਨ ਤੋਂ ਅਸਮਰਥ ਇਕ 4 ਸਾਲਾ ਬੱਚੇ ਨੂੰ ਉਸ ਵੇਲੇ ਨਵੀਂ ਜ਼ਿੰਦਗੀ ਮਿਲੀ, ਜਦੋਂ ਫ਼ਿਜ਼ੀਓਥਰੈਪੀ ਦੇ ਇਲਾਜ ਸਦਕਾ ਉਹ ਆਪਣੇ ਪੈਰਾਂ ਸਿਰ ਹੋ ਕੇ ਚਲਣ-ਫ਼ਿਰਨ ਦੇ ਕਾਬਲ ਹੋ ਗਿਆ | ਇਹ ਖ਼ੁਲਾਸਾ ਸਥਾਨਕ ਤਰਨ ਤਾਰਨ ਰੋਡ ਤੇ ਸਥਿਤ ਬਾਵਾ
Full Story

ਮਾਮਲਾ ਫ਼ਾਇਨਾਂਸਰ ਦੀ ਗੋਲੀ ਮਾਰ ਕੇ ਹੱਤਿਆ ਦਾ ਵਿਆਜੀ ਪੈਸਿਆਂ ਦਾ ਕਾਰੋਬਾਰ ਚਲਾਉਂਦਾ ਸੀ ਰਿੰਕੂ

doaba headlines desk
Friday, July 3, 2015

ਅੰਮਿ੍ਤਸਰ, 3 ਜੁਲਾਈ (ਰੇਸ਼ਮ ਸਿੰਘ)¸ਇਕ ਦੋਸਤ ਨੂੰ ਘਰੋਂ ਸੱਦ ਕੇ ਗੋਲੀਆਂ ਮਾਰ ਦੇਣ ਦੇ ਚਰਚਿਤ ਮਾਮਲੇ `ਚ ਕਤਲ ਹੋਇਆ ਫ਼ਾਈਨਾਂਸਰ ਤਰੁਣਦੀਪ ਸਿੰਘ ਉਰਫ਼ ਰਿੰਕੂ ਵਿਆਜੀ ਪੈਸਿਆਂ ਦਾ ਕਾਰੋਬਾਰ ਚਲਾਉਂਦਾ ਸੀ, ਜਿਸ ਪਾਸੋਂ ਕਥਿਤ ਕਾਤਲਾਂ ਨੇ ਵੀ ਵਿਆਜੀ ਪੈਸੇ ਲਏ ਸਨ | ਇਹ ਖ਼ੁਲਾਸਾ ਪੁਲਿਸ
Full Story

ਸੂਬੇ 'ਚ 6 ਨਵੇਂ ਮੈਰੀਟੋਰੀਅਸ ਸਕੂਲ ਖੋਲੋ੍ਹ ਜਾਣਗੇ-ਬਾਦਲ

doaba headlines desk
Friday, July 3, 2015

ਅੰਮਿ੍ਤਸਰ, 3 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਚ ਮਿਆਰੀ ਵਿੱਦਿਆ ਦੇਣ ਲਈ ਸੂਬਾ ਸਰਕਾਰ ਵਚਨਬੱਧ ਹੈ, ਜਿਸ ਤਹਿਤ ਸੂਬੇ `ਚ 6 ਨਵੇਂ ਮੈਰੀਟੋਰੀਅਸ ਸਕੂਲ ਖੋਲੇ੍ਹ ਜਾਣਗੇ | ਇਹ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ
Full Story

ਰੱਖੜਾ ਨੇ ਸੀਵਰੇਜ ਤੇ ਜਲ ਸਪਲਾਈ ਵਿਕਾਸ ਕਾਰਜਾਂ ਦਾ ਰੱ ਖਿਆ ਨੀਂਹ ਪੱਥਰ

Doaba Headlines Desk
Monday, June 29, 2015

ਬਿਆਸ, 29 ਜੂਨ (ਰੱਖੜਾ)-ਕੈਬਨਿਟ ਮੰਤਰੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ: ਸੁਰਜੀਤ ਸਿੰਘ ਰੱਖੜਾ ਵੱਲੋਂ ਜਲ ਸਪਲਾਈ ਤੇ ਸੀਵਰੇਜ ਸਕੀਮ ਤਹਿਤ ਕਰੀਬ 13 ਕਰੋੜ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖੜਾ ਨੇ ਕਿਹਾ ਕਿ ਪਿੰਡਾਂ ਦੇ ਬਹੁਪੱਖੀ ਵਿਕਾਸ
Full Story

ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਥਾਂ ਖੇਡਾਂ ਵੱਲ ਧਿਆਨ ਦੇਣਾ ਚਾਹੀਦੈ- ਪੱਪੂ

Doaba Headlines Desk
Monday, June 29, 2015

ਮਾਨਾਂਵਾਲਾ, 29 ਜੂਨ (ਨਾਗੀ)- ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣਾ ਸਮੇਂ ਦੀ ਮੁੱਖ ਮੰਗ ਹੈ ਕਿਉਂਕਿ ਨਸ਼ੇ, ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੇ ਹਨ | ਇਹ ਪ੍ਰਗਟਾਵਾ ਸ਼ਾਪਕੀਪਰ ਵੈੱਲਫੇਅਰ ਐਸੋਸੀਏਸ਼ਨ ਦੋਬੁਰਜੀ ਦੇ ਪ੍ਰਧਾਨ ਸਰਬਜੀਤ ਸਿੰਘ ਪੱਪੂ ਗਰੋਵਰ ਨੇ ਇਥੇ
Full Story

ਪ੍ਰਧਾਨ ਛੀਨਾ ਦੀ ਅਗਵਾਈ 'ਚ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਡਟਣ ਦਾ ਲਿਆ ਪ੍ਰਣ

Doaba Headlines Desk
Monday, June 29, 2015

ਰਾਜਾਸਾਂਸੀ, 29 ਜੂਨ (ਖੀਵਾ)- ਮਾਝਾ ਜ਼ੋਨ ਐਸ.ਓ.ਆਈ. ਦੇ ਪ੍ਰਧਾਨ ਤੇ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੇ ਡਾਇਰੈਕਟਰ ਗੁਰਸ਼ਰਨ ਸਿੰਘ ਛੀਨਾ ਦੇ ਦਿ੍ਸ਼ਾ ਨਿਰਦੇਸ਼ਾਂ ਹੇਠ ਰਣਜੋਧ ਸਿੰਘ ਘੁੱਕੇਵਾਲੀ, ਹਰਦੇਵ ਸਿੰਘ ਗੋਲਾ ਛੀਨਾ, ਰਾਣਾ ਜਸਤਰਵਾਲ, ਨਵਤੇਜ ਛੀਨਾ, ਸੁੱਖ ਕੋਟਲੀ ਤੇ
Full Story

ਰਿਸ਼ੀਕੇਸ਼ ਨੇੜੇ ਸੜਕ ਹਾਦਸੇ 'ਚ ਮਾਰੇ ਗਏ ਦੋਵਾਂ ਨੌਜਵਾਨਾਂ ਦਾ ਗਮਗੀਨ ਮਾਹੌਲ ਦੌਰਾਨ ਕੀਤਾ ਅੰਤਿਮ ਸਸਕਾਰ

Doaba Headlines Desk
Monday, June 29, 2015

ਵੇਰਕਾ, 29 ਜੂਨ (ਬੱਗਾ)- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਮੋਟਰਸਾਈਕਲ `ਤੇ ਸਵਾਰ ਹੋ ਕੇ ਵਾਪਿਸ ਘਰਾਂ ਨੂੰ ਪਰਤ ਰਹੇ ਵਿਧਾਨ ਸਭਾ ਹਲਕਾ ਉੱਤਰੀ ਦੇ ਇਲਾਕਿਆਂ ਨਾਲ ਸਬੰਧਿਤ ਦੋ ਨੌਜਵਾਨ ਜਿਨ੍ਹਾਂ ਦੀ ਪਹਿਚਾਣ ਵੀਰ ਸਿੰਘ ਵੀਰੂ (22) ਪੁੱਤਰ ਸਵ: ਰਾਮ ਸਿੰਘ ਵਾਸੀ ਸੁਭਾਸ਼ ਕਾਲੋਨੀ ਗਲੀ ਨੰ:
Full Story

'ਕਮਿਊਨਿਟੀ ਹੋੋਮ ਫਾਰ ਮੈਂਟਲੀ ਰਿਟਾਰਡਿਡ' ਹੋਮ 'ਚ ਘਰ ਵਰਗਾ ਮਾਹੌਲ-ਪਨੂੰ

Doaba Headlines Desk
Monday, June 29, 2015

ਅੰਮਿ੍ਤਸਰ, 29 ਜੂਨ (ਸ਼ੈਲੀ)-ਸ੍ਰੀ ਨਰਿੰਦਰਜੀਤ ਸਿੰਘ ਪਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮਿ੍ਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋੋਂ `ਕਮਿਊਨਿਟੀ ਹੋੋਮ ਫਾਰ ਮੈਂਟਲੀ ਰਿਟਾਰਡਿਡ` ਹੋਮ ਖੋਲਿ੍ਹਆ ਗਿਆ ਹੈ |
Full Story

ਰਾਕੇਸ਼ ਗਿੱਲ ਤੇ ਕੌਾਸਲਰ ਗੱਬਰ ਨੇ ਗੋਲਡਨ ਐਵੀਨਿਊ ਵਿਖੇ ਵਾਟਰ ਸਪਲਾਈ ਪਾਉਣ ਦਾ ਸ਼ੁੁੱਭ ਆਰੰਭ ਕੀਤਾ

Doaba Headlines Desk
Monday, June 29, 2015

ਛੇਹਰਟਾ, 29 ਜੂਨ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ 62 ਦੇ ਇਲਾਕਾ ਗੋਲਡਨ ਐਵੀਨਿਊ ਵਿਖੇ ਸਾਫ ਸੁਥਰਾ ਪਾਣੀ ਮਹੁਈਆ ਕਰਵਾਉਣ ਲਈ 10 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਉਣ ਦੇ ਕੰਮਾਂ ਦਾ ਸ਼ੁੁੱਭ ਆਰੰਭ ਭਾਜਪਾ ਦੇ ਹਲਕਾ ਇੰਚਾਰਜ਼ ਰਾਕੇਸ਼ ਗਿੱਲ, ਕੌਾਸਲਰ ਓਮ
Full Story

ਪਾਕਿਸਤਾਨ ਗਏ ਹਿੰਦੂ ਜਥੇ ਦੇ ਆਗੂ ਕੋਲੋਂ 110 ਗ੍ਰਾਮ ਸੋਨਾ ਬਰਾਮਦ

Doaba Headlines Desk
Monday, June 29, 2015

ਅਟਾਰੀ, 29 ਜੂਨ (ਭਕਨਾ)- ਭਾਰਤ ਦੇ ਇੰਦੌਰ ਸ਼ਹਿਰ ਤੋਂ ਪਾਕਿਸਤਾਨ ਸਿੰਧ ਵਿਚਲੇ ਮੰਦਿਰਾਂ ਦੇ ਦਰਸ਼ਨ ਕਰਨ ਗਏ ਹਿੰਦੂ ਸ਼ਰਧਾਲੂਆਂ ਦੇ ਜਥੇ ਦੇ ਆਗੂ ਸੁਨੀਲ ਕੁਮਾਰ ਪਾਸੋਂ ਪਾਕਿਸਤਾਨ ਤੋਂ ਲਿਆਂਦੇ ਗਏ ਗਹਿਣੇ ਅਤੇ ਸੋਨੇ ਦਾ ਬਿਸਕੁਟ ਸੰਗਠਿਤ ਜਾਂਚ ਚੌਕੀ ਅਟਾਰੀ ਵਿਖੇ ਭਾਰਤੀ ਕਸਟਮ ਵਿਭਾਗ
Full Story

ਸੋਸ਼ਲ ਮੀਡੀਆ ਤੇ ਪੱਤਰਕਾਰਾਂ ਸਬੰਧੀ ਊਲ-ਜਲੂਲ ਲਿਖਣ ਵਾਲੇ ਨੇ ਮੁਆਫ਼ੀ ਮੰਗ ਕੇ ਜਾਨ ਛੁਡਾਈ

Doaba Headlines Desk
Monday, June 29, 2015

ਅਜਨਾਲਾ, 29 ਜੂਨ (ਐਸ. ਪ੍ਰਸ਼ੋਤਮ)- ਵਾਟਸਐਪ (ਸੋਸ਼ਲ ਮੀਡੀਆ) `ਤੇ ਪੱਤਰਕਾਰਾਂ ਬਾਰੇ ਊਲ-ਜਲੂਲ ਤੇ ਭੱਦੀ ਸ਼ਬਦਾਵਲੀ ਸਮੇਤ ਕਈ ਤਰ੍ਹਾਂ ਦੀਆਂ ਇਲਜਾਮਤਰਾਸ਼ੀਆਂ ਕਰਨ ਵਾਲੇ ਸਥਾਨਕ ਸ਼ਹਿਰ ਦੇ ਇਕ ਨੌਜਵਾਨ ਰਜੇਸ਼ ਕੁਮਾਰ ਉਰਫ ਸੋਨੂੰ ਮਹਾਜਨ ਪੁੱਤਰ ਭਾਰਤਭੂਸ਼ਣ ਮਹਾਜਨ ਨੇ ਅੱਜ ਪੁਲਿਸ ਚੌਕੀ
Full Story